A great battle between father and son Saleem Albela and Goga Pasroori Funny Video

Поділитися
Вставка
  • Опубліковано 16 січ 2025

КОМЕНТАРІ • 4,9 тис.

  • @AlbelaTV
    @AlbelaTV  Рік тому +2443

    love to all charrda punjab and lendha punjab

  • @sandhu4224
    @sandhu4224 Рік тому +232

    ਦਿਲ ਖੁਸ਼ ਕਰ ਦਿੱਤਾ ਵਾਹਿਗੁਰੂ ਜੀ ਤੁਹਾਨੂੰ ਤਰਕੀਆ ਬਖ਼ਸ਼ੇ ਸੱਚ ਵਿੱਚ ਪੰਜਾਬ ਦਾ ਇਹ ਹੀ ਹਾਲ ਆ ਕਿ ਪੀਓ ਪੁੱਤਾ ਨੂੰ ਉਡੀਕਦੇ ਦੁਨੀਆ ਤੂੰ ਚਲੇ ਗਏ ਸ਼ਇਦ ਵੀਰ ਤੁਹਾਡੀ ਵੀਡਿਓ ਦੇਖ ਕੇ ਪੰਜਾਬ ਦੀਆ ਮੁੰਡਿਆ ਨੂੰ ਅਕਾਲ ਅਵੇ ❤

  • @kannuustad1220
    @kannuustad1220 Рік тому +235

    Aaj Tak da sab to vadiya episode aa eh 🤣😄👌👏👏

    • @aliraza-js7io
      @aliraza-js7io Рік тому +4

      Mazy ka to wobi episode tha kiny rah Che khalari ya aqal mot hay koi nai Loka nu😂😂😂😂😂😂😂

  • @Preet_sukh25
    @Preet_sukh25 Рік тому +46

    ਅੱਜ ਦੀ ਇਹ ਵੀਡਿਉ ਦੋਨੇ ਪੰਜਾਬਾ ਦੇ ਹਲਾਤਾ ਤੇ ਪੂਰੀ ਢੁੱਕਦੀ ਹੈ

    • @shoaibnomi7726
      @shoaibnomi7726 4 місяці тому +2

      Apny bilkul ahsan andaz e byan ma bhut achi naqshakushaiee ki hai❤❤❤❤apka shukriya

  • @ManinderSingh-zr7gm
    @ManinderSingh-zr7gm Рік тому +499

    ਬਹੁਤ ਵਧੀਆ topic ਅੱਜ਼ ਦੇ ਹਾਲਾਤ ਐਹੋ ਨੇ ਪੰਜਾਬ ਦੇ। ਬਾਬਾ ਨਾਨਕ ਦੋਵੇਂ ਵੀਰਾਂ ਤੇ ਮੇਹਰ ਕਰੀ ਰੱਖਣ। ਹੱਸਦੇ ਹਸਾਉਂਦੇ ਰਹੋ 👍

    • @pek1240
      @pek1240 Рік тому +8

      roman ch karia karo meesage ta jo samj jan veer, gurmukhi samj nahi aundi odhar wlaian nu zuban chahe ik a par lipi an do ne janab

    • @Pavvy13414
      @Pavvy13414 Рік тому +4

      Oh veer ji ohna no apni likhi hoi punjabi nahi auondi padni pata ni tahnu samaj kyu ni auondi pra English ch punjabi likhiya kro

    • @zmnoobsgamingyt
      @zmnoobsgamingyt Рік тому +2

      Auto translate option hai abb UA-cam me ❤ jesy marzi likho

    • @muneer-ul-islam6213
      @muneer-ul-islam6213 Рік тому

      One can opt for auto translation into language, one wishes to. Use the option

  • @manpreetmana4425
    @manpreetmana4425 Рік тому +52

    ਬਹੁਤ ਵਧੀਆ ਪੰਜਾਬੀ ਐਕਟਿੰਗ ਇਕ ਚੰਗਾ ਸੁਨੇਹਾ ਸਦਾ ਖੁਸ਼ ਰਹੋ ਢੇਰ ਸਾਰਾ ਪਿਆਰ ਅਤੇ ਦੁਆਵਾਂ ਚੜਦੇ ਪੰਜਾਬ ਵੱਲੋਂ 💐

  • @SandeepKumar-tg2nq
    @SandeepKumar-tg2nq Рік тому +161

    ਮੈਂ ਸੋਚਿਆ ਵੀ ਨਹੀਂ ਸੀ ਕਿ ਇਕ ਦਿਨ ਅਜਿਹੀ ਵੀਡੀਓ ਬਣੇਗੀ। love u both of them from India 🇮🇳 Punjab

  • @SatnamSingh-br9dv
    @SatnamSingh-br9dv Рік тому +147

    ਸਾਡੇ ਪਾਕਿਸਤਾਨ ਦੇ ਵੀਰ ਦਿਲ ਖੁਸ਼ ਕਰ ਦਿੰਦੇ ਨੇ ਆਪਣੇ ਤਾ ਆਪਣੇ ਹੀ ਹੁੰਦੇ ਨੇ

  • @dilpreetdhillon6595
    @dilpreetdhillon6595 Рік тому +138

    Love from 🇺🇸 USA.
    Saleem Baiji and Goga Baiji, Rabb taanu te taadi family nu chardikla ch rakhan.

  • @drsingh5247
    @drsingh5247 Рік тому +770

    I showed it to my grandfather hes says ‘putt panjab tan apna uss paase e reh gya’ he has tear’s in his eyes ❤

  • @sukhdeepsingh6338
    @sukhdeepsingh6338 Рік тому +246

    Sad reality of Punjab, explained in a comic way well done Goga nd albela🙏🏼🙏🏼🙏🏼

  • @bindunangal4072
    @bindunangal4072 Рік тому +17

    ਬਹੁਤ ਵਧੀਆ ਵੀਡੀਓ ਆ ਵੀਰਾਂ ਦੀ 👍👍👍👍 ਬਹੁਤ ਸਾਰਾ ਪਿਆਰ ਚੜਦੇ ਪੰਜਾਬ ਚੋਂ😍😍😍😍😍 ਬਹੁਤ ਰਸਪੈਕਟ ਕੀਤੀ ਹੈ ਸਰਦਾਰਾਂ ਦੀ ਤੁਸੀਂਂ 🙏🙏🙏🙏 ਨਾਲ ਮੈਸਜ ਵਧੀਆ ਮਿਲਦਾ ਸਭ ਨੂੰ 🙏🙏🙏ਜਿਓਦੇ ਵਸਦੇ ਰਹੋ 🙏🙏🙏

  • @ikssingh6533
    @ikssingh6533 Рік тому +126

    ਬਹੁਤ ਖੁਸ਼ੀ ਹੁੰਦੀ ਹੈ ਆਪਣੀ ਮਾਂ ਬੋਲੀ ਵਿਚ ਇਹ ਪ੍ਰੋਗਰਾਮ ਸੁਣ ਕੇ।

  • @jassgill8317
    @jassgill8317 Рік тому +168

    ਹਿੰਦੂ ਮੁਸਲਮ ਸਿੱਖ ਇਸਾਈ ਜਿੰਨੇ ਬੀ ਪੰਜਾਬੀ ਹਨ ਅਸੀਂ ਸਾਰੇ ਪੰਜਾਬੀ ਹੋਣ ਦੇ ਨਾਤੇ ਇੱਕ ਹਾਂ ਸਾਡਾ ਪੰਜਾਬ ਇੱਕ ਹੈ ਸਾਡੇ ਪੰਜਾਬੀਆਂ ਦੇ ਦਿਲਾਂ ਵਿੱਚ ਕੋਈ ਸਰਹੱਦ ਨਹੀਂ

  • @manishchaudhary7066
    @manishchaudhary7066 Рік тому +87

    ਵਾਹ ਜੀ ਵਾਹ ਵਾਹਿਗੁਰੂ ਜੀ ਚੜਦੀਕਲਾ ਚ ਰੱਖੇ ਭਰਾਵਾਂ ਨੂੰ❣️ Shri Anandpur Sahib ji💐

  • @samskitchen4681
    @samskitchen4681 Рік тому +18

    باہر دی پوری نالو گھر دی آدھی چنگی اے ۔
    True very true.😢😢😢😢😢😢.

  • @singhsaab-jd4xl
    @singhsaab-jd4xl Рік тому +21

    ਸਿਰਾ ਲਾਤਾ ਦੋਵਾਂ ਵੀਰਾ ਨੇ ਪਸ਼ਾਣੇ ਨੀ ਜਾਂਦੇ ਬਹੁਤ ਵਦੀਆਂ ਵੀਡੀਓ... ਵਸਦੇ ਰਹਿਣ ਦੋਵੇਂ ਪੰਜਾਬ.. ਢੇਰ ਸਾਰਾ ਪਿਆਰ ਚੜ੍ਹਦੇ ਪੰਜਾਬ ਤੋਂ...❤️❤️❤️❤️

  • @Sukhvindersingh1313-i2b
    @Sukhvindersingh1313-i2b Рік тому +27

    ਮਜਾ ਆ ਗਿਆ ਵੀਰ ਜੀ ਬਹੁਤ ਘੈਟ ਜੋੜੀ ਪੰਜਾਬ ਦੈ ਘਰ ਘਰ ਵਿੱਚ ਅੱਜ ਕੱਲ ਸਿਰਫ ਕਨੈਡਾ ਦੀ ਗੱਲ ਪੰਜਾਬ ਦਾ ਕਿਸੈ ਨੂੰ ਫਿਕਰ ਨਹੀਂ ਜੈੜਾ ਥੋੜਾ ਬਚਿਆ ਏਵੀ ਖਵਾ ਲੈਣਾ ਤੈ ਏਦਾ ਨਾਮ ਵੀ ਮਿਨੀ ਬਿਹਾਰ ਬਣ ਜਾਣਾ ਫਿਰ ਐਨਾ ਨੂੰ ਕਿਸੈ ਵੜਨ ਨਹੀਂ ਦੈਣਾ

  • @Harjindermaanuk
    @Harjindermaanuk Рік тому +76

    ਹੁਣ ਤੱਕ ਦਾ ਸਬ ਤੋਂ favourite episode ਮੇਰਾ।

  • @kakakumar782
    @kakakumar782 Рік тому +27

    ❤❤boht wadiya msg dita ❤❤love you Pakistan 🇵🇰 from India

  • @bajwaaustralia6536
    @bajwaaustralia6536 Рік тому +75

    This jodi best Punjabi jodi in Punjabi industry ❤️❤️👍👍

  • @satnamsingh6905
    @satnamsingh6905 Рік тому +96

    ਨਾ ਚੜਦਾ ਨਾ ਲਹਿੰਦਾ , ਪਰ ਮੇਰਾ ਵਸਦਾ ਰਹੇ ਸਾਰਾ ਪੰਜਾਬ, ਦੇਸ਼ ਮੇਰਾ ਪੰਜਾਬ ਪੰਜਾਬ ਪੰਜਾਬ ਪੰਜਾਬ ,ਵੰਨ ਸੁਵੰਨੇ ਫਸਲਾਂ ਦਾ ਵੰਨ ਸੁਵੰਨੇ ਨਸਲਾਂ ਦਾ ਮੇਰਾ ਵਸਦਾ ਰਹੇ ਦੇਸ ਪੰਜਾਬ

  • @kawaljeet77
    @kawaljeet77 Рік тому +66

    ਪੰਜਾਬ ਫਿਰ ਪੰਜਾਬ ਹੀ ਆਂ, ਪਾਵੇ ਚੜਦਾ ਪਾਵੇ ਲੈਹਿੰਦਾ। ❤❤

  • @gaggichunni
    @gaggichunni Рік тому +25

    ਦਿੱਲ ਖੁੱਸ ਕਰਤਾ ਦਿਤਾ ਬਾਈ ਜੀ, ਵਾਹਿਗੁਰੂ ਜੀ ਮਿਹਰ ਕਰਨ ਜੀ ❤❤❤❤❤❤❤

  • @johnyvlogger5268
    @johnyvlogger5268 Рік тому +27

    O waah bhaaji Dil khush karta. Sardar banke. Bot bot pyaar ji. Rabb tuhanu chardi kala ch rakhe.

  • @gpxgaming8570
    @gpxgaming8570 Рік тому +22

    ਕਰੀਂ ਕਿਤੇ ਮੇਲ ਰੱਬਾ ਦਿੱਲੀ ਤੇ ਲਹੌਰ ਦਾ, ਲਵ ਯੂ ਦੋਵਾਂ ਭਰਾਵਾਂ ਲਈ 🧡🧡🧡🧡🧡👍👍👍👍👍

  • @navisaidpuria8870
    @navisaidpuria8870 Рік тому +7

    Great performance Gogga bhaa ji. Saleem vire tusi ta rang hi banta. Sikhan de kirda ate pio put de piyar te tkrar nu badi sanjidgi nal pes kitta. Bahut vadhiya msg ditta. Mera put vi ive hi jidd krda c. Par tuhadi kahani to bahut kujh sikhiya usne. Hun oh jaan varda mere to. Really you are great massanger of God. Thank you ji 😂😅❤🎉😂

  • @malsingh5350
    @malsingh5350 11 місяців тому +43

    ਗ੍ਰੇਟ ਜੋੜੀ ਜਿਸ ਦਾ ਕੋਈ ਤੋੜ ਨਹੀ

  • @RajinderSingh-md7xn
    @RajinderSingh-md7xn Рік тому +94

    Inne lamme dialogs and screenplay.... fir vi poora natural lagda... full of humor and satire on present day culture of Punjab...... well done Saleem and Goga brother 👏 👍

  • @gurlalsingh1590
    @gurlalsingh1590 Рік тому +185

    ਚੜਦੇ ਪੰਜਾਬ ਵੱਲੋਂ ਸਲਾਮ ਮਾਨਸਾ ਤੋਂ 🙏

    • @informativevideos-y8t
      @informativevideos-y8t Рік тому +3

      dist mansa pind moosa love u aaj sidhu ki waja se apke village ka naam hum janty hain sidhu moosewala is legend and legend never die

    • @informativevideos-y8t
      @informativevideos-y8t Рік тому +3

      agar zindgi me moka mila to zror aonga sidhu ke village

    • @jassdhiman7337
      @jassdhiman7337 8 місяців тому

      Ha ji m v mansa to

  • @dharmindersinghkahlon6925
    @dharmindersinghkahlon6925 Рік тому +173

    Love from USA . You both gave big message in comic way . I and my family always watch your programs. Thanks to you and all Pakistani comedians who promotes Punjabi language. Thanks for promoting important social messages in comic way .

  • @santaclaus1208
    @santaclaus1208 Рік тому +31

    Both of you are LEGENDS. KINGS OF COMEDY!! Rab tuhanu doan nu lambi umer deve.

  • @kirpalsandhu11
    @kirpalsandhu11 Рік тому +44

    ਬਕਮਾਲ performance, ਸਭ ਤੋ best video ਹੁਣ ਤਕ ਦੀ, ਮਿਸਤਰੀ ਵਾਲੀ ਵੀਡੀਓ ਤੋ ਬਾਦ ਅੱਜ ਦੁਬਾਰਾ ਓਨਾ ਨਜ਼ਾਰਾ ਆਇਆ, ਕਮਾਲ ਕਰਤੀ ਸਲੀਮ ਸਾਹਬ and ਗੋਗਾ ਜੀ

  • @ImranMalik-og4dh
    @ImranMalik-og4dh Рік тому +128

    I am indian but I love pakistan camedian albela and saleem

  • @preetteji24
    @preetteji24 Рік тому +3

    ਬੜੇ ਕਮਾਲ ਦੇ ਬੰਦੇ ਆ ਯਾਰ ਬਹੁਤ ਹਿ ਘੈਂਟ ਬੰਦੇ ਆ ਦੋਵੇਂ ਗੋਗਾ ਵੀਰ ਤੇ ਸਲੀਮ ਵੀਰ ਬਾਕੀ ਅਲਬੇਲਾ ਟੀਵੀ ਵਾਲੇ ਵੀਰ ਸਿਰਾ ਹਿ ਕੀਤਾ ਹੋਇਆ ਹੈ😘🇮🇳

  • @lakhwindersinghmaan9522
    @lakhwindersinghmaan9522 Рік тому +127

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਦੋਵੇਂ ਵੀਰਾ ਨੂੰ

  • @JaswinderSingh-fs8zn
    @JaswinderSingh-fs8zn Рік тому +7

    Wow very nice 👍
    ਇਕ ਪੰਜਾਬ ਹੋ ਗਿਆ ਮਹਿਸੂਸ ਹੋਇਆ ਲਗਦਾ। ਦੋਵੇਂ ਬਾਈ ਬਹੁਤ ਬਹੁਤ ਬਹੁਤ ਵਧੀਆ ਐਕਟਿੰਗ ਕੀਤੀ ਤੁਸੀ।
    ਅਸੀਂ ਸਾਰੀਆਂ ਵੀਡਿਓ ਦੇਖਦੇ ਹਾਂ ਤੁਹਾਡੀਆਂ।
    Thanks ਦੋਵੇਂ ਵੀਰ ਗੋਗਾ ਤੇ ਸਲੀਮ ਭਾਈਜਾਨ।

  • @pb3037
    @pb3037 Рік тому +138

    ਪੰਜਾਬੀਆ ਦੀ ਸ਼ਾਨ ਵੱਖਰੀ ❤

  • @tsgkarn4284
    @tsgkarn4284 Рік тому +10

    ਦਿਲ ਖੁਸ਼ ਕਰ ਦਿੱਤਾ ਬਾਈ ਗੌਗੇ ਨੇ ਪੰਜਾਬੀ ਦਾ ਰੋਲ ਕਰਕੇ ਪ੍ਰਮਾਤਮਾ ਥੋੜੀ ਉਮਰ ਲੰਮੀ ਕਰੇ ❤❤❤❤🎉🎉🎉🎉❤🎉❤🎉❤🎉❤🎉❤🎉❤🎉❤

  • @kamalpreetghotra2535
    @kamalpreetghotra2535 Рік тому +219

    love you paji❤❤❤❤❤❤ waheguru ji lumbi umar bakshn tuhanu te tuhadi sari family and team nu❤❤

  • @shahzadrehman4285
    @shahzadrehman4285 Рік тому +29

    Very good Goga and Albela Bhai jee , this was good tribute respect to our Sikh community who support our Pakistani Comedian so much, thank you so much to our Sikh brothers for the support

  • @bhullarjatt6504
    @bhullarjatt6504 Рік тому +14

    Love you ❤Sallem Albella aur Gogga Pasroori Saab from India 🇮🇳punjab Batala

  • @abishekkumar1855
    @abishekkumar1855 Рік тому +18

    What an excellent and outstanding standoff comedy..appreciated

  • @mr.singh0503
    @mr.singh0503 Рік тому +56

    😂😂 OMG real Punjabi boli love you bro 🇮🇳 kamaal di acting ae😂

  • @kewalsharma8328
    @kewalsharma8328 Рік тому +48

    चडदे पंजाब में ऐसी ऐक्टिंग करना बेहद मुश्किल है। मुस्लिम होकर सिख संस्कृति को प्रस्तुत करना लाजबाव है। नमन 🙏 धन्यवाद 🙏 लव फ्राम केवल शर्मा जम्मू भारत ♥️♥️♥️♥️♥️👍

    • @SandeepSingh-um6cm
      @SandeepSingh-um6cm Рік тому +2

      Love you sir from Hoshiarpur Punjab ❤

    • @kewalsharma8328
      @kewalsharma8328 Рік тому

      @@SandeepSingh-um6cm Thanks Bro 🙏

    • @Ppfazilka
      @Ppfazilka 5 місяців тому +1

      Comt delet kardo murakh insaan chal Mera put ch dekho dhiyan nal us da writer charde Punjab da usmain actor charde Punjab k b hai dekh lo

  • @salmansaithsalmansaith5797
    @salmansaithsalmansaith5797 Рік тому +13

    Was ni chalda dil krda ae border tap ke charde panjab sikh brawaan nu mila love you from Pakistan panjab 🇵🇰💜💜💜

  • @gulshanattri9833
    @gulshanattri9833 Рік тому +28

    ਦਿਲ ਰੋਦਾਂ ਮੇਰਾਂ ਜਦੋ ਅਗਲੇ ਕਹਿੰਦੇ ਆਂ ਅਸੀਂ ਸੈਟ ਹੋਗੇ ਕੈਨੇਡਾ ਜਾਂ ਕੇ😢😢

  • @davindershahi6302
    @davindershahi6302 Рік тому +135

    Kdi charde punjab aao dekho kidan lok tuhadi sewa te izat karnge. Waheguru ji tuhanu hmesha khush rakhan ji

    • @zee5755
      @zee5755 Рік тому +4

      phele sidhu moosewala ki toh izat kar lete

    • @gurkiratsingh2205
      @gurkiratsingh2205 Рік тому +5

      ​@@zee5755 ਜੇ ਲੋਕ ਸਿੱਧੂ ਮੂਸੇਵਾਲਾ ਦੀ ਇੱਜ਼ਤ ਕਰਦੇ ਹਾਂ ਤਾਂ ਤਾਂਹੀਉਂ ਦੁਨੀਆ ਤੇ ਛਾਇਆ ਹੈ

    • @musclehutbodybuilding2583
      @musclehutbodybuilding2583 Рік тому +10

      @@zee5755 tusi ghuse hi rehna sari Umar. Tusi bhuto di izat kiti? Imran khan di izat kiti?

    • @musclehutbodybuilding2583
      @musclehutbodybuilding2583 Рік тому +4

      @@gurkiratsingh2205 Bai muh na la inha nu, kujh 2 or 4 % Pakistani hege Jina sanu nafrat hi karni aa

    • @jamesmover3647
      @jamesmover3647 Рік тому +1

      Menu visa pejo hunee aya ❤

  • @sunilGujjar-yf9mk
    @sunilGujjar-yf9mk Рік тому +6

    ਬਹੁਤ ਵਧੀਆ ਸੁਨੇਹਾ ਦਿੱਤਾ ਗੋਗੇ ਤੇ ਸਲੀਮ ਅਲਵੇਲਾ ਭਾਜੀ ਤੁਸੀ ਜਿਉ ਵਸਦੇ ਰਹੋ

  • @SarbjeetSingh-ej9to
    @SarbjeetSingh-ej9to Рік тому +6

    ਬਹੁਤ ਵਧੀਆ ਵਿਸਾ਼੍ ਚੁਣਿਆ ਅਲਬੇਲਾ ਸਾੱਬ ਬਹੁਤ ਬਹੁਤ ਧੰਨਵਾਦ ਗੋਗਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ❤❤🎉🎉

  • @mrkhanvlogs8659
    @mrkhanvlogs8659 Рік тому +2

    ਜ਼ਮੀਨ ਜੱਟ ਦੀ ਮਾਂ ਹੁੰਦੀ ਆ
    Saleem goga saab
    ਅੱਜ ਜੱਟ ਬਣਗੇ ਦੋਵੇਂ ਹੀ
    ❤❤❤❤❤❤❤

  • @sukkh9559
    @sukkh9559 Рік тому +31

    best comedy always ❤ ik war dekhn lgjo dil dimag taaja ho janda .. waheguru hmesha chardhi klha ch rkhn es jodi nu....

  • @karan16199
    @karan16199 Рік тому +79

    Reality of charda punjab...well portrait in a comic way ... love from charda punjab 🇮🇳 ❤

    • @arsalomar407
      @arsalomar407 Рік тому +2

      Mera vai lehnde punjab di v eho reality h

  • @SunilKumar-jr7lz
    @SunilKumar-jr7lz Рік тому +48

    🇮🇳 ਮਜਾ ਆ ਗਿਆ ਸਲੀਮ ਭਾਜੀ ਗੋਗਾ ਭਾਜੀ 🇮🇳

  • @JasbirSingh-le7ov
    @JasbirSingh-le7ov Рік тому +7

    Natural acting . One of the best comedy . Both are super. God bless you

  • @rajamamdhotia1511
    @rajamamdhotia1511 Рік тому +85

    Best role in all episodes.. love you Jaan ❤❤❤❤

  • @deepssingh2560
    @deepssingh2560 Рік тому +126

    Love from Ludhiana Punjab India ❤️ ❤❤❤❤ Ehi halaat aa Punjab de har ghar da 😢😢

    • @muhammadkashifkashif9408
      @muhammadkashifkashif9408 Рік тому +4

      Deep Singh g my dada g migrated from ludhiana. Ki Haal aa saady punjab daa.

    • @deepssingh2560
      @deepssingh2560 Рік тому +2

      @@muhammadkashifkashif9408 Theek aa bai ji Ludhiana kitho gye c dada ji ??

    • @er.jagmohansingh9991
      @er.jagmohansingh9991 Рік тому +2

      @@muhammadkashifkashif9408kihre pind to ?

  • @raaz5911
    @raaz5911 Рік тому +18

    ਵਗਦੇ ਨੇ ਪਾਣੀ 💦ਮਿੱਠਿਆਂ ਸੋਹਣੀਆਂ ਛੱਲਾਂ ਨੇ🌊 ਜਿੰਨੀ ਦੇਰ ਦਮ ਹੈ ਮਿੱਤਰਾਂ 💪ਉਨ੍ਹੀਂ ਦੇਰ ਹੀ ਗੱਲਾਂ ਨੇਂ✨#....…..❤❤❤

  • @Nasir88-meh
    @Nasir88-meh Рік тому +19

    This episode deserves 20 millions views

  • @tarsemsingh5888
    @tarsemsingh5888 Рік тому +41

    Sad reality of Punjab. Very well explained,memorised old times. Very well done thanks for sharing old memories. God bless you both

  • @omni2sam
    @omni2sam Рік тому +47

    One of the best ,episode ,Thank you for making me and my son laugh .

  • @arwindersingh2
    @arwindersingh2 Рік тому +31

    ਬਠਿੰਡੇ ਵਾਲੇ❤❤ bhout ਸਾਰਾ ਪਿਆਰ❤❤

  • @godlsukh007yt...9
    @godlsukh007yt...9 11 місяців тому +1

    Charde punjab walon bhut saara pyaar ..lende punjab waleyan nu ...goga te saleem veere hamesa khush raho❤❤

  • @kakagilchrist.channel170
    @kakagilchrist.channel170 Рік тому +7

    ✨✨🍁🍁🌳🌳🌳🌳
    ਬਹੁਤ ਬੇਮਿਸਾਲ ਪਾਤਰ ਹੋ ਦੋਵੇਂ
    ਬਹੁਤ ਉਮਦਾ ਪੇਸ਼ਕਾਰੀ
    ਅਤੇ ਗਾਇਕ ਵੀ ਬਹੁਤ ਚੰਗੇ ਓਂ

  • @mohinderkumar7298
    @mohinderkumar7298 Рік тому +209

    Both of you have great understanding of minute details of Sikh peasantry, sikh culture, issues, agendas, nuances, relations and realities of Punjab. Punjab is one --be it Sikh or Hindu or Muslim. 💟💗

  • @GurpreetSingh-rm8pd
    @GurpreetSingh-rm8pd Рік тому +51

    Goga sir and Saleem albela sir out standing comedy 😂😂

  • @chandersetia9302
    @chandersetia9302 Рік тому +3

    सबसे बढ़िया सीख देने का पसंदीदा वीडियो यही है ।❤❤❤दिलखुश

  • @deeppunjabi90
    @deeppunjabi90 Рік тому +30

    ਸਾਡੇ ਵੱਲੋਂ ਬਹੁਤ ਸਾਰਾ ਪਿਆਰ ਜੀ ਚੜ੍ਹਦਾ ਪੰਜਾਬ ਤਰਨ ਤਾਰਨ ਜ਼ਿਲ੍ਹੇ ਵੱਲੋਂ

  • @goldysingh2294
    @goldysingh2294 Рік тому +63

    Master class performance ❤❤ I’m surprised sleem Ji and goga Ji has deep understanding of current punjab crises within the young generation

  • @surindermohan7647
    @surindermohan7647 Рік тому +7

    Bht vadia veero 👌👌👌
    Rang bn dita 👌👌👌
    Swad aa gya 👌👌👌
    Rab trakki Bakshe tuhanu mere veera nu🙏🙏
    Chad de Punjab da munda Australia ton 😍😍😍😍

  • @SarbjitSingh-gc1yx
    @SarbjitSingh-gc1yx Рік тому +59

    😢 what a exactely true act basis presentation of present condition of pb. Its Unexpected...
    They got sucess to spread the message with great acting and dialoge am fan of them ❤❤❤

  • @samthakur941
    @samthakur941 Рік тому +7

    Kaash assi b lehnda punjab dekh sakde ghum sakde love you both of you sir 🙏🏻🇮🇳

    • @57_Gb
      @57_Gb 9 місяців тому +1

      Welcome brother near lives in faisalabad near Nankana sahib ......

    • @samthakur941
      @samthakur941 9 місяців тому +1

      @@57_Gb Thank you bro and jrur awange bda dil aa ❤️

  • @deeppanjabnetwork7015
    @deeppanjabnetwork7015 Рік тому +17

    ਬਹੁਤ ਹੀ ਸੋਣੀ ਕਲਾਕਾਰੀ ਹੈ ਤੁਹਾਨੂੰ ਵੇਖ ਕੇ ਦਿਲ ਖੁਸ਼ ਹੋ ਜਾਂਦਾ ਹੈ 😀 ❤

  • @gdeepsinghg
    @gdeepsinghg Рік тому +33

    ਬਹੁਤ ਹੀ ਸੋਹਣਾ videoਬਣਾਇਆ ਹੈ ਤੁਸੀਂ। 👍🏼💐👏🏽👏🏽 ਬਹਿਤਰੀਨ ਅਦਾਕਾਰੀ ਦੇ ਨਾਲ ਨਾਲ ਚੰਗਾ Message ਵੀ ਦਿੱਤਾ ਹੈ। 👏🏽🙏🏽 ਕਿੰਨਾ ਚੰਗਾ ਹੁੰਦਾ ਜੇ ਦੋਵੇਂ Punjab ਇਕ ਦੇਸ਼ ਹੁੰਦੇ। 😊 ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਤੇ ਤਰੱਕੀ ਦੇਵੇ। 😀🌿🙏🏽

    • @SatnamSingh-ic6mu
      @SatnamSingh-ic6mu Рік тому

      ਬੋਲੀ ਸਾਡੀ ਇਕ ਆ ਕਦੇ ਦੁਬਾਰਾ ਫਿਰ ਇਕ ਦੇਸ਼ ਹੋਵੇਗਾ ਸਮਾਂ ਆਵੇਗਾ ਜੀ

  • @jpsingh515
    @jpsingh515 Рік тому +53

    very Good message to young generation !👍👍

  • @noba9082
    @noba9082 Рік тому +1

    Saleem Albela and Gaga ji ap dono ki jori to cha gai hai Ap khush rhen jo hmein bohat khush rakhta hain❤❤❤

  • @Simrangill106
    @Simrangill106 Рік тому +68

    Goga ji and saleem ji waheguru ji ka khasla waheguru ji ki fateh ❤❤❤❤❤❤❤❤❤❤❤❤❤❤❤❤❤❤❤❤❤❤

  • @jagdeepboparaijagdeepbopar501
    @jagdeepboparaijagdeepbopar501 Рік тому +6

    ਬਹੁਤ ਬਹੁਤ ਪਿਅਾਰ ਤਹਾਨੂੰ ਸਾਰੇ ਚੜਦੇ ਪੰਜਾਬ ਵਲੋ

  • @ambientpictures9456
    @ambientpictures9456 Рік тому +104

    It's not just a comedy😂, it's emotions also,😢 waheguru ji mehar karn tusi hamesha tandrusat raho, sehat te zindgi khushal rahe, dono veera te te tuhade parivara te,

  • @GurmajSingh-l4g
    @GurmajSingh-l4g 2 місяці тому +4

    ❤❤❤❤ਪੰਜਾਬੀਅਤ ਲਾਜ ਰੱਖੀ ਆ❤❤❤ਸਾਡਾ ਪੰਜਾਬ ਖਾਲੀ ਹੋ ਰਿਹਾ ਆ😢😢😢

  • @ashishluthra6368
    @ashishluthra6368 Рік тому +408

    Indian and Pakistan lover like
    I m from India
    But m chahata hu India or Pakistan ek ho jaye ❤

    • @Simrangill106
      @Simrangill106 Рік тому +8

      Right khyaaaa ji❤❤❤❤

    • @imranmehmood9663
      @imranmehmood9663 Рік тому +8

      Phr sharadha Kapoor Meri Hogi, Mai phly bata raha hun 😛😃😆😛😆

    • @Sher-Da-Abba
      @Sher-Da-Abba Рік тому +16

      PUNJAB DONO EK HO SAKTAY HEN .. LEKIN INDIA PAKSITAN KADI EK NAEEN HO SAKDA

    • @OhiSandhu
      @OhiSandhu Рік тому +2

      @@Sher-Da-Abba sahi lgrea hun de halat dekh k india de..
      Eh ik toxic society bn jani next 5 years tak bht jyda

    • @BilluKhan-df9kr
      @BilluKhan-df9kr Рік тому

      nah... kadi nahi ho sakda
      india di ma di lun
      asi thukde vi nai, india te ya indian punjab tay

  • @arshadbhatti3724
    @arshadbhatti3724 Рік тому +14

    GOGA JE and ALBELA JE ZINDABAD. WHAT A FANTASTIC VIDEO. YOU BOTH HAVE PERFORMED VERY WELL. ALWAYS BE HAPPY AND ENJOY GOOD HEALTH AND LONG LIFE.

  • @ManpreetKaur-cr5ko
    @ManpreetKaur-cr5ko Рік тому +1

    ਇੱਕ ਇਹ ਵੀ ਆ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਦੇ ਆ ❤

  • @rmkorpal
    @rmkorpal Рік тому +81

    Idea and subject taken in the episode is original, authentic and relatable. Peer pressure to go to Canada, Australia, US is very much there in almost every part of India. However my take is Ambani, adani, tata, birla etc don't go to foreign land for work. So why not we can prosper in our motherland.

  • @harpreetbajwa187
    @harpreetbajwa187 Рік тому +81

    Pure Punjabi ❤

  • @gurmsingh187
    @gurmsingh187 Рік тому +17

    Goga Bai kill krta ..te Saleem Saab tusi ta ho e heera ..Edda japda jiwe Sade e pind di gal aa...chuki rakho Kam te ess getup ch hor v episode lai k aayo...
    Plz tusi dowe e reho team ch..you two are Marvels

  • @bhupindergrewal1714
    @bhupindergrewal1714 Рік тому +1

    ਬਹੁਤ ਵਧੀਆ ਵੀਰ ਜੀ ਸਲੀਮ ਗੋਗਾ ਜੀ ਦਿਲ ਖੁਸ਼ ਕਰ ਦਿੱਤਾ ਮੇਰੇ ਵਲੋ ਤੁਹਾਨੂੰ ਬਹੁਤ ਬਹੁਤ ਵਧਾਈਆ ❤❤❤😅😅😅

  • @dsgoldie1
    @dsgoldie1 Рік тому +5

    What a true n real story.. U people have sent a true message.lots of Love to the entire team.. God bless you all

  • @baljitsinghkhurmi4235
    @baljitsinghkhurmi4235 Рік тому +21

    One of the best shows I always watch when I go out for my job.

  • @RajeshKumar-yr8qs
    @RajeshKumar-yr8qs Рік тому +25

    Not only entertainment , message also. I love and salute both of you. Rajesh from Hajipur, Mukerian, Punjab India

    • @harjeetsinghbhatia4795
      @harjeetsinghbhatia4795 Рік тому

      Kamaal diacting kamaal da massage Punjab di asli at ehi ha

    • @PakPunjabi
      @PakPunjabi 3 місяці тому

      My parents and grandparents were from Chotian Kharlan (Kharal Khurd) and Wadian Kharlan (Kharal Kalan) Dasuya. They told me that the nearby station was in Mukerian.

  • @mirzasahil202
    @mirzasahil202 Рік тому +4

    Sary chardy Punjab nu sada bohat Sara piyar ty saady walo bohat sariyan duawa twady wasty wasda rawy Punjab ❤

  • @gillraj1981
    @gillraj1981 Рік тому +52

    Outstanding 😂😂 love from Punjab🇮🇳

    • @SmSm-v7s
      @SmSm-v7s Рік тому +2

      Love Pakistan Indian Punjab.

  • @hajindersingh2322
    @hajindersingh2322 Рік тому +22

    saleem bhai akal purkh waheguru tuhade bacheyan di umer labhi kare g waheguru sahib g

  • @gurjantsingh4530
    @gurjantsingh4530 Рік тому +9

    Luv u goga bhai and albela bhai from indian punjab

  • @mohammadzafar2463
    @mohammadzafar2463 Рік тому +27

    All my punjabi fellows from india with zero hatter ,kasssh kaash punjab aalg na hota kash

  • @bachansingh7084
    @bachansingh7084 Рік тому +49

    Lots of love from Punjab India,Rabb aap ji nu hamesha khush rakhe

  • @RanjanKumar-yp3px
    @RanjanKumar-yp3px Рік тому +22

    Very beautifully performed. Great Sleem and Goga. Best wishes

  • @sarabjeetsingh531
    @sarabjeetsingh531 Рік тому +16

    Sachai nu comedy mix krke pesh krta tuc dovan ne. Very good saleem sir and goga sir❤️🙏

  • @JaspalSingh-el4ii
    @JaspalSingh-el4ii 8 місяців тому +4

    ❤❤❤❤❤❤❤❤❤❤❤ I love you paji goga paji Salim paji pa balle balle chak de fatte hor sardar wala roll Tanu bahut badhiya changa Laga paji 🎉🎉🎉❤❤❤❤🎉😂😮😅

  • @arshgoraya5117
    @arshgoraya5117 Рік тому +14

    ਮਾਝਾ, ਮਾਲਵਾ ਦੁਆਬਾ
    Here👍👇👇