Gippy Grewal ਤੇ Shinda ਦਾ ਖੂਬਸੂਰਤ ਇੰਟਰਵਿਊ, ਮਾਂ ਨੇ ਸਿੱਖੀ ਨਾਲ ਜੋੜੇ ਬੱਚੇ | SMTV

Поділитися
Вставка
  • Опубліковано 20 кві 2024
  • Gippy Grewal ਤੇ Shinda ਦਾ ਖੂਬਸੂਰਤ ਇੰਟਰਵਿਊ, ਮਾਂ ਨੇ ਸਿੱਖੀ ਨਾਲ ਜੋੜੇ ਬੱਚੇ | Simranjot Singh Makkar | Gippy Grewal | Shinda Grewal | EP.118 | SMTV
    #smtv #gippygrewal #shindagrewal #shindashindanopapa #PunjabiCinema #punjabifilmindustry #actor #GippyGrewalFamily #punjabiboli #upcomingmovies #punjabimovie #singer #SimranjotSinghMakkar
  • Розваги

КОМЕНТАРІ • 402

  • @user-uw8fq7oq9d
    @user-uw8fq7oq9d Місяць тому +142

    ❤ ਬਹੁਤ ਵਧੀਆ ਇਨਸਾਨ ਹਨ ਗਿੱਪੀ ਗਰੇਵਾਲ ਵੀਰ ਆਪਣੇ ਬੱਚੀਆ ਨੂੰ ਆਪਣੀ ਮਾਂ ਬੋਲੀ ਨਾਲ ਜੋੜ ਕੇ ਰੱਖੀਆ ਹੋਈਆ ਹੈ ਭੈਣ ਜੀ ਦੀ ਬਹੁਤ ਵਧੀਆ ਸੋਚ ਹੈ ਆਪਣੇ ਤਿੰਨੇ ਬੱਚੀਆਂ ਦੇ ਜੂੜਾ ਰੱਖੀਆਂ ਹੋਈਆਂ ਹੈ ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤

    • @BALWANT.84
      @BALWANT.84 Місяць тому +2

      ਤੁਸੀਂ ਵੀ ਆਪਣੇ ਘਰੇ ਚੰਗੀ ਸਿੱਖਿਆ ਦਵੋ ਬਾਹਰ ਗਿਆਨ ਦੇਣ ਨਾਲੋ

    • @lakhvirsingh8852
      @lakhvirsingh8852 25 днів тому +1

      ਬੱਚਿਆਂ ਦੇ ਜੀ ਨਾਂ ਕਿ ਬੱਚੀਆਂ ਦੇ ਜੂੜੇ

    • @Jagdambefashionhouse
      @Jagdambefashionhouse 19 днів тому +1

      Really good family

  • @GurpreetSingh-kt4kc
    @GurpreetSingh-kt4kc Місяць тому +104

    Shinde de mom dad li ek lakh like ❤

  • @ParminderSingh-yg1qh
    @ParminderSingh-yg1qh Місяць тому +20

    ਗਿੱਪੀ ਵੀਰ ਇੱਕ ਦਿਨ ਆਵੇਗਾ ਜਦੋਂ ਪੰਜਾਬ ਵਿੱਚ ਸ਼ਿੰਦਾ ਸ਼ਿੰਦਾ ਸ਼ਿੰਦਾ ਹੋ ਜਾਵੇਗੀ ਧੰਨ ਧੰਨ ਸੰਤ ਬਾਬਾ ਨੰਦ ਸਿੰਘ ਜੀ ਦੀ ਕਿਰਪਾ ਸਦਕਾ ਤੁਹਾਡੇ ਉੱਤੇ ਪੰਜਾਬ ਅਤੇ ਪੰਜਾਬੀਆਂ ਨੂੰ ਬਹੁਤ ਬਹੁਤ ਮਾਂਣ ਹੈ ਮੈਂ ਬੱਬੂ ਭੁੱਲਰ ਪਿੰਡ ਰਾਮਗੜ੍ਹ ਭੁੱਲਰ/ਜਗਰਾਉਂ ਕੋਲ 🥀🌷🌻🌹🌺🙏🙏🙏🙏🙏💯

  • @user-os7so4hq3d
    @user-os7so4hq3d Місяць тому +23

    ਸਿੱਖੀ is most important then any thing else ❤

  • @robbyaujla2201
    @robbyaujla2201 26 днів тому +3

    ਗਿੱਪੀ ਤੋ ਪਹਿਲਾਂ ਅੱਜ ਪੱਗ ਅੱਖਾਂ ਵਿਚ ਪੈੰਦੀ ਆ, ਸਾਰਾ ਧਿਆਨ ਅਪਣੇ ਵਲ ਖਿੱਚਦੀ ਆ ! ਜਿਹਨੇ ਬਨੀ ਇਸ ਤੋਂ ਉਪਰ ਕੁਛ ਨਹੀਂ ਹੋ ਸਕਦਾ,,,❤sirra 🎉both

  • @balharsingh9321
    @balharsingh9321 Місяць тому +27

    ਗਿੰਪੀ ਗਰੇਵਾਲ ਦੀ ਇੰਕ ਗਲ ਬਹੁਤ ਵੰਧੀਆ ਲਗੀ ਸੋਨਾ ਨਾ ਕੁਝ ਹੋਰ।। ਐਡਾ ਸਾਟਰ ।।ਨਾ ਕੋਈ ਆਕੜ ।।ਬਹੁਤ ਵਧੀਆ ਇਨਸਾਨ ਹਨ । ਵਾ❤

  • @gsgrewal9473
    @gsgrewal9473 20 днів тому +2

    ਬਹੁਤ ਵਧੀਆ ਉਪਰਾਲਾ, ਵੀਰ ਗਿੱਪੀ ਗਰੇਵਾਲ ਜੀ ਦਾ, ਕੈਨੇਡਾ ਵਿੱਚ ਬੱਚਿਆਂ ਨੂੰ ਪੜ੍ਹਾ ਕਿ ਵੀ ਪੰਜਾਬੀ ਸੱਭਿਆਚਾਰ ਨਾਲ ਜੋੜ ਕੇ ਰੱਖਿਆ, ਇੱਕ ਗੱਲ ਗਿੱਪੀ ਗਰੇਵਾਲ ਜੀ ਦੀ ਬਿਲਕੁੱਲ ਸਹੀ ਐ, ਕਿ ਜਦੋਂ ਅਸੀਂ ਪ੍ਰਾਇਮਰੀ ਸਕੂਲ ਵਿੱਚੋਂ ਹਾਈ ਸਕੂਲ ਵਿੱਚ ਦਾਖਲ ਹੁੰਦੇ ਸੀ ਤਾਂ ਸਭ ਕੁੱਝ ਬਦਲ ਜਾਂਦਾ ਸੀ,, ਨਵੇਂ ਵਿਸ਼ੇ ਅੰਗਰੇਜ਼ੀ, ਸਾਇੰਸ, ਹਿਸਾਬ,ਅਲਜ਼ਬਰਾ, ਹਿੰਦੀ, ਸਮਾਜਿਕ ਸਿੱਖਿਆ ਆਦਿ ਦੀ ਸਮਝ ਨਹੀਂ ਆਉਂਦੀ ਸੀ, ਉਸ ਸਮੇਂ ਮਾਸਟਰ ਜੀ ਕੁੱਟਦੇ ਵੀ ਸਨ,ਸੋ ਸਕੂਲ ਦੀ ਕੁੱਟ ਤੋਂ ਡਰਦੇ ਕੋਈ ਬਿਮਾਰੀ ਆਦਿ ਦੇ ਬਹਾਨੇ ਬਣਾਕੇ ਸਕੂਲ ਨਾ ਜਾਣਾ, ਜਾਂ ਹੋਰ ਰਸਤਿਆਂ ਵਿੱਚ ਸਕੂਲ ਦਾ ਸਮਾਂ ਲੰਘਾ ਆਉਣਾ, ਜਿਸਨੂੰ ਸਕੂਲ਼ ਤੋਂ ਭੱਜ ਗਏ ਆਖਿਆ ਜਾਂਦਾ ਸੀ,ਪਰ ਅੱਜ ਕੱਲ੍ਹ ਦੇ ਬੱਚਿਆਂ ਵੱਲੋਂ ਅਜਿਹਾ ਨਹੀਂ ਕੀਤਾ ਜਾਂਦਾ, ਉਸ ਸਮੇਂ ਨਾਲੋਂ ਬੱਚਿਆਂ ਦੇ ਦਿਮਾਗ ਵੀ ਵੱਧ ਵਿਕਸਤ ਹਨ,ਕੁਲ ਮਿਲਾ ਕੇ ਇੰਟਰਵਿਊ ਬਹੁਤ ਵਧੀਆ ਲੱਗੀ,ਮੱਕੜ ਸਾਹਿਬ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਵਧੀਆ ਤਰੀਕੇ ਨਾਲ ਸੁਆਲ ਪੁੱਛਦੇ ਹੋ,ਤੇ ਇੰਟਰਵਿਊ ਨੂੰ ਬਹੁਤ ਰੌਚਿਕ ਬਣਾ ਦਿੰਦੇ ਓ,ਮੱਕੜ ਸਾਹਿਬ ਤੁਹਾਡੀ ਰਾਜਾ ਵੜਿੰਗ ਜੀ ਦੀ ਧਰਮਪਤਨੀ ਨਾਲ ਕੀਤੀ ਮੁਲਾਕਾਤ ਵੀ ਬਹੁਤ ਵਧੀਆ ਤੇ ਰੌਚਿਕ ਸੀ, ਖ਼ਾਸ ਕਰਕੇ ਕੁੱਝ ਗੁੰਝਲਦਾਰ ਸਵਾਲ ਵੀ ਪੁੱਛ ਕੇ ਸਿਆਸਤਦਾਨਾਂ ਨੂੰ ਉਲਝਾ ਦਿੰਦੇ ਓ,ਪਰ ਬਹੁਤ ਜਲਦੀ ਵਿਸ਼ਾ ਬਦਲ ਦਿੰਦੇ ਓ, ਬਹੁਤ ਬਹੁਤ ਧੰਨਵਾਦ ਜੀ।

  • @user-dd6ko2cl4q
    @user-dd6ko2cl4q Місяць тому +32

    ਬਾਈ ਜੀ ਬਹੁਤ ਹੀ ਵਧੀਆ ਤੁਹਾਡੀ ਇੰਟਰਵਿਊ ਹੈ ਗਰੇਵਾਲ ਪਰਿਵਾਰ ਵੀ ਆਪਣੇ ਬੱਚਿਆ ਵਾਸਤੇ ਬਹੁਤ ਹੀ ਵਧੀਆ ਕੰਮ ਕਰ ਰਹੇ ਹਨ ਜੋ ਸਿੱਖ ਇਤਿਹਾਸ ਨਾਲ ਜੋੜ ਰਹੇ ਹੋ।

  • @Kiranpal-Singh
    @Kiranpal-Singh Місяць тому +11

    *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਮ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

  • @Entertainment--fun
    @Entertainment--fun Місяць тому +6

    ਬਹੁਤ ਵਧੀਆ ਲੱਗੀ ਸਾਰੀ ਗਲਬਾਤ।ਮੇਰੀ ਬਚੀ ਚਾਰ ਸਾਲ ਦੀ ਹੈ।ਉਹ ਵੀ ਉੱਚੀ ਨਹੀਂ ਬੋਲਣ ਦਿੰਦੀ ਕਰੀ ਵਾਰ ਗੁੱਸੇ ਚ ਬੋਲਿਆ ਜਾਦਾ।ਉਦੋ ਹੀ ਕਹਿ ਦਿੰਦੀ ਪਾਪਾ ਪਿਆਰ ਨਾਲ ਬੋਲੋ।ਬੱਚੇ ਨੂੰ ਸਿਖਾਵਾ ਗੇ ਬੱਚਾ ਉਵੇ ਹੀ ਕਰਦਾ।

  • @SukhwinderSingh-qb5sk
    @SukhwinderSingh-qb5sk Місяць тому +31

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @kiratsingh8044
    @kiratsingh8044 Місяць тому +5

    ਵਹਿਗੁਰੂ ਜੀ ਤੁਹਾਨੂੰ ਹਮੇਸਾ ਖੁਸ਼ ਰੱਖਣ ਮੱਕੜ ਸਾਬ ਤੇ ਗਿੱਪੀ ਗਰੇਵਾਲ ❤

  • @balbirsinghusajapmansadasa1168
    @balbirsinghusajapmansadasa1168 Місяць тому +46

    ਪਰਮਾਤਮਾ ਦੀ ਸੇਵਾ ਵੀ ਬਚਪਨ ਤੋਂ ਹੀ ਸ਼ੁਰੂ ਕਰੋ ਭਾਈ ।ਪਰਮਾਤਮਾ ਦੀ ਸੇਵਾ ਅੱਜਕੱਲ ਛੱਡ ਈ ਗਏ ਆਂ ਆਪਾਂ।ਬਹੁਤ ਵਧੀਆ ਜੀ।

  • @balrajsinghkhalsa7302
    @balrajsinghkhalsa7302 Місяць тому +4

    Very nice very good ਗਿੱਪੀ ਗਰੇਵਾਲ ਵੀਰ ਜੀ ਆਪ ਜੀ ਦੀ ਇੰਟਰਵਿਊ ਅਤੇ ਸਿੱਖੀ ਸਰੂਪ ਵਿੱਚ ਵੇਖ ਕੇ ਬਹੁਤ ਵਧੀਆ ਲੱਗਿਆ, ਦਾਸ ਤੋਂ ਸਤਿਗੁਰੂ ਜੀ ਆਰਮੀ ਵਿੱਚ ਸੇਵਾ ਲੈ ਰਹੇ ਹਨ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ ਕਲਗੀਧਰ ਖੁਦ ਕਿੱਡਾ ਕੁ ਬਲਵਾਨ ਹੋਸੀ ਹਰਿ ਮੈਦਾਨ ਫਤਿਹ ਦੇਗ਼ ਤੇਗ਼ ਫ਼ਤਿਹ ਬਾਦਸ਼ਾਹ ਦਰਵੇਸ਼ ਵਿੱਚ ਕੀ ਫਰਕ ਹੈ ਨ ਤਿੰਨਾ ਚ ਨ ਤੇਰਾਂ ਚ ਐਰਾ ਗੈਰਾ ਨੱਥੂ ਖੈਰਾ ਦਾ ਕੀ ਅਰਥ ਹੈ ਜਪੁਜੀ ਸਾਹਿਬ ਦੀ ਮਹਾਂਨਤਾ ਔਖੀ ਘੜੀ ਕੀ ਹੈ, ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਕੀ ਅਰਥ ਹੈ, ਬਾਹਰ ਨਿਕਲ ਉਏ ਅਬਦਾਲੀ ਦੇ ਪੋਤਰਿਆਂ ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਰਣਜੀਤ ਸਿੰਘ ਵੰਗਾਂਰਦਾ ਬਾਦਸ਼ਾਹ ਦਰਵੇਸ਼ ਵਿੱਚ ਕੀ ਫਰਕ ਹੈ, stress management, stop suside Balraj Singh Khalsa you tube channel te

  • @nirvailgill1615
    @nirvailgill1615 Місяць тому +11

    ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ ਵਾਹਿਗੁਰੂ ਸਦਾ ਖੁਸ਼ ਰੱਖੇ ❤❤❤❤❤

  • @user-gd9pp9hy2r
    @user-gd9pp9hy2r Місяць тому +5

    ਬਾਬੇ ਗੁਰੂ ਨਾਨਕ ਦੇਵ ਸਹਿਬ ਜੀ ਦੀ ਅਜਿਹੀ ਕਿਰਪਾ ਵਾਹਿਗੁਰੂ ਜੀ ਸਾਰੇ ਦੇ ਪ੍ਰੀਵਾਰਾਂ ਤੇ ਕਿਰਪਾ ਕਰਿਓ ਜੀ 💚🙏🙏🙏🙏👍👌👌👌 ਗਿਪੀ ਗਰੇਵਾਲ ਨੇ ਸਭ ਤੋਂ ਪਹਿਲਾਂ ਘਾੜਾ ਆਪ ਪਿੰਡ ਕੂਮ ਲਾਇਆ ਸੀ।☝️☝️☝️☝️✍️✍️✍️✍️✍️💯💚🙏

  • @pavitarjeet
    @pavitarjeet Місяць тому +11

    ਬਹੁਤ ਪਿਆਰੇੑ ਬੱਚੇ ਆ ਬਹੁਤ ਬਹੁਤ ਪਿਆਰ

  • @singhamandeep7282
    @singhamandeep7282 Місяць тому +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਮੱਕੜ ਸਾਹਿਬ

  • @singhsingh4449
    @singhsingh4449 Місяць тому +22

    ਚੰਗੇ ਨੂੰ ਚੰਗਾ ਜਰੂਰ ਕਹੋ ਕੰਮੈਟ ਕਰਨ ਵਾਲੇ ਵੀਰ

  • @paramdhillon-bk5de
    @paramdhillon-bk5de Місяць тому +4

    Waheguru g hamesa chadikala vice rakhan 🙏🙏🙏❤️❤️

  • @ParminderSingh-yg1qh
    @ParminderSingh-yg1qh Місяць тому +9

    ਗਿੱਪੀ ਗਰੇਵਾਲ ਪਹਿਲਾਂ ਤਾਂ ਵੀਰੇ ਤੁਸੀਂ ਸਾਡੇ
    ਲੁਧਿਆਣੇ ਦਾ ਬਹੁਤ ਬਹੁਤ ਮਾਂਣ ਉੱਚਾ ਚੁੱਕਿਆ ਹੈ ਤੁਸੀਂ ਲੁਧਿਆਣੇ ਨੂੰ ਪੁਰੀ ਦੁਨੀਆਂ ਵਿੱਚ ਮਸ਼ਹੂਰ ਬਖਸ਼ਿਆ ਹੈ ਅਸੀਂ ਜਗਰਾਉਂ ਵਾਲੇ ਵੀ ਤੁਹਾਨੂੰ ਆਪਣਾਂ ਹੀ ਸਮਝ ਦੇ ਹਨ
    ,🌹🥀🌷🌻🌹🌺🙏🙏🙏🙏🙏💯

  • @devinderrandhawa4175
    @devinderrandhawa4175 Місяць тому +18

    ਜਿਸ ਚੀਜ਼ ਦਾ ਫ਼ਾਇਦਾ ਹੈ ਉਸ ਚੀਜ਼ ਦਾ ਨੁਕਸਾਨ ਵੀ ਹੈ, ਪਰ ਇਹ ਸੱਚ ਸੁਣ ਕੇ ਵਧੀਆ ਲੱਗਾ ਕਿ ਤੁਸੀਂ ਆਪਣੇ ਪਰਿਵਾਰ ਨਾਲ ਹਰੇਕ ਚੀਜ਼ ਸ਼ੇਅਰ ਕਰਦੇ ਹੋ, ਬਲਕਿ ਪਰਿਵਾਰ ਤੋਂ ਕੋਈ ਚੀਜ਼ ਨਾ ਲਕੋਈ ਜਾਵੇ,‌ਆਪਣੇ ਹਰ ਰੋਜ਼ ਦੀ ਇੱਕ ਇੱਕ ਗੱਲ ਘਰ ਵਿੱਚ ਸ਼ੇਅਰ ਕਰਿਆ ਕਰੋ,‌

  • @dalbarasingh7649
    @dalbarasingh7649 Місяць тому +2

    ਛਿੰਦਾ,ਛਿੰਦਾ, ਨਹੀਂ,ਪਾਪਾ,,, ਬਹੁਤ ਸੋਹਣੀ ਫਿਲਮ ਹੋਵੇਗੀ ਜੀ, ਅਸੀਂ ਵੀ,ਦੇਖਣੀ ਜਰੂਰ ਏ,।‌,, ਵਲੋਂ ਘਨੌਲੀ ਰੋਪੜ ਤੋਂ ਜੀ,👏🙏

  • @Ritukaur675
    @Ritukaur675 Місяць тому +7

    Shida love u putt bhot vdia gurskhike nall juda hoya 🙏🙏🙏❤️❤️❤️❤️GBU putt rabb bhot khusa dava putt tanu❤❤❤❤

  • @harpreetgill3836
    @harpreetgill3836 25 днів тому

    ਬਹੁਤ ਚੰਗਾ ਲੱਗਿਆ ਕਿ ਤੁਸੀਂ ਪੱਗਾਂ ਬੰਨ ਕੇ ਪੱਗ ਦੀ ਸ਼ਾਨ ਵਧਾ ਰਹੇ ਹੋ ਤੇ ਨੌਜਵਾਨਾਂ ਲਈ ਪੱਗ ਦਾ ਆਦਰ ਵਧਾ ਰਹੇ ਹੋ।
    ਮੈਂ ਇੱਕ ਗੀਤ ਲਿਖਿਆ ਹੈ, ਜੇ ਗਿੱਪੀ ਭਾਜੀ ਇਸ ਨੂੰ ਆਪਣੀ ਬੁਲੰਦ ਆਵਾਜ਼ ਦੇ ਕੇ ਇਸ ਗੀਤ ਦਾ ਮਕਸਦ ਪੂਰਾ ਕਰਨ ਵਿੱਚ ਅਨਮੁਲਾ ਯੋਗਦਾਨ ਪਾ ਸਕਦੇ ਹੋਣ 🙏🏼🙏🏼

  • @simrandeep7350
    @simrandeep7350 Місяць тому +20

    Great Gippy

  • @AmandeepSingh-bu4wn
    @AmandeepSingh-bu4wn Місяць тому +22

    ਬਹੁਤ ਵਧੀਆ ਜੀ

  • @user-bt9ku3lj9c
    @user-bt9ku3lj9c Місяць тому +6

    ❤❤❤❤❤ Shinda very nice and smart boy bless you you live long and be happy

  • @user-by6zu5xx2e
    @user-by6zu5xx2e 14 днів тому

    ਵਾਹਿਗੁਰੂ ਜੀ ਤੂਹਾਨੂੰ ਖੁਸ਼ ਰੱਖੇ ❤❤❤❤🎉🎉🎉🎉

  • @ginderkaur6274
    @ginderkaur6274 29 днів тому +6

    ਜਿਓੰਦੇ ਵਸਦੇ ਰਹੋ ਬੇਟਾ ਵਾਹਿਗੁਰੂ ਮਿਹਰ ਕਰਨ

  • @Bhaugroup
    @Bhaugroup Місяць тому +9

    Gippy veer bahut vadiya gal a ❤❤❤❤❤❤❤❤❤😂

  • @VirkaProductions
    @VirkaProductions Місяць тому +13

    Gippy bai ji vergi zindagi kise kise nu hee khushnaseeb hundi ea💯❤💥

  • @jagrajchahal5978
    @jagrajchahal5978 Місяць тому +1

    ਗਿੱਪੀ ਬਾਈ ਜੀ ਤਾਂ ਐਕਟਰ ਮੇਕਰ ਨੇ ਜੀ ਬਹੁਤ ਵਧੀਆ ਇਨਸਾਨ 👍👍👍

  • @InderjeetSingh-bz5gn
    @InderjeetSingh-bz5gn Місяць тому +7

    Bhot Vidya sir makar veer ji
    Waheguru app ji nu hamesha chaddikala batcha rakhan ❤❤🙏🙏🙏🙏

  • @user-mk1wh5or9p
    @user-mk1wh5or9p 25 днів тому

    Bhut sohna interview mere bete da bhut soch samjke gal de reply kr rhe h bhut changa lgda beta Sikhi nal jode h parents ne sunke bhut skoon mileya v Canada ch bethe v India Wale gun ne mere bete nu rab life ch khush rakhe lmiyaa umraa bkse life ch trkiya bkse waheguru ji 🙏

  • @ginderkaur6274
    @ginderkaur6274 29 днів тому

    ਬਹੁਤ ਵਧੀਆ ਇੰਟਰਵਿਊ aਅਤੇਅਤੇ ਗਲਬਾਤ

  • @user-vu2od7dm1f
    @user-vu2od7dm1f Місяць тому +5

    Gippy grewal veer ji good job❤❤

  • @rickyseerha5668
    @rickyseerha5668 Місяць тому

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ, ਗਿੱਪੀ ਗਰੇਵਾਲ ਨੂੰ ਤੰਦਰੁਸਤੀ ਬਖ਼ਸ਼ੇ

  • @manibrar4149
    @manibrar4149 Місяць тому +3

    Desi Rockstar🎸⭐️ Gippy grewal❤

  • @jugraj0051
    @jugraj0051 Місяць тому +5

    ਇਹਨਾਂ ਦੀ ਸਿੱਖਿਆ ਦਾ ਤਾਂ ਇਹਨਾਂ ਦੀਆਂ ਫਿਲਮਾਂ ਤੋਂ ਹੀ ਪਤਾ ਲੱਗ ਜਾਂਦਾ

    • @Jaysdesikicthen21
      @Jaysdesikicthen21 Місяць тому

      Tussi dekhde a tahi tuhanu patta ,dekhna we a Sara kuj te agle nu pahdna we a hna .

    • @akash_deep2729
      @akash_deep2729 Місяць тому +1

      Ardaas dekhi dowe part ohtho sikhya lai ? Mittran da naa chalda ohto sikhya lai ? Hor v kai fimla usdia jisnal social message ditte tu kina k sikhya ? Prawa aapna aap dekho pehlan hfte ch 2,3 din tu porn dekhda hona te sikhya sikhya lai

  • @Punjabivlogger013
    @Punjabivlogger013 Місяць тому +11

    Good boy 🙏🏻🙏🏻🙏🏻

  • @gurvinderkohli8074
    @gurvinderkohli8074 Місяць тому +2

    He is so cute.Bless him🙏🏽

  • @grewalengineer
    @grewalengineer 23 дні тому

    ਪੰਜਾਬੀ ਸਿਖਾਉਣਾ ਮਜਬੂਰੀ ਹੈ ਕਿਓਂਕਿ ਇੰਡਸਟਰੀ ਪੰਜਾਬੀ ਸਿੱਖੇ ਬਿਨਾਂ ਕੰਮ ਨਹੀਂ ਕਰ ਹੋਣਾ ਪਰ ਬਾਕੀ ਫਿਰ ਬੀ ਬਹੁਤ ਵਧੀਆ ਗਿੱਪੀ ਬਾਈ ਨੇ ਬੱਚੇ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਪੰਜਾਬ ਅਤੇ ਪੰਜਾਬੀ ਨਾਲ ਜੋੜਿਆਂ

  • @roopawarring5670
    @roopawarring5670 Місяць тому +5

    ਬਹੁਤ ਵਧੀਆ ਮੱਕੜ ਸਹਿਬ

  • @Kiranpal-Singh
    @Kiranpal-Singh Місяць тому

    *ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਬਖਸ਼ਿਆ, ਸਿੰਘ ਅਤੇ ਕੌਰ* ਆਪਣੇ ਨਾਮ ਨਾਲ ਲਾਈਏ 🙏
    ਸਾਡੇ ਬਹੁਤੇ ਗਾਇਕ-ਕਲਾਕਾਰਾਂ ਨੇ ਨੌਜਵਾਨੀ ਦਾ ਬਹੁਤ ਨੁਕਸਾਨ ਕੀਤਾ ਹੈ, ਸਿੰਘ-ਕੌਰ ਨਾਮ ਹੀ ਗਾਇਬ ਕਰ ਦਿੱਤਾ, ਜਿਵੇਂ ਦਲਜੀਤ ਦੁਸਾਂਝ-ਗਿੱਪੀ ਗਰੇਵਾਲ-ਸਿੱਧੂ ਮੂਸੇਵਾਲਾ-ਦੀਪ ਸਿੱਧੂ-ਐਮੀ ਵਿਰਕ-ਤਾਪਸੀ ਪੰਨੂ-ਨੀਰੂ ਬਾਜਵਾ ਆਦਿ ਗਿਣੀ ਚੱਲੋ, ਗੁਰੂ ਸਾਹਿਬ ਸਾਨੂੰ ਸੁਮੱਤ ਬਖਸ਼ਣ !

  • @jazzchouhan2167
    @jazzchouhan2167 Місяць тому +2

    Gipy Bai bhot bhot bhot wda fain a bad ese krke k tusi apne 3 beto Sikh saje a bnaye a

  • @adeel171
    @adeel171 Місяць тому +1

    Kmal da vichar na gippy Bai day, ❤

  • @AIO1699
    @AIO1699 Місяць тому +1

    Mummy ne baccha nu sikhi na jodiya bahut badhiya 🙏🙏🙇🙇🥰💯

  • @rajgill3482
    @rajgill3482 Місяць тому +3

    Sawaal theek thaak hi kite tusi , hor boht sohniyaan gallan ho sakdiyaan si shinde naal. Love you shinde putt.

  • @alkaadhimn
    @alkaadhimn Місяць тому +2

    Bahut badiya parvarish kiti inna bacheya di. Specialy mother da role hunda bachy di life ch kyuki bachy maa de close hunde. Bahut badiya lageya k bachy seva krde naly apne dhram nal jude hoeye. khoob trakki bakshan baba ji tuhanu😊

  • @jaloursidhu3258
    @jaloursidhu3258 Місяць тому

    Very nice every Family should learn from this Family God bless you Thanks Mackar Sahib for this nice Interview

  • @Jagdambefashionhouse
    @Jagdambefashionhouse 19 днів тому

    Gippy ki smile bht acchi carry on jatta 1 is my favourite movie mai meri mom jo ke ab nhi hai humri 2nd movie thi in theatre bht hi funny movie hai

  • @kapoorkaur775
    @kapoorkaur775 Місяць тому +1

    ਬਹੁਤ ਵਧੀਆ ਗੱਲਬਾਤ !

  • @kapilsinghmanjeliya580
    @kapilsinghmanjeliya580 Місяць тому

    Bhot achhe .. dil khush ho giya.. waheguru ji ❤❤

  • @gouravsaab4493
    @gouravsaab4493 27 днів тому

    GippyGrewal ustaad ji 🔥🔥🔥🙌💯

  • @goldycheema1592
    @goldycheema1592 Місяць тому +1

    Bahut vadiya gippy ji ❤️

  • @harpawkaur1705
    @harpawkaur1705 Місяць тому +1

    ਹੈਲੋ ਗਿੱਪੀ ਵੀਰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਨੂੰ ਤੁਹਾਡੇ ਨਾਲ ਗੱਲ ਕਰਨੀ ਹੈ ਪਲੀਜ਼ ਕਾਂਟੈਕਟ ਕਰੋ

  • @lakhwinderkaur2870
    @lakhwinderkaur2870 Місяць тому

    Bohat vadiya laga gippy ji soch te Canada reh ke bohat soni parvarsh kar rhe je lok ithe reh ke punjabi to bachiya no dur kar rhe eh interview dekhan

  • @gurvindersaund7466
    @gurvindersaund7466 Місяць тому

    Gippy GREWAL and family very happy to see you in turban

  • @Mannybhatiamj
    @Mannybhatiamj Місяць тому +1

    Grewal sahab, your son has a natural quality. His acting is natural and very lovely He is an upcoming star for his age What do you know about Punjabi films, Hollywood, Bollywood movies

  • @parampreetsinghchugh6817
    @parampreetsinghchugh6817 Місяць тому +6

    ਬਹੁਤ ਵਧੀਆ ਲੱਗਿਆ ਮੱਕੜ ਸਾਹਿਬ ਪਿਹਲੀ ਵਾਰ ਤੁਹਾਡੀ ਇੰਟਰਵਿਊ ਵਿਚ ਬਹੁਤ ਵਡਾ ਮੇਸੇਜ ਮਿਲਿਆ 🎉❤

  • @kaurmal8791
    @kaurmal8791 Місяць тому +4

    Eh Shinda generation Sikhi nu wapis aun ga Waheguru Ji Mehar Karan

  • @komalbajwa8338
    @komalbajwa8338 Місяць тому +10

    ਗਿੱਪੀ ਗਰੇਵਾਲ ❤

    • @chamkaursingh4262
      @chamkaursingh4262 Місяць тому +1

      ਨਾਂਮ ਪਿੱਛੇ ਸਿੰਘ ਨੀ lona,,

  • @lallykounta5472
    @lallykounta5472 Місяць тому +2

    paji bahut vadiya interviee si ta bahut hi informative si kiyo ka aj kal da bacha ta mahool nu kiva handle krna baki shinda putt vakya hi shinda ha jina na ag kal da time ch apna bacha samb lya oh duniya da sab to amir banda haa waheguru ji sda chaddi kla ch rakha sara parivar nu ta sarbat da pla kri malka❤❤❤❤❤

  • @bantysingh2290
    @bantysingh2290 Місяць тому +1

    Very nice gippy paji

  • @amritkaur2089
    @amritkaur2089 17 днів тому

    Beautiful 👍♥️

  • @user-be1jy8tg1d
    @user-be1jy8tg1d Місяць тому

    Makkar saab aap ji da aaj vakkhra roop vekhya... Bout wadiya lagiya❤❤❤

  • @jazzchouhan2167
    @jazzchouhan2167 Місяць тому

    Bhot bhot bhot vdiya ji nice ♥️♥️🙏

  • @tajwrsingh5990
    @tajwrsingh5990 Місяць тому +1

    ❤ ਬੱਚੇ ❤ 👍🫡

  • @user-qb9kk6hq3z
    @user-qb9kk6hq3z Місяць тому

    Very. Nice. Gippy. Bata ❤️❤️❤️❤️❤️❤️❤️

  • @amritpaltoor4138
    @amritpaltoor4138 Місяць тому +7

    ਮਾਂ ਨੇ ਆਪਣੇ ਬੱਚੇ ਤਾਂ ਸਿੱਖੀ ਨਾਲ਼ ਜੋੜ ਦਿੱਤੇ , ਬਹੁਤ-ਬਹੁਤ ਵਧੀਆ ਗੱਲ ਹੈ , ਪਰ ਆਪ ਕਦੋਂ ਮੂੰਹ ਸਿਰ ਛਿਲਣਾ ਬੰਦ ਕਰ ਕੇ ਇੱਕ ਸਿੱਖ ਔਰਤ ਬਣੂੰ ?

    • @deepgrewal4903
      @deepgrewal4903 Місяць тому

      Reela uta gand ta ni ponda salyo chngi chejj na dekhyo

  • @BSingh-st5hn
    @BSingh-st5hn Місяць тому

    Kay bat aa maaa hi bacya nu sikhi Nal jorr sakdi hai bhut bhut bhut vadiya laga

  • @BaljinderKaur-qv3qg
    @BaljinderKaur-qv3qg Місяць тому +1

    Punjab di sardaari❤

  • @dry-cleaners508
    @dry-cleaners508 Місяць тому +1

    23:39 bahut sohni gal Kari veer ji....

  • @user-nt9bv9iq9u
    @user-nt9bv9iq9u Місяць тому

    Nice family gippy grewal saab 🎉❤🙏👍

  • @GurpreetSingh-kt4kc
    @GurpreetSingh-kt4kc Місяць тому +1

    Buhat vadiya ji

  • @DalerSingh-dv9fm
    @DalerSingh-dv9fm Місяць тому

    Baut piyari femliye bhi g de

  • @sukhandeepsingh2711
    @sukhandeepsingh2711 Місяць тому

    ❤❤💯💯🙏🙏✌️✌️ WAHEGURU JI

  • @dailysikhshorts
    @dailysikhshorts Місяць тому +1

    𝘿𝙝𝙖𝙣 𝙜𝙪𝙧𝙪 𝙧𝙖𝙢𝙙𝙖𝙨 𝙟𝙞 ਆਪ ਸਭ ਨੂੰ ਤੰਦਰੁਸਤੀ ਬਖਸ਼ਣ💙🙏

  • @Amanveer7190
    @Amanveer7190 Місяць тому

    Bhut vdiya lgdi sanu family ❤ sikhi naal judde hoye ne ... Nhi ta mawa bcheya de kesh ktta dinde ne k sade to swaare nhi jande mere beta v sikhi naal judeya gurbaani sikh reha mere singh saad v sikhi naal judde ne bhut vdiya msg mileya ...

  • @Desiforever
    @Desiforever Місяць тому +1

    This generation of panjabi Canadian are very much connected to panjabi and Sikhi

  • @MukeshKumar-kn3ny
    @MukeshKumar-kn3ny Місяць тому +1

    Gippy Grewal 💥 Good 👍

  • @ShankarSingh-qy3im
    @ShankarSingh-qy3im 19 днів тому +1

  • @surinderkaur421
    @surinderkaur421 Місяць тому

    ruh khus ho gi prmatma chardikla ch rkhe

  • @kaurmal8791
    @kaurmal8791 Місяць тому

    Sensitive hard Shinda putt ❤❤❤❤❤

  • @bhupinderkaur9819
    @bhupinderkaur9819 Місяць тому

    Waheguru Ji Mehar krna 🎉

  • @Official_akay
    @Official_akay Місяць тому +5

    Positivity 💯

  • @Official_akay
    @Official_akay Місяць тому +4

    Gippy bhaaji ❤️🙌

  • @MukeshKumar-kn3ny
    @MukeshKumar-kn3ny Місяць тому

    Gippy Grewal nice 👌 👍 😎 👏

  • @mandeepsidhu4608
    @mandeepsidhu4608 Місяць тому +1

    Carry on jatta ch ki dkhiya tusi pooriya bulgur movies

  • @rajanbabber5017
    @rajanbabber5017 25 днів тому

    my favourite gippy ❤❤❤❤❤❤❤❤❤❤❤❤❤❤

  • @kuldeepAsijaOfficial
    @kuldeepAsijaOfficial Місяць тому +4

    Gippy Grewal ❤❤❤

  • @baljidersingh-ep1ef
    @baljidersingh-ep1ef Місяць тому

    God bless you

  • @Punjab_PB13
    @Punjab_PB13 Місяць тому

    I love Gippy Grewal family ❤

  • @kaurmal8791
    @kaurmal8791 Місяць тому +1

    ❤❤❤❤ Shinda

  • @lakhbirk.mahalgoraya3517
    @lakhbirk.mahalgoraya3517 Місяць тому +1

    The way of starting is very very interesting....

  • @jazzchouhan2167
    @jazzchouhan2167 Місяць тому

    Gipy nice insaan 👌👌😊

  • @SatpalSingh-kq1im
    @SatpalSingh-kq1im Місяць тому +4

    Good job sir

  • @sandypreet2709
    @sandypreet2709 Місяць тому

    Great God bless you all

  • @gurmeetsingh-rp1ee
    @gurmeetsingh-rp1ee 26 днів тому

    Bahut wadia 22 ji