ਮਾਨ ਸਰਕਾਰ ਨੂੰ ਅਦਾਲਤਾਂ ਦੇ 3 ਵੱਡੇ ਝਟਕੇ CM Bhagwant Maan Govt 3 cases in Courts | Judge Singh Chahal

Поділитися
Вставка
  • Опубліковано 24 вер 2024
  • This News Video's aim is to inform people.
    Punjabi Khabran and latest News from Punjab Today.
    Subscribe Link:- / @thepunjabtvnews
    Facebook Link:- / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

КОМЕНТАРІ • 38

  • @JotSingh-m7n
    @JotSingh-m7n 4 години тому +22

    ਸੁਪਰੀਮ ਕੋਰਟ ਨੇ ਬਹੁਤ ਵਧੀਆ ਕੰਮ ਕੀਤਾ ਹੈ ਜੀ ਧੰਨਵਾਦ ਹੈ ਸੁਪਰੀਮ ਕੋਰਟ ਦਾ ਜੀ

  • @singhsonu3057
    @singhsonu3057 2 години тому +14

    ਭੰਡ ਸਰਕਾਰ ਪੰਜਾਬ ਬਚਾਓ ਭਗਵੰਤ ਮਾਨ ਬੁੱਚੜ ਪੰਜਾਬ ਦਾ ਬੇੜਾ ਗਰਕ ਕਰ

  • @BhinderSran-ky8ok
    @BhinderSran-ky8ok 2 години тому +5

    ਭੰਡ ਨੇ ਬਹੁਤ ਨੁਕਸਾਨ ਕੀਤਾ ਹੈ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਭੰਡ ਅਤੇ ਕੰਜਰੀਵਾਲ ਵਾਲ ਨੇਂ ਪੰਜਾਬ ਨੂੰ ਬਿਹਾਰ ਬਣਾਤਾ ਏਨਾਂ ਨੇ

  • @JasvirSingh-nf7ge
    @JasvirSingh-nf7ge 4 години тому +9

    2027 toh pehla hi bhog pe jana
    Aam party da
    Aam party de bhog de shabad parh ho rehe aa

  • @TSingh-m9g
    @TSingh-m9g 2 години тому +3

    ਜਦੋਂ ਦੀ ਇਹ ਸਰਕਾਰ ਹੋਂਦ ਵਿੱਚ ਆਈ ਹੈ ਉਦੋਂ ਤੋਂ ਹੀ ਇਸਨੂੰ ਝਟਕੇ ਲੱਗ ਰਹੇ ਹਨ ਪਰ ਕ੍ਰਿਸ਼ਮਾ ਇਹ ਹੋਇਆ ਕਿ ਸਰਕਾਰ ਦਾ ਵਾਲ ਵੀ ਵਿੰਗਾ ਨਹੀਂ ਹੋਇਆ ਸਗੋਂ ਝਟਕੇ ਜਨਤਾ ਨੂੰ ਲੱਗ ਰਹੇ ਹਨ ਹੁਣ ਵਾਲੇ ਵੀ ਕੀ ਵਿਗਾੜ ਲੈਂਣਗੇ, (ਬਦਨਾਮ ਹੋਂਗੇ ਤੋ ਕਿਆ ਨਾਮ ਨਹੀਂ ਹੋਗਾ)ਜਨਤਾ ਚੋਣਾਂ ਦਾ ਨਾਂ ਸੁਣਕੇ,ਜਸ਼ਨ ਮਨਾਉਣੇਂ ਸ਼ੁਰੂ ਕਰ ਦੈਂਦੀ ਹੈ ਜਿਵੇਂ ਚੋਣਾਂ ਤੋਂ ਬਾਅਦ ਨੋਟਾਂ ਦੀ ਲਾਟਰੀ ਨਿਕਲੇਗੀ ਪਰ ਅਸਲ ਵਿੱਚ ਅਸੀਂ ਹਰ ਚੋਂਣ ਹੋਣ ਤੇ ਅਪਣੀ ਮੌਤ ਦੇ ਵਰੰਟਾਂ ਤੇ ਦਸਤਖ਼ਤ ਕਰਦੇ ਹਾਂ ਲਾਟਰੀਆਂ ਤਾਂ ਇਨਾਂ ਬੇ ਸ਼ਰਮ ਬੇਈਮਾਨ,ਨਮਕ ਹਰਾਂਮ
    ਤੇ ਦੇਸ਼ ਤੇ ਸਟੇਟ ਧ੍ਰੋਹੀਆਂ ਦੀਆਂ ਨਿਕਲਦੀਆਂ ਹਨ ਕੀ ਕੋਈ ਅੰਦਾਜ਼ਾ ਲਾ ਸਕਦਾ ਹੈ ਕਿ ਇੱਕ ਚੋਂਣ ਤੇ ਕਿੰਨਾਂ ਖਰਚਾ ਆਉਂਦਾ ਹੈ? ਅਰਬਾਂ ਰੁਪਏ,ਤੇ ਉਸਦੀ ਭਰਪਾਈ ਕੌਣ ਕਰਦਾ ਹੈ, ਕੇਹੜੀ ਸਰਕਾਰ ਨੇ ਕਦੀ ਜਨਤਾ ਨੂੰ ਕੋਈ ਸਹੂਲਤ ਦਿੱਤੀ ਹੈ ਬਲਕਿ ਅਪਣੇ ਖਜ਼ਾਨੇ ਭਰਪੂਰ ਕੀਤੇ ਹਨ ਬਾਹਰਲੇ ਮੁਲਕਾਂ ਦੇ ਬੈਂਕ ਵੀ ਇਨ੍ਹਾਂ ਦੇ ਫ਼ੁੱਲ ਹਨ ਜੋ ਸੂਬਾ ਇੱਕ ਮੁਜਰਮ ਨੂੰ ਐਨੀ ਸਹੂਲਤ ਦੈਂਦਾ ਹੈ ਕਿ ਓਹ ਪੁਲੀਸ ਦੀ ਛਤਰਛਾਇਆ ਹੇਠ ਅਪਣੀ ਇੰਟਰਵਿਊ ਦੈਂਣ ਲੱਈ ਆਜ਼ਾਦ ਹੋਵੇ ਉੱਥੋਂ ਕੀ ਉਮੀਦ ਰੱਖਦੇ ਹੋ ਹਜ਼ੂਰ ਇਹ ਸਿਆਸੀ ਲੋਕ ਤੇ ਗੈਂਗਸਟਰ ਮਿਲ ਕੇ ਸਰਕਾਰ ਚਲਾ ਰਹੇ ਹਨ ਜੋ ਵਿਰੋਧੀ ਦਿੱਸਦਾ ਹੈ ਉਸ ਨਾਲ ਇਹ ਗੈਂਗਸਟਰ ਨਿਪਟਦੇ ਹਨ
    ਜਿਵੇਂ ਸਿੱਧੂ ਮੂਸੇ ਵਾਲੇ ਨੂੰ ਸ਼ਾਂਤ ਕੀਤਾ ਤੇ ਸਰਕਾਰ ਨਿਡੱਰ ਹੋ ਕੇ ਅਪਣਾ ਬਿਜ਼ਨਸ ਸੰਭਾਲਦੀ ਹੈ ਮਨਾਓ ਜਸ਼ਨ ਤੇ ਬੋਲੀ
    ਜਾਓ ਜ਼ਿੰਦਾਬਾਦ ਮੁਰਦਾਬਾਦ ਹੋਰ ਕੀ ਕਰ ਸਕਦੇ ਹੋ ਭਲੇਮਾਂਨਸੋ

  • @balvirsingh3076
    @balvirsingh3076 4 години тому +10

    ਬਟੇਰੇ ਦਾ ਅੰਨ੍ਹਾ ਸ਼ਿਕਾਰੀ ਚੰਮ ਦੀਆਂ ਚਲਾਉਣ ਦੀ ਕੋਸ਼ਿਸ਼ ਕਰਦਾ ਹੈ।ਵਾਰ ਵਾਰ ਮੂੰਹ ਤੇ ਚਪੇੜਾਂ ਵੱਜਦੀਆਂ ਫੇਰ ਸੁਰਤ ਟਿਕਾਣੇ ਔਂਦੀ ਹੈ

  • @Kiranjeetkaur59843
    @Kiranjeetkaur59843 3 години тому +9

    ਭੰਡ ਡਰਦਾ ਚੋਣਾਂ ਨਹੀਂ ਕਰਵਾ ਰਿਹਾ 🤣🤣

  • @gagasmalsar9404
    @gagasmalsar9404 5 годин тому +15

    Fail sarkar

  • @jagbirsingh-jm5ny
    @jagbirsingh-jm5ny 3 години тому +4

    Ek thi aam party 😅😅

  • @harbanssingh7912
    @harbanssingh7912 Годину тому

    🎉🎉🎉🎉🎉🎉 ☬☬☬☬☬☬☬☬☬☬☬☬☬☬☬☬☬☬☬☬☬ॐ卐☪︎† ਸ੍ਰੀ ਅਕਾਲ ਪੁਰਖ ਦੀ ਮਿਹਰ ਹੈ

  • @baljeetsinghdehalbaljeetsi5144
    @baljeetsinghdehalbaljeetsi5144 2 години тому +3

    ਬਦਲਾਵ ਬੋਂਦਲ ਗਿਆ

  • @gorasingh5190
    @gorasingh5190 2 години тому

    Very good Maan sarkar

  • @jatindersinghmatharu2070
    @jatindersinghmatharu2070 3 години тому +3

    Loka nu roj sarkara jhatky dindya eda honi chahidi c

  • @davindersingh2265
    @davindersingh2265 4 хвилини тому

    very good

  • @SukhwinderSingh-jg1je
    @SukhwinderSingh-jg1je Годину тому +1

    ਭਗਵੰਤ ਭੰਡ ਜ਼ਾਲਮ ਬੁੱਚੜ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ

  • @RandhirSingh-t6o6y
    @RandhirSingh-t6o6y 4 години тому +6

    Cm man ne sarabi maan

  • @harbanssingh7912
    @harbanssingh7912 Годину тому

    ਇਸ ਤਰ੍ਹਾਂ ਦੀਆਂ ਯਾਦਾਂ ਤਾਜ਼ਾ ਹੋ
    ਨਵੀਂ ਤਕਨੀਕ ਨਾਲ

  • @GurmeetSidhu-f8n
    @GurmeetSidhu-f8n Годину тому

    Good

  • @rajinderkumar-nx4ig
    @rajinderkumar-nx4ig 2 години тому +1

    PUNJAB DAI MULAJMA Di HAA LAGO MAHA NEKAMI SARKAR 😡😠🤬🤬

  • @RandomWRLDW
    @RandomWRLDW 6 хвилин тому

    🙏

  • @Sh1v_725
    @Sh1v_725 3 години тому +1

    Nalayak hn ji sdmis
    Oficer vi

  • @balvirsingh3076
    @balvirsingh3076 4 години тому +1

    ਮਜੀਠੀਆ ਨਸ਼ਿਆਂ ਦੀ ਸਮੱਗਲਿੰਗ ਦੀ ਸ਼ੁਰੂਆਤ ਕਰਨ ਦੀ ਜਾਂਚ ਲਈ ਸਹਿਮਤ ਹੋਵੇ ਤਾਂ ਦੂਜਿਆਂ ਦੇ ਖ਼ਿਲਾਫ਼ ਪ੍ਰਚਾਰ ਕਰਨ ਦੀ ਸਿੱਖਿਆ ਮਿਲ ਸਕੇ।

  • @sandeepbhullar5336
    @sandeepbhullar5336 2 години тому

    ਭਡ

  • @harjindersingh945
    @harjindersingh945 5 хвилин тому

    Bai tera inna favourite leader kyu aa Bikram majithia tu hrek video ch osdi gll le aunda 😂😂😂

  • @jasvirpurba1619
    @jasvirpurba1619 2 години тому

    ਬਹੁਤ ਦਿਨਾ ਬਾਅਦ ਆਇਆ ਤੂੰ ਗੱਪਾਂ ਲੈਣ ਕੇ

  • @BalbirChand-o1m
    @BalbirChand-o1m Годину тому

    MAAN.SARKAR.MURDABAD

  • @sheregrewal9182
    @sheregrewal9182 2 години тому

    Jaaj Singh
    What is wrong with you
    Who is chasing you
    Try to learn to speak with modulation
    It's so irritating to hear you

  • @TarsemSingh-wl7oc
    @TarsemSingh-wl7oc 3 години тому +1

    Agg laau chainal

    • @amriksingh9252
      @amriksingh9252 2 години тому +1

      ਓਹ ਲੋੜੂ ਓਹ ਟੈਂਪੂ ਇਹ ਅੱਗ ਲਾਊ ਚੈਨਲ ਨਹੀਂ ਹੈ ਨਾ ਇਹ ਚੈਨਲ ਵਿਕਾਊ ਹੈ ਇਹ ਭਗਵੰਤ ਮਾਨ ਨਸ਼ੇੜੀ ਦੀਆਂ ਕਰਤੂਤਾਂ ਦੱਸਦੇ ਆ ਤੁਹਾਡੇ ਮਿਰਚਾਂ ਲੜਦੀਆਂ ਨੇ ਝਾੜੂ ਦੀਆਂ ਭੇਡਾਂ ਮੈਂਹ ਮੈਂਹ ਮੈਂਹ ਮੈਂਹ ਕਰੀ ਜਾਂਦੇ ਆ

    • @arshdeep7181
      @arshdeep7181 Годину тому

      ​@@amriksingh9252😂😂😂😂😂😂

  • @GurcharanSingh-sf3lw
    @GurcharanSingh-sf3lw 23 хвилини тому

    Londi sarkaar😂😂

  • @BalbirSingh-fh1kg
    @BalbirSingh-fh1kg 4 години тому +3

    ਘੱਟੋ ਘਟ ਵੀਹ ਸਾਲ ਰਹਿਣਾ ਚਾਹੀਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਫਿਰ ਜੁਆਇੰਟ ਅੱਟੀ ਸਟੀ ਮੇਲਣ ਵਾਲੇ ਹਾਈਕੋਰਟ ਤੇ ਸੁਪਰੀਮ ਕੋਰਟ ਕਦੇ ਵੀ ਇਕੋ ਬਿਆਨ ਨਹੀਂ ਦੇਣਗੇ ਕਿਉਂਕਿ ਜਦੋਂ ਫੈਸਲਾ ਸੁਪਰੀਮ ਕੋਰਟ ਜਾਂਦਾ ਹੈ ਉਥੇ ਅਜ ਵੀ ਮਜੀਠੀਆ ਭਾਜਪਾਈ ਹੈ ਪਤਾ ਨਹੀਂ ਕਦੋਂ ਉਡਾਰੀ ਮਾਰਨੀ ਹੈ ਮਨਜਿੰਦਰ ਸਿੰਘ ਸਿਰਸਾ ਵਾਲੀ ਬੋਲੀ ਬੋਲਦਾ ਹੈ ਅਗੇ ਅਗੇ ਬੜਾ ਕੁੱਝ ਹੈ ਬਾਲਿਆ ਵੇਖੀ ਜਾ ਰੰਗ ਕਰਤਾਰ ਦੇ