Virasat-E-Marg
Virasat-E-Marg
  • 29
  • 164 722

Відео

Mandir ਵਿੱਚੋਂ ਮਿਲੇ Hand Written Puratan Shri Guru Granth ਸਾਹਿਬ ਜੀ 😳 | Debhegaon Maharashtra | Ajanta
Переглядів 35 тис.2 місяці тому
ਮੰਦਰ ਵਿੱਚੋਂ ਮਿਲੇ ਹਸਤ ਲਿਖਤ ਪੁਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ Sri Guru Granth Sahib ji found handwritten in the temple | ਪੰਜਾਂ ਪਿਆਰਿਆਂ ਵਿੱਚੋਂ ਇਸ ਟਾਪੂ ਤੇ ਹੋਇਆ 😳ਸੀ | ਇੱਕ ਪਿਆਰੇ ਦਾ ਜਨਮ ਅੱਜ ਵੀ ਮੌਜੂਦ ਹੈ ਪੁਰਾਤਨ ਘਰ 👇 ua-cam.com/video/l8uQ8Ng7Tjw/v-deo.htmlsi=EpZTT4CYoO6EIzYz Sikha De Es Guru Sahib De Hoye San 🤔 | UP Vich Anand Karaj | AnupShahr | 👇 ua-cam.com/video/I1kIrZ7R4D4/v-deo.htmlsi=5wNACvSHqtJEJ881...
Sikha De Es Guru Sahib De Hoye San 🤔 | UP Vich Anand Karaj | AnupShahr |
Переглядів 8172 місяці тому
ਸਿੱਖਾਂ ਦੇ ਇਸ ਗੁਰੂ ਸਾਹਿਬ ਦੇ ਹੋਏ ਸਨ ਯੂਪੀ ਵਿੱਚ ਅਨੰਦ ਕਾਰਜ 🤔 Sikha De Es Guru Sahib De Hoye San 🤔 | UP Vich Anand Karaj | AnupShehar | (Granthi) Gyani ji Gurmukh Singh ji 91 85879 59475 #ANUPSHEHAR #khojvichar #sikhi #historianbhagwanasinghkhoji #DHANGURUHARRAISAHIBJI #VIVAHDHANGURUHARRAISAHIBJI #HISTORY #up #viral #shortstory #sikhhistory #waheguruji #nitnem #darbarsahibyoutube #darbarsahib #live #...
Guru Granth Sahib Ji Vich Likhey Ped Paudhe |Darkhata De Samabal Lyi Baneya | Guru Ka Bagh #ecosikh
Переглядів 983 місяці тому
ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਪੇੜ ਪੌਦੇ ਦਰਖਤਾਂ ਦੇ ਸੰਭਾਲ ਲਈ ਬਣਿਆ ਗੁਰੂ ਕਾ ਬਾਗ Guru Granth Sahib Ji Vich Likhey Ped Paudhe |Darkhata De Samabal Lyi Baneya | Guru Ka Bagh #ecosikh #tree #dhangurugranthsahibji #garden #EcoSikh
Why was this woman stopped from coming to church | Es ladies ko Girja home aney se kio roka gya |
Переглядів 773 місяці тому
ਇਸ ਔਰਤ ਨੂੰ ਗਿਰਜਾ ਘਰ ਆਉਣ ਤੋਂ ਕਿਉਂ ਰੋਕਿਆ ਗਿਆ #goa #girzaghar #girjaghar #church #sikhi #northgoa #southgoa #museum #museumgoa Follow this channel 👉 bhagwanSinghkhoji1313?mibextid=ZbWKwL
SahibZade ਦੇ ਕਾਤਲ ਨੂੰ ਇਸ Jund ਨਾਲ ਉਲਟਾ ਲਟਕਾ ਕੇ ਦਿੱਤੀ ਸੀ ਸਜ਼ਾ 🤔#Sahibazade #jundtree
Переглядів 3873 місяці тому
ਸਾਹਿਬਜ਼ਾਦਿਆਂ ਦੇ ਕਾਤਲ ਨੂੰ ਇਸ ਜੰਡ ਨਾਲ ਉਲਟਾ ਲਟਕਾ ਕੇ ਦਿੱਤੀ ਸੀ ਸਜ਼ਾ 🤔 Location link 🖇️📍maps.app.goo.gl/uECBsB9Xb4GqTF8h9 #BabaBandaSinghBahadur #khunimajra #khararmohali #mohali #historianbhagwanasinghkhoji #khojvichar #viral2024 #waheguru #blogger #punjabisongs
Guru Gobind Singh ji Maharaj Ji da Hoya Asthan Khandar Khatam Hon De Kinarey | Fort Gobindgarh|
Переглядів 2243 місяці тому
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅਸਥਾਨ ਖੰਡਰ ਖ਼ਤਮ ਹੋਣ ਦੇ ਕਿਨਾਰੇ ਕਿਲ੍ਹਾ ਗੋਬਿੰਦਗੜ੍ਹ Fort Gobindgarh ਯੂਪੀ ਵਿਚ ਖੋਜ ਵਿਚਾਰ ਟੀਮ ਤੇ ਹੋਇਆ ਹਮਲਾ | Attack on research thinking team in UP | Patihata | Khoj Vichar 👉 ua-cam.com/video/YiiJhcxHn0k/v-deo.html ਮੰਦਰ ਵਿੱਚੋਂ ਮਿਲੇ ਹਸਤ ਲਿਖਤ ਪੁਰਾਤਨਸ੍ਰੀ ਗੁਰੂ ਗ੍ਰੰਥ ਸਾਹਿਬ ਜੀ Sri Guru Granth Sahib ji found handwritten in the temple | ਕਿਸ ਰੂਪ ਵਿੱਚ ਆਉਂਦੇ ਹਨਗੁਰੂ ਨਾਨਕ ਸਾਹਿਬ ...
ਕੌਣ ਸਨ ਸਿੱਖ ਧਰਮ ਦੇ ਸਭ ਤੋਂ ਵੱਡੀ ਉਮਰ ਦੇ ਸ਼ਹੀਦ 🤔#shaheed #virasatemarg #SikhItihas #banjarasikh #sikhi
Переглядів 873 місяці тому
ਕੌਣ ਸਨ ਸਿੱ ਧਰਮ ਦੇ ਸਭ ਤੋਂ ਵੱਡੀ ਉਮਰ ਦੇ ਸ਼ਹੀਦ 🤔 #shaheed #sikh #SikhItihas #khojvichar #historianbhagwanasinghkhoji #viral2024 #history #babadeepsinmgh #bababudhaji #bhainigahiyaji #vanjara #banjarasikh #banjara
ਮੁੜ ਉਸਾਰਿਆ ਜਾਏਗਾ ਛੇਵੇਂ ਪਾਤਸ਼ਾਹ ਜੀ ਦਾ ਖਤਮ ਹੋਇਆ ਸਥਾਨ 😢 ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਵਾਲੇ 👉📞 98725 25007
Переглядів 5893 місяці тому
ਮੁੜ ਉਸਾਰਿਆ ਜਾਏਗਾ ਛੇਵੇਂ ਪਾਤਸ਼ਾਹ ਜੀ ਦਾ ਖਤਮ ਹੋਇਆ ਸਥਾਨ 😢 ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਵਾਲੇ 👉📞 91 98725 25007 Account No 👉 ACC NAME- AMRIK SINGH Account address - VIRASATI GHAR SHRI GURU AMAR DAS JI BASARKE GILLAN AMRITSAR 143105 Acc no - 01151000084496 IFSC- HDFC0001313 Bank address - hdfc bank golden temple amritsar Location link 📍👉maps.app.goo.gl/aCMaYpeT5z8Gh6ER9 #moga #punjab #khojvichar #histor...
Baba Kaladhari ji And Guru Gobind Singh Ji ਇਸ ਪਰਿਵਾਰ ਕੋਲ ਮੌਜੂਦ ਹਨ ਨਿਸ਼ਾਨੀਆਂ
Переглядів 9533 місяці тому
ਬਾਬਾ ਕਲਾਧਾਰੀ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਇਸ ਪਰਿਵਾਰ ਕੋਲ ਮੌਜੂਦ ਹਨ ਨਿਸ਼ਾਨੀਆਂ ਕਿਉਂ ਬਣੀਆ ਇਸ ਪਿੰਡ ਵਿੱਚ ਸਾਰੀਆਂ ਦਾਲਾਂ ਪੱਥਰ ਦੀਆਂ | Seed 19 May 2023 ua-cam.com/video/PhOvox5S8dM/v-deo.html ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅਸਥਾਨ ਖੰਡਰ ਖ਼ਤਮ ਹੋਣ ਦੇ ਕਿਨਾਰੇ ਕਿਲ੍ਹਾ ਗੋਬਿੰਦਗੜ੍ਹ Fort Gobindgarh 👉 ua-cam.com/video/Q7PIWNQtzSQ/v-deo.html ਯੂਪੀ ਵਿਚ ਖੋਜ ਵਿਚਾਰ ਟੀਮ ਤੇ ਹੋਇਆ ਹਮਲਾ | Attack on research thinking team in UP ...
UP ਦੇ ਇਸ ਪਿੰਡ ਵਿੱਚ ਹੈ Five ਪਿਆਰੇ Bhai Dharam ਸਿੰਘ ਦਾ ਘਰ 🤔 Saifpur KaramChandpur
Переглядів 42 тис.3 місяці тому
ਯੂਪੀ ਦੇ ਇਸ ਪਿੰਡ ਵਿੱਚ ਹੈ ਪੰਜ ਪਿਆਰੇ ਭਾਈ ਧਰਮ ਸਿੰਘ ਦਾ ਘਰ 🤔 S. Gurpreet Singh M: 91 96908 88929 📞 location link 📍👇 www.google.com/maps/place/4XJR+75F Gurudwara Birth Place Bhai Dharam Singh Ji, Saifpur Karamchandpur, Uttar Pradesh 250404/@29.129954,77.9917111,15z/data=!4m6!3m5!1s0x390b890ff80e50bf:0x763bb13127c93452!8m2!3d29.129954!4d77.9917111!16s/g/11ffv99n8z #bhaidharamsinghji #khojvichar #viral ...
Madheya Pradesh ਵਿਚੋਂ ਮਿਲੀਆਂ Guru Hargobind ਸਾਹਿਬ ਜੀ ਦੀਆਂ ਨਿਸ਼ਾਨੀਆਂ ਅਤੇ Pariwar 😲
Переглядів 3,8 тис.3 місяці тому
Madheya Pradesh ਵਿਚੋਂ ਮਿਲੀਆਂ Guru Hargobind ਸਾਹਿਬ ਜੀ ਦੀਆਂ ਨਿਸ਼ਾਨੀਆਂ ਅਤੇ Pariwar ਮੱਧ ਪ੍ਰਦੇਸ਼ ਵਿਚੋਂ ਮਿਲੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਨਿਸ਼ਾਨੀਆਂ ਅਤੇ ਪਰਿਵਾਰ 😲 #dhangurugobindsinghji #dhanguruhargobindsahibji #gurunank #viralreelsfb #virasatemarg #sikhdiscovery #discovery #viral #marg #viral
ਸੋਨੇ ਦੀ ਸ਼ਿਆਹੀ ਨਾਲ ਲਿਖਿਆ ਜ਼ਫ਼ਰਨਾਮਹ | Zafarnamah written with gold | Aurangabad | Maharashtra | India
Переглядів 5483 місяці тому
ਸੋਨੇ ਦੀ ਸ਼ਿਆਹੀ ਨਾਲ ਲਿਖਿਆ ਜ਼ਫ਼ਰਨਾਮਹ | Zafarnamah written with gold | Aurangabad | Maharashtra | India
ਸਿਗਲੀਗਰ ਵੀਰ ਤਰਸਦੇ ਨੇ 😢 ਪੰਜਾਬ ਆਉਣ ਨੂੰ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ #shiglighar
Переглядів 1733 місяці тому
ਸਿਗਲੀਗਰ ਵੀਰ ਤਰਸਦੇ ਨੇ 😢 ਪੰਜਾਬ ਆਉਣ ਨੂੰ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ #shiglighar
Guru Gobind Singh Ji ਦੇ ਸਮੇਂ ਦੀ ਬੌਓੜੀ ਸਾਹਿਬ ਅੱਜ ਵੀ ਮੌਜੂਦ ਹੈ। Rajasthan ਦੇ Sawarda ਪਿੰਡ ਵਿੱਚ
Переглядів 6 тис.4 місяці тому
Guru Gobind Singh Ji ਦੇ ਸਮੇਂ ਦੀ ਬੌਓੜੀ ਸਾਹਿਬ ਅੱਜ ਵੀ ਮੌਜੂਦ ਹੈ। Rajasthan ਦੇ Sawarda ਪਿੰਡ ਵਿੱਚ
ਗੁਰੂ ਗੋਬਿੰਦ ਸਿੰਘ ਜੀ ਤੇ ਚਲਾਈਆਂ ਗੋਲੀਆਂ ਅੱਜ ਵੀ ਮੌਜੂਦ ਹਨ ਨਿਸ਼ਾਨ ਗੁਰਦੁਆਰਾ ਨੜ ਸਾਹਿਬ | Narh Sahib |
Переглядів 6 тис.4 місяці тому
ਗੁਰੂ ਗੋਬਿੰਦ ਸਿੰਘ ਜੀ ਤੇ ਚਲਾਈਆਂ ਗੋਲੀਆਂ ਅੱਜ ਵੀ ਮੌਜੂਦ ਹਨ ਨਿਸ਼ਾਨ ਗੁਰਦੁਆਰਾ ਨੜ ਸਾਹਿਬ | Narh Sahib |
ਪੰਜਾਂ ਪਿਆਰਿਆਂ ਵਿੱਚੋਂ ਇਸ ਟਾਪੂ ਤੇ ਹੋਇਆ 😳ਸੀ | ਇੱਕ ਪਿਆਰੇ ਦਾ ਜਨਮ ਅੱਜ ਵੀ ਮੌਜੂਦ ਹੈ ਪੁਰਾਤਨ ਘਰ #sikhism#vlog
Переглядів 52 тис.4 місяці тому
ਪੰਜਾਂ ਪਿਆਰਿਆਂ ਵਿੱਚੋਂ ਇਸ ਟਾਪੂ ਤੇ ਹੋਇਆ 😳ਸੀ | ਇੱਕ ਪਿਆਰੇ ਦਾ ਜਨਮ ਅੱਜ ਵੀ ਮੌਜੂਦ ਹੈ ਪੁਰਾਤਨ ਘਰ #sikhism#vlog
ਕਿਉਂ ਗਏ ਗੁਰੂ ਨਾਨਕ ਦੇਵ ਜੀ ਮਾਊਂਟ ਆਬੂ ਰਾਜਸਥਾਨ ਦੇ ਪਹਾੜ ਤੇ 🤔
Переглядів 1,1 тис.4 місяці тому
ਕਿਉਂ ਗਏ ਗੁਰੂ ਨਾਨਕ ਦੇਵ ਜੀ ਮਾਊਂਟ ਆਬੂ ਰਾਜਸਥਾਨ ਦੇ ਪਹਾੜ ਤੇ 🤔

КОМЕНТАРІ

  • @GursikhiDiMehak
    @GursikhiDiMehak Місяць тому

    Waheguru ji

  • @gurdassingh9611
    @gurdassingh9611 Місяць тому

    Waheguru ji 🙏

  • @kuldipkaurkalsi923
    @kuldipkaurkalsi923 Місяць тому

    ਵਾਹਿਗੁਰੂ ਸਤਿਨਾਮ

  • @JaskaranSingh-lw1bt
    @JaskaranSingh-lw1bt 2 місяці тому

    Waheguru ji

  • @preetgamer6051
    @preetgamer6051 2 місяці тому

    Dhan Dhan Baba Mohkam singh ji

  • @MalkitSingh-re6km
    @MalkitSingh-re6km 2 місяці тому

    ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਬਾਬਾ ਜੀ ਜਾਣਕਾਰੀ ਬਹੁਤ ਵਧੀਆ ਲੱਗੀ

  • @MalkitSingh-re6km
    @MalkitSingh-re6km 2 місяці тому

    ਜਾਣਕਾਰੀ ਦੇਣ ਦਾ ਬਹੁਤ ਬਹੁਤ ਧੰਨਵਾਦ ਬਾਬਾ ਜੀ

  • @dassji8515
    @dassji8515 2 місяці тому

    🙏🙏Waheguru Ji 🙏🙏

  • @dassji8515
    @dassji8515 2 місяці тому

    🙏🙏🙏🙏🙏🙏

  • @devindersingh3916
    @devindersingh3916 2 місяці тому

    ਬਹੁਤ ਧੰਨਵਾਦ ਵੀਰ ਜੀ

  • @beejumarwah6431
    @beejumarwah6431 2 місяці тому

    Sambal javo sikho. Eh Guru Granth Sahib di baani badlan diyan RSS diya chalan ne.

  • @Dilpreet_pbx1
    @Dilpreet_pbx1 2 місяці тому

    Dan guru granth shab je

  • @balbirsingh7305
    @balbirsingh7305 2 місяці тому

    Waheguru ji Waheguru ji Waheguru ji Waheguru ji Waheguru ji 🎉❤

  • @sohansinghsandhu4025
    @sohansinghsandhu4025 2 місяці тому

    ਵਾਹਿਗੁਰੂ ਜੀ ਦਾਸ ਨੂੰ ਚੜ੍ਹਦੀ ਕਲਾ ਬਖਸ਼ਣ ਜੀ।

  • @sarbkaur5199
    @sarbkaur5199 2 місяці тому

    Waheguru jio

  • @DavinderSingh-tq8sj
    @DavinderSingh-tq8sj 2 місяці тому

    ਬਾਦਲਾਂ ਨੇ ਤੇ ਨਵੇਂ ਚੋਰੀ ਕਰਾਤੇ ਕੁਝ ਬੇਅਦਬੀ।ਏਨਾ ਪੁਰਾਣੇ ਸਾਂਭੇ। ਹੁਣ ਸਿੱਖੀ ਭੇਸ ਚ ਆਰ ਐਸ ਐਸ ਦੇ ਟੁਕੜ ਬੋਚ ਜਾਕੇ ਆਖਣਗੇ ਏ ਸਿਖ ਨੀ ਏ ਨੀ ਰਖ ਸਕਦੇ ਸਾਨੂੰ ਦੇ ਦੋ

  • @amannagina3224
    @amannagina3224 2 місяці тому

    Eh ne hindu vekho khalistanio.... Sache sanatani te sikh eh ne....

  • @Ram13791
    @Ram13791 2 місяці тому

    ਮੰਦਿਰ ਵਿਚ ਗੁਰੂ ਗ੍ਰੰਥ ਸਾਹਿਬ ਹੇ ਸਕਦੇਆ ਤਾਂ ਗੁਰੂ ਦੁਆਰੈ ਵਿੱਚ ਗੀਤਾਂ ਕਿਓ ਨਹੀ ਹੋਸਕਦੀ ਕਿਓ ਕਿ ਬਹੁਤ ਸਿੱਖ ਦਿਲ ਤੋ ਤੰਗ ਹਨ ਦੂਜੇ ਨੂੰ ਅਪਨਾਉਣ ਲਈ ਹਿੰਦੁ ਕਦੀ ਵਿਰੋਧ ਕਰਨ ਲਈ ਨਹੀਂ ਆਓਂਦੇ ਬੇ ਅੰਤ ਕੁਮੈਟ ਪੜ੍ਹ ਕੇ ਹੀ ਇਹ ਲਿਖਿਆ ਹੈ ਸਭੈ ਘਟਿ ਰਾਮ ਬੋਲੈ ਰਾਮ ਬਿਨਾਂ ਕੋਈ ਬੋਲੈ ਨਾ ਜੈ ਸ੍ਰੀ ਰਾਮ 🙏🏻

    • @rajivgupta9885
      @rajivgupta9885 2 місяці тому

      impossible. simply impossible

    • @rajivgupta9885
      @rajivgupta9885 2 місяці тому

      ਹਿੰਦੂ ਨੂੰ ਸਿਰਫ ਆਪਣੇ ਧਰਮ ਨਾਲ ਮਤਲਬ ਰੱਖਣਾ ਚਾਹੀਦਾ। ਕੋਈ ਮੁਸਲਿਮ ਜਾਂ ਸਿੱਖ ਕਿ ਕਰਦਾ ਹੈ ਉਸ ਦੀ ਆਪਣੀ ਮਰਜੀ ਏ

  • @Ram13791
    @Ram13791 2 місяці тому

    ਹੁਣ ਤੱਕ ਜਿੰਨਾ ਸੰਭਾਲਿਆ ਉਹੀ ਅੱਗੇ ਵੀ ਸੰਭਾਲਣਗੇ ਤੁਸੀ ਚਿੰਤਾ ਨਾ ਕਰੋ

  • @Ram13791
    @Ram13791 2 місяці тому

    ਮੰਦਿਰ ਵਿਚ ਹੀ ਰਹਿਣ ਦਿਓ ਸਾਂਝੀ ਵਾਲਤਾ ਬਣੀ ਰਹਿਣ ਦਿਓ🙏🏻

    • @rajivgupta9885
      @rajivgupta9885 2 місяці тому

      ਅਗਲਿਆਂ ਦੀ ਆਪਣੀ ਧਰੋਹਰ ਏ। ਜੋ ਮਰਜੀ ਕਰਨ। ਤੁਸੀ ਕਮੇਂਟ ਪੜੋ। ਕੀ ਮਾਤਰਾ ਚੈਕ ਕਰ ਲਿਓ ਬਿੰਦੀ ਚੈਕ ਕਰ ਲਿਓ ਸ਼ੜਯੰਤਰ ਰਚਦਾ ਹਿੰਦੂ। ਜੇ ਹਾਲੇ ਵੀ ਹਿੰਦੂ ਨੂੰ ਸਮਝ ਨਾ ਆਵੇ ਫਿਰ ਬਹੁਤੰ ਮੰਦਭਾਗੀ ਗੱਲ ਹੈ

  • @geetageeta2680
    @geetageeta2680 2 місяці тому

    Waheguru ji 🙏

  • @mayurbisne
    @mayurbisne 2 місяці тому

    Love ❤ From Maharashtra

  • @ajaypalsingh5428
    @ajaypalsingh5428 2 місяці тому

    Waheguru ji ❤❤

  • @parmykumar8592
    @parmykumar8592 2 місяці тому

    Normally, they have dates on them!Gurfateh ji 🙏

  • @manjitkaur7134
    @manjitkaur7134 2 місяці тому

    ਵੀਰ ਜੀ ਤੁਹਾਡੀ ਪੂਰੀ ਟੀਮ ਦਾ ਬਹੁਤ ਵਧੀਆ ਉਪਰਾਲਾ ਹੈ ਜੋ ਪੁਰਾਤਨ ਗੁਰੂ ਇਤਿਹਾਸ ਦੇ ਦੇਸ਼ਾ ਵਿਦੇਸ਼ਾ ਵਿੱਚ ਸੰਗਤਾ ਨੂੰ ਕਰਵਾਉਦੇ ਹੋ ।ਵੀਰ ਜੀ ਮੇਰੇ ਵੱਲੋ ਤੁਹਾਡੀ ਸਾਰੀ ਟੀਮ ਦਾ ਕੋਟਨ ਕੋਟ ਕੋਟ ਧੰਨਵਾਦ। ਵਾਹਿਗੁਰੂ ਜੀ ਮੇਹਰ ਕਰੇ ।

  • @balvindersingh9666
    @balvindersingh9666 2 місяці тому

    Hindustan vich tuhanu eho jahian kai jagah mil jaan gian. Eh dar asal purane UDASIAN de dere san, jo punjab ton sikhi parchar vaste nikle san per sikhan walon hi ona da virod hon karke oh apne mission vich kaamyab nahi hoe ate bahut sarian bhaven apne apne derian noo mandir da roop de lia per fir vi oh apne akhirle sme tak guru granth sahib naal jurhe rahe.

  • @sweetysharma7931
    @sweetysharma7931 2 місяці тому

    Ek Ghar ka ek beta sikh ek Hindu hai aur sgpc poori koshish karti hai ki wo ek na rahe aur ismein sikh bhai bhi aaj kal bahot haath bada rahe hai jo ki Sharm ki baat hai

  • @sweetysharma7931
    @sweetysharma7931 2 місяці тому

    Muslims kafir keh k sikha nu maar den eh tavi Hindu loka nu hi bura kehn ge...sharm aani chahidi hai edda de loka nu jo apni roots Santan nu hi boora kehnde ne

  • @sweetysharma7931
    @sweetysharma7931 2 місяці тому

    Sanatan and Sikhism not different...chahe koi Mane ya na mane

  • @SohanSingh-wx4dq
    @SohanSingh-wx4dq 2 місяці тому

    Khalsa ji eh guru granth sahib jji nu ek sikh guru gobind Singh ji de duniya nu olha den to bad es asthan Le Kar Aya is asthan par ahmednagar to army 01 Jan, nu sangat hazri bharti hai

  • @gurbhajankaur3281
    @gurbhajankaur3281 2 місяці тому

    Waheguru ji 🙏 Waheguru ji 🙏

  • @sarbkaur5199
    @sarbkaur5199 2 місяці тому

    Waheguru jio

  • @harindersingh2721
    @harindersingh2721 2 місяці тому

    Kul mila ke e samajh lo mandar vich granth rakhan di chaal na hove.

    • @Ram13791
      @Ram13791 2 місяці тому

      ਸਿੰਘ ਨਾਂ ਵਾਲ਼ੇ ਭੜਕਾਊ comments ਹੀ ਕਿਓ ❓ please ਜਾਣ ਦੋ ਸ਼ਾਂਤੀ ਚੰਗੀ ਨੀ ਲਗਦੀ ਹੱਦ ਹੋਗੀ

  • @brarautorepairs
    @brarautorepairs 2 місяці тому

    After realizing the truth.The Guru Granth Sahib Ji isn't just for sikhs. It is for humanity.

  • @user-fo1bg9rf5v
    @user-fo1bg9rf5v 2 місяці тому

    Waheguru Satnam Waheguru Satnam Waheguru Satnam Waheguru Satnam Waheguru Satnam

  • @rajivgupta9885
    @rajivgupta9885 2 місяці тому

    kattarpanthiya ne har gull ch anti hinduism lubhana

  • @user-uk8zy2ct6z
    @user-uk8zy2ct6z 2 місяці тому

    हिंदू लोग कभी किसी धर्म ग्रंथों की वेअदवी नहीं करता

  • @mohindersingh6734
    @mohindersingh6734 2 місяці тому

    ਵੀਰ ਜੀ ਜਦੋ ਲਕਨੳ ਸਹਲ ਵਿਛ ਵੀ ਪੁਰਾਨੇ ਇਲਾਕੇ ਵਿਚ ਇਕ ਗ੍ਰੰਥ ਸਾਹਿਬ ਹਸਤ ਲਿਖਤ ਹਨ।ਕਹਿੰਦੇ ਹਨ ਉਸ ਉਪਰ ਗੁਰੂ ਸਾਹਿਬ ਦੇ ਨਿਸਾਨ ਹਨ।

  • @jatindersinghmatharu2070
    @jatindersinghmatharu2070 2 місяці тому

    Waheguru ji 🙏

  • @HarminderSandhu-fn5wv
    @HarminderSandhu-fn5wv 2 місяці тому

    Pls not new construction leave it natural look

  • @ManjitKaur-sd9dv
    @ManjitKaur-sd9dv 2 місяці тому

    Waheguru waheguru👏🏻👏🏻👏🏻👏🏻👏🏻👏🏻💐💐💐💐💐💐💐💐

  • @gumeetkaurbhatia5271
    @gumeetkaurbhatia5271 2 місяці тому

    Waheguru ji 🙏

  • @surjitkaur1895
    @surjitkaur1895 2 місяці тому

    ਵਾਹਿਗੁਰੂ ਜੀ

  • @amarjitsingh7454
    @amarjitsingh7454 2 місяці тому

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ,,

  • @kuldipsingh4609
    @kuldipsingh4609 2 місяці тому

    Waheguru

  • @GurdeepSingh-yr9kd
    @GurdeepSingh-yr9kd 2 місяці тому

    Waheguru ji Waheguru ji Waheguru ji

  • @harbansbrar1946
    @harbansbrar1946 2 місяці тому

    ਇਹ ਦੋਨੋ ਘੋਨੇ ਰਸਸ ਦੇ ਮੈਂਬਰ ਹੋਣਗੇ ਤੇ ਹੁਣ ਇਹ ਸਿੱਖਾਂ ਨੂੰ ਠੱਗਣਗੇ ਫੇਰ ਸਿੱਖਾਂ ਨੂੰ ਆਪਸ ਵਿੱਚ ਮਰਵਾਉਣਗੇ ਤੇ ਸਿੱਖੀ ਨੂੰ ਸਿੱਖਾਂ ਨੂੰ ਤੇ ਗੁਰਬਾਣੀ ਨੂੰ ਬਿਗਾੜਕੇ ਸਿੱਖ ਇਤਿਹਾਸ ਖਤਮ ਕਰਨਗੇ ਇਹ ਰਸਸ ਦੀ ਬਹੁਤ ਵੱਡੀ ਸਾਜਿਸ ਹੋ ਸਕਦੀ ਹੈ ॥

  • @harbansbrar1946
    @harbansbrar1946 2 місяці тому

    ਓਏ ਕਮਲਿਓ ਸਿੱਖੋ , ਕੋਈ ਸਿੱਖ ਨਹੀ ਹੈ ਇੱਥੇ , ਕੋਈ ਗੁਰਬਾਣੀ ਨੂੰ ਨਹੀ ਮੰਨਦਾ ਸਾਰੇ ਕੱਟੜ ਹਿੰਦੂ ਹਨ , ਤੁਸੀ ਇਨਾ ਨੂੰ ਇਹ ਪੁੱਛ ਲਉ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਇੱਥੇ ਲਿਆਂਦੀ ਕੀਹਣੇ …? ਇਨਾ ਨੂੰ ਇਹ ਪੁੱਛੋ ਕਿ ਤੁਸੀਂ ਰਸਸ ਦੇ ਮੈਂਬਰ ਹੋ …? ਸਿੱਖੋ ਇਨਾ ਚਾਲਾਂ , ਸਾਜ਼ਿਸ਼ਾਂ , ਚਲਾਕੀਆਂ , ਰਾਹੀ ਥੋਡੇ ਨਾਲ ਧੋਖਾ ਹੋਣਾ ਹੈ , ਜਿਸ ਨਾਲ ਸਿੱਖਾਂ ਚ ਖ਼ਾਨਾ ਜੰਗ ਹੋਉ , ਇਹ ਤਾਂ ਜਿਵੇਂ ਚਰਾਸੀ ਚ ਗੁਰੂ ਘਰਾਂ ਚ ਸਰਕਾਰ ਦੇ ਟ੍ਰੇਂਡ ਕੀਤੇ ਬਾਜ਼ ਛੱਡੇ ਸੀ ਲਹਿਰ ਦਾ ਰੋਸ ਦਾ , ਗੁੱਸਾ ਠੰਡਾ ਕਰਨ ਧੋਖਾ, ਫਰੇਬ ਸੀ , ੧੦੦% ਇਹ ਵੀ ਉਸੇ ਤਰਾਂ ਹੋਉ ….?