ਧਨਵਾਦ ਸਾਰੁਆਂ ਨੂਂ ਏਸ ਉਪਰਾਲੇ ਲਈ. ਗਿਆਨੀ ਜੀ ਦਾ Teaching Style ਬਹੁਤ ਵਦੀਆ ਲਗਿਆ. Even though Grammer books are available but they will be useful after learning from these videos. Video teaching is best to start with. ਧਨਵਾਦ Again.
First of all Thanks Mr Bhai Amritpal ji Who have done great job! Secondly thanks to management committee and ikka bani ikk gur who also put other gurbani literature on line. I hope we all taking great advantage of it. Thanks
Its good work but I still recommend prof sahib singh gurbani vyakaran which had done exemplary work on how this niyam got change and took the shape of purantan punjabi and then after punjabi to further strenghten the base having said that there is still a bhav roop where one with only that bhav be able to understand message rather than ucharanatamk aarth bodh which merely will be a knowledge of pronunciation and definition but balance of both is that book.
Gurbani wisdom, the Sikhs' best kept secret. So secret,most of them don't even know it themselves but only worship it as an idol. Only recitations and rituals. Gurmat Missionary Colleges are teaching proper grammar and the meanings in the Guru Granth Sahib. They don't waste their time promoting idol worship of pakandi babas and superstitions.
ਬਹੁਤ ਹੀ ਵਡਮੁਲੀ ਜਾਣਕਾਰੀ ਹੈ
ਧੰਨਵਾਦ ਵੀਰ ਜੀ
ਬਹੁ ਚੰਗਾ ਲਗ ਰਿਹਾ ਹੈ ਹੁਣ 🙏🏼
ਜਿਸ ਸਮੇਂ ਡੇਰੇਦਾਰ ਅਤੇ ਪੰਥ ਵਿਰੋਧੀ ਸ਼ਕਤੀਆਂ ਗੁਰਬਾਣੀ 'ਚੋਂ ਆਪਣੀ ਮਨਮਰਜੀ ਦੀਆਂ ਚੋਣਵੀਆਂ ਤੁਕਾਂ ਸੁਣਾ ਕੇ ਭੋਲੇ ਸਿੱਖਾਂ ਨੂੰ ਗੁਮਰਾਹ ਕਰ ਰਹੇ ਹਨ, ਉਸ ਸਮੇਂ ਗੁਰਬਾਣੀ ਵਿਆਕਰਣ ਦੀ ਸੋਝੀ ਹੋਣੀ ਬਹੁਤ ਹੀ ਜਰੂਰੀ ਹੈ। ਗੁਰਦੁਆਰਾ EDMONTON ਦੇ ਪ੍ਰਬੰਧਕਾਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਵਿਆਕਰਣ ਦੀ ਸੋਝੀ ਦੇਣ ਦਾ ਉਦਮ ਬਹੁਤ ਹੀ ਸ਼ਲਾਘਾਯੋਗ ਹੈ। ਚੰਗਾ ਹੋਵੇ ਜੇ ਗੁਰਦੁਆਰਾ EDMONTON ਦੀ ਤਰ੍ਹਾਂ ਬਾਕੀ ਦੇ ਸਾਰੇ ਗੁਰਦੁਆਰੇ ਵੀ ਇਸੇ ਤਰ੍ਹਾਂ ਗੁਰਬਾਣੀ ਵਿਆਕਰਣ ਦੀਆਂ ਕਲਾਸਾਂ ਲਾਉਣ ਦਾ ਪ੍ਰਬੰਧ ਕਰਨ ਜੀ।
Great Job 👍. waheguru ji 🙏
Tq khalsa g
Thankyou veer ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ। ਬਹੁਤ ਬਹੁਤ ਧੰਨਵਾਦ, ਅਸੀਂ ਤੁਹਾਡੇ ਇਸ ਉਦਮ ਨਾਲ ਬਹੁਤ ਕੁਝ ਸਿੱਖਿਆ ਹੈ। ਮੇਰਾ ਇੱਕ ਪ੍ਸ਼ਨ ਹੈ - ਪਰਗਟੁ ਸ਼ਬਦ ਔਂਕੜ ਨਾਲ ਕਿਉਂ ਆਇਆ ਹੈ" ਗੁਰਮਤੀ ਘਟਿ ਪਰਗਟੁ ਹੋਇ" ਵਿੱਚ
Thanks veer ji
Good👍 Presentation🙏
ਧਨਵਾਦ ਸਾਰੁਆਂ ਨੂਂ ਏਸ ਉਪਰਾਲੇ ਲਈ. ਗਿਆਨੀ ਜੀ ਦਾ Teaching Style ਬਹੁਤ ਵਦੀਆ ਲਗਿਆ. Even though Grammer books are available but they will be useful after learning from these videos. Video teaching is best to start with.
ਧਨਵਾਦ Again.
Waheguru ji
First of all Thanks Mr Bhai Amritpal ji Who have done great job! Secondly thanks to management committee and ikka bani ikk gur who also put other gurbani literature on line.
I hope we all taking great advantage of it. Thanks
Good
Very good and informative video. Thanks a lot for Sharing.
khoob bahut khoob ji
🍃🌿🌷🙏
bahut khoob
Thanks
ਬਹੁਤ ਵਧੀਆ ਜੀ...ਹੋਰ ਵੀ ਇਸ ਤਰਾਂ ਦੀਆਂ ਵੀਡੀਓ ਪਾਉ ਤੇ ਬਾਕੀ ਦੇ ਰਹਿੰਦੇ ਭਾਗ ਵੀ ਪਾਉ ਜੀ
SikhSidhant
Grammer of gurubani by giani by amritpal singh and others
Thanks sir ji I enjoy your class on UA-cam 😘
Thank you veerji
Great job
Very useful information about understanding gurbani
Ssrry veer jj hogyee aa clear
🙏🙏🙏🙏🙏🙏🙏🙏🙏🙏
This is very good work .you put this information online please try to put all parts
To understand gurbani its grammar is a must
Its good work but I still recommend prof sahib singh gurbani vyakaran which had done exemplary work on how this niyam got change and took the shape of purantan punjabi and then after punjabi to further strenghten the base having said that there is still a bhav roop where one with only that bhav be able to understand message rather than ucharanatamk aarth bodh which merely will be a knowledge of pronunciation and definition but balance of both is that book.
Waheguru ji ka Khalsa wage guru ji ki Fateh
kal tak sare part pai jaan ge
ਕ੍ਰਿਪਾ ਕਰਕੇ ਇਹ ਦੱਸਿਆ ਜਾਵੇ ਕਿ 'ਆਦਿ' ਅਤੇ 'ਜੁਗਾਦਿ' ਦੇ "ਦ" ਨੂੰ ਸਿਹਾਰੀ ਕਿਹੜੇ ਨਿਯਮ ਅਨੁਸਾਰ ਲੱਗੀ ਹੈ।
ਆਦਿ ਤੋਂ ਜੁਗਾਦਿ ਜੁੱਗਾਂ ਤੋਂ ਪਹਿਲਾਂ ਸ਼ਿਕਾਰੀ ਅਰਥ ਦਿੰਦੀ ਹੈ ,,
Gurbani wisdom, the Sikhs' best kept secret. So secret,most of them don't even know it themselves but only worship it as an idol. Only recitations and rituals. Gurmat Missionary Colleges are teaching proper grammar and the meanings in the Guru Granth Sahib. They don't waste their time promoting idol worship of pakandi babas and superstitions.
Pehla Dhan Shri guru granth sahib ji da satkar Krna sikho bad ch vyakarn krvana🙏 Maharaj de ang honde ne na ki jo tuc bol rhe ho
Maaf krna veer ji veer ji video clear ni e...samj ni aa rya kush
ਪਾਈ ਸਾਬ ਜੀ ਤੁਸੀਂ ਕਿਥੋਂ ਹੋ
ਭਾੲੀ ਹੁੰਦਾ ਪਾੲੀ ਨੀ ਹੁੰਦਾ
ਕੀ ਬੋਰਡ ਇੰਗਲਿਸ਼ ਵਿਚ c ਇਸ ਤਰ੍ਹਾਂ ਪੈ ਗਿਆ ਸੀ
is this giani amritpal singh Jammu?
Not A Shudh Santhya Veer Ji
ਅਕਲ ਦਿਆ ਅੰਨਿਆਂ ਗੁਰਬਾਣੀ ਵਿਆਕਰਣ ਦੀ ਗੁਲਾਮ ਨਹੀਂ
ਤੇਰੇ ਵਰਗੇ ਕੁੱਤੇ ਬਿੱਲੇ ਬਥੇਰੇ ਭੌਂਕਦੇ ਫਿਰਦੇ ਆ
Waheguru ji
thanx veer ji
Waheguru Ji