Ghudda singh veer ,sat Sri akal. Ur vlogs are excellent.meun batherey Punjabi te Hindi vloggers follow karna va.navdeep,Punjabi travel couple for example. Your trekking vlog is excellent.The way u speak with ur colleagues,ur way of speaking natural Punjabi and wishing each and every local with" jiyundi re vasdey ravo" speaks of ur clean heartedness and honesty.Ur pag style of non style makes u lovable. My blessings for u in every blog.chadi kala raho .👍🙏 With love, Satpal,jaspreet from Dehradun.
Amrit beta te Sare bachhian noo bahut bahut piar beta ji ajj da vlog bahut struggle wala c but vadhia c you both are very brave guys keep it up beta ji 👍👍👍👍👍👍👍👍👍👍👍god bless both of you❤❤❤❤❤❤❤❤ Lakhwinder Kaur from gurdaspur
ਸਫਰਾਂ ਨੂੰ ਦੇਖ ਰਹੇ ਸਾਰੇ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ।
ਤੁਸੀਂ ਸਮਾਂ ਕੱਢਕੇ ਦੇਖ ਰਹੇ ਓਂ ਥੋਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੋਡੇ ਕਮੈਂਟ ਸਿਰ ਮੱਥੇ ਨੇ।
ਬਹੁਤ ਪਿਆਰ ਤੇ ਸਤਿਕਾਰ ✊
ਸਤਿ ਸ੍ਰੀ ਅਕਾਲ ਜੀ
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ
ਸਤਿ ਸ੍ਰੀ ਅਕਾਲ ਬਾਈ ਸਾਰੇ ਭਰਾਵਾਂ ਨੂੰ ,ਉਮੀਦ ਆ ਤੁਸੀ ਸਾਰੇ ਚੜਦੀ ਕਲਾਂ ਵਿੱਚ ਹੋਵੋਗੇ ।ਬਾਈ ਮੈਗੀ ਵਾਂਗ ਇੱਕ ਆਟਾ ਨਿਊਡਲ ਆਉਦੇ ਸਵਾਦ ਮੈਗੀ ਵਾਲਾ ਹੀ ਹੁੰਦਾ ਪਰ ਮੈਦੇ ਨਾਲੋ ਆਟਾ ਫਿਰ ਵੀ ਸਿਹਤ ਲਈ ਵਧੀਆ ਰਹਿੰਦਾ ਉਹ ਲੈ ਲਿਉ ਅਗਲੀ ਵਾਰ ਜਦੋ ਨਵੇ ਸਫਰ ਤੇ ਗਏ ਤਾਂ ,ਆਟਾ ਨਿਊਡਲ ਕਹਿ ਕੇ ਮਿਲ ਜਾਂਦੇ ,ਕਨੇਡਾ ਤਾ ਆਮ ਹੀ ਹੁੰਦੇ ਆਪਣੇ ਇਡੀਅਨ ਸਟੋਰਾ ਤੇ ਆਸ ਕਰਦਾ ਬਾਈ ਤੁਸੀ ਸੁਨੇਹਾ ਜਰੂਰ ਪੜੋਗੇ ,ਤੁਹਾਡਾ ਭਰਾ ਕਰਨ ਕਨੇਡਾ ❤❤❤❤❤
ਅਪਣੇ ਵੀ Good dot ਦੇ ਆਟਾ ਤੇ ਫਾਈਵਰ ਨੂਡਲ ਤੇ Veg meet ਮਿਲ ਜਾਂਦਾ ਹੈ ਜੋ ਕਿ ਪ੍ਰੋਟੀਨ ਭਰਪੂਰ ਹੁੰਦਾ ਹੈ ਤੇ ਸਫ਼ਰਾਂ ਲਈ ਲਾਹੇਵੰਦ ਹੈ ❤️
Vir ghuddey no de deo apna bhuht vari minnate kar li hun tan
ਖੂਬਸੂਰਤ ਝਾਕਿਆ ਪਥਰੀਲੇ ਨਾਲਿਆਂ ਪਹਾੜੀਆਂ ਤੇ ਆਕਸੀਜਨ ਘਾਟ ਤੇ ਬਰਫ਼ਾਂ ਲੱਦੇ ਗਲੇਸ਼ੀਅਰ ਨੂੰ ਫ਼ਤਿਹ ਕਰਦੇ ਅਗਲੇ ਪੜਾਅ ਪਹੁੰਚੇ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ
ਸੋਹਣੇ ਰਾਹਾਂ ਦੇ ਸੋਹਣੇ ਜਵਾਨੋ ਬਹੁਤ ਬਹੁਤ ਸੁਕਰੀਆ ਨਵੇ ਰਾਹਾਂ ਦੇ ਦਰਸ਼ਨ ਕਰਵਾਉਣ ਲਈ 🙏🌹🎉🎊
ਸਤਿ ਸ੍ਰੀ ਆਕਾਲ ਜੀ ਸਾਰੇ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ ਕੰਵਰਪਾਲ ਸਿੰਘ ਕਰਨ
ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਵਿੱਚ ਰਹੋਂ ਵੀਰੋਂ
ਚੜਦੀ ਕਲਾ ਵਿਚ ਰੱਖੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਵਹਿਗੁਰੂ ਜੀ
ਅਰਸ਼ ਲੱਗਦਾ ਪੂਰਾ ਡਾਕਟਰ ਆ ਏਸੇ ਵਾਰ ਉਹਨੇ ਮੁੰਹ ਮੱਥਾ ਕਾਲਾ ਨਹੀ ਹੋਣ ਦਿੱਤਾ ਨਾ ਠੰਡ ਕਾਰਨ ਪਾਟਨ ਦਿੱਤ❤❤❤❤ ਅਰਸ਼ ਨੂੰ ਪੱਕੇ ਤੋਰੇ ਤੇ ਫੈਮਲੀ ਡਾਕਟਰ ਰੱਖਿਆ ਜਾਵੇ ❤❤❤
ਜੁੱਗ ਜੁੱਗ ਜੀਉ ਵੀਰੋ ❤ । ਹੋਰ ਵੀ ਸਾਰੇ ਸਾਰੇ ਦਰਸ਼ਕ ਜਣਾਂ ਨੂੰ ਬੇਨਤੀ ਹੈ ਅੱਗੇ ਵੀ ਸ਼ੇਅਰ ਕਰੋ ਤਾਂਕਿ ਪੰਜਾਬੀ ਸ਼ੇਰਾਂ ਨੂੰ ਆਰਥਿਕ ਲਾਭ ਵੀ ਹੋਵੇ ❤🎉
ਸੱਤ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ
ਪਹਾੜਾ ਚ ਗੁਜਦੇ ਜੈਕਾਰੇ ਵੀਰੋ ਸਾਰਿਆ ਨੂੰ ਸਤਿ ਸ੍ਰੀ ਆਕਾਲ ਜੀ
ਵੀਰ ਭਰਾਵਾਂ ਨੂੰ ਸਵੇਰ ਦੀ ਸਤਿਸ੍ਰੀਅਕਾਲ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜੀ ❤️🙏🏻🙏🏻👌
ਲਾਇਕ ਨੰਬਰ 156 ਵੀਰ ਅਮ੍ਰਿਤਪਾਲ ਸਿੰਘ ਘੁੱਦਾ ਸਿੰਘ ਜੀ ਅਤੇ ਸਾਰੇ ਭਰਾਵਾਂ ਨੂੰ ਇੱਕੋ ਵਾਰ ਸਾਂਝੀ ਪਿਆਰ ਭਰੀ ਸੱਤ ਸ਼੍ਰੀ ਆਕਾਲ ਜੀ
ਖਾਲਸਾ ਜੀ ਸੱਤ ਸ਼੍ਰੀ ਆਕਾਲ ਜੀ 🙏🙏
@@daljitsingh7980 ਸੱਤ ਸ਼੍ਰੀ ਆਕਾਲ ਜੀ ਦਲਜੀਤ ਸਿੰਘ ਸ਼ਾਇਦ ਸੰਧੂ ਜੀ, ਦਲਜੀਤ ਸਿੰਘ ਸੰਧੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਰੱਬਾ ਛੋਟੇ ਭਰਾਵਾਂ ਨੂੰ ਚਡ਼੍ਹਦੀ ਕਲਾ ਚ ਰੱਖੀਁ।
ਦੇਵ ਬਰੵਮੀ ਵਾਲਾ, ਕਲਕੱਤੇ ਤੋਂ।
ਸਫਰਾ ਦੇ ਨਾਲ ਨਾਲ ਤੁਸੀ ਬਹੁਤ ਵਧੀਆ ਜਾਣਕਾਰੀਆ ਦੇਦੇ ਜੇ ਵੀਰ ਬਹੁਤ ਵਧੀਆ ਵੀਰੇ ਗੁਰੂ ਰਾਮਦਾਸ ਜੀ ਹਮੇਸ਼ਾ ਚੜਦੀਕਲਾ ਬਖਸ਼ਣ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤
ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਮਾਲਕ ਚੜ੍ਹਦੀਕਲਾ ਚ ਰੱਖੇ ❣️🙏
ਜਿੰਦਗ਼ੀ ਜ਼ਿੰਦਾਬਾਦ 🙏❣️
ਬਹੁਤ ਸ਼ਾਨਦਾਰ 👍ਸਫਰਾ ਕਾਫੀ ਕਰੜਾ 🤩ਵਾਹਿਗੁਰੂ ਤੰਦਰੁਸਤੀ ਤੇ ਚੜਦੀ ਕਲਾ ਵਿੱਚ ਰਖਣ ਸਾਰੇ ਭਰਾਵਾਂ ਨੂੰ 🙏🙏
ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਮੇਰੇ ਭਰਾਵਾਂ ਨੂੰ
ਬਹੁਤ ਸੋਹਣੀ ਗੱਲਬਾਤ ਘੁੱਦੇ ਵੀਰ ॥ਜੀਓ
ਦਿਲਬਾਗ ਸਿੰਘ ਬੌਡੇ ਵੱਲੋਂ ਸਾਰੇ ਵੀਰਾਂ ਨੂੰ ਰੱਜਵਾਂ ਪਿਆਰ!!!
Ghudda singh veer ,sat Sri akal.
Ur vlogs are excellent.meun batherey Punjabi te Hindi vloggers follow karna va.navdeep,Punjabi travel couple for example.
Your trekking vlog is excellent.The way u speak with ur colleagues,ur way of speaking natural Punjabi and wishing each and every local with" jiyundi re vasdey ravo" speaks of ur clean heartedness and honesty.Ur pag style of non style makes u lovable.
My blessings for u in every blog.chadi kala raho .👍🙏
With love,
Satpal,jaspreet from Dehradun.
ਜਸਪਾਲ ਸਿੰਘ🙏🙏🙏ਈਸ਼ਰਵਾਲ💪💪💪💪💪💪👌👌👍👍✌✌✌✌🙏🙏🙏💯💯💯✌✌✌✌✌🙏🙏
ਘੁੱਦਾ ਵੀਰ ਬਲਦੇਵ ਵੀਰ ਤੇ ਸਾਰੀ ਟੀਮ ਨੂੰ ਸਤਿ ਸਿਰੀ ਅਕਾਲ ਜੀ
ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਪ੍ਮਾਤਮਾ ਚੜਦੀ ਕਲਾ ਚ ਰੱਖਣ
ਬਾੲੀ ਦੇਵ ਦਾ ਅਲਕੋਹਲ ਤੇਜ਼ੀ ਨਾਲ਼ ਖਾਰਿਜ਼ ਹੋ ਰਿਹੈ❤To all
ਚੜ੍ਹਦੀ ਕਲਾ ਵਿੱਚ ਰਹੋ
ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ, ,ਖਿੱਚੀ ਰੱਖੋ ਕੰਮ, ਨਾਲੋ ਨਾਲ ਹਾਂ ਵੀਰੋ
ਲੋਟ ਆ ਕੰਮ ਘੁੱਦੇ ਬਾਈ 👍🏻
ਸੱਤ ਸ੍ਰੀ ਅਕਾਲ ਸਾਰੇ ਬਾਈਆ ਨੂ ਪਿਆਰ ਪ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੀਂ ਸਾਰੇ ਵੀਰਾ ਤੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ ਤੋ
Sat shri akal sare Veera nu 🙏🙏 beautiful vlog Ghudda veer ji 📹👍 beautiful pahadi track adventure beautiful lake veer ji 📹👍🙏🙏❤
Congrechulations...AmritpalAndSaathiMittar.WaheguruBlessYouVEERO.
ਅੱਜ ਦੀ ਸਟੇਅ ਕਾਲੀ ਪੜੀ
ਸਤਿ ਸ੍ਰੀ ਆਕਾਲ ਸਾਰੇ ਭਰਾਵਾਂ ਨੂੰ
ਜਿਉਂਦੇ ਵੱਸਦੇ ਰਹੋ
ਖੁਸ਼ ਰਹੋ
ਤੰਦਰੁਸਤ ਰਹੋ
ਸਫ਼ਰ ਜਾਰੀ ਰਹਿਣ 👍🤝
22:12 ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ, ਸੱਜਣਾਂ ਵੀ ਮਰ ਜਾਣਾ।
ਡੀਗਰ ਤੇ ਦਿਨ ਹੋਇਆ ਮੁਹੰਮਦ, ਤੇ ਓੜਕ ਨੂੰ ਡੁੱਬ ਜਾਣਾ।
ਸਤਿ ਸ੍ਰੀ ਅਕਾਲ ਵੀਰੋ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ ਨਾਇਸ਼ 🙏💚💚
ਵਾਹਿਗੁਰੂ ਜੀ ਸਾਰਿਆਂ ਤੇ ਮੇਹਰ ਕਰੀ
ਸਤਿ ਸ੍ਰੀ ਅਕਾਲ ਦੇਵ ਘੁਦੇ ਵੀਰ👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯
ਬਹੁਤ ਖੂਬਸੂਰਤ ਪਰ ਖਤਰਨਾਕ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤਦਰੁਸੁਤੀ ਬਖਸ਼ੇ
Dhan Guru Nanak Dev g Mhar kro 🙏🙏
Gudde bete teri commentry bahut ghaint hundi aa. Bahut hasa aaunda sun ke. God bless you all.
ਬਹੁਤ ਸਾਰਾ ਪਿਆਰ❤️
ਆਹ ਪੱਥਰ ਕੋਲੇ ਫੋਟੋ ਬਹੁਤ ਸੋਹਣੀ ਆਈ ਹੈ ਘੁੱਧੇ ਬਾਈ
ਬਾਈ ਸੁਆਦ ਆ ਗਿਆ vlog ਦੇਖ ਕੇ ❤️🥰
Bohot vdia bai ji
Very beautiful track. Nice place.
Good luck 👍 to new journey.....@
ਬਹੁਤ ਖੂਬ, ਵੀਰਿਓ
Your tracking is very brave very beautiful and pure panjabi . Wonderful experience. Guru bless you and give you strength.
ਵਾਹਿਗੁਰੂ ਤਹਾਨੂੰ ਸਭ ਨੂੰ ਚੜ੍ਹਦੀ ਕਲਾ ਵਿਚ ਰੱਖੇ
ਸਿਰਾ ਗੱਲਬਾਤ
ਖੂਬਸੂਰਤ ਵੀ ਸੀ ਤੇ ਖਤਰਨਾਕ ਵੀ ਸੀ ਅੱਜ ਦਾ ਸਫ਼ਰ
ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਬਾਈ ਸਿਕੰਦਰ ਬਾਈ ਬਲਦੇਵ ਬਾਈ ਅਰਸ਼ ਅਤੇ ਬਾਈ ਰੇਸ਼ਮ ਸਿੰਘ ਜੀ। ਬਹੁਤ ਵਧੀਆ ਸਫ਼ਰ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ।❤❤❤❤❤
ਵਾਹਿਗੁਰੂ ਜੀ ਸਭ ਦਾ ਭਲਾ ਕਰੇ।
ਸਤਿ ਸ੍ਰੀ ਆਕਾਲ ਵੀਰ ਜੀ ਸਾਰੇ ਵੀਰਾਂ ਨੂੰ ਜੀ
ਅੱਜ ਦਾ ਰਸਤਾ ਬਹੁਤ ਔਕੜਾਂ ਭਰਿਆ ਤੇ ਬਹੁਤ ਸੋਹਣਾ ਸੀ। ਪਰ "ਹਿੰਮਤ ਏ ਮਰਦਾਂ, ਮਦਦ ਏ ਖੁਦਾ" ਦੇ ਵਾਕ ਅਨੁਸਾਰ ਤੁਹਾਡੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ।
Very very nice videos we really enjoyed thank you for sharing with everybody 🙏🙏😊
Bhut hi Shona track hai 🧿🙏🏻
Excellent. Nice blog. Keep it up.
Sari jankari lai thanks sir ji ❤
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ 🙏🏼🙏🏼🙏🏼🙏🏼
Aaj sver to back to back dekh reha 4 vlog half day ch dekh lye. Bauhat vadiya lage.👏👏
ਰਸ਼ੀਦ ਬਾਈ ਤਾਂ ਨੰਗੀਆਂ ਲੱਤਾਂ ਨਾਲ ਬਰਫ ਤੇ ਤੁਰਿਆ ਫਿਰਦਾ 😮
ਸੋਹਣਾ ਮਹੌਲ ਸੋਹਣੇ ਝਾਕੇ ❤❤❤
ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Waheguru ji 🙏🏻🙏🏻🙏🏻 love you sidhu mosewala forever 😘😘😘
ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਵੀਰ
Waheguru chard kala chrakhe vera niu
Big bro France vi aa love you🤟
Waheguru ji 🙏🙏🙏🙏
ਖਿੱਚ ਕੇ ਰੱਖੋ ਬਾਈ ਜੀ ਕੰਮ। ਨਾਲੋਂ ਨਾਲ ਆਂ ਥੋਡੇ , ਘਰੇ ਬੈਠੇ ਦੇਖ ਰਹੇ ਆਂ।
ਵਾਹ ਜੀ ਵਾਹ ਕਿਆ ਬਾਤ ਹੈ ਜੀ ਬਹੁਤ ਵਧੀਆਂ ਜਿਉਂਦੇ ਵੱਸਦੇ ਰਹੋ ❤❤
ਵਾਹਿਗੁਰੂ ਜੀ
Sluit aa veero tuhanu aina aoukha safar god bless all of you
ਧੰਨ ਹੋ ਬਾਈ ਜੀ ਤੁਸੀਂ ਇਨੀ ਚੜਾਈ ਚੜ ਕੇ ਸਾਨੂੰ vlog ਦਿਖਾਈ ਜਾਂਦੇ ਹੋ 👍 ਧੰਨਵਾਦ
ਸਤਿ ਸ੍ਰੀ ਆਕਾਲ ਬਾਈ ਸਾਰੇ ਵੀਰਾਂ ਨੂੰ
ਸਤਿ ਸ੍ਰੀ ਆਕਾਲ ਪੰਜਾਂ ਵੀਰਾਂ ਨੂੰ
Much respect and love. Inspiration to all of us.
ਸਸਰੀ ਕਾਲ ਸਾਰੇ ਵੀਰਾਂ ਨੂੰ😍
ਬਹੁਤ ਵਧੀਆ ਜੀ
God bless all of you
ਸਤਿ ਸ੍ਰੀ ਆਕਾਲ ਜੀ ਸਾਰੇ ਵੀਰਾ ਨੂੰ
ਸਤਿ ਸ੍ਰੀ ਆਕਾਲ ਜੀ ਸਭ ਵੀਰਾ ਨੂੰ ਜੀ ❤
Satnam wahaguru ji.....@
Jimmidara nu Ghar vekh ke Chalna painda … Baki dil di v gal hundi aa , gaaneya wale jimidar boht vekhe.. 🎉😊
Amrit beta te Sare bachhian noo bahut bahut piar beta ji ajj da vlog bahut struggle wala c but vadhia c you both are very brave guys keep it up beta ji 👍👍👍👍👍👍👍👍👍👍👍god bless both of you❤❤❤❤❤❤❤❤ Lakhwinder Kaur from gurdaspur
Beautiful part of the world. Excellent track. Stay safe and healthy. Love from Scotland 🙏
ਸਤਿ ਸ੍ਰੀ ਅਕਾਲ ਸਾਰੇ ਵੀਰਾ ਨੂੰ💐💐
ਸਤਿ ਸ੍ਹੀ ਅਕਾਲ ਬਾਈ ਜੀ ❤️❤️💐💐
Great 👍👍👍👍
Bai Sat Sri akal ji......
Waheguru mehar kare Sode Sareya te....
Waheguru mehr krn ❤
Sikamder de sad song bde kaimt lgde ne yr awaj kaint a bhra di
very nice....stay blessed all of you....
ਸੱਤ ਸ਼੍ਰੀ ਆਕਾਲ ਜੀ ਸਾਰੇ ਵੀਰਾਂ ਨੂੰ ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ 🙏🙏
ਵਾਹਿਗੁਰੂ ਮੇਹਰਬਾਨ
❤ very good ji very nice video sir ji ❤
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਆਕਾਲ ਬਾਈ ਜੀ (ਰਾਜ ਗਿੱਲ ਦਿੜ੍ਹਬਾ ਸੰਗਰੂਰ)
ਸਤਿ ਸ੍ਰੀ ਆਕਾਲ ਘੁੱਦੇ ਵੀਰ ਜੀ
ਸੱਤ ਸ਼੍ਰੀ ਆਕਾਲ ਬਾਈ ਜੀ
ਸਤਿ ਸ੍ਰੀ ਅਕਾਲ ਵੀਰਾ ਨੂੰ🙏🙏😊
ਸਤਿ ਸ੍ਰੀ ਅਕਾਲ ਭਰਾਵੋ
ਖੂਬਸੂਰਤ ਝਾਕਾਬਾਕਾ
Satsriakal ji good evening from Sri Ganga Nagar Rajasthan satsriakal ji 🇮🇳❤️