Prime Hassian (26) || ਬੀਰਬਲ ਤੋਂ ਦੁਖੀ ਅਕਬਰ ਬਾਦਸ਼ਾਹ

Поділитися
Вставка
  • Опубліковано 13 січ 2025

КОМЕНТАРІ • 130

  • @vickykahlonsingh
    @vickykahlonsingh 3 роки тому +4

    ਬਹੁਤ ਹੀ ਵਧੀਆ ਵੀਡੀਓ

  • @ranjeetkaur6746
    @ranjeetkaur6746 3 роки тому +8

    ਮੈਂ ਤਾਂ ਤੁਹਾਡੇ ਕਮੇਡੀ ਪ੍ਰੋਗਰਾਮ ਤੇ ਸਵਰਨ ਸਿੰਘ ਟਹਿਣਾ ਤੇ ਹਰਮਨ ਥਿੰਦ ਦੇ ਪ੍ਰੋਗਰਾਮ ਜ਼ਰੂਰ ਵੇਖਦੀ ਹਾਂ ਬਹੁਤ ਪਸੰਦ। ਟਹਿਣਾ ਵੀਰਜੀ ਦੇ ਮੈਂ ਅਜੀਤ ਅਖਬਾਰ ਵਿੱਚ ਲੇਖ ਵੀ ਬਹੁਤ ਪੜਦੀ ਸੀ ਇੰਡੀਆ ਵਿੱਚ from Australia

  • @gurdipjabbal4779
    @gurdipjabbal4779 4 роки тому +18

    Umang Sharma you are amazing Actor. Like you God bless you always 💗

  • @rajindersehgal4256
    @rajindersehgal4256 4 роки тому +3

    ਹਾ ਹਾਏ, ਬੌਹਤ ਵਧੀਆ ਡਾਏਲਾਈਗ

  • @BeingDeep
    @BeingDeep 3 роки тому +2

    ਅਗਲੀ ਵਾਰ ਡੱਡੂ ਲੈ ਕੇ ਆਉਣਾ। 😂😂😂🤣🤣🤣

  • @amarjitguru
    @amarjitguru 4 роки тому +4

    Ah madam da hassa...bahut att aa....mein ta ehnu e dekh dekh hasda rhnda....bahut pyara jiha hasdi hahhaha

  • @sukhjinderdhillon8170
    @sukhjinderdhillon8170 4 роки тому +8

    ਬਹੁਤ ਵਧੀਆ ਜੀ 🙏

  • @VarinderSingh-uf7jk
    @VarinderSingh-uf7jk 4 роки тому +17

    ਉਹ ਵੀਰ ਗੱਡੀ ਚਲਾਉਂਦੇ ਥੋਡਾ ਪ੍ਰੋਗਰਾਮ ਦੇਖਿਆ ਇਨ੍ਹਾਂ ਹੱਸਿਆ ਕੀ ਇੱਕ ਵਾਰ ਤਾ ਗੱਡੀ ਸਾਇਡ ਤੇ ਲਾਉਣੀ ਪਈ
    ਬਾਕਮਾਲ ਆ ਜੀ ਇਹ ਪ੍ਰੋਗਰਾਮ,,,,,,,,,

  • @balwindersinghrajia370
    @balwindersinghrajia370 3 роки тому +3

    ਅਜਿਹਾ episode ਇੱਕ ਹੋਰ ਕਰੋ🙏🙏🙏।❣️❣️❣️❣️❣️❣️❣️

  • @sukhmansanghavlogs6617
    @sukhmansanghavlogs6617 4 роки тому +3

    ਬਹੁਤ ਵਧੀਆ ਵੀਡੀਓ ਬਣਾਈ

  • @sonygill987
    @sonygill987 4 роки тому +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
    ਸਿੱਖ ਵੀਰੋ , ਬੇਨਤੀ ਹੈ ਕਿ ਅਸੀਂ ਬੀਰਬਲ ਦੇ ਕਿੱਸੇ ਆਪਣਿਆਂ ਬੱਚਿਆਂ ਨੂੰ ਨਾ ਹੀ ਦੱਸਿਆ ਕਰੀਏ ਤਾਂ ਚੰਗਾ ਹੋਵੇਗਾ ਕਿਉਂਕਿ ਇਹ ਉਹੀ ਬੀਰਬਲ ਹੈ ਜਿਹੜਾ ਗੁਰੂ ਘਰ ਦਾ ਨਿੰਦਕ ਹੈ। ਆਪਾਂ ਆਪਣਿਆਂ ਬੱਚਿਆਂ ਨੂੰ ਇਸ ਦੇ ਕਿੱਸੇ ਸੁਣਾਉਣ ਤੋਂ ਪਹਿਲਾਂ ਇਹਦੇ ਸਿਖਾਂ ਪ੍ਰਤੀ ਨਫਰਤ ਭਰੇ ਵਿਚਾਰ ਦੱਸਣ ਦੀ ਲੋੜ ਹੈ।

    • @karanbirsinghjodhpuria13657
      @karanbirsinghjodhpuria13657 4 роки тому +5

      ਕਿਸੇ ਨੇ ਵੀ ਸਾਨੂੰ ਇਹ ਨਹੀਂ ਦੱਸਿਆ ਕਿ ਭਾਈ ਗੁਰਦਾਸ ਜੀ ਬੀਰਬਲ ਨਾਲੋਂ ਕਿਤੇ ਜਿਆਦਾ ਸਮਝਦਾਰ,ਸਿਆਣੇ ਅਤੇ ਸੁਲਝੇ ਹੋਏ ਇਨਸਾਨ ਸਨ,, ਬੀਰਬਲ ਨੂੰ ਜਦੋਂ ਵੀ ਕਿਸੇ ਤਰ੍ਹਾਂ ਦੀ ਮੁਸ਼ਕਿਲ ਆਉਂਦੀ ਸੀ ਤਾਂ ਉਹ ਆਪਣੀ ਮੁਸ਼ਕਿਲ ਨੂੰ ਦੂਰ ਕਰਨ ਲਈ ਅਤੇ ਆਪਣਾ ਮਸਲਾ ਹਲ ਕਰਵਾਉਂਣ ਲਈ ਭਾਈ ਗੁਰਦਾਸ ਜੀ ਕੋਲ ਹੀ ਆਉਂਦਾ ਸੀ

    • @jugrajsinghsidhu8953
      @jugrajsinghsidhu8953 4 роки тому

      @@karanbirsinghjodhpuria13657 ਭਾਈ ਗੁਰਦਾਸ ਜੀ ਦੇ ਟਾਇਮ ਤੋ ਪਹਿਲਾ ਹੋਏ ਸੀ ਭਾਈ ਬੀਰਬਲ ਜੀ ਪਤਾ ਨਹੀ ਤੁਸੀ ਕਿਮੇ ਜੋੜ ਰਹੇ ਹੋ ਜਦੋ ਕੇ ਅਕਬਰ ਰਾਜੇ ਦਾ ਰਾਜਕਾਲ 1552ਤੋ 1605 ਤੱਕ ਸੀ

    • @salwantsinghriar5668
      @salwantsinghriar5668 4 роки тому

      ਗੁਰੂ ਘਰ ਦਾ ਨਿੰਦਕ ਵੀ ਸੀ ਤੇ ਸਿੱਖਾਂ ਨਾਲ ਈਰਖਾਲੂ ਵੀ ਸੀ ਨਾ ਸੀ ਮਹੇਸ਼ ਦਾਸ ।ਅਕਬਰ ਨੂੰ ਦਾਜ ਵਿੱਚ ਮਿਲਿਆ ਸੀ

    • @Amrjit18
      @Amrjit18 4 роки тому

      @@jugrajsinghsidhu8953 please note ,bhai Gurdas ji wrote Adi Guru Granth Sahib Ji in 1604. So he was around in Akbar’s rule.

  • @sukhmansanghavlogs6617
    @sukhmansanghavlogs6617 4 роки тому +19

    ਅਜਿਹੀ ਕਾਮੇਡੀ ਦੇਖਕੇ ਦਿਲ ਖੁਸ਼ ਹੋ ਗਿਆ ਕਿਉਕਿ ਅੱਜ ਦੇ ਹਾਲਾਤਾਂ ਵਿੱਚ ਹਸਾਉਣਾ ਬਹੁਤ ਮੁਸ਼ਕਲ ਆ

  • @BalwantSingh-ji1lh
    @BalwantSingh-ji1lh 17 днів тому

    Program is interesting and helpful in releiving anxiety and stress .bravo , keep it up

  • @SkyTech1984
    @SkyTech1984 4 роки тому +3

    ਜੰਟਾ is always ਘੈਂਟ।

  • @ghummanbroadway803
    @ghummanbroadway803 4 роки тому +3

    Kamal aa ji

  • @SpeakigSoldierISShahi
    @SpeakigSoldierISShahi 4 місяці тому

    This is the best. I watch this repeatedly 😅😅😅😅😅😅😅

  • @PUNJABGAMER11
    @PUNJABGAMER11 4 роки тому +4

    Very nice🤣🤣

  • @sony4437
    @sony4437 4 роки тому +9

    Maza Aa gya ji, sachi bhut funny

  • @SukhwinderSingh-mv7rd
    @SukhwinderSingh-mv7rd 4 роки тому +3

    Super all video 👍🎉😀😂

  • @SatpalSingh-yi4iw
    @SatpalSingh-yi4iw 10 місяців тому

    Bahut khoob

  • @SukhSukh-yj2bm
    @SukhSukh-yj2bm 10 місяців тому

    ਮੈਡਮ ਜੀ ਤੁਸੀ ਹੰਸ ਦੇ ਬਹੁਤ ਸੋਹਣਾ ਵਾ 👰👰👰👰👰👰੧👌

  • @sanjeevkamboj9579
    @sanjeevkamboj9579 Місяць тому

    Very very nice team 😂😂😂😂

  • @jagdevkaleran2509
    @jagdevkaleran2509 4 роки тому +1

    Bahut khoob mza aa gya

  • @harjindersinghbatth8196
    @harjindersinghbatth8196 4 роки тому +6

    super

  • @amriksandhu9321
    @amriksandhu9321 4 роки тому +6

    Very interesting programme .

  • @gurdipjabbal4779
    @gurdipjabbal4779 4 роки тому +4

    Neelam Quin your personality and laughing WOW God bless you from Winnipeg Canada

  • @sardariontrending4422
    @sardariontrending4422 3 роки тому +1

    Waheguru ji

  • @SandeepKumar-ty2fp
    @SandeepKumar-ty2fp 4 роки тому +3

    Sira bai

  • @hrushyakaustya3951
    @hrushyakaustya3951 4 роки тому +3

    KARAN SIR!!! ZINDABAD!!! 😂😂😂😂🔥🔥🔥🔥😎😎😎😎😎😎😎😎😎💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻

  • @tanveer1431
    @tanveer1431 4 роки тому +4

    Good good good good good good good good good ❤️❤️🙏🙏🙏🙏🙏👍👍👍👍👍

  • @sitalgill7270
    @sitalgill7270 Рік тому

    This is what is may be reality of that time But it was a beautiful act .thank you

  • @JhallaSinghSandhu
    @JhallaSinghSandhu 2 роки тому

    Umang Sharma is the Best !

  • @gorasidhu7
    @gorasidhu7 3 роки тому +1

    Craaaa😜🤣😂😁😜😂🤣

  • @rjsandhurj8800
    @rjsandhurj8800 3 роки тому

    Sirra te sach

  • @SukhdevSingh-bs8ss
    @SukhdevSingh-bs8ss 3 роки тому +1

    Nice Video Kuwait

  • @lakhdeeplucky850
    @lakhdeeplucky850 4 роки тому +2

    So nyc umang pajji amazing act

  • @sukhdevsingh4090
    @sukhdevsingh4090 3 роки тому +1

    Very nice video ji

  • @aulakhgurwinder1189
    @aulakhgurwinder1189 4 роки тому +2

    ਮੈਡਮ ਤੁਸੀਂ ਹੱਸਦੇ ਬਹੁਤ ਚੰਗੇ ਲੱਗਦੇ ਹੋ ।

  • @baldevsinghmankoo3774
    @baldevsinghmankoo3774 3 роки тому +1

    🌲🌺🌹🌷🌳🐪🐘All in one , is the Prime Asia Tv ,God blessed all the team of the prime asia tv chanal,

  • @sarabjitsingh7584
    @sarabjitsingh7584 4 роки тому +2

    Super duper show

  • @paradise1828
    @paradise1828 3 роки тому

    Kyaa baat. A h punjab da kapil sharma

  • @balwindersingh1513
    @balwindersingh1513 4 роки тому

    Kya baat kya baat kya baat. From USA.

  • @sonudildar1740
    @sonudildar1740 2 роки тому

    very nice video ji god bless you

  • @GurmeetSingh-lz7np
    @GurmeetSingh-lz7np 4 роки тому +2

    Very nice comedy yàar

  • @dhillonamarjitsingh3528
    @dhillonamarjitsingh3528 4 роки тому +3

    Very good cumedy & matter Akbar badshah va kamal ne

  • @gurdevvirk3944
    @gurdevvirk3944 4 роки тому +3

    Best

  • @GurmeetSingh-lz7np
    @GurmeetSingh-lz7np 4 роки тому +2

    Very nice

  • @singhjaswinder3412
    @singhjaswinder3412 4 роки тому +1

    Very nice and very beautiful

  • @harjinderkaurdhillon7789
    @harjinderkaurdhillon7789 2 роки тому +1

    Je ਕੋਈ ਪ੍ਰੇਸ਼ਾਨ ਹੋਵੇ ਤਾ ਹਨ ਦੇਖ ਲਿਆ ਕਰੋ ਟੈਨਸ਼ਨ ਸਾਰੀ ਦੂਰ ਹੋ ਜਾਂਦੀ ਭਗਵੰਤ ਮਾਨ ਦੀ ਤਰਾਂ ਗਲਾ ਸਾਰੀਆਂ ਘੁਮਾ ਘੁਮਾ ਲੀਡਰਾਂ ਦੇ ਸਿਰ ਚ ਹੀ ਭਾਂਡਾ ਭੰਨਦੇ ਨੇ ਬਹੁਤ ਹਾਸਾ ਆਇਆ ਇੱਕਲਾ ਬੈਠਾ ਵੀ ਹੱਸ ਹੱਸ ਕੇ ਅੱਖਾਂ ਚੋ ਪਾਣੀ ਨਿਕਲ ਆਉਂਦਾ ਰਾਣੀ ਮੈਡਮ ਤਾ ਲਗਦਾ ਸੁਤੀ ਪਈ ਦਾ ਹਿੱਸਾ ਨਿਕਲਦਾ ਹੋਣਾ ਬਹੁਤ ਵਧੀਆ ਗਿਆ ਨਾਟਕ ਅੱਜ ਕੱਲ ਤਾਂ ਸਾਰੀ ਦੁਨੀਆਂ ਰੋਂਦੀ ਹੈ ਪਰ ਹੱਸਣ ਦਾ ਮੌਕਾ ਜਾ ਹਸਾਉਂਦਾ ਤਾ ਕੋਈ ਹੱਸਣਾ ਵੀ ਬਹੁਤ ਜਰੂਰੀ ਹੈ

  • @raniruprai954
    @raniruprai954 4 роки тому +5

    Akhber dialogues very funny. Good job on the script

  • @ManjitSingh-id2xc
    @ManjitSingh-id2xc 3 роки тому +1

    madem.ji.hasda.bhut.sohna.lgda.❣️

  • @paulsam5003
    @paulsam5003 4 роки тому +1

    Very nice comedy ,

  • @GurmatSanjh
    @GurmatSanjh 4 роки тому +1

    Very good 👌👍

  • @deshpalchopra8877
    @deshpalchopra8877 2 роки тому

    ਗਰੀਬ ਲੋਕ

  • @2preppy4you-hp1nl
    @2preppy4you-hp1nl 4 дні тому

    Nilam queen ji dil karda thubanu dekhi jayie

  • @mohitbawa5459
    @mohitbawa5459 Рік тому

    Good 👍

  • @kulwindermohey4442
    @kulwindermohey4442 4 роки тому +1

    Very nice video mm ji

  • @sunilmadara1474
    @sunilmadara1474 3 роки тому

    ❤️❤️❤️❤️

  • @SpeakigSoldierISShahi
    @SpeakigSoldierISShahi 7 місяців тому

    😅😅😅😅😅😅😅😅😅😅😅😅😅😅😅Epic

  • @pargatsingh1018
    @pargatsingh1018 4 роки тому

    😂😂😂😀😀 very nice 👍 good comedy

  • @GurmeetKaur-ei7ic
    @GurmeetKaur-ei7ic 4 роки тому

    hai rabba sab ton best comedy

  • @jaswinderdhaliwal5441
    @jaswinderdhaliwal5441 4 роки тому

    Good job 👍👍👍👍👍👍👍👍👍👍👍👍

  • @tanveer1431
    @tanveer1431 4 роки тому +2

    Good good good good good good good good good good good good 😀😀😀😂

  • @lakhwinderchandi5626
    @lakhwinderchandi5626 4 роки тому +1

    Love u bro 😅😅😅😅

  • @BalwinderSingh-bb7gb
    @BalwinderSingh-bb7gb 2 роки тому

    Hassyan di rani

  • @hardeepuk8241
    @hardeepuk8241 4 роки тому +2

    👌👌👍🏻👍🏻👍🏻

  • @shaanbhullar5403
    @shaanbhullar5403 3 роки тому

    Haye rabba 😂

  • @satvindersinghsaini9020
    @satvindersinghsaini9020 4 роки тому +3

    Madam bahut Sohani hai

  • @kaushlayadevi841
    @kaushlayadevi841 3 роки тому

    wha 👌

  • @sukhdeepsinghgill3013
    @sukhdeepsinghgill3013 3 роки тому

    👌👌😜😜😜😝😅😅

  • @harmindersingh2897
    @harmindersingh2897 3 роки тому +1

    ਇੰਨਾ ਹਸਦਿਆਂ ਕਿਤੇ ਵਿੱਚ ਨਾ ਕਰ ਦਿਉ 🇨🇦🙏

  • @bindersingh5877
    @bindersingh5877 4 роки тому +1

    Very funny

  • @harinderraj235
    @harinderraj235 4 роки тому

    V good g tuhada hasa.

  • @NavdeepSingh-s9o
    @NavdeepSingh-s9o 3 місяці тому

    Good jop

  • @harjitsingh-yi4cx
    @harjitsingh-yi4cx 4 роки тому +1

    ਮੈਡਮ ਜੀ ਹਸਦੇ ਸਮੇਂ ਮੁੰਹ ਅੱਗੇ ਹੱਥ ਨਾ ਰੱਖਿਆ ਕਰੋ ਜੀ

  • @surjitsinghdhaliwal1702
    @surjitsinghdhaliwal1702 4 роки тому +2

    👍👍👍👍😂😂😂😂

  • @navdeepthind451
    @navdeepthind451 4 роки тому +4

    😂😂😂😂😂😂👏🏻👍🏻

  • @singhsaini8005
    @singhsaini8005 4 роки тому +2

    🤣🤣🤣😂😂😂😂👍👍👍👍

  • @amanbrar273
    @amanbrar273 4 роки тому +3

    👍👍👍👍👍🙏🙏🙏🙏🙏🙏

  • @brarkuldeepbrarbrar1660
    @brarkuldeepbrarbrar1660 4 роки тому +5

    GOOD

  • @SukhdevSingh-ik3sj
    @SukhdevSingh-ik3sj Рік тому

    🎉

  • @amusidhu
    @amusidhu 4 роки тому +4

    ⚠️ Madam’s Hassi Very Annoying 🙉

  • @kumararvinder8754
    @kumararvinder8754 4 роки тому

    Too much funny

  • @Dr.Vickybushera
    @Dr.Vickybushera 4 роки тому

    nice

  • @baljitsingh6925
    @baljitsingh6925 7 днів тому

    Good.h

  • @SurajBhan-f4h
    @SurajBhan-f4h Місяць тому

    😂😂😂😂😂😂😂

  • @GurbajUk2021
    @GurbajUk2021 3 роки тому +1

    Love this show

  • @AtoZ-g7h
    @AtoZ-g7h Місяць тому

    😂😂😂

  • @AjitSingh-lk9cs
    @AjitSingh-lk9cs 4 роки тому

    Atttt

  • @malkiatsingh5143
    @malkiatsingh5143 4 роки тому +2

    Akbar better than birbal.

  • @Lovedeepsingh01
    @Lovedeepsingh01 4 роки тому +3

    😂😂😂😂

  • @sukhminderkaurchhine522
    @sukhminderkaurchhine522 3 роки тому +1

    Name badl kar program banaliya

  • @atcalltimetruth1955
    @atcalltimetruth1955 4 роки тому

    ਪਾਕਸਿਤਾਨੀਅਾ ਦੀ ਜਿਅਾਦਾ ਨਕਲ ਨਾ ਕਰਿਅਾ ਕਰੋ,ਅਾਪਨਾ ਵੀ ਕੋਈ ਪ੍ੋਗਰਾਮ ਦਿਖਾਓ ਸਾਰੇ ਡਰਾਮੇ ਖਬਰਯਾਰ,ਖਬਰਨਾਕ,ਖਬਰਦਾਰ,ਹਸਬੇਹਾਲ,ਗੁਸਤਾਖੀਅਾ,ਓਪਨ ਮਾਈਕ,ਮਖੌਲੇਮਹਿਕਮਾ ਅਾਦਿ ਅਾਦਿ ,ਸਾਰੇ ਇਲਤਾਫ ਇਕਬਾਲ,ਦੋਨੋ ਅਲਬੇਲੇ,ਸੋਹੇਲ ਅਹਿਮਦ,ਅਮਾਨਤ ਚੰਨ,ਚਨੋਟੀ,ਅਾਗਾ ਮਾਜਿਦ,ਬੱਬੂ ਰਾਣਾ ਵਗੈਰਾ ਦੀਅਾਂ ਨਕਲਾ ਹੀ ਕਰੀ ਜਾਨੇ ਹੋ,ਕੋਈ ਤਾ ਅਾਪਨਾ ਵੀ ਨਵਾ ਜਿਹਾ ਵਿਖਾਓ ਯਾਰ,ਇਕ ਰਾਤ ੳੁਹਨਾ ਦਾ ਦੇਖੀ ਅਗਲੇ ਦਿਨ ਤੁਹਾਡਾ ਦੇਖਨ ਨੁਂ ਮਿਲ ਜਾਦਾ.ਜੇ ਨਵਾ ਤੁਹਾਡੇ ਕੋਲ ਨਹੀ ਤਾਂ ਮੇਰੇ ਨਾਲ ਸਪੰਰਕ ਕਰਲੋ?

  • @dhawanpintu
    @dhawanpintu 4 роки тому +6

    Madam thoda ghat hassso

  • @ravindersandhu8590
    @ravindersandhu8590 3 роки тому

    Akbar da munda ta Jahangir c.....

  • @navidhillon7094
    @navidhillon7094 4 роки тому +7

    Sattire was good! But laughter was a bit over...the punch line! Comedy timing needs a bit of improvement!

  • @bawarana3661
    @bawarana3661 3 роки тому

    Madam ji sode bina program karna aukha💞

  • @Surainavlogs
    @Surainavlogs 4 роки тому +1

    har gal.... shikku laina repeated

  • @manjitgrewal4232
    @manjitgrewal4232 4 роки тому +1

    Chair ton na dig javin bibo

  • @paramjitsingh9205
    @paramjitsingh9205 2 роки тому

    Umang Sharma Akbar Raja don't punjabi bapu