1947 ko storie ne rula diya🥹🥹Waqar Bhinder ❤️

Поділитися
Вставка
  • Опубліковано 16 лис 2024

КОМЕНТАРІ • 215

  • @manjindersinghbhullar8221
    @manjindersinghbhullar8221 Місяць тому +17

    ਵਿਕਾਰ ਭਿੰਡਰ ਵੀਰ ਤੇ ਬਾਕੀ ਸਾਰੇ ਭੈਣਾਂ ਭਰਾਵਾਂ ਨੂੰ ਵੀ ਸਤਿ ਸ੍ਰੀ ਆਕਾਲ ਜੀ ਵੱਲੋਂ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ 🙏🏻👍🏻

  • @parneet9446
    @parneet9446 Місяць тому +5

    ਬਾਪੂ ਦੀ ਯਾਦ ਦਾਸ ਬਹੁਤ ਵਧੀਆ ਅਜੇ ਜਿਹਨੂੰ ਪਤਾ ਬਾਪੂ ਨੂੰ ਕਿ 12 ਪੱਤੀਆਂ ਵੱਜਦੀਆਂ ਵਾਕੇ 12 ਹੀ ਪੱਤੀਆਂ ਵਾ ਪਿੰਡ ਬਹੁਤ ਵੱਡਾ ਵਾ ਸਾਡਾ ਪਿੰਡ ਖੁੰਡਾ ਵਾ ਬਾਪੂ ਨੂੰ ਪਤਾ ਸਰਦਾਰਾਂ ਦੇ ਪਿੰਡ ਵਾਇਦੇ ਹੀ ਏ ਸਾਡੇ ਪਿੰਡ ਵੀ ਸਰਦਾਰ ਹੀ ਬਾਪੂ ਨੂੰ ਪੁੱਛਿਓ ਪਿੰਡ ਖੁੰਡਾ ਸਰਦਾਰਾਂ ਦਾ ਸਭ ਨਾਲੋਂ ਵੱਧ ਬਜ਼ੁਰਗ ਦੱਸਦੇ ਸਾਡੇ ਪਿੰਡੋਂ ਮੁਸਲਮਾਨ ਗਏ ਖੁੰਡੇ ਚੋਂ ਤੇ ਸਭ ਤੋਂ ਵੱਧ ਉਧਰੋਂ ਛੋਟੀਆਂ ਬਿਰਾਦਰੀਆਂ ਇਧਰ ਆਈਆਂ ਭਗਤ ਘੁਮਿਆਰ ਜਲਾ ਦੇ ਸਾਰੇ ਤੁਹਾਡੇ ਪਿੰਡ ਆਏ

  • @RajJohal
    @RajJohal Місяць тому +3

    Baba ji has great memory and wonderful stories.

  • @labhBrarsantybrar
    @labhBrarsantybrar Місяць тому

    Kite oho vela hun fer aa jave Oho vela Changa c ❤🎉 Babeya ton Sunde haa dil 💖 khus ho janda haa ❤ Labh Brar Santy Brar Ganganagar Rajasthan India 🇮🇳

  • @balwindersingh-jv3nn
    @balwindersingh-jv3nn Місяць тому

    Satnam waheguru ji satnam waheguru ji satnam waheguru ji satnam waheguru ji satnam waheguru ji satgur Sab no samat bakshan ji

  • @GurmeetSingh-o7c
    @GurmeetSingh-o7c Місяць тому +3

    Buhat buhat pyar baba ji nu v eh zakam ajj v khtm nahi hoya ik din apan fir ik ho jana aa waheguru mehar Karu

  • @kirpalsidhu44
    @kirpalsidhu44 Місяць тому +6

    Bhinder sahib Babe nu Salam kari

  • @asghargujjar8323
    @asghargujjar8323 Місяць тому +3

    ماشاءالللہ ماشاءالللہ ماشاءالللہ خیر سب دی خیر گجر دی❤❤❤❤

  • @jasantoor5038
    @jasantoor5038 Місяць тому +1

    ਸਤਿ ਸੀ੍ ਅਕਾਲ ਜੀ, ਜਗਤਾਰ ਸਿੰਘ ਪਿੰਡ ਕੁਲਬੁਰਛਾਂ ਜ਼ਿਲ੍ਹਾ ਪਟਿਆਲਾ ਤਹਿ ਸਮਾਣਾ ਤੋਂ

  • @GurmeetSingh-o7c
    @GurmeetSingh-o7c Місяць тому +3

    Bhinder veer love u Tera pind khanna ton charda Punjab ton buhat buhat pyar veer

  • @farazijaz9057
    @farazijaz9057 Місяць тому +2

    Explore with faraz zabardast❤

  • @RajaKahlon-wf3nu
    @RajaKahlon-wf3nu Місяць тому +10

    Hanji Veer g baba g sade pind bhagowal to he jo aaj teseel Batala zila Gurdaspur he

  • @Selfishbynature1
    @Selfishbynature1 Місяць тому

    Thanks for bringing two nations together

  • @baljindersingh7802
    @baljindersingh7802 Місяць тому +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @SabSavera
    @SabSavera 8 днів тому

    बहुत अच्छे वीर जी

  • @jaskaransingh-xu3ej
    @jaskaransingh-xu3ej Місяць тому +6

    Bhinder saab ma batala to aa ta bhagowal pind sada laga a. District gurdaspur. Love you bhinder saab❤❤❤❤❤❤❤

  • @vishalmattu7877
    @vishalmattu7877 Місяць тому +9

    ਸਤਿ ਸ੍ਰੀ ਆਕਾਲ ਵਕਾਰ ਭਿੰਡਰ ਵੀਰ ਜੀ ਤੇ ਸਾਰੇ ਭਿੰਡਰ ਪਰਿਵਾਰ ਨੂੰ 🙏🙏🙏 ਤੇ ਲਹਿੰਦੇ ਪੰਜਾਬ ਵਿੱਚ ਸਾਡੇ ਬਜ਼ੁਰਗਾਂ ਦਾ ਪਿੰਡ ਮੱਟੂ ਪੁਜੱਥਾ ਸ਼ਹਿਰ ਨੋਸਹਿਰਾ ਵਿਰਕਾਂ district ਗੁੱਜਰਾਂਵਾਲਾ ਸੀ ਤੇ ਸਾਡੇ ਬਜ਼ੁਰਗਾਂ ਕੋਲ ਲਹਿੰਦੇ ਪੰਜਾਬ ਵਿੱਚ ਦੋ ਮੁਰੱਬੇ ਜ਼ਮੀਨ ਸੀ ਬਾਰਾਂ ਕਿੱਲੇ ਮਿਲ਼ੀ ਸੀ ਅਤੇ ਅੱਜ ਵੀ ਸਾਡੇ ਬਜ਼ੁਰਗ ਕਹਿ ਦਿੰਦੇ ਨੇ ਸਾਡੇ ਪਿੰਡ ਕੋਲ ਛੇਵੀਂ ਪਾਤਸ਼ਾਹੀ ਗੁਰਦੁਆਰਾ ਖਾਰਾ ਸਾਹਿਬ ਸੀ ❤️❤️

    • @kashifvlogs2095
      @kashifvlogs2095 Місяць тому

      Bhai Nasir Dhillion and Lovely Paji put a lot of effort to renovate Khera Sahib, you are Welcome anytime to visit Mattu Bhaike, Khan Mohammed grandson Asif Mattu currently chairman, counselor, and authorized person of Guru Devara. Love from Mattu Jatts ✌️ 🙏

  • @BaljitSingh-ti4hh
    @BaljitSingh-ti4hh Місяць тому +9

    ਤੁਹਾਨੂੰ ਤਾਂ ਬਾਈ ਜੀ ਫਿਰ ਵੀ ਸੱਤ-ਅੱਠ ਕਿੱਲੇ ਅਲਾਟ ਹੋ ਗਈ ਸਾਨੂੰ ਤਾਂ ਲਾਹੌਰੀਆਂ ਨੂੰ ਕੁਛ ਵੀ ਨਹੀਂ ਇੰਡੀਆ ਚ ਮਿਲਿਆ

    • @manjindersinghbhullar8221
      @manjindersinghbhullar8221 Місяць тому +2

      ਵਿਕਾਰ ਭਿੰਡਰ ਵੀਰ ਤੇ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ 🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ

  • @sanju73816
    @sanju73816 Місяць тому +1

    Bhai main bhi gujjar hu haryana se love you bro yar hum ek jaise hai hum v majja rakhte hai

  • @amrikatwal2841
    @amrikatwal2841 4 дні тому

    Baba jee apa Jude ho ke khtia manu ta lgda asi gvaea he gvaea Asa kol 5 mureba the Pali se india vich 20 kile reh ge tbr de 10 jee ve muk ge pakistan vich manu ta lgda asi pakistan vich change se thanks for sharing your story and lots of love from canada

  • @HarwinderSingh-xp4mw
    @HarwinderSingh-xp4mw Місяць тому

    Waheguru ji waheguru ji waheguru ji waheguru ji ❤

  • @chananvaltoha1536
    @chananvaltoha1536 Місяць тому

    ਭਿੰਡਰ ਸਾਹਿਬ ਲਹਿੰਦੇ ਪੰਜਾਬ ਵਿੱਚ ਲੱਖੋਵਾਲ ਸੀ ਸਾਡੇ ਦਾਦਾ ਜੀ ਦਾ ਪਿੰਡ ਹੁਣ ਅਸੀਂ ਵਲਟੋਹੇ ਪਿੰਡ ਰਹਿੰਦੇ ਹਾਂ ਲੱਖੋਵਾਲ ਪਿੰਡ ਦੇ ਦਰਸ਼ਨ ਕਰਾਉ

  • @navrana4331
    @navrana4331 Місяць тому +2

    Khanna sade Lage sehar sada khamano hai bhinder veer

  • @narinderchhina3009
    @narinderchhina3009 Місяць тому +1

    Waheguru Waheguru Waheguru Waheguru Waheguru

  • @chamkaur_sher_gill
    @chamkaur_sher_gill Місяць тому

    Sat Sri akll veer ji 🎉🎉🎉❤❤❤❤

  • @mannupreet8704
    @mannupreet8704 Місяць тому

    ਸਹੀ ਗੱਲ ਬਾਬਾ ਜੀ ਦੀ ਅਸੀਂ ਵੀ ਬਟਾਲੇ ਤੋਂ ਆ

  • @imranlodhi1804
    @imranlodhi1804 Місяць тому

    🌹 Lehnda Punjab ♥️ Chahrrda Punjab 🌹

  • @usmankhan1855
    @usmankhan1855 Місяць тому

    Wakar bhai mere papa up ke hai mai chd rehta hu Mera jampal ethe chd da hega edar jedi masjid tusi Chad ke Gaye si sadde pappa ne Abad kitti jede Punjabi musalman deen to hat Gaye si 47 de baad unu deen te laye kyu ke tusi chale gye vo musalman ethe thode reh Gaye si unhone daru nase karne suru kar te si Aaj Allah da sukar h bhut acha he charda Punjab ma bhot deen hai ethe kafi masjid 47 wele di Abad kar ditti up de musalmana ne😊😊😊😊

  • @jagvirsinghbenipal5182
    @jagvirsinghbenipal5182 Місяць тому +1

    ਸਤਿ ਸ਼੍ਰੀ ਅਕਾਲ ਵਕਾਰ ਭਿੰਡਰ ਵੀਰ ਜੀ 🙏🙏

  • @JasbirKaur-fo3jh
    @JasbirKaur-fo3jh Місяць тому

    Sat shri akal ji Jasbirkaur Ambala City wehaguru ji mehar karna waqar ji🎉❤👌💯❤️

  • @AmarSingh-iq2vl
    @AmarSingh-iq2vl Місяць тому

    🙏 1947 ਦੀ ਵੰਡ ਚ ਬਹੁਤ ਨੁਕਸਾਨ ਹੋਇਆ ਲੋਕਾਂ ਦਾ ਦਾਦੇ ਸਾਡੇ ਦਾ ਟੱਬਰ ਪਾਕਿਸਤਾਨ ਦਾ ਰਹਿਣ ਵਾਲਾ ਸੀ। ਤਿੰਨ ਕਿੱਲੇ ਜਮੀਨ ਦੇ। ਵੱਡੀਆਂ 18 ਚਾਂਦੀ ਦੀਆਂ ਦੇਗਾਂ। ਚਾਰ ਕਿਲੋ ਸੋਣਾ। 20 ਡੰਗਰ। ਉਥੋਂ ਛੱਡ ਕੇ ਨੱਸੇ। ਘਰੋਂ ਬੇਘਰ ਹੋਣ ਵਾਲੀ ਗੱਲ ਹੋਈ।

  • @HardeepSingh-tr5qb
    @HardeepSingh-tr5qb Місяць тому

    Bhinder ssab baba ji de kahani suni sun k bhut dukh hoea ji.❤Deepa Bathinda To😢😢

  • @APNAPAKISTANAp
    @APNAPAKISTANAp Місяць тому +2

    Excellent ❤

  • @kabalsingh3878
    @kabalsingh3878 Місяць тому +2

    Very good bapu ji

  • @3.pbo6kang27
    @3.pbo6kang27 Місяць тому

    bahut vdia lga sun k

  • @Amsn90
    @Amsn90 Місяць тому

    Ader punjab ch bhut a msalman badea a ase sra eko rhna aofiser be a

  • @pachitarsingh9580
    @pachitarsingh9580 Місяць тому

    God bless you baba g 🙏 🙌

  • @AbdullahMurad-h8i
    @AbdullahMurad-h8i Місяць тому +1

    Mashallah good Bhai ❤❤❤🎉🎉

  • @navdeepsidhu7112
    @navdeepsidhu7112 Місяць тому

    Balle baba ji gurdaspuriye ne ❤❤❤❤❤❤❤❤❤❤

  • @SalamSalam-w7q
    @SalamSalam-w7q Місяць тому

    Great bhinder sb

  • @AmmanQasim-ot2jn
    @AmmanQasim-ot2jn Місяць тому

    Masallah bohit acha ❤❤❤❤❤❤❤❤😊😊😊😊😊😊

  • @LakhwinderGill-f4y
    @LakhwinderGill-f4y Місяць тому

    Very true interview Sad ❤❤

  • @rajapatwari243
    @rajapatwari243 29 днів тому

    Fazla bad Sade Lage hai mera pind Dera baba nanak hai Distt Gurdaspur hun tehsil vi dera ban hai hai

  • @parneet9446
    @parneet9446 Місяць тому

    ਇਹ ਤਾਂ ਬਿਲਕੁਲ ਸਾਡੇ ਲਾਗੇ ਦੇਣੇ ਸਾਡਾ ਗੁਰਦਾਸਪੁਰ ਹੈ

  • @asghargujjar8323
    @asghargujjar8323 Місяць тому

    Baba Umer din Zabardast ❤❤❤❤ Gujjar baba ❤❤❤

  • @Jaggatailor
    @Jaggatailor Місяць тому +2

    ਮੇਰੇ ਬਾਬੇ ਦੀ ਉਮਰ 35-36ਸਾਲ ਸੀ 47ਵੇਲੇ ਮੇਰੇ ਬਾਪ ਦੀ ਉਮਰ ਸੱਤ ਸਾਲ ਦੀ ਸੀ ਤਾਏ ਮੇਰੇ ਦੋ ਤਾਏ10 ਤੇ 15ਸਾਲ ਦੇ ਸਨ ਮੁਸਲਮਾਨਾਂ ਦੇ ਮੁੰਡੇ ਖੇਡਦੇ ਰਹੇ ਸੀ ਉਹਨਾਂ ਨਾਲ ਜਾਂਦੇ ਹੋਏ ਕਣਕ ਵਗੈਰਾ ਰੱਖ ਕੇ ਗਏ ਸਾਡੇ ਘਰ ਕਹਿੰਦੇ ਮੁੜ ਕੇ ਆਵਾਂਗੇ ਫੇਰ ਚੱਕ ਲਵਾਂਗੇ ਪਰ ਫੇਰ ਕੋਈ ਨਹੀਂ ਆਇਆ

  • @SatnamSingh-fe3tg
    @SatnamSingh-fe3tg Місяць тому +1

    Very good Jatta 👍

  • @gurshabadguraya4284
    @gurshabadguraya4284 Місяць тому

    A pind Jilla gurdaspur da pind hai jo ki kalanaur to batala road te hai pehla faijlabad aunda fir 3km te bhagowal pind hai fir killa lala singh fir batala aunda hai .

  • @balkarjattana8064
    @balkarjattana8064 Місяць тому

    Salute a Bapuji 🙏🙏

  • @sukhbirdhillon8696
    @sukhbirdhillon8696 Місяць тому +2

    Baba g diyan gallan sunn k bahut Vdiya lagga mere nana g di age 90 saal c te oh 2022 ch gujar gye te oh v pakistan de jilla lailpur ton aye te ohna da India ch jilla gurdaspur pind bijliwal c bahut Vdiya lagga ohna nu dekh k apne bjurg jaad aa gy🙏🙏

  • @gursewakdhillon7773
    @gursewakdhillon7773 Місяць тому

    ਸਤਿ ਸ੍ਰੀ ਅਕਾਲ ਸਾਰੇ ਵੀਰਾ ਨੂੰ

  • @AsifAli-mg6lg
    @AsifAli-mg6lg Місяць тому

    ❤ماشاءاللہ❤

  • @farazijaz9057
    @farazijaz9057 Місяць тому +1

    Bhi may ap ke saray volog dakhta hon bhi maray volog ka name ❤explore with faraz❤ hay

  • @GuriMaan-o1v
    @GuriMaan-o1v Місяць тому

    Love you veera ❤❤❤

  • @MuhammadImran-l2h4o
    @MuhammadImran-l2h4o Місяць тому

    Nice veero

  • @avtarpahal2311
    @avtarpahal2311 Місяць тому +1

    Long life wast lock ❤🇨🇦🇨🇦

  • @gurbhejsingh2142
    @gurbhejsingh2142 Місяць тому

    Waheguro ji 😢 boot barbadi hoi se panjab de

  • @ravindersinghghuman131
    @ravindersinghghuman131 Місяць тому +1

    Bhinder Saab Sade nal da pind hai fazlabad

  • @asghargujjar8323
    @asghargujjar8323 Місяць тому

    Baba ji zabardast ❤❤❤❤

  • @mian856rehman
    @mian856rehman Місяць тому +1

    Walikum assalam alhamdulillah ap sunao waqar bhai

  • @gurditsingh1792
    @gurditsingh1792 Місяць тому

    ਅਸੀਂ ਵੀ ਪਨਾਹਗੀਰੀਏ ਹਾਂ 😢

  • @harshdeep5689
    @harshdeep5689 Місяць тому

    Sade lage hi pind a bapu ji da

  • @sukhjindersingh-j6u
    @sukhjindersingh-j6u Місяць тому +2

    sade lage de si bapu g bro

  • @NoFear01
    @NoFear01 Місяць тому

    Wadiya video waqar❤️👍

  • @GurmeetSingh-o7c
    @GurmeetSingh-o7c Місяць тому

    Veer sada pind da bazurga pind gaggar zilla kasoor rehda na ma auna una nu Milan layi roj yaad krda Haan una nu roj sham nu gall una di gall chaldi aa waheguru mehar Karu jldi he Tera pind khanna ton charda Punjab

  • @KhubaibAhmad-y2h
    @KhubaibAhmad-y2h Місяць тому

    Golden video ❤

  • @fatehvideomixingchakar338
    @fatehvideomixingchakar338 Місяць тому

    sada pind mansa distt ch boha hai , boha ch 1947 tu pehla da police station c inspector muslim ch 47 ch , usde krke sare near de muslim sade pind ch ikadde ho gaye inspector krke, bht jyda ikadde ho gye muslim veer, sade pind de log dar gye v sade te attack na kr dain sare hi ethe aa gye , sade pind de log apni ladies nu naal de pind shad aye darde, ap pehre te rahe v kuj attack na ho jaye, par muslim veer raat nu sara pind khali krke hamesha lyi chale sunne ghr kr gye hamesha lyi sada pind shad k chale gye, aj v sade ghr purani bahi(book) payi eh jis te muslim family de name ne sade parhdade de viah shgun diite c oh likhe ne , vichare apda neoda (viah te diita jaan wala shgun) v shad gye sab daina laina reh gya , asi kde oh neoda vapas nhi kr sake

  • @islamic_communite
    @islamic_communite Місяць тому

    ماشاءاللہ ماشاءاللہ ماشاءاللہ

  • @jugrajsinghsidhu1551
    @jugrajsinghsidhu1551 Місяць тому

    ਜਿੰਨਾ ਲੋਕਾ ਨੂੰ ਉਸ ਵੇਲੇ ਜਮੀਨਾ ਘੱਟ ਮਿਲਿਆ ਨੇ ਉਸ ਦਾ ਕਾਰਨ ਆਏ ਸੀ ਜਿੰਨੀ ਜਮੀਨ ਦੀ ਕਿਸਾਨ ਕੋਲ ਮਾਲਕੀ ਹੁੰਦੀ ਸੀ ਉਸ ਜਮੀਨ ਵਿੱਚੋ ਕੁੱਝ ਜਮੀਨ ਬਰਾਨੀ ਲਿਖਾ ਦਿੰਦਾ ਸੀ ਤਾ ਕੇ ਹਾਲੇ ਤੋ ਬਚਾਇਆ ਜਾ ਸਕੇ ਉਸ ਸਮੇ ਫਸਲਾ ਜਿਆਦਾ ਨਹੀ ਹੁੰਦੀਆ ਸੀ ਇਸ ਕਾਰਨ ਇੱਧਰੋ ਗਏ ਲੋਕ ਭਾਵੇ ਉਧਰੋ ਇੱਧਰ ਆਏ ਉਹਨਾ ਨੂੰ ਪੂਰੀਆ ਜਮੀਨਾ ਨਹੀ ਮਿਲਿਆ ਸੀ

  • @yuvrajhayer2139
    @yuvrajhayer2139 Місяць тому

    ਬਾਈ ਜੀ ਅਸੀ ਬਟਾਲੇ ਤੋ ਵਾਂ❤

  • @tajbhagat8986
    @tajbhagat8986 Місяць тому

    Mera shona Veer bhinder

  • @sweetnyummm3332
    @sweetnyummm3332 Місяць тому

    Explore with Faraz 😊

  • @parneet9446
    @parneet9446 Місяць тому

    ਇਹ ਸਾਡੇ ਪਿੰਡ ਚੋਂ ਹੀ ਗਏ ਨੇ ਅਤੇ ਸਰਦਾਰ ਸਾਡੇ ਪਿੰਡ ਖੁੰਡੇ ਵਿੱਚ ਹੀ ਚਾਚੇ ਤਾਏ ਅੱਧੇ ਭਾਗੋਵਾਲ ਵਿੱਚ ਹੀ ਬਜ਼ੁਰਗ ਨੂੰ ਪੁੱਛਿਓ ਪਿੰਡ ਖੁੰਡਾ ਦੇ ਸਰਦਾਰਾਂ ਦਾ ਪਤਾ ਹੈ

  • @AmandeepSingh-pn2jv
    @AmandeepSingh-pn2jv Місяць тому

    Great blog veere love you bro ❤️ ❤

  • @paramjitkaur8122
    @paramjitkaur8122 Місяць тому

    Sat shri akal veer ji

  • @PermindarKaler-qr2ow
    @PermindarKaler-qr2ow Місяць тому

    Bhinder veer love u meara pind muto kol ha

  • @Gill_Saab_22553
    @Gill_Saab_22553 Місяць тому

    Veer ji ader koi gill pind hega aa ji ??

  • @harjinderkaur9395
    @harjinderkaur9395 Місяць тому

    My ditt Gurdaspur

  • @all-rounderkhabara6444
    @all-rounderkhabara6444 Місяць тому

    हरियाणा से पंजाब से

  • @germanbajwa6765
    @germanbajwa6765 Місяць тому

    Ve ji Sade kol aa pind

  • @makhansingh9822
    @makhansingh9822 Місяць тому

    ਵੇਰੀ ਨਾਇਸ 👍❤️

  • @waseemakhtar8887
    @waseemakhtar8887 Місяць тому

    Very good 👍

  • @RamanDeep-u6w
    @RamanDeep-u6w Місяць тому +1

    Veer ji Punjabi 💔 Punjabi 😢😢

  • @gulshah1983
    @gulshah1983 Місяць тому

    very nice

  • @SardarTarsemSinghToor
    @SardarTarsemSinghToor Місяць тому

    Bapu ji😊

  • @ramindersandhu1948
    @ramindersandhu1948 Місяць тому

    Sadda jilla gurdaspur wa saddy laagy pind aa bhagowal aa bhagguwal di sinj bahut massor aa 15 k din hoey nagg k gai aa

  • @parneet9446
    @parneet9446 Місяць тому

    ਬਲੋਗ ਤਾਂ ਮੈਂ ਪਾਕਿਸਤਾਨ ਦੀ ਵੇਲਾ ਦਸਾਂ 15 ਜਣਿਆਂ ਦੇ ਕਿਉਂਕਿ ਮੈਨੂੰ ਚੰਗੇ ਲੱਗਦੇ ਨੇ ਪਸੰਦ ਆਉਂਦੇ ਨੇ ਪਰ ਆਹ ਭਿੰਡਰ ਸਾਹਿਬ ਜਿਹੜੀ ਵੀਡੀਓ ਵੇਖੀ ਆ ਇਹ ਮੇਰੇ ਇਲਾਕੇ ਦੇ ਬਜ਼ੁਰਗ ਨੇ ਮੇਰੇ ਪਿੰਡ ਦੇ ਲਾਗੇ ਦੇ ਨੇ ਇਹ ਕਰਕੇ ਮੇਰਾ ਦਿਲੋਂ ਚਾਵ ਆ ਦਿਲੋਂ ਬਾਪੂ ਨੂੰ ਮੇਰਾ ਸਲਾਮ ਦੁਆ ਆਖਿਓ ਕਿਉਂਕਿ ਸਤਿ ਸ੍ਰੀ ਅਕਾਲ ਕਿਉ ਬਾਪੂ ਜੀ ਨੂੰ ਮੇਰੇ ਵੱਲੋਂ ਦਿਲੋਂ ਧੰਨਵਾਦ ਪਰਮਾਤਮਾ ਬਾਪੂ ਦੀ ਉਮਰ ਵੱਡੀ ਕਰੇ ਜਿਹੜਾ ਤੁਹਾਨੂੰ ਦਿਖਾਇਆ ਤੁਹਾਡੀ ਵੀ ਕਰੇ ਬਾਕੀ ਦਿਲੋਂ ਚਾਰ ਕੀਤਾ ਕਿ ਬਜ਼ੁਰਗ ਸਾਡੇ ਇਲਾਕੇ ਦਾ ਸਾਡਾ ਗਵਾਂਢੀ ਇੱਕ ਵਾਰੀ ਬਾਪੂ ਨੂੰ ਫਿਰ ਪੁੱਛਿਓ ਕਿ ਖੁੰਡਾ ਪਿੰਡ

  • @swedenlifebyadnan
    @swedenlifebyadnan Місяць тому +1

    Bhinder apne kisay fan nu keh ke oss pind di video bana ke bhayjay te oo vikhao baba ji nu

  • @RanjitSingh-nb1hf
    @RanjitSingh-nb1hf Місяць тому +1

    Bapu g 🙏🙏🙏🙏

  • @lovely_randhawa
    @lovely_randhawa Місяць тому

    Sade pind de nal da pind Aaa eh paji fazlabad pind

  • @mahamarshad1039
    @mahamarshad1039 Місяць тому

    MASHALLAH❤

  • @ashokrana4366
    @ashokrana4366 Місяць тому

    Bai g bht sohni video lgi.mainu Mera dada yaad a gya.ohda Janam 1899 da si.te 1994 ch rab nu pyara hoya.oh v Sanu inj dasda hunda si 47 di vand ch ki kuj vaprya si

  • @AbdulQadirKahlon
    @AbdulQadirKahlon Місяць тому

    Very nice ❤❤❤❤❤❤

  • @Surindersingh-qh1nb
    @Surindersingh-qh1nb Місяць тому

    Good,work

  • @mehmoodahmed-q1o
    @mehmoodahmed-q1o Місяць тому

    Waqar bhi baba sy poshy boota sing ko janata ha wo kabadi ka player tha

  • @neetukamboj925
    @neetukamboj925 Місяць тому

    ik changa vlog

  • @LoveSingh-x9g
    @LoveSingh-x9g Місяць тому

    ਅਸੀ ਬਾਈ ਜੀ ਗੁਰਦਾਸਪੁਰ

  • @ManinderSingh-ei8wo
    @ManinderSingh-ei8wo Місяць тому

    Good job

  • @anuragsachdeva3579
    @anuragsachdeva3579 Місяць тому

    Waqar binder jjee main Khanna too

  • @gurjantdhaliwal509
    @gurjantdhaliwal509 Місяць тому

    👌👌👌