Mandir ਵਿੱਚੋਂ ਮਿਲੇ Hand Written Puratan Shri Guru Granth ਸਾਹਿਬ ਜੀ 😳 | Debhegaon Maharashtra | Ajanta

Поділитися
Вставка
  • Опубліковано 7 вер 2024
  • ਮੰਦਰ ਵਿੱਚੋਂ ਮਿਲੇ ਹਸਤ ਲਿਖਤ ਪੁਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
    Sri Guru Granth Sahib ji found handwritten in the temple |
    ਪੰਜਾਂ ਪਿਆਰਿਆਂ ਵਿੱਚੋਂ ਇਸ ਟਾਪੂ ਤੇ ਹੋਇਆ 😳ਸੀ | ਇੱਕ ਪਿਆਰੇ ਦਾ ਜਨਮ ਅੱਜ ਵੀ ਮੌਜੂਦ ਹੈ ਪੁਰਾਤਨ ਘਰ 👇
    • ਪੰਜਾਂ ਪਿਆਰਿਆਂ ਵਿੱਚੋਂ ਇ...
    Sikha De Es Guru Sahib De Hoye San 🤔 | UP Vich Anand Karaj | AnupShahr | 👇
    • Sikha De Es Guru Sahib...
    UP ਦੇ ਇਸ ਪਿੰਡ ਵਿੱਚ ਹੈ Five ਪਿਆਰੇ Bhai Dharam ਸਿੰਘ ਦਾ ਘਰ 🤔 Saifpur KaramChandpur | 👇
    • UP ਦੇ ਇਸ ਪਿੰਡ ਵਿੱਚ ਹੈ ...
    ਸਿਗਲੀਗਰ ਵੀਰ ਤਰਸਦੇ ਨੇ 😢 ਪੰਜਾਬ ਆਉਣ ਨੂੰ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ #shiglighar 👇
    • ਸਿਗਲੀਗਰ ਵੀਰ ਤਰਸਦੇ ਨੇ 😢...
    ਕਿਉਂ ਗਏ ਗੁਰੂ ਨਾਨਕ ਦੇਵ ਜੀ ਮਾਊਂਟ ਆਬੂ ਰਾਜਸਥਾਨ ਦੇ ਪਹਾੜ ਤੇ 🤔👇
    • ਕਿਉਂ ਗਏ ਗੁਰੂ ਨਾਨਕ ਦੇਵ ...
    VIRAL VADA PAV DIDI ARRESTED! DHRUV RATHEE PAKISTANI?
    VIRAL VADA PAV GIRL USES HINDU RELIGION! Chandrika Gera Dixit Arrest Drama Decoded | Peepoye
    #HistorianBhagwanSinghKhoji
    #mp #maharashtra #gwalior #abroad #travel #jodasahib
    #sahibzade #reelsvideo #facebookreels
    #puratan #granth #sahib #pune #maharashtra #bhavanipeth
    #kashmir #khojvichar #bhagwansinghkhoji #historian #jammu #gurudwarakhoohisahib #gurudwara #guruhargobindsahibji #mandir #temple
    #ajantacaves #khojvichar #maharashtra #bhagwansinghkhoji #reelsvideo

КОМЕНТАРІ • 106

  • @rajdeepgill9451
    @rajdeepgill9451 4 місяці тому +17

    ਕੱਟੜਪੰਥੀਆਂ ਨੂੰ ਮਿੱਰਚਾਂ ਲੱਗ ਈ ਜਾਦੀਆਂ
    ਏਨਾਂ ਨੂੰ ਲੱਗਦਾ ਵੀ ਗੁਰੂਆਂ ਦਾ ਇਤਹਾਸ ਪੰਜਾਬ ਚੀ ਆ ਤੇ ਇਸ ਤੋਂ ਬਾਹਰ ਜਾ ਨੀ ਸਕਦਾ ਜਦੋਂ ਕਿ ਗੁਰੂਆਂ ਇਤਹਾਸ ਤਾ ਪੂਰੇ ਭਾਰਤ ਦਾ ਇਤਹਾਸ ਆ ਪੂਰੇ ਦੇਸ਼ ਚ ਉਨਾ ਨੇ ਚਰਨ ਪਾਏ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਚ ਹੋਇਆ ਤੇ ਉਨਾ ਨੇ ਚੋਲਾ ਨੰਦੇੜ ਚ ਛੱਡਿਆ ਪੰਜਾਬ ਚ ਤਾਂ ਉਨਾ ਨਾਲ ਯੁਧ ਹੋਏ ਸਾਨੂੰ ਮਾਣ ਹੋਣਾ ਚਾਹੀਦਾ ਇਹ ਸਾਡੇ ਗੁਰੂਆਂ ਦਾ ਦੇਸ਼ ਹੈ

    • @mayurbisne
      @mayurbisne 3 місяці тому +1

      Yes, Guru Gobind Singh Ji, also came To Maharashtra

  • @csdhillon1
    @csdhillon1 4 місяці тому +7

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਮੇਰੇ ਗੁਰੂ ਮਹਾਰਾਜ

  • @malkitsinghsaini9360
    @malkitsinghsaini9360 4 місяці тому +9

    Waheguru ji waheguru ji waheguru ji, ਇਸੇ ਰੂਪ ਵਿੱਚ ਇਤਹਾਸ ਨੂੰ ਸਾਂਭਣਾ ਜਰੂਰੀ ਕੋਈ ਛੇੜਛਾੜ ਨੂੰ ਹੋਣੀ ਚਾਹੀਦੀ

  • @harbansbal3628
    @harbansbal3628 4 місяці тому +6

    ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।

  • @davinderkaur5095
    @davinderkaur5095 4 місяці тому +5

    ਵਾਹਿਗੁਰੂ ਜੀ ਆਪਦੇ ਇਸ ਯਤਨ ਕਰਨ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਤੇ ਤੰਦਰੁਸਤੀਬਖ਼ਸ਼ਣ ਜੀ

  • @SatGur-tw5vm
    @SatGur-tw5vm 4 місяці тому +5

    ਧੰਨ ਧੰਨ ਸ਼ੀ੍ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਵਾਹਿਗੁਰੂ

  • @brarautorepairs
    @brarautorepairs 4 місяці тому +1

    After realizing the truth.The Guru Granth Sahib Ji isn't just for sikhs. It is for humanity.

  • @singhdhillon1
    @singhdhillon1 4 місяці тому +4

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ।

  • @Ram13791
    @Ram13791 3 місяці тому +2

    ਮੰਦਿਰ ਵਿਚ ਗੁਰੂ ਗ੍ਰੰਥ ਸਾਹਿਬ ਹੇ ਸਕਦੇਆ ਤਾਂ ਗੁਰੂ ਦੁਆਰੈ ਵਿੱਚ ਗੀਤਾਂ ਕਿਓ ਨਹੀ ਹੋਸਕਦੀ
    ਕਿਓ ਕਿ ਬਹੁਤ ਸਿੱਖ ਦਿਲ ਤੋ ਤੰਗ ਹਨ ਦੂਜੇ ਨੂੰ ਅਪਨਾਉਣ ਲਈ
    ਹਿੰਦੁ ਕਦੀ ਵਿਰੋਧ ਕਰਨ ਲਈ ਨਹੀਂ ਆਓਂਦੇ
    ਬੇ ਅੰਤ ਕੁਮੈਟ ਪੜ੍ਹ ਕੇ ਹੀ ਇਹ ਲਿਖਿਆ ਹੈ
    ਸਭੈ ਘਟਿ ਰਾਮ ਬੋਲੈ ਰਾਮ ਬਿਨਾਂ ਕੋਈ ਬੋਲੈ ਨਾ
    ਜੈ ਸ੍ਰੀ ਰਾਮ 🙏🏻

    • @rajivgupta9885
      @rajivgupta9885 3 місяці тому

      impossible. simply impossible

    • @rajivgupta9885
      @rajivgupta9885 3 місяці тому

      ਹਿੰਦੂ ਨੂੰ ਸਿਰਫ ਆਪਣੇ ਧਰਮ ਨਾਲ ਮਤਲਬ ਰੱਖਣਾ ਚਾਹੀਦਾ। ਕੋਈ ਮੁਸਲਿਮ ਜਾਂ ਸਿੱਖ ਕਿ ਕਰਦਾ ਹੈ ਉਸ ਦੀ ਆਪਣੀ ਮਰਜੀ ਏ

  • @sohansinghsandhu4025
    @sohansinghsandhu4025 3 місяці тому

    ਵਾਹਿਗੁਰੂ ਜੀ ਦਾਸ ਨੂੰ ਚੜ੍ਹਦੀ ਕਲਾ ਬਖਸ਼ਣ ਜੀ।

  • @JaspalSingh-ne7ww
    @JaspalSingh-ne7ww 4 місяці тому +3

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguruji ka khalsa waheguruji ki phatahe

  • @amazingfact8914
    @amazingfact8914 4 місяці тому +5

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਮੇਰੇ ਗੁਰੂ ਮਹਾਰਾਜ 🙏🏻

  • @baggasingh9234
    @baggasingh9234 4 місяці тому +3

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🌹🌹

  • @jaspalsingh150
    @jaspalsingh150 4 місяці тому +2

    It proves that massage of Guru NANAK reached to a lot of places but could not remain coonected with mainstream. Still thanks to the villagers for keeping the Saroop safe.

  • @hkaurhkaur6916
    @hkaurhkaur6916 4 місяці тому +3

    Waheguru ji ❤❤❤❤❤

  • @ramneekphotography8771
    @ramneekphotography8771 4 місяці тому +2

    Dhan Dhan sri guru Granth sHib jl

  • @harjeetkaur8602
    @harjeetkaur8602 4 місяці тому +2

    Waheguru ji Waheguru ji Waheguru ji Waheguru ji Waheguru ji 🙏

  • @user-jf2ne6cq3q
    @user-jf2ne6cq3q 4 місяці тому +2

    Waheguru ji waheguru ji waheguru ji waheguru ji waheguru ji

  • @kanwaljitnaval5025
    @kanwaljitnaval5025 4 місяці тому +2

    🙏🌹ਵਾਹਿਗੁਰੂ ਜੀ🌹🙏

  • @ManjitKaur-sd9dv
    @ManjitKaur-sd9dv 4 місяці тому +1

    Waheguru waheguru👏🏻👏🏻👏🏻👏🏻👏🏻👏🏻💐💐💐💐💐💐💐💐

  • @mvirdi47
    @mvirdi47 4 місяці тому +2

    Tuhada bahut bahut dhanwad singh sahib, Apni virasat nu labh rahe ho, Waheguru mehar kare.

  • @sukhdevsingh5417
    @sukhdevsingh5417 4 місяці тому +2

    Waheguru ji ka khalsa waheguru ji ki Fateh 🙏

  • @BahadurSingh-bt4pr
    @BahadurSingh-bt4pr 4 місяці тому +1

    Whaguru g Tara sukar ha g Thanks my dear BaBa God g

  • @devindersingh3916
    @devindersingh3916 3 місяці тому

    ਬਹੁਤ ਧੰਨਵਾਦ ਵੀਰ ਜੀ

  • @amarjitsingh7454
    @amarjitsingh7454 4 місяці тому +1

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ,,

  • @gurmeetsinghlearnmusic420
    @gurmeetsinghlearnmusic420 4 місяці тому +2

    ਵਾਹਿਗੁਰੂ ਜੀ

  • @user-ii1tt2ev5q
    @user-ii1tt2ev5q 4 місяці тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @Dilpreet_pbx1
    @Dilpreet_pbx1 3 місяці тому

    Dan guru granth shab je

  • @gurjeetsingh-gd1wr
    @gurjeetsingh-gd1wr 4 місяці тому +2

    ਧੰਨਵਾਦ, ਜਿੰਨਾ ਨੇ ਸੰਭਾਲ ਕੇ ਰੱਖਿਆ

  • @mohansingh7391
    @mohansingh7391 4 місяці тому +1

    ❤ੴ❤

  • @manjitkaur7134
    @manjitkaur7134 3 місяці тому

    ਵੀਰ ਜੀ ਤੁਹਾਡੀ ਪੂਰੀ ਟੀਮ ਦਾ ਬਹੁਤ ਵਧੀਆ ਉਪਰਾਲਾ ਹੈ ਜੋ ਪੁਰਾਤਨ ਗੁਰੂ ਇਤਿਹਾਸ ਦੇ ਦੇਸ਼ਾ ਵਿਦੇਸ਼ਾ ਵਿੱਚ ਸੰਗਤਾ ਨੂੰ ਕਰਵਾਉਦੇ ਹੋ ।ਵੀਰ ਜੀ ਮੇਰੇ ਵੱਲੋ ਤੁਹਾਡੀ ਸਾਰੀ ਟੀਮ ਦਾ ਕੋਟਨ ਕੋਟ ਕੋਟ ਧੰਨਵਾਦ। ਵਾਹਿਗੁਰੂ ਜੀ ਮੇਹਰ ਕਰੇ ।

  • @satwantsinghwaheguruji843
    @satwantsinghwaheguruji843 4 місяці тому +3

    ਧੰਨ ਵਾਹਿਗੁਰੂ ਜੀ ❤❤❤❤❤❤

  • @ManjeetSingh-zi7wt
    @ManjeetSingh-zi7wt 4 місяці тому +2

    ਇਹ ਸੇਵਾ ਐਸ ਜੀ ਪੀ ਸੀ ਨੂੰ ਕਰਨੀ ਚਾਹੀਦੀ ਹੈ ਸੋ ਸੇਵਾ ਖੋਜੀ ਸਾਹਿਬ ਜੀ ਥਾਂ ਥਾਂ ਤੇ ਜਾਕੇ ਕਰ ਰਿਹੇ ਹਨ ❤🙏

    • @kamaljeetkaurlotus6309
      @kamaljeetkaurlotus6309 4 місяці тому

      ਐਸ ਜੀ ਪੀ ਸੀ ਦਾ ਸੋਚਣਾ ਇਹ ਹੈ ਕਿ ਜਿਵੇਂ ਲੋਕਾਂ ਨੂੰ ਰੋਜ਼ੀ ਰੋਟੀ ਕਮਾਉਣ ਕੁੱਝ ਲੋਕਾਂ ਨੂੰ ਲੁੱਟਣ ਲਈ ਨੌਕਰੀਆਂ ਦਿੱਤੀਆਂ ਹਨ। ਉਵੇਂ ਹੀ ਸਾਨੂੰ ਵੀ ਪਰਮਾਤਮਾ ਨੇ ਇਹ ਔਹੁਦੇ ਦਿੱਤੇ ਹਨ ਤਾਂ ਜੋ ਅਸੀਂ ਵੀ ਸ਼ਰਧਾਲੂਆਂ ਨੂੰ ਧਰਮ ਦੇ ਨਾਂ ਤੇ ਬੇਫਕੂਫ ਬਣਾ ਕੇ ਗੋਲਕਾਂ ਲੁੱਟ ਸਕੀਏ।ਇਸ ਲਈ ਗੋਲਕਾਂ ਚੋਰੀ ਕਰਣੀਆਂ,ਸੋਨਾ ਚੋਰੀ ਕਰਣਾ ਉੰਨਾਂ ਦਾ ਅਧਿਕਾਰ ਹੈ ਜੋ ਲੋਕਾਂ ਨੇ ਉਨ੍ਹਾਂ ਨੂੰ ਦਿੱਤਾ ਹੈ।

  • @Ram13791
    @Ram13791 3 місяці тому

    ਮੰਦਿਰ ਵਿਚ ਹੀ ਰਹਿਣ ਦਿਓ ਸਾਂਝੀ ਵਾਲਤਾ ਬਣੀ ਰਹਿਣ ਦਿਓ🙏🏻

    • @rajivgupta9885
      @rajivgupta9885 3 місяці тому

      ਅਗਲਿਆਂ ਦੀ ਆਪਣੀ ਧਰੋਹਰ ਏ। ਜੋ ਮਰਜੀ ਕਰਨ। ਤੁਸੀ ਕਮੇਂਟ ਪੜੋ। ਕੀ ਮਾਤਰਾ ਚੈਕ ਕਰ ਲਿਓ ਬਿੰਦੀ ਚੈਕ ਕਰ ਲਿਓ ਸ਼ੜਯੰਤਰ ਰਚਦਾ ਹਿੰਦੂ। ਜੇ ਹਾਲੇ ਵੀ ਹਿੰਦੂ ਨੂੰ ਸਮਝ ਨਾ ਆਵੇ ਫਿਰ ਬਹੁਤੰ ਮੰਦਭਾਗੀ ਗੱਲ ਹੈ

  • @mayurbisne
    @mayurbisne 3 місяці тому

    Love ❤ From Maharashtra

  • @sarbkaur5199
    @sarbkaur5199 4 місяці тому

    Waheguru jio

  • @BalwinderSingh-cl2jn
    @BalwinderSingh-cl2jn 4 місяці тому +1

    Waheguru ji

  • @gurdassingh9611
    @gurdassingh9611 4 місяці тому +1

    Dhan Guru Granth Sahib ji 🙏

  • @stlsngh7
    @stlsngh7 4 місяці тому +1

    Waheguru ji Dhan Dhan Guru Nanak ji 🙏

  • @KKaur-ek2yg
    @KKaur-ek2yg 4 місяці тому +1

    Waheguru ji ❤

  • @gurveersingh3296
    @gurveersingh3296 4 місяці тому +1

    App ji da danvad

  • @user-fo1bg9rf5v
    @user-fo1bg9rf5v 4 місяці тому

    Waheguru Satnam
    Waheguru Satnam
    Waheguru Satnam
    Waheguru Satnam
    Waheguru Satnam

  • @user-dq8hf6hi7r
    @user-dq8hf6hi7r 4 місяці тому +1

    Bhai sahib ji bahut Vadhya seva Karr rehe ho

  • @kuldipsingh4609
    @kuldipsingh4609 4 місяці тому

    Waheguru

  • @ashokklair2629
    @ashokklair2629 4 місяці тому +10

    ਇਤਨੇ ਸਾਲਾ ਸੰਭਾਲਣਾ ਕਰਦੇ ਸੀ। ਪਰ ਕਈ ਕੱਟੜਪੰਥੀਆਂ ਸਤਿਕਾਰ ਕਮੇਟੀ ਬਰਗਿਆ ਨੇ ਕਹਿਣੈ ਕਿ ਇਹ ਲੋਕ ਮੋਨੇ ਕਲੀਨਸ਼ੇਪ ਹਨ, ਇਹ ਮਰਿਯਾਦਾ ਨਹੀ ਰਖ ਸਕਦੇ। ਇਨਾ ਕੋਲੋ ਸਾਰੇ ਸਰੂਪ ਲੈ ਜਾਓ।
    ਇਸ ਤਰਾ ਗੁਰਬਾਣੀ ਤੋ ਦੂਰ ਕਰਦੇ ਹਨ!!਼

  • @balvindersingh9666
    @balvindersingh9666 3 місяці тому +1

    Hindustan vich tuhanu eho jahian kai jagah mil jaan gian. Eh dar asal purane UDASIAN de dere san, jo punjab ton sikhi parchar vaste nikle san per sikhan walon hi ona da virod hon karke oh apne mission vich kaamyab nahi hoe ate bahut sarian bhaven apne apne derian noo mandir da roop de lia per fir vi oh apne akhirle sme tak guru granth sahib naal jurhe rahe.

  • @satwantkaurpandha1046
    @satwantkaurpandha1046 4 місяці тому

    Wahaguru ji 🙏🙏🙏

  • @SohanSingh-wx4dq
    @SohanSingh-wx4dq 4 місяці тому

    Khalsa ji eh guru granth sahib jji nu ek sikh guru gobind Singh ji de duniya nu olha den to bad es asthan Le Kar Aya is asthan par ahmednagar to army 01 Jan, nu sangat hazri bharti hai

  • @parmykumar8592
    @parmykumar8592 3 місяці тому

    Normally, they have dates on them!Gurfateh ji 🙏

  • @charanjit525
    @charanjit525 4 місяці тому

    🙏🙏🙏🙏

  • @societenaturelle9005
    @societenaturelle9005 4 місяці тому +2

    *Check kar Lena, kitte gurbani altered hee naa hove gi 🙏🏻*

  • @mohindersingh6734
    @mohindersingh6734 4 місяці тому +1

    ਵੀਰ ਜੀ ਜਦੋ ਲਕਨੳ ਸਹਲ ਵਿਛ ਵੀ ਪੁਰਾਨੇ ਇਲਾਕੇ ਵਿਚ ਇਕ ਗ੍ਰੰਥ ਸਾਹਿਬ ਹਸਤ ਲਿਖਤ ਹਨ।ਕਹਿੰਦੇ ਹਨ ਉਸ ਉਪਰ ਗੁਰੂ ਸਾਹਿਬ ਦੇ ਨਿਸਾਨ ਹਨ।

  • @user-uk8zy2ct6z
    @user-uk8zy2ct6z 4 місяці тому +1

    हिंदू लोग कभी किसी धर्म ग्रंथों की वेअदवी नहीं करता

  • @sarvjitdeol9622
    @sarvjitdeol9622 4 місяці тому +7

    ਪਹਿਲਾਂ ਇਹ ਦੇਖ ਪਰਖ ਲਉ ਕਿਤੇ ਕੋਈ ਚਾਲ ਤਾਂ ਨਹੀਂ। ਗੁਰੂਗਰੰਥ ਸਾਹਿਬ ਨੂੰ ਬਦਲਣ ਦੇ ਮਨਸੂਬੇ ਵੀ ਚੱਲ ਰਹੇ ਹਨ

    • @rajivgupta9885
      @rajivgupta9885 4 місяці тому +3

      sahi gull e after all mandir ch si taan shukk taan vazeeb e. ...masjid ch hunda fer taan koyi panga e ni si.

    • @charnjitsingh1126
      @charnjitsingh1126 4 місяці тому

      ਬਿਲਕੁਲ ਕੋਈ ਚਾਲ ਹੋ ਸਕਦੀ, ਬਹੁਤ ਚਾਲਾਂ ਚੱਲੀਆਂ ਜਾ ਰਹੀਆਂ ਹਨ

  • @JMSingh-cy9bz
    @JMSingh-cy9bz 4 місяці тому

    Jhh

  • @sweetysharma7931
    @sweetysharma7931 3 місяці тому +1

    Ek Ghar ka ek beta sikh ek Hindu hai aur sgpc poori koshish karti hai ki wo ek na rahe aur ismein sikh bhai bhi aaj kal bahot haath bada rahe hai jo ki Sharm ki baat hai

  • @baljitsidhu8912
    @baljitsidhu8912 4 місяці тому

    ਇਸ ਪਿਛੇ ਕਿੰਨਾ ਇਤਿਹਾਸ ਛੁਪਿਆ ਪਿਆ ਹੈ ਕਿਵੇਂ ਗੁਰੂ ਸਾਹਿਬ ਜੀ ਇਥੇ ਆਏ ਹੋਣਗੇ।❤❤❤❤❤

  • @smsmahal3805
    @smsmahal3805 4 місяці тому +1

    Khalsa ji kisse vi gal te vishvas Karan ton pehlan ohna galan de partal karni jaroori hundi hai.Puratan GURU GRANTH SAHIB Ji da mukablaSGPC kol hajar GURU GRANTH SAHIB nal Milan Karo.

    • @jaskaransinghdhaliwal4358
      @jaskaransinghdhaliwal4358 4 місяці тому

      Eh guru granth sahib da damdame wali beed naal bahut farak hai kiyo jo puratan guru granth sahib india de kone kone ch oh bhai banno wali beed da utaara han

    • @rajivgupta9885
      @rajivgupta9885 3 місяці тому

      ਸਹੀ ਗੱਲ ਹੈ ਪੰਜਾਬੀ ਦੀ ਔਂਕੜ je ਕਨਾਂ ਬਣਾਤਾ ਕਿਸੇ ਸ਼ਰਯੰਤਰਕਰੀ ਨੇ ਗੁੜ ਦਾ ਗੜਾ ਬਨ ਜਾਂਦਾ। ਅਰਥ ਦਾ ਅਨਰਥ ਹੋਜੂ

  • @gurjeetsingh-gd1wr
    @gurjeetsingh-gd1wr 4 місяці тому +1

    Har page di photo krke pdf bnao , spellings dekho ,ki ki fark hai?new naalo

  • @sweetysharma7931
    @sweetysharma7931 3 місяці тому

    Sanatan and Sikhism not different...chahe koi Mane ya na mane

  • @rajivgupta9885
    @rajivgupta9885 4 місяці тому +2

    kattarpanthiya ne har gull ch anti hinduism lubhana

  • @HarpreetSingh-lj1rx
    @HarpreetSingh-lj1rx 4 місяці тому

    Ehna saroopa nu sambh lavo.. Eh chaal v ho sajdi hai.. Sri guru granth sahib naal mel kro bani da puraan granth naal

  • @GurpreetSingh-ip3ed
    @GurpreetSingh-ip3ed 4 місяці тому +2

    Lekin Punjab ke Sikh to hinduon ko Gali nikaalte Hain Yahi Guru Granth Sahib Kisi Muslim ke pass Hota To Aaj Tak Lapata ho jata aur usko Jala Diya Jata jinko Sikh Apna Pai Jaati Hai Hindu aur Sikh Mein Koi Fark Nahin Hai

    • @singhdhillon1
      @singhdhillon1 4 місяці тому +1

      ਐਹੋ ਜਿਹੀ ਗੱਲ ਨਹੀਂ, ਪਾਕਿਸਤਾਨ ਚ ਇਕ ਮੁਸਲਿਮ ਕੋਲ ਵੀ ਗੁਰੂ ਜੀ ਦਾ ਪੁਰਾਤਨ ਸਰੂਪ ਹੈ। youtube ਤੇ ਵੀਡਿਓ ਵੀ ਹੈ ਸ਼ਾਇਦ । ਨਾਲੇ ਪੰਜਾਬ ਚ ਕੋਈ ਗਾਲ ਨਹੀਂ ਕੱਢਦਾ ਹਿੰਦੂਆਂ ਨੂੰ। ਏਸ ਵੀਡੀਓ ਚ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਲੱਗੀ ਦੇਖ ਸੱਕਦੇ ਹੋ ਜੋ ਕਿ ਮੰਦਿਰ ਦੇ ਵਿਚ ਹੈ।

  • @HarminderSandhu-fn5wv
    @HarminderSandhu-fn5wv 4 місяці тому

    Pls not new construction leave it natural look

  • @Ram13791
    @Ram13791 3 місяці тому

    ਹੁਣ ਤੱਕ ਜਿੰਨਾ ਸੰਭਾਲਿਆ ਉਹੀ ਅੱਗੇ ਵੀ ਸੰਭਾਲਣਗੇ ਤੁਸੀ ਚਿੰਤਾ ਨਾ ਕਰੋ

  • @harbansbrar1946
    @harbansbrar1946 4 місяці тому +7

    ਇਹ ਸਾਰਾ ਪੜ ਵਿਚਾਰ ਤੇ ਪੂਰਾ ਅਧਿਅਨ ਕਰਕੇ ਵਿਚਾਰੋ ਕਿਤੇ ਗੁਰਬਾਣੀ ਦੀਆਂ ਲਗਾ ਮਾਤਰਾ ਵਿਗਾੜਕੇ ਅਰਥ ਅਨਰਥ ਕਰਕੇ ਨਾ ਰੱਖੀਆਂ ਹੋਣ ਰਸਸ ਵਾਲਿਆਂ ਕਿਉਂਕਿ ਇਹ ਜਮਾਤ ਸਿੱਖੀ ਨੂੰ ਹਿੰਦੁਬਾਦ ਚ ਜਜਬ ਕਰਨਾ ਚਾਹੁੰਦੀ ਹੈ ਤੇ ਹੋ ਸਕਦਾ ਹੈ ਰਸਸ ਨੇ ਹੀ ਨਾ ਰੌਲਾ ਪਾਇਆ ਹੋਵੇ ਜਾਣਕੇ ਇਸਦੀ ਪੂਰੀ ਖੋਜ ਕਰੋ ਸਿੱਖੋ ……ਇਹ ਬਹੁਤ ਵੱਡੀ ਗੱਲ ਹੈ ॥

    • @rajivgupta9885
      @rajivgupta9885 4 місяці тому +3

      aaho check kar leyo. .afte all ASI hindu bahut maari kaum e 300 saal tau aadar satkaar naal shardha naal virasaat sambhaal ke surakheyat kitti hoyi e check kar leyo. te socheyo kade masjid ch rukha ke vekheyo. hudd e e hudd

    • @terapeo2027
      @terapeo2027 3 місяці тому

      Shudaran nu kee pata grantha vaare ehe sikhre sanu smja reh aaa?

    • @Ram13791
      @Ram13791 3 місяці тому +1

      ਬਸ ਮਾੜੀ ਸੋਚ ਹੀ ਸਿੱਖਾਂ ਨੂੰ ਢਾਹ ਲਾਈ ਜਾਂਦੀ ਆ
      ਜਦੋਂ ਮਨ ਊਚਾ ਹੋਵੇ ਮੱਤ ਨੀਵੀਂ ਹੀ ਰਹਿੰਦੀ ਆ
      😏

    • @rajivgupta9885
      @rajivgupta9885 3 місяці тому

      @@Ram13791 but every community is independent to think like the way they think. we as Hindus shd have nothing to do with that. kyunki hindu Eve apni Tung fassa ke gala khaande

  • @ikodapasara8143
    @ikodapasara8143 4 місяці тому

    ਨਕਲ ਸਹੀ ਮਾਰੀ ਕਿ ਬਿਨਾਂ ਦਿਮਾਗ ਤੋ ?

  • @chamkaurdhaliwal588
    @chamkaurdhaliwal588 4 місяці тому

    ਆਰ ਐਸ ਐਸ ਨੂੰ ਪਤਾ ਲਗ ਗਇਆ ਹੁਣ ! ਬਸ ਗਇਆ ਹੁਣ ਗੁਰੂ ਗਰੰਥ ਸਾਹਿਬ !

    • @GURPREETSINGH-ro8zf
      @GURPREETSINGH-ro8zf 4 місяці тому

      ਬੱਸ ਗਿਆ ਕੀ ਇਹਨਾ ਦੀ ਆਪਣੀ ਮੌਜ 10 ਪਾਤਸ਼ਾਹਾਂ ਜੀ ਦੀ ਜੋਤ

  • @harindersingh2721
    @harindersingh2721 4 місяці тому

    Kul mila ke e samajh lo mandar vich granth rakhan di chaal na hove.

    • @Ram13791
      @Ram13791 3 місяці тому +1

      ਸਿੰਘ ਨਾਂ ਵਾਲ਼ੇ ਭੜਕਾਊ comments ਹੀ ਕਿਓ ❓ please ਜਾਣ ਦੋ ਸ਼ਾਂਤੀ ਚੰਗੀ ਨੀ ਲਗਦੀ ਹੱਦ ਹੋਗੀ

  • @amannagina3224
    @amannagina3224 3 місяці тому

    Eh ne hindu vekho khalistanio.... Sache sanatani te sikh eh ne....

  • @beejumarwah6431
    @beejumarwah6431 3 місяці тому

    Sambal javo sikho. Eh Guru Granth Sahib di baani badlan diyan RSS diya chalan ne.

  • @user-ke1dt4nz1d
    @user-ke1dt4nz1d 4 місяці тому

    Murkha R S S De Chal

  • @Kkk19649
    @Kkk19649 4 місяці тому

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।

  • @JagtarMaan-cg1yy
    @JagtarMaan-cg1yy 4 місяці тому +4

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

  • @gurbhajankaur3281
    @gurbhajankaur3281 4 місяці тому +1

    Waheguru ji 🙏 Waheguru ji 🙏

  • @balbirsingh7305
    @balbirsingh7305 3 місяці тому

    Waheguru ji Waheguru ji Waheguru ji Waheguru ji Waheguru ji 🎉❤

  • @GurdeepSingh-yr9kd
    @GurdeepSingh-yr9kd 4 місяці тому +2

    Waheguru ji Waheguru ji

  • @ParamjeetSingh-zf1xs
    @ParamjeetSingh-zf1xs 4 місяці тому +2

    Waheguru Ji

  • @jatindersinghmatharu2070
    @jatindersinghmatharu2070 4 місяці тому +1

    Waheguru ji 🙏

  • @ajaypalsingh5428
    @ajaypalsingh5428 3 місяці тому

    Waheguru ji ❤❤

  • @gumeetkaurbhatia5271
    @gumeetkaurbhatia5271 4 місяці тому

    Waheguru ji 🙏

  • @geetageeta2680
    @geetageeta2680 3 місяці тому

    Waheguru ji 🙏