ਇੱਕ ਐਸੀ ਮੁਹੱਬਤ ! ਮੇਰੇ ਘਰਵਾਲੇ ਦਾ ਬਾਹਰ ਚੱਕਰ ਸੀ | 17 Yr Divorce Story | Simran Dhugga | Khushboo Sharma

Поділитися
Вставка
  • Опубліковано 1 гру 2024

КОМЕНТАРІ • 23

  • @billajudge6436
    @billajudge6436 2 місяці тому +16

    ਧੰਨ ਜ਼ਨਾਨੀਆਂ ਜੋ ਸਾਰੇ ਦੁੱਖ ਝੱਲ ਕੇ ਵੀ ਹਿੰਮਤ ਨਹੀਂ ਹਾਰਦੀਆਂ

  • @anjuvratti9047
    @anjuvratti9047 2 місяці тому +3

    ਸਿਮਰਨ ਭੈਣ ਤੁਸੀਂ ਅਤੇ ਤੁਹਾਡੀਆਂ ਸਾਫ਼ ਸੁਥਰੀਆਂ ਗੱਲਾਂ ਨੇ ਮੈਨੂੰ ਰੁਵਾ ਹੀ ਦਿੱਤਾ ♥️🙏

  • @SimranDhugga
    @SimranDhugga 2 місяці тому +5

    ਬਹੁਤ ਵਧੀਆਂ ਧੰਨਵਾਦ ਸਤਿਕਾਰ ਜੀਓ

  • @HarpreetKaur-oq6vr
    @HarpreetKaur-oq6vr 2 місяці тому

    Boot vadia Shikhan nu milya thanks ji wmk 🙏💓

  • @RajinderBhullar-m8m
    @RajinderBhullar-m8m 2 місяці тому

    Very good mam❤❤ bahut Vaidya interview❤❤

  • @balwantsinghdhadda2644
    @balwantsinghdhadda2644 2 місяці тому +1

    Super information
    God bless her

  • @surindernijjar7024
    @surindernijjar7024 2 місяці тому

    Very nice interview ❤❤

  • @nannu7600
    @nannu7600 2 місяці тому +3

    Glt comment krn valiaa nu sochna chaida b j kise di respect ni hundi ta glt b na bolo....

  • @anjuvratti9047
    @anjuvratti9047 2 місяці тому +2

    ਮੇਰੀ ਭੈਣ ਸਿਮਰਨ ਇੱਕ ਜਿੰਦਾ ਦਿਲ ਔਰਤ ਹੈ, ਆਪਣੇ ਰਾਹੇ ਮਸਤੀ ਅਤੇ ਫ਼ਕੀਰੀ ਨਾਲ ਤੁਰੀ ਹੋਈ ਹੈ, ਅਸਲ ਪਿਆਰ ਅਤੇ ਮੁਹੱਬਤ ਦੀ ਤਸਵੀਰ ♥️

  • @rachpalkaur833
    @rachpalkaur833 2 місяці тому

    God bless you 💖 Simran

  • @dilbagsinghbrar52
    @dilbagsinghbrar52 2 місяці тому

    God bless you 🙏

  • @joshleen9264
    @joshleen9264 2 місяці тому

    God bless you mam

  • @parmsong.00
    @parmsong.00 2 місяці тому

    Nice👍👍👍👍👍

  • @AmandeepKaur-jc8kb
    @AmandeepKaur-jc8kb 2 місяці тому

    ❤❤❤❤❤❤

  • @HappySingh-r4h
    @HappySingh-r4h 2 місяці тому +1

    ਸਵਾਹ ਤੇ ਖੇਹ, ਐਵੇ ਜਣੇ ਖਣੇ ਨੂੰ ਮੁਹਰੇ ਬਿਠਾ ਲੈਂਦੇ ਓ, ਮੈਂ ਸਾਹਿਤ ਦਾ ਵਿਦਿਆਰਥੀ ਹਾਂ ਪਿਛਲੇ 6 ਸਾਲ ਤੋਂ, ਮੈਂ ਨਹੀਂ ਜਾਣਦਾ ਇਸਨੂੰ। ਐਵੇਂ ਨਾ ਬਕਵਾਸ ਕਰੀ ਜਾਇਆ ਕਰੋ, ਚੈਨਲ ਵਾਲੇ ਸ਼ਰਮ ਕਰਣ ਆਪਣੇ ਆਪ ਤੇ। ਤੁਹਾਡੇ ਕਰਕੇ ਸਾਹਿਤ ਨਿਗਾਰ ਵੱਲ ਜਾ ਰਿਹਾ ਹੈ। ਸ਼ਰਮ ਕਰੋ ਖੁਦ ਨੂੰ ਸਾਹਿਤਕਾਰ ਕਹਿਣਾ ਬੰਦ ਕਰੋ। ਸ਼ਾਇਰੀ ਦੇ ਘਰ ਦੂਰ।

    • @SimranDhugga
      @SimranDhugga 2 місяці тому +2

      ਜਾਂਣਦੀ ਮੈ ਵੀ ਨਹੀ ਤੁਹਾਨੂੰ

  • @gagandeepkaur966
    @gagandeepkaur966 2 місяці тому

    Host badlo awaz n psand es kudi di

  • @MasaiTribe-2146
    @MasaiTribe-2146 2 місяці тому +3

    ਕਿੰਨਾ attitude ਹੈਗਾ ਇਸ ਜਨਾਨੀ ਵਿੱਚ ਇਸ ਨੇ ਕੀ ਕੰਮ ਕਰਤਾ ਐਵੇ ਦਾ ਜਿਸ ਕਰਕੇ ਇਸਦਾ Podcast ਕੀਤਾ ਤੁਸੀ ! ਐਵੇਂ ਦੀ item ਨਾਲ Podcast ਨਾ ਕਰੇ ਆ ਕਰੋ ! Item ਲੱਗਦੀ ਸਿਰੇ ਦੀ 😂😂😂

    • @SimranDhugga
      @SimranDhugga 2 місяці тому +7

      ਪੰਦਰਾਂ ਕਿਤਾਬਾਂ ਲਿਖੀਆਂ ਸਿਮਰਨ ਨੇ
      ਵੀਹ ਪੰਜਾਬੀ ਗੀਤ ਰਿਕਾਰਡ ਹੋਏ,,
      ਤੂੰ ਦੱਸ ਤੂੰ ਕੀ ਆਂ ਬਲੌਗਰ

  • @HappySingh-r4h
    @HappySingh-r4h 2 місяці тому

    ਨਵੀਂ ਪੀੜੀ 'ਚ ਕਮਾਲ ਦੇ ਸਾਹਿਤਕਾਰ ਹਨ ਹਰਮਨਜੀਤ, ਨਵਾਬ ਖਾਨ, ਬਾਬਾ ਬੇਲੀ, ਸਾਈਂ ਸੁਲਤਾਨ, ਰੂਹੀ, ਸੂਖਮ, ਰਣਧੀਰ, ਅਰਜ਼ਪ੍ਰੀਤ, ਗੁਰਵੀਰ ਅਤਫ਼, ਸਿਮਰਨ ਅਕਸ, ਸ਼ਿਵਰਾਜ ਲੁਧਿਆਣਵੀ, ਸੂਹੇ ਅੱਖਰ, ਬਰਾੜ ਜੈਸੀ, ਉਹਨਾਂ ਨੂੰ ਸੱਦੋ ਜਿਹਨਾ ਨੂੰ ਲੋਕੀਂ ਪੜਦੇ ਹਨ। ਕੂੜ ਕਬਾੜ ਨਾ ਪੇਸ਼ ਕਰੋ। ਵੀਡੀਓ ਡਿਲੀਟ ਕਰੋ।

    • @SimranDhugga
      @SimranDhugga 2 місяці тому +2

      ਮੈ ਇਹਨਾਂ ਸਭ ਨੂੰ ਜਾਣਦੀ ਹਾਂ ਪਰ ਤੁਹਾਨੂੰ ਨਹੀ

  • @RajinderBhullar-m8m
    @RajinderBhullar-m8m 2 місяці тому

    Very good mam❤❤ bahut Vaidya interview❤❤

  • @DawinderKaur-rh2cm
    @DawinderKaur-rh2cm 2 місяці тому

    ❤❤❤❤