ਭਾਲੂਆਂ ਨੂੰ ਵੀ ਕੱਟਣੀ ਪੈਂਦੀ ਜੇਲ 😳Miss piggy plane wreck, Polar Bear Jail, Churchill MB, Punjabi Travel

Поділитися
Вставка
  • Опубліковано 1 лют 2025

КОМЕНТАРІ • 23

  • @Xplorewith4
    @Xplorewith4  День тому +4

    ਅਸੀਂ ਚਰਚਿੱਲ ਦਾ ਆਪਣਾ ਸਫ਼ਰ ਅੱਗੇ ਜਾਰੀ ਰੱਖਿਆ ਅਤੇ ਦੁਨੀਆ ਦੀ ਇਕਲੌਤੀ ਪੋਲਰ ਭਾਲੂਆਂ ਦੀ ਜੇਲ੍ਹ ਦੇਖੀ ਅਤੇ ਉਨ੍ਹਾਂ ਨੂੰ ਫੜਣ ਲਈ ਲਾਏ ਗਏ ਫੰਧੇ ਦੇਖੇ। "ਮਿਸ ਪਿੱਗੀ" ਨਾਮ ਦਾ ਜਹਾਜ ਦੇਖਿਆ ਜਿਹੜਾ ਹੱਡਸਨ ਬੇਅ ਦੇ ਕੰਢੇ ਤੇ ਗਿਰਿਆ ਪਿਆ, ਅੰਦਰੋਂ ਤੇ ਬਾਹਰੋਂ ਦੇਖਿਆ ਜਹਾਜ ਦਾ ਮਲਬਾ। ਸ਼ਹਿਰ ਦੇ ਅਜਾਇਬਘਰ ਵਿੱਚ ਮੂਲ ਨਿਵਾਸੀਆਂ ਦੀਆਂ ਪੁਰਾਣੀਆਂ ਚੀਜ਼ਾਂ ਅਤੇ ਆਰਕਟਿਕ ਜਾਨਵਰਾਂ ਦੀਆਂ ਮਾਡਲਾਂ ਵੀ ਦੇਖੀਆਂ। ਹਡਸਨ ਬੇਅ ਦੇ ਕੰਢੇ 'ਤੇ ਘੁੰਮ ਰਹੇ ਪੋਲਰ ਭਾਲੂ ਨੂੰ ਵੀ ਦੇਖੋ! 🐻‍❄✨ ਕਮੈਂਟ ਕਰਕੇ ਜਰੂਰ ਦਸਿਓ ਕਿਵੇਂ ਦੀ ਲੱਗੀ ਵੀਡੀਓ ਤੇ ਅੱਗੇ ਸਾਂਝੀ ਵੀ ਕਰ ਦਿਓ ਆਪਣੇ ਮਿੱਤਰ ਬੇਲੀਆਂ ਨਾਲ। 🙏🏻

  • @harindervirk6455
    @harindervirk6455 День тому

    Very informative video. Dhanwaad ji

  • @mountain-tracker-fg9kp
    @mountain-tracker-fg9kp День тому

    19:44 jail ala hissa bahut sohna bnaya veer, bahut vadia jaankaari. Keep up good work.

  • @harjeetkaur2699
    @harjeetkaur2699 День тому

    Good video with lots of interesting information. 👍

  • @JASBIRKAUR-c2z
    @JASBIRKAUR-c2z День тому

    19:34 Good info, stay safe and keep exploring. ❤

  • @Mr22kalo
    @Mr22kalo День тому

    Kyaa baat a bai g ! Siraaa ❤

  • @FaraattaTv
    @FaraattaTv 22 години тому

    Sira content , well done veero

  • @sumeetbrar4512
    @sumeetbrar4512 День тому

    Keep up good work

  • @sharnbirsingh7666
    @sharnbirsingh7666 День тому

    😊😊👌👌

  • @RAVISIDHU11789
    @RAVISIDHU11789 День тому

    Nice and too much informative video👍👍

  • @BaljitSingh-qk2fd
    @BaljitSingh-qk2fd День тому

    👍🏻👌

  • @mountain-tracker-fg9kp
    @mountain-tracker-fg9kp День тому

    10:26 Bai pakki gal ae apne tan sara jhaaj kbaadi nu bech dena c. 😂😂

  • @BALARAJSINGH-r6j
    @BALARAJSINGH-r6j День тому

    Ok g

  • @ustaadlifetv8850
    @ustaadlifetv8850 День тому

    good job

  • @gurjindersingh6174
    @gurjindersingh6174 День тому

    Nice 👍👍

  • @Harwindersingh-dr4wo
    @Harwindersingh-dr4wo 19 годин тому

    👍

  • @Jas0ਪੰਜਾਬ
    @Jas0ਪੰਜਾਬ День тому

    ❤❤

  • @Renegade485
    @Renegade485 День тому

    Only Polar bear Holding Facility in the World.🌎

  • @jatinderbhinder4360
    @jatinderbhinder4360 День тому +1

    ਟ੍ਰੈਕ ਕਰੋ ਵੀਰ ਕੋਈ

  • @GurinderSingh-rt8lt
    @GurinderSingh-rt8lt День тому

    Bhut shona