Kuthiala Virkan Shekhupura De 1947 To Pehlan Sikhan De Ghar Te History

Поділитися
Вставка
  • Опубліковано 2 лип 2024

КОМЕНТАРІ • 75

  • @Pritpalsingh-bj7op
    @Pritpalsingh-bj7op 10 днів тому +7

    ਅਸਲੀ ਪੰਜਾਬੀਆਂ ਦਾ ਕੋਈ ਪਰਿਵਾਰ ਐਸਾ ਨਹੀਂ ਹੋਵੇਗਾ ਜਿਸ ਨੇ 1947 ਦੀ ਵੰਡ ਦੇ ਜਖਮ ਨਾ ਸਹੇ ਹੋਣ ਮੇਰੇ ਬਾਪੂ ਜੀ ਦੱਸਦੇ ਹੁੰਦੇ ਸਨ ਕਿ ਮੇਰੇ ਦਾਦਾ ਜੀ ਦੀ ਭੂਆ ਦੇ ਬੱਚੇ ਵੰਡ ਦੀ ਭੇਂਟ ਚੜ੍ਹ ਗਏ ਭੂਆ ਜੀ ਆਪਣੇ ਬੱਚਿਆਂ ਦੇ ਵਿਯੋਗ ਵਿੱਚ ਰੋ ਰੋ ਕੇ ਅੱਖ਼ਾਂ ਤੋਂ ਅੰਨ੍ਹਾ ਹੋ ਗਈ ਮੇਰੇ ਦਾਦਾ ਜੀ ਦੇ ਘਰ ਹੀ ਉਹਨਾਂ ਨੇ ਆਖਰੀ ਸਾਹ ਲੲਏ। ਉਹਨਾਂ ਦਾ ਪਿੰਡ ਚੱਕ 91 ਟੇਸ਼ਣ ਪੱਕੇ ਅਆਨਾ ਦਾ ਦੱਸਿਆ ਕਰਦੇ ਸਨ ਬਾਪੂ ਜੀ

  • @harbanssinghsidhu6492
    @harbanssinghsidhu6492 10 днів тому +6

    ਲਵਲੀ ਸਾਹਿਬ ਤੁਹਾਡੀ ਸਿੱਖੀ ਲਈ ਵੱਡੀ ਸੇਵਾ ਹੈ

  • @gurmindersingh1257
    @gurmindersingh1257 День тому +1

    ਧੰਨਵਾਦ ਲਵਲੀ ਵੀਰ ਜੀ valo ਪਿੰਡ heir amritsar

  • @rajeshbhatthal8309
    @rajeshbhatthal8309 7 днів тому +2

    Ram Ram ji ❤❤❤ lovely ji

  • @HarpreetSingh-ux1ex
    @HarpreetSingh-ux1ex 9 днів тому +1

    ਲਵਲੀ ਵੀਰ ਤੁਹਾਡਾ ਤੇ ਤੁਹਾਡੀ ਟੀਮ ਦੇ ਨਾਲ ਸਈਅਦ ਵੀਰ ਦਾ ❤ ਦਿਲੋ ਧੰਨਵਾਦ ਜੀ ਜਿਨ੍ਹਾਂ ਪੁਰਾਣੇ ਪੰਜਾਬ ਦੀ ਘਰ ਨੂੰ ਏਨੇ ਪਿਆਰ ਨਾਲ ਸੰਭਾਲਿਆ ਹੋਇਆ ਹੈ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਤਿ ਸ੍ਰੀ ਆਕਾਲ ਜੀ 🙏

  • @AngrejSingh-bo9zb
    @AngrejSingh-bo9zb 10 днів тому +5

    ਵੀਰ ਲਵਲੀ ਜੀ ਆਪ ਜੀ ਵੱਲੋਂ ਬਣਾਈ ਗਈ ਹਰੇਕ ਵੀਡਿਉ ਅਣ ਵੱਡੇ ਪੰਜਾਬ ਦੀ ਗਾਥਾ ਜਿਸ ਨੂੰ ਆਪ ਉਜੜ ਚੁੱਕੇ ਪਿੰਡ ਤੇ ਸ਼ਹਿਰ ਨੁੰ ਇਕੱਤਰ ਕਰ ਰਹੇ ਹੋ ਬਹੁਤ ਵਧੀਆ ਲੱਗਾ ਵੀਰ ਜੀ ਆਪ ਜੀ ਨੂੰ ਬੇਨਤੀ ਹੈ ਕਿ ਸਾਡੇ ਬਜੁਰਗਾਂ ਦੀ ਜਨਮ ਭੂਮੀ ਚੱਕ ਨੰਬਰ 16 SP ਨਗਿਆ ਵਾਲਾ ਨੇੜੇ ਪਾਕਪਤਨ ਜਿੱਥੇ ਸਾਡਾ ਇਕ ਬਜੁਰਗ ਗੁਦੜ ਸਿੰਘ ਰਹਿ ਗਿਆ ਸੀ ਉਹ ਮੁਸਲਿਮ ਭਾਈਚਾਰੇ ਨਾਲ ਸੰਪਰਕ ਵਿੱਚ ਸਨ ਬਾਰੇ ਕੁੱਝ ਜਾਣਕਾਰੀ ਦੇਣ ਜੀ

  • @gurmandeepsingh3712
    @gurmandeepsingh3712 10 днів тому +1

    dil krda oh khushboo nu feel kriey ohna kandha nu hath lgga k dekhiey jithe sada itehas a rona aa janda sachi dekh k waheguru ji mehar kro

  • @RobinSingh-sg1xi
    @RobinSingh-sg1xi 5 днів тому

    ਬਹੁਤ ਵਧੀਆ

  • @sukhvindersidhu2010
    @sukhvindersidhu2010 10 днів тому +2

    Good job Bai ji 👏

  • @gurvindersinghbawasran3336
    @gurvindersinghbawasran3336 9 днів тому +4

    ਵੀਰ ਲਾਵਲੀ ਦੋ ਬੱਚੇ ਸੁਰੂ ਵਿੱਚ ਹੀ ਸਿੱਖ ਬੱਚੇ ਉਹ ਤੁਹਾਡੇ ਹਨ ਜਾ ਜਿਹੜੇ ਪਿੰਡ ਦੀ ਵੀਡੀਉ ਦਿਖਾ ਰਹੇ ਹੋ ਓਥੋਂ ਦੇ ਹਨ।❤❤

    • @Daske.WaleSahi
      @Daske.WaleSahi 2 дні тому

      ਉਹ ਲਵਲੀ ਦੇ ਨਾਲ ਹੀ ਆ ਉਨ੍ਹਾਂ ਦੇ ਹੀ ਆ

  • @RajinderSingh-yd9ps
    @RajinderSingh-yd9ps 10 днів тому +2

    ਸਤਿ ਸ੍ਰੀ ਅਕਾਲ ਜੀ

  • @wandiyapunjab8297
    @wandiyapunjab8297 10 днів тому +2

    1947 ch nafrat da jo beej beejiya gaya c sikh muslims nu larra k punjab nu wand k punjabiyan nu kamzor karn lai oh hun 47 tu v ziyada khatarnak hy lovely veer tusi ehtiyat karna asi tuhade nal ha per aese anasar mouqa labhde ne 💕 u 2we punjab Amritsar punjwarr sada abad rehn.ameen.yousaf dhillon punjwarr

    • @yousafsardar8411
      @yousafsardar8411 10 днів тому +1

      Koli kuch nahi kenda sikha nu pakistan vich, pls hate pehla di koshi na karo

  • @user-ny7op3zd3d
    @user-ny7op3zd3d 10 днів тому +1

    ਬਹੁਤ ਵਧੀਆ ਲਵਲੀ ਵੀਰ ਜੀ ❤ ਬਹੁਤ ਵਧੀਆ ਲੱਗਿਆ ਦੇਖ ਕੇ। ਵੀਰ ਜੀ ਇਹ ਦੋਵੇਂ ਮੁੰਡੇ ਤੁਹਾਡੇ ਨੇ ਸਰਦਾਰ ਜੀ ਬਹੁਤ ਸੋਹਣੇ ਨੇ ❤❤ ਚੰਡੀਗੜ੍ਹ ਤੋਂ ❤

  • @Daske.WaleSahi
    @Daske.WaleSahi 2 дні тому

    Main Shekhupura 10 din Reh ke aayan bahut Sikhan de Ghar hale Tak haige es Shehar de nede pinda ch

  • @patialaplant7688
    @patialaplant7688 9 днів тому

    ਲਵਲੀ ਜੀ ਤੁਹਾਡੀ ਸੇਵਾ ਲੱਗਦਾ ਹੇ ਕਿ ਵਾਹਿਗੁਰੂ ਦਾ ਹੁਕਮ ਹੀ ਹੇ ਜੀ ਤੁਹਾਨੁ ਜੀ, ਵਾਹੁਗੁਰੁ ਤੁਹਾਨੁ ਤੰਦਰੁਸਤੀ ਦੇਵੇ ਹਿੰਮਤ ਦਿੰਦੇ ਰਹਿਣ ਜੀ।

  • @baljitrandhawa8705
    @baljitrandhawa8705 10 днів тому +1

    ਸਤਿ ਸ੍ਰੀ ਆਕਾਲ ਜੀ ❤

  • @manpreetvirk1495
    @manpreetvirk1495 День тому +1

    ਲਵਲੀ ਵੀਰ ਜੀ ਕਦੇ ਸਾਡੇ ਪਿੰਡ ਗੱਗੜਾ ਦੀ ਵੀ ਕਦੇ ਵੀਡਿਉ ਬਣਾਂ ਦਿਉ

  • @hardipsingh8324
    @hardipsingh8324 10 днів тому +2

    ਸਤਿਸ੍ਰੀ ਆਕਾਲ ਲਵਲੀ ਸਿੰਘ ਜੀ। ਸਾਡਾ ਪਿੰਡ ਜਿਲਾ ਤੇ ਤਹਸੀਲ ਆਕਾੜਾ ਚਕ 522 L ਹੈ। ਸਾਡੇ ਬਾਬੇ ਦਾ ਨਾਮ ਨਰੈਨ ਸਿੰਘ ਸੰਧੂ 1 ਵੱਲਡ ਵਾਰ ਲੜ ਕੇ ਆਏ ਸੀ

  • @chanansingh7180
    @chanansingh7180 10 днів тому +1

    Lovely puter
    Bahut vadia
    Km
    Kr Rahea ho
    Rabb mehar kare
    ❤❤❤❤❤❤

  • @manjitsinghmanjitsingh8722
    @manjitsinghmanjitsingh8722 6 днів тому

    Very good job ver ji❤❤❤❤❤❤❤❤

  • @royalgamer6757
    @royalgamer6757 10 днів тому +1

    Sukria julf ali bhai,,, ghr nu sambhalan lae,,,lovely veer bahut sohni vdo a

  • @kvrdeol
    @kvrdeol 10 днів тому +1

    Thanks u lovely bhaji .. waheguru aap nu khushia bakhshe ❤️❤️🙏🏼🙏🏼

  • @baldishkaur9953
    @baldishkaur9953 10 днів тому +2

    Lovely bete.good job

  • @jassidugg7365
    @jassidugg7365 10 днів тому +1

    Lovely bhaji bahut sohna km kr rhe ho tusi,, waheguru hmesha khush rakhe tuhanu 🙏

  • @anilchopra4751
    @anilchopra4751 10 днів тому +1

    Zabardust ji....

  • @chamkaur_sher_gill
    @chamkaur_sher_gill 10 днів тому +2

    Sat Sri akll lovely veer ji good work 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤

  • @husanlal7589
    @husanlal7589 6 днів тому

    Hun shahar bahut wada hai

  • @user-wl7wx4sg7r
    @user-wl7wx4sg7r 8 днів тому

    ਲਵਲੀ ਜੀ ਬੜਾ ਆਨੰਦ ਆਇਆ ਵਧਿਆ ਜਾਨਕਾਰੀ

  • @TractorSauda
    @TractorSauda 6 днів тому

    ਵੀਰ ਜੀ ਭਿੰਡੀ ਸੈਦਾਂ ਮੇਰੇ ਨਾਲ ਦਾ ਪਿੰਡ ਏ…13,14 ਹਜ਼ਾਰ ਵੋਟ ਏ, ਸਾਡੇ ਪਿੰਡ ਵੀ ਪੁਰਾਣੀਆਂ ਮਸੀਤਾਂ ਨੇ

  • @user-jb1mn4vq9c
    @user-jb1mn4vq9c 10 днів тому +1

    Sat Shri akaal veer ji waheguru ji chardikalan ch rakha from charda Punjab distik fazilka jalalabad west

  • @baljinderkaurbaljinderkaur4006
    @baljinderkaurbaljinderkaur4006 10 днів тому +1

    Sat shri akal beta ji bajurga de dukhdai yaad

  • @gurcharankhokhar5226
    @gurcharankhokhar5226 10 днів тому +1

    Lovely bhaji me tuhade nal gal karni chauda ujada pon wale mar gye par yada jindha ne oh lok vi dukhi ne jina ne wandh da dukh bhogya

  • @jasmeetkour2321
    @jasmeetkour2321 10 днів тому +1

    Veer g vdo rahi bhut badi sewa aa twadi 🙏

  • @satveendersinghkala
    @satveendersinghkala 10 днів тому +1

    Dhan Dhan Shri Guru Pita Gobind Singh Gi

  • @ZaraFatima-s5q
    @ZaraFatima-s5q 4 дні тому

    Very very happy because u visit my home

    • @Manbirsandhu01
      @Manbirsandhu01 2 дні тому

      are you living in this house ? btw nice home and architecture as well.

  • @LakhwinderSingh-lw7ou
    @LakhwinderSingh-lw7ou 10 днів тому +1

    Good veer g

  • @harbaxtung2674
    @harbaxtung2674 8 днів тому

    Bahutt sohna kam kitta veer ji

  • @baldishkaur9953
    @baldishkaur9953 10 днів тому +1

    Sardar bache ❤❤❤❤❤❤

  • @BalwantSingh-wm6zy
    @BalwantSingh-wm6zy 10 днів тому +1

    ਸਤਿ ਸਿਰੀ ਅਕਾਲ ਭਾਜੀ 9:20

  • @LaddiKharoud-lg2jv
    @LaddiKharoud-lg2jv 6 днів тому

    ਵੀਰ ਜੀ ਮੇਂ ਪਟਿਆਲੇ ਤੋਂ

  • @SushilSharma-pt7fs
    @SushilSharma-pt7fs 7 днів тому

    Eh sade Bujurga da pind hai.Thx Sir . Sanu is de darshan karan da.❤💯🙏👍

  • @yadavsatinder777
    @yadavsatinder777 10 днів тому +1

  • @HardeepSingh-cm4hz
    @HardeepSingh-cm4hz 3 дні тому

    Vir ji sada pind jatri, distt, sheskhpura . Sada pind deekhana. Iam distt, Karnal Haryana India 🇮🇳. Hardeep Singh virk.

  • @billasaini770
    @billasaini770 2 дні тому

    ❤❤❤❤❤❤❤❤❤❤❤❤

  • @rshundle
    @rshundle 10 днів тому +1

    Tanda is very popular village in eastern Punjab….😊

  • @karnisingh6488
    @karnisingh6488 10 днів тому +1

    ❤❤

  • @Lehndapunjab01947
    @Lehndapunjab01947 10 днів тому +1

    💛💝💛💝💛💝💛 good joob

  • @DeepaSbsnagar
    @DeepaSbsnagar 10 днів тому

    ❤❤❤❤❤❤❤❤

  • @guritourism4416
    @guritourism4416 10 днів тому +1

    Good job veer ji ❤❤❤ kon kon Ajnala Tehsil to dekh riha video

  • @GurpreetSingh-ip3ed
    @GurpreetSingh-ip3ed 10 днів тому +1

    Maine aapki ek video Dekhi Thi jismein aapane bataya tha ki Pakistan mein is Waqt 50006 hi Rahte Hain Bada Dukh hua

  • @yousafsardar8411
    @yousafsardar8411 10 днів тому +2

    Faisalabad gurdawara jera school ban gaya c onu goverment na restore karan nu kaya hai lekin public nahi mandi yis order nu.,

  • @beantdeol9324
    @beantdeol9324 10 днів тому +1

    ਸਤਿ ਸ੍ਰੀ ਆਕਾਲ ਜੀ ਬਹੁਤ ਮਾੜਾ ਹੋਇਆ ਸੀ

  • @kaurcooks1201
    @kaurcooks1201 10 днів тому +1

    Virji pl mithgumni pind v jao sada pind c o sadey dadaji v udhro aaye c😢

  • @dilsandhu3332
    @dilsandhu3332 4 дні тому

    25ਮਿਨਟ ਤੋ

  • @IftikharAhmad-uc8nj
    @IftikharAhmad-uc8nj 10 днів тому +1

    Bhut wudeya g

  • @ranjodhbenipal6850
    @ranjodhbenipal6850 10 днів тому

    Bai lavlly ji Sade Burre wala mandi Lahore se reshtedaar ne ji othe de video bnao ji 1 waar ji

  • @vishuhsp4830
    @vishuhsp4830 8 днів тому

    Jile patiyale ch virka nu aaj bhi refugees keh k sdde ne

  • @safdarchishti3751
    @safdarchishti3751 9 днів тому

    بچی کھچی تاریخ وی اک دن لوکاں مٹا دینی اے ۔ ایس طراں تسیں ایہہ محفوظ کر رہے او ، بہت چنگا کم کردے پئے او ۔ سلامتی ہو ۔

  • @user-jb1mn4vq9c
    @user-jb1mn4vq9c 10 днів тому +1

    Veer ji Baba ji bangla di gall kada aa bangla fazilka nu khenda aa sada distik fazilka charda Punjab jalalabad west vich renda aa

  • @gurmindersingh1257
    @gurmindersingh1257 День тому

    Pindeya saida badar de naal he pind hai

  • @JaspalSingh-jy2vs
    @JaspalSingh-jy2vs 10 днів тому +1

    Urhmurh tanda bhogpur jalandhar

  • @hardipsingh8324
    @hardipsingh8324 10 днів тому +1

    ਦੇਖੋ ਕੋਈ ਨਿਸ਼ਾਨੀ ਹੈ ਕੇ ਨਹੀਂ

  • @shvetankupadhyay2494
    @shvetankupadhyay2494 9 днів тому

    Punjabi lehar channel to kad ta lovely nu nasir dhillon ne ?

  • @farooqahmed6968
    @farooqahmed6968 6 днів тому +1

    Satghara old city Ha

  • @vishuhsp4830
    @vishuhsp4830 8 днів тому

    Tanda urmurh mere master g da sher c... urmurh add hai te tanda alg hai

  • @user-yr4lb5mi9o
    @user-yr4lb5mi9o 10 днів тому +1

    गुरमीत।सिह20चक।वाला

  • @ZaraFatima-s5q
    @ZaraFatima-s5q 4 дні тому

    Aoa u visit my house am from kutiala vikan from house syed zolfqar shah

  • @kanwaljeetsingh5193
    @kanwaljeetsingh5193 10 днів тому +1

    Unna ledara di galti karke jinna da Punjab ch kujj c hi nahi unna di galti karke asli Punjab di itihaas sab kujj othe rah gya

  • @himatsingh5260
    @himatsingh5260 10 днів тому

    Sikh.boy.kon.

  • @monusingh-cs2xc
    @monusingh-cs2xc 8 днів тому

    Asi ve tanda urmar tu he ha