ਚੀਕਾਂ ਮਾਰਣ ਦੇ ਮੁਕਾਬਲੇ ਹੋਣਗੇ? | “ਚੰਡੀਗੜ੍ਹ ਨੂੰ ਸੂਬਾ ਬਣਾਉਣਾ” ? | EP 121 | Punjabi Podcast

Поділитися
Вставка
  • Опубліковано 20 тра 2024
  • #bhagwantmann #manishtiwari #punjabipodcast
    Punjabi Podcast with Rattandeep Singh Dhaliwal & Parmeet Singh Bidowali
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
    ----------------------------------------------------------------------------------------------------------------------
    Rattan Dhaliwal App Available now:
    App Store: apps.apple.com/in/app/rattan-...
    Play Store: play.google.com/store/apps/de...
    ALL RIGHTS RESERVED 2023 © PUNJABI PODCAST
  • Розваги

КОМЕНТАРІ • 114

  • @pukhrajgrewal215
    @pukhrajgrewal215 12 днів тому +8

    ਦੋਵੇ ਪੁੱਤਾ ਦੀਆ ਪੱਗਾ ਘੈਟ ਆ ❤😍😍

  • @chamkaur_sher_gill
    @chamkaur_sher_gill 12 днів тому +10

    ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @VirkGill
    @VirkGill 6 днів тому

    ਬਾਈ ਰਤਨ ਜੀ ਕਿ ਹਾਲ ਨੇ ਬਾਈ ਜੀ ਮੈ ਤੁਹਾਨੂੰ ਬਹੁਤ ਪਿਆਰ ਕਰਦਾ ਆ ਤੁਹਾਡਾ ਹਰ ਇਕ ਪੋਡਕਾਸਟ ਵੇਖਦੇ ਆ ਰਾਤ ਨੂੰ ਟਰਾਲਾ ਚਲਾਉਣ ਸਮੇ ਕੰਨ ਵਿੱਚ ਟੂਟੀਆ ਲਾਕੇ ਸੁਣਦੇ ਆ ਤੁਸੀ ਹਰ ਮੁੰਦੇ ਤੇ ਪੋਡਕਾਸਟ ਕਰਦੇ ਔ ਪਰ ਕਿਸੇ ਪੋਡਕਾਸਟ ਵਿੱਚ ਤੁਸੀ ਇਹ ਜੋ ਲੋਕ ਅੱਗ ਲਾਉਂਦੇ ਨੇ ਉਹਨਾ ਵਾਰੇ ਕਦੇ ਵੀ ਨਹੀ ਬੋਲਦੇ ਅੱਗ ਲਾਉਣ ਨਾਲ ਕਿਵੇ ਦਰਖੱਤਾ ਨੂੰ ਅੱਗ ਲੱਗ ਗਈ ਜੋ ਧਰਤੀ ਵਿੱਚ ਨਿੱਕੇ ਨਿੱਕੇ ਜੀਵ ਮਰ ਗਏ ਉਹ ਦਰਖੱਤ ਜੋ ਸਾਨੂੰ ਜੀਵਨ ਦਾਨ ਦਿੰਦੇ ਨੇ ਤੇ ਕਿਸਾਨ ਵੀਰਾ ਨੂੰ ਵੀ ਕਹੋ ਕਿ ਖੇਤਾ ਨੂੰ ਪਾਣੀ ਨਹਿਰੀ ਲਾਉਣ ਕਿਉਂਕਿ ਆਪਣੇ ਪਾਣੀ ਬਹੁਤ ਥੱਲੇ ਜਾ ਰਹੇ ਹਨ ਗੁਜਰਾਤ ਰਾਜਸਥਾਨ ਵਿੱਚ ਪਾਣੀ ਪਾਉਚ ਵਿੱਚ ਮਿਲਦਾ ਏ ਪਾਣੀ ਪੀਣ ਜੋਗ ਨਹੀ ਆਪਣੇ ਕੋਲ ਕੁਦਰਤ ਦਾ ਅਨਮੋਲ ਤੋਹਫਾ ਏ ਆਪਾ ਇਸ ਨੂੰ ਸੰਭਾਲ ਲਈਏ ਨਹੀ ਤਾ ਸਾਡੀਆ ਆਉਣ ਵਾਲੀਆ ਪੀੜੀਆ ਆਪਾ ਨੂੰ ਲਾਹਨਤਾ ਪਾਉਣ ਗਿਆ ਪਲੀਜ ਇਹਨਾ ਮੁੰਦੀਆ ਤੇ ਆਖਰ ਵਿੱਚ ਜਰੂਰ ਬੋਲੀਆ ਕਰੋ ਆਪਾ ਨੂੰ ਹੀ ਕਰਨਾ ਪੈਣਾ ਏ ਸਰਕਾਰਾ ਸਰਕੂਰਾ ਨੇ ਕੁਝ ਨਹੀ ਕਰਨਾ ਪੋਡਕਾਸਟ ਜਦੋ ਖਤਮ ਹੋਣ ਵਾਲਾ ਹੁੰਦਾ ਏ ਲਾਸਟ ਵਿੱਚ ਹਰ ਪੋਡਕਾਸਟ ਵਿੱਚ ਬੋਲੀਆ ਕਰੋ ਧੰਨਵਾਦ ❤❤🙏🙏Love you bro

  • @shindasingh4207
    @shindasingh4207 12 днів тому +4

    Bai ji ghre o hun k bahr o kite ❤

  • @harjindersingh3262
    @harjindersingh3262 12 днів тому +1

    #we want justice #justice for sidhu moosewala

  • @PB.-13
    @PB.-13 12 днів тому +1

    Thanks!

  • @user-le4nz4yg7c
    @user-le4nz4yg7c 12 днів тому +2

    ❤❤❤

  • @pamajawadha5325
    @pamajawadha5325 12 днів тому +3

    Jeet mahider wali gal ratan veer di vich h rah gi parchar kiva kar raha

  • @harpreet20193
    @harpreet20193 12 днів тому +4

    ❤❤👍👍❤❤

  • @JattBoys-kv3to
    @JattBoys-kv3to 12 днів тому +1

    ਰਤਨ ਵੀਰ ਆਪਣੇ ਸਾਥੀ ਨੂੰ ਸਮਝਓ ਕਿ ਪੱਤਰਕਾਰੀ ਕਰਨ ਸਮੇਂ ਨਿਰਪੱਖ ਰਹਿਆ ਕਰੇ । ਕਾਂਗਰਸੀ ਸੋਚ ਘਰ ਛੱਡ ਕੇ ਆਇਆ ਕਰੇ

  • @JagdishSingh-zi7sw
    @JagdishSingh-zi7sw 12 днів тому

    Ratan Dhaliwal Anpharr Pattarkar JAGDISH Khangura Latala Ludhiana

  • @TalkwithBanny
    @TalkwithBanny 12 днів тому

    bai sare kam shadd 10mint lai sukhwant bai de darshan kraaoo yr jruri a veere🙏🙏🙏

  • @surajbhan7077
    @surajbhan7077 12 днів тому

    Very good podcast 👍👍👍👍

  • @surindernijjar7024
    @surindernijjar7024 12 днів тому

    Very nice program ❤❤

  • @nachattargill2643
    @nachattargill2643 12 днів тому

    Jug jug jio 🙏🏻🙏🏻

  • @kulwindersinghpinder8607
    @kulwindersinghpinder8607 12 днів тому

    Sat Sri akal ji

  • @sikandersidhu4166
    @sikandersidhu4166 12 днів тому

    ❤❤

  • @Avreendhillon123
    @Avreendhillon123 12 днів тому +2

    ਮੁਆਵਜਾ ਸਾਡੇ ਪਿੰਡ ਪੁੱਛੋ ਅਧੀਆ ਦੇ ਬਾਹਨ ਪਾਏ ਆ ਸਿਰਫ 30 % ਤੇ ਅੱਧੇ ਲੋਕਾ ਦੇ 4 kille ਦੀ ਥਾਂ 2 kille ਪਾ ਤੇ ਪਹਿਲਾਂ ਗੱਲ ਪੂਰੀ ਪਤਾ ਕਰਕੇ ਫੇਰ ਕਰਿਆ ਕਰੋ ਜੀ ਬਾਕੀ ਆਪਣੀ vote lakha ਸਿਧਾਣਾ ਨੂੰ ❤

  • @sukhsukhvirsingh1043
    @sukhsukhvirsingh1043 12 днів тому

    ਬੁਹਤ ਵਧੀਆ ਵੀਰਾਂ ਜੀ ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰੇ ਜੀ

  • @sarbpreetsingh2951
    @sarbpreetsingh2951 12 днів тому

    Good Journalism 👍👍

  • @user-le4nz4yg7c
    @user-le4nz4yg7c 12 днів тому +4

    Kamljeet di gal karo y

  • @LovepreetSingh-rl6gn
    @LovepreetSingh-rl6gn 12 днів тому +1

    Prashant Kishore da interview aya kl

  • @Unitedstateslife
    @Unitedstateslife 12 днів тому +1

    Rattan tusi pre work nahi karde bro
    Nal banda hazar jababi rakho eh bai tan ulaaj janda gal da matlab e badal dinda bai

  • @user-dg2hk2np8f
    @user-dg2hk2np8f 12 днів тому

    Bai turban Bhut soni lagdi a 2 veera de ❤

  • @malkeetsidhu538
    @malkeetsidhu538 12 днів тому +1

    ਪੱਤਰਕਾਰ ਸਾਹਿਬ, ਭਗਵੰਤ ਤੋਂ ਬਿਨਾਂ ਹੋਰ ਫੋਟੋ ਦੱਸੋ,

  • @pb19wale24
    @pb19wale24 11 днів тому

    Ludhiana Mangal Hathur Tak onda Rattan veer

  • @lavisra9520
    @lavisra9520 12 днів тому +2

    Bai m driver aa Punjab roadways ch bti to uthea gurpreet singh ohdi gll v kro driver mehkme di

  • @rockron1313
    @rockron1313 12 днів тому

    Podcast ton pehla ladde hoye lagde ajj bai

  • @parvnagra
    @parvnagra 12 днів тому

    UK wale punjabi ethe aunde aa Jalandhar ch akhan da kamm krwaun lyi, par politician UK ja rhe aa operation krwaun lyi.

  • @user-hv3ot8ur2h
    @user-hv3ot8ur2h 12 днів тому

    Sat shri akal g bhgi tusi kudrit nall shar shar kaare badal de akuat Nahi baky one cncuchan una nu datte Jina de tubel c sade panda ch ona he dette gg

  • @mantajsinghdhillon8840
    @mantajsinghdhillon8840 11 днів тому

    Manish Tewari has talked about a city-state model which is being practiced in many UTs in India it has nothing to do with changing its current form but only to localize governance and municipal issues of the city. Please check the facts which you put up on UA-cam

  • @baljitsingh374
    @baljitsingh374 12 днів тому

    Congress sarkaar 🙏

  • @avtars.dhindsa8381
    @avtars.dhindsa8381 12 днів тому

    ਧਾਲੀਵਾਲ ਜੀ ਤੁਸੀ ਆਪਣਾ ਪੌਡਕਾਸਟ 35,40ਕੁ ਮਿੰਟ ਦਾ ਕਰਿਆ ਕਰੋ ਇਕ ਗੱਲ ਨੂੰ ਲੰਬਾ ਨ ਖਿਚੋ ਡੇਢ ਘੰਟਾ ਕਿਸੇ ਕੋਲ ਸਮਾ ਨਹੀ

  • @HarmanSingh-lb2ot
    @HarmanSingh-lb2ot 12 днів тому

    Rattan veer sangrur vich aap vs cong, maan saab third te ne

  • @fukravlogger2452
    @fukravlogger2452 12 днів тому +1

    Phli vaar shi glan kriya veer Tuci good a km Nhi ta Bs app a app o sarya di glan hoi Aj good

  • @ekamsohi4621
    @ekamsohi4621 12 днів тому

    22 start hi nahi hoyi c sade ta

  • @BhupinderSingh-dj1em
    @BhupinderSingh-dj1em 12 днів тому

    ਬਾਈ ਹੁਣ ਤਕ ਮੈਂ ਸਭ ਤੋਂ ਹਲੀਮੀ ਵਾਲਾ ਹੰਸ ਰਾਜ ਹੰਸ ਸੀ ਹਾਲਾਂ ਕਿ ਲੋਕ ਗਲਤ ਭਾਸ਼ਾ ਵਰਤਦੇ ਰਹੇ, ਕਲ ਹੰਸ ਵੀ ਤੱਤਾ ਹੋ ਗਿਆ ਕਹਿੰਦਾ ਦੋ ਜੂਨ ਤੋਂ ਬਾਅਦ ਵੇਖਿਓ ਕਿੱਦਾਂ ਭਜਾਉਂ ਬਟੋ ਬਟ।

  • @RajvirSingh-pr5ze
    @RajvirSingh-pr5ze 12 днів тому

    Bai anandpur sahib to Kang saab up ni...app te sad balance a..5000 vote to hi honi a jit har...

  • @aehamjod4637
    @aehamjod4637 12 днів тому +1

    bai patiale police he bahut la rakhi aa kissan nu tan lagda ni nere jana aokha houga kyun k yps school ch utarna te bilkul he polo groud aa jithe program hai lagda kissana nu patiale te bahar he rok lena kyun k police bahut jada kam tait aa

  • @Punjabi_Pakke_Wale
    @Punjabi_Pakke_Wale 12 днів тому

    Sangrur Meet Hayer Jeetega clear

  • @Punjabi_Pakke_Wale
    @Punjabi_Pakke_Wale 12 днів тому

    Firozpur - AAP vs Cong vs SAD vs BJP hai, sirf AAP te Cong nu 9 halkya which vote paini, Akali-BJP nu 3-3 seatan to hi paini hai

  • @gurvinderbilla4961
    @gurvinderbilla4961 12 днів тому

    Shi gl a dojiya partiya nu khi gya khrtcha punjab te pynda
    Hun app phla 6/8 mahine app daily jhaj te jnda c kjri vl nl vota ch

  • @ayushmishra6575
    @ayushmishra6575 12 днів тому +1

    rajdeep sardesai ka show dekho unse bhi yhi sawal utaya tha .. bhai 1 din lgta h number update hone me..

  • @RajvirSingh-pr5ze
    @RajvirSingh-pr5ze 12 днів тому

    Veer Kai waar eh lgda v SAD jit Rahi a... Baki ta results aun to hi pta lgu.

  • @sukhsukhvirsingh1043
    @sukhsukhvirsingh1043 12 днів тому +1

    ਬੁਹਤ ਹੀ ਵਧੀਆ ਵੀਰਾਂ ਜੀ

  • @user-hx9xl6ps1u
    @user-hx9xl6ps1u 12 днів тому

    Protocal hi ji

  • @Punjabi_Pakke_Wale
    @Punjabi_Pakke_Wale 12 днів тому

    Gurdaspur - Cong vs AAP vs BJP hai, Sherry Kalsi bahut wadiya campaign chala reha hai

  • @Punjabi_Pakke_Wale
    @Punjabi_Pakke_Wale 12 днів тому

    Jalandhar which Cong vs BJP vs AAP hai, Rinku nu pinda which vote ni paini, Channi favourite hai

  • @Punjabi_Pakke_Wale
    @Punjabi_Pakke_Wale 12 днів тому

    Bhagwant Mann kalla samjhdar punjab hiteshi leader hai jehda Nehri paani saare punjab which pahuncha ke Punjab de paani da level upar chakk reha te is layi nave tubewell v ni de rahe.
    Sifat hai Mann saab di.

  • @GurdeepSingh-cn9ff
    @GurdeepSingh-cn9ff 12 днів тому

    32:38 te parmeet gaal kdh gya
    Jazbbaati ho gya c bhra

  • @bakugo8971
    @bakugo8971 11 днів тому

    Up mai mafia khatam hogaya hai ❤

  • @singhvirk9423
    @singhvirk9423 12 днів тому

    Veer ji jinne be punjabi Uttar Pradesh wich rahinde a oh kahinde yogi ne 90% criminal khatam kar ditte a

  • @RajvirSingh-pr5ze
    @RajvirSingh-pr5ze 12 днів тому

    Chandu Majra de dono bete bht vadia campaign kr kre a door to door...all family lagi pai a...te duza lok itho de sb mla nu like ni krde hun..jma v ni

  • @JarnailSingh-ud8gb
    @JarnailSingh-ud8gb 12 днів тому

    Bhagwant. Maan. Sahab. Kehaikardai. See. Hargega. Akla. Javaiga. Hun Akalai. Née. Jana. Shiab

  • @balrajsinghbajwa7302
    @balrajsinghbajwa7302 12 днів тому

    Veer ik gall up. Wich baka 80%guda raj khataam A

  • @JagdishSingh-zi7sw
    @JagdishSingh-zi7sw 12 днів тому

    Ratan Dhawal Anti Sikh Jagdish Khangura Latala Ludhiana

  • @ayushmishra6575
    @ayushmishra6575 12 днів тому +2

    bhai dekho me sach bata raha hu pure desh me ram leher chal rhi h... bjp dec me fix ho chuka tha jitna...

  • @Punjabi_Pakke_Wale
    @Punjabi_Pakke_Wale 12 днів тому

    Ludhiana - AAP vs Cong vs BJP, BJP teeje te khisak rahi hai hauli hauli kyunki shehhar whicho v pappi parashar nu vote pai rahi.

  • @amritpal0988
    @amritpal0988 12 днів тому

    Bai ji sat sri akal 🙏
    Bai ji es vaar je kisaan modi nu rokde ne Punjab ch rally Karn to es vaar {CM channi} ni haigaa,,,,
    bhagwant Maan aa eh kisaana wal ni modi wal houga. kisaana te laathii charge v krwauga te ehna nu side te v karuga
    Te duji gal je es vaar v Modi nu rally na Karn diti ta modi da vote bank vadh houga kisaana to lok tutt gye ne

  • @Punjabi_Pakke_Wale
    @Punjabi_Pakke_Wale 12 днів тому

    Bittu te Raja Gappi,
    Jituga Saada Pappi.

  • @mandeepsidhuu8960
    @mandeepsidhuu8960 12 днів тому

    ਸਿਪਲ ਹੋਟਲ ਵਿੱਚ ਰਿਹਾ ਆਮ ਘਰ ਦਾ ਪੁੱਤ

  • @pamajawadha5325
    @pamajawadha5325 12 днів тому +2

    Kuj nhi pata kon jitu

  • @user-le4nz4yg7c
    @user-le4nz4yg7c 12 днів тому +3

    Lakha jit pki aa

  • @gsk755
    @gsk755 12 днів тому +1

    rattan duje munde d gll da dhyan nhi krda

  • @dramritbassi1181
    @dramritbassi1181 12 днів тому +1

    Rattan g tusi apna Co host change kro. Alag kar de chakkar ch eh bnda over kr Janda harek vaar

  • @singhvirk9423
    @singhvirk9423 12 днів тому

    Rattan ji. Loka Di mansikta khatam ho gaye hai
    Sochan Di shakti khatam ho gayi loka di

  • @13_Khush_Deep
    @13_Khush_Deep 12 днів тому

    Shah ji Amritsar ch mukabala Aujla and Dhaliwal ch aa
    But mainu bahut afsos naal kehna pai reha k aujla saab naalo dhaliwal da graph uper hunda jaa reha aa
    Mai aap de haq ch bilkul nai aa meri vote v aap nu nai paini par 60 40 te dhaliwaal and aujla ajj de time

  • @kuldipsinghmaluka1973
    @kuldipsinghmaluka1973 12 днів тому +1

    ਹੁਣ ਤਾਂ ਕਿਸਾਨਾਂ ਨੇ ਆਵਦੇ ਦਮ ਤੇ ਜੇਬ ਵਿੱਚੋ ਕਢਾਏ ਨੇ

    • @Punjabi_Pakke_Wale
      @Punjabi_Pakke_Wale 12 днів тому

      Code of conduct laggan de bawjud Punjab Gov ne kadda ke ditte ne. Kise de change kamman nu Punjabiyan nu hajam ni hunda, bus nindi jaande rehnde

    • @Demon-xz1zt
      @Demon-xz1zt 12 днів тому

      @@Punjabi_Pakke_Wale pehla kyu nhii ditee hunn Jdo pta lgga vii shittar bjh rhe aaa punjab ch.. Taa dee rhee aaa...

    • @Punjabi_Pakke_Wale
      @Punjabi_Pakke_Wale 12 днів тому

      @@Demon-xz1zt Moorkha 2 March nu barish hoyi si te 10 March nu code of conduct lag gayi si. Bhagwant Mann ne special Election commission to permission lai ke Kisaana nu Muvaaja dilwaya hai.

  • @family_guy_desi
    @family_guy_desi 12 днів тому

    Chandigarh vich bsp nu vote paayo

  • @JagdishSingh-zi7sw
    @JagdishSingh-zi7sw 12 днів тому

    Tatan Dhiwala Dog Mann Da Jagdish Khangura Latala Ludhiana

  • @harkiransingh4220
    @harkiransingh4220 12 днів тому +2

    ਬਠਿੰਡੇ ਖੁੱਡੀਆ ਖੁੱਡੀਆ ਹੋ ਗਈ ਚਾਰ ਦਿਨ ਤੋ ਜਿੱਤ ਪੱਕੀ

  • @singhvirk9423
    @singhvirk9423 12 днів тому

    Bhai ji maan ne kise nu nahi milna. Is ne jittan laye bahut jooth boliya. Hun is kol koi jawab nahi

  • @PB.-13
    @PB.-13 12 днів тому +1

    ਬਾਈ ਇੱਕੋ ਰੰਗ ਦੀਆਂ ਪੱਗਾਂ ਬੰਨ ਕੇ ਸਾਢੂ ਬਣੇ ਬੈਠੇ ਉ,,, ਜਿਉਂਦੇ ਵੱਸਦੇ ਰਹੋ..। ਪੂਰੇ ਪੰਜਾਬ ਚ ਥੋਡੇ ਚੈਨਲ਼ ਦੀ ਰੀਸ ਨਹੀਂ..।

  • @ManjinderSingh-ui3nz
    @ManjinderSingh-ui3nz 11 днів тому

    Phul le k khad jeao

  • @mandeepsidhuu8960
    @mandeepsidhuu8960 12 днів тому +1

    ਭੁੱਚੋ ਵਾਲੇ ਨਹੀਂ ਪਾਉਂਦੇ ਵੀਰੇ ਆਮ ਆਦਮੀ ਨੂੰ

  • @sapraayalikalan8162
    @sapraayalikalan8162 12 днів тому

    ਰਤਨ ਜੀ ਸਭ ਤੋ ਕਲੀਅਰ ਲੁਧਿਆਣਾ ਏ ਰਾਜਾ ਵੜਿੰਗ ਜਿੱਤੂ
    ਕਮਲਜੀਤ ਤੋਂ 10000 ਵੋਟ ਨੀ ਟੁੱਟਣੀ

    • @Punjabi_Pakke_Wale
      @Punjabi_Pakke_Wale 12 днів тому

      Pappi Jeetuga, apne MLA de taur te changa kamman karke puri chadhayi hai Ludhiana which.

  • @superherobeats7944
    @superherobeats7944 12 днів тому +1

    Akali dal 💯

  • @JattBoys-kv3to
    @JattBoys-kv3to 12 днів тому

    ਅਕਾਲੀ ਦਲ ਦੀ ਬੁਰਾਈ ਸਮੇਂ ਕਿਵੇ ਖੁਸ ਹੁੰਦਾ । ਕਾਂਗਰਸੀ ਪਰਮਪ੍ਰੀਤ 🙏

  • @JattBoys-kv3to
    @JattBoys-kv3to 12 днів тому

    ਰਤਨ ਵੀਰ ਤੇਰੇ ਨਾਲ ਵਾਲਾ ਸਾਥੀ ਤਾਂ ਬੀਬਾ ਬਾਦਲ ਦਾ ਪੱਕਾ ਵਿਰੋਧੀ ਹੈ । ਛੋਟੀਆਂ -ਛੋਟੀਆਂ ਗੱਲਾਂ ਨੂੰ ਮਿਸਲੇ ਮਿਸਲੇ ਲਾ -ਲਾ ਪੇਸ ਕਰਦਾ ਹੈ । ਕਿਉਂਕਿ ਪਰਮਪ੍ਰੀਤ ਕਾਂਗਰਸੀ ਹੈ

  • @ParmSidhu-nq4iv
    @ParmSidhu-nq4iv 12 днів тому +1

    ਆਮ ਪਾਰਟੀ ਵਾਲੇ ਠੱਗ ਆ ਦੇਖ ਭਾਵੇਂ ਕੁਝ ਨਹੀਂ ਕੀਤਾ ਗਾ ਕਣਕ ਵੀ ਖਾ ਕੇ ਗਰੀਬਾਂ ਦੀ

    • @Punjabi_Pakke_Wale
      @Punjabi_Pakke_Wale 12 днів тому

      Kehdi kanak kha ge bharava, ghar-ghar pahunch rahi.. 5 Killo.. oh v har mahine.. Pehlan 3-4 mahine which total 10-15 Killo mildi si... Kanak ya aata laina oh tuhadi choice diti hai.. aiven hi na nindi jaaya karo.. kise da change kam v dekh leya karo Bheddo

    • @Demon-xz1zt
      @Demon-xz1zt 12 днів тому

      @@Punjabi_Pakke_Wale veer jii pehla Center te punjab dii add kanak aa rhiii cc... Hun nhi

    • @Punjabi_Pakke_Wale
      @Punjabi_Pakke_Wale 12 днів тому

      @@Demon-xz1zt Punjab alag to koi kanak ni de reha, 2019 to band hai captain kar ke. PB gov hun shuru karegi dubara.

  • @Punjabi_Pakke_Wale
    @Punjabi_Pakke_Wale 12 днів тому +1

    ਅਮ੍ਰੀਤਪਾਲ ਦੀਆਂ ਭੇਡਾਂ ਤੋਂ ਕੁੱਝ ਸਿੱਧੇ ਸਵਾਲ :
    - ਅਮ੍ਰਿਤਪਾਲ 2022 ਤੋਂ ਪਹਿਲਾਂ ਕਿੱਥੇ ਸੀ
    - ਕਿਸਾਨ ਆੰਦੋਲਨ ਦੇ ਸਮੇਂ 1 ਸਾਲ ਤੱਕ ਕਿੱਥੇ ਸੀ
    - ਜੇ ਪੰਜਾਬ ਤੇ ਸਿੱਖੀ ਨਾਲ ਇਹਨਾ ਪਿਆਰ ਸੀ ਤਾਂ ਇਹਨੇ ਸਾਲ ਦੁਬਈ ਵਿੱਚ ਮੋਨਾ ਹੋ ਕੇ ਕਿਉਂ ਬੈਠਾ ਸੀ।
    - ਅਮ੍ਰਿਤਪਾਲ ਨੂੰ ਇੱਕ ਦੰਮ ਹੀ ਸਿੱਖੀ ਦੀ ਯਾਦ ਕਿਉਂ ਆਈ।
    - ਕੀ ਅਮ੍ਰਿਤਪਾਲ ਨੂੰ ਭਗਵੰਤ ਮਾਨ ਦੇ ਮੁੱਖਮੰਤਰੀ ਬਨਦੇ ਹੀ ਇੱਕ ਦੰਮ 2022 ਵਿੱਚ RSS ਨੇ ਸਾਜਿਸ਼ ਤਹਿਤ ਪੰਜਾਬ ਨਹੀਂ ਭੇਜਿਆ ਗਿਆ।
    - ਡਿਬਰੂਗੜ਼ ਜੇਲ ਵਿੱਚ RSS ਦੇ ਲਿਡਰਾਂ ਨੂੰ ਕਿਉਂ ਮਿਲ ਰਿਹਾ ਹੈ।
    - ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਨਾ ਕੇ ਅਜਨਾਲਾ ਪੁਲਿਸ ਸਟੇਸ਼ਨ ਤੇ ਹਥਿਆਰਬੰਦ ਨੋਜਵਾਨਾਂ ਨਾਲ ਹਮਲਾ ਕਿਉਂ ਕੀਤਾ।
    - ਜੇ ਉਸ ਦਿਨ ਪੁਲਿਸ ਸਮਝਦਾਰੀ ਨਾ ਦਿਖਾਉਂਦੀ ਤਾਂ ਜੋ ਗੁਰੂ ਸਾਹਿਬ ਦੀ ਜੇ ਬੇਅਦਬੀ ਹੋ ਜਾਂਦੀ ਤਾਂ ਉਸ ਦਾ ਜਿ਼ੰਮੇਵਾਰ ਕੋਣ ਹੁੰਦਾ।
    - ਜੇ ਪੁਲਿੱਸ ਤੁਹਾਡੀ ਹੁੱਲੜਬਾਜੀ ਨੂੰ ਰੋਕਣ ਲਈ ਬਾਦਲ਼ਾਂ ਵਾਂਗ ਭੀੜ ਨੂੰ ਰੋਕਣ ਲਈ ਗੋਲੀ ਚਲਾ ਦਿੰਦੀ ਤਾਂ ਜਿਹੜੇ ਪੰਜਾਬੀ ਮਰਨੇ ਸੀ ਤਾਂ ਉਦੀ ਜਿੰਮੇਵਾਰੀ ਕੋਣ ਲੈਂਦਾ।
    - ਪੰਜਾਬੀਆਂ ਮੁੰਡਿਆ ਨੂੰ ਨਸ਼ਾ ਛਡਾਉਣ ਦੇ ਨਾਮ ਤੇ ਅਪਣੇ ਘਰ ਵਿੱਚ ਹਥਿਆਰਾਂ ਦੀ ਟ੍ਰੇਨਿੰਗ ਕਿਉਂ ਦੇ ਰਿਹਾ ਸੀ

  • @harkiransingh4220
    @harkiransingh4220 12 днів тому

    ਅਕਾਲੀ ਦਲ ਦੀ ਬੇੜੀ ਅੱਧੀ ਤੋਂ ਡੁੱਬ ਚੁੱਕੀ ਆ

  • @Punjabi_Pakke_Wale
    @Punjabi_Pakke_Wale 12 днів тому

    Rattan Dalal jina marji AAP te bhagwant mann khilaf agenda chala lai, Jeetegi AAP hi.

  • @ayushmishra6575
    @ayushmishra6575 12 днів тому +1

    aaj ka satta bazar 380 de raha h nda ko...

  • @GurjantSingh-hf1vb
    @GurjantSingh-hf1vb 12 днів тому

    Hi rattan contact me for ground report for khdoor sahib and khem karan i am based in new zealand

    • @Punjabi_Pakke_Wale
      @Punjabi_Pakke_Wale 12 днів тому

      Lol, kinna wadda moorakh hain. Keh reha main New zealand which baitha par punjab which baithe bande tere to ground report lain😅

  • @ayushmishra6575
    @ayushmishra6575 12 днів тому +1

    This is the satta bazar as of today
    Satta Bazar Latest
    BJP - 389
    NDA - 419
    Congress - 39
    INDI - 106

  • @pukhrajgrewal215
    @pukhrajgrewal215 12 днів тому +4

    ❤❤❤

  • @ayushmishra6575
    @ayushmishra6575 12 днів тому

    aaj ka satta bazar 380 de raha h nda ko...