ਭਗਵੰਤ ਮਾਨ ਖ਼ਿਲਾਫ਼ CBI ਜਾਂਚ ? ਫੁੱਟਿਆ ਭਾਂਡਾ, 5000 ਕਰੋੜ ਦਾ ਘਪਲਾ ! ਮੋਦੀ-ਸ਼ਾਹ ਦਾ ਹਾਈ-ਵੋਲਟੇਜ ਝਟਕਾ !

Поділитися
Вставка
  • Опубліковано 13 січ 2025

КОМЕНТАРІ • 65

  • @mikasinghmika-um1qv
    @mikasinghmika-um1qv 5 днів тому +6

    ਬਹੁਤ ਵਧੀਆ ਜਾਂਚ ਹੋਣੀ ਚਾਹੀਦੀ ਚਾਹੇ ਕੋਈ ਵੀ ਹੋਵੇ

  • @palasinghsandhujatsikh9929
    @palasinghsandhujatsikh9929 6 днів тому +14

    ਸੁਧਾਰ ਲਹਿਰ ਵਾਲਿਉ ਜੇ ਤੁਹਾਨੂੰ ਲੱਗਦਾ ਹੈ ਕਿ ਅਕਾਲੀ ਦਲ (ਬ) ਆਪਣੀਆਂ ਮਨਮਰਜ਼ੀਆਂ ਕਰ ਰਿਹਾ ਹੈ, ਤਾਂ ਤੁਸੀ ਵੀ ਆਪਣਾ ਨਵਾਂ ਅਕਾਲੀ ਦਲ (ਮੋਦੀ) ਬਣਾ ਲਵੋ। ਵੈਸੇ ਵੀ ਸੁਧਾਰ ਲਹਿਰ ਵਾਲੇ ਬਹੁਤ ਹੀ ਧਨਾਢ ਲੀਡਰ ਹਨ, ਤੇ ਸਾਰਿਆਂ ਦੀਆਂ ਹੀ ਮੋਦੀ ਸਾਹਿਬ ਨਾਲ ਬਹੁਤ ਹੀ ਪੱਕੀਆਂ ਯਾਰੀਆਂ ਹਨ। ਇਸ ਕਰਕੇ ਕਹਿ ਦਿਓ ਅਕਾਲੀ ਦਲ (ਮੋਦੀ) ਜਿੰਦਾਬਾਦ ਜਿੰਦਾਬਾਦ। ਰੱਬ ਭਲੀ ਕਰੇਗਾ।

  • @GurnamSingh-ll5xp
    @GurnamSingh-ll5xp 5 днів тому +2

    ਜਿਹੜੇ ਕਹਿੰਦੇ ਸਨ 24 ਘੰਟੇ ਅੰਦਰ ਬੇਅਦਬੀ ਦਾ ਇਨਸਾਫ਼ ਦਿਆ ਗੇ ਹੁਣ ਕਿੱਥੇ ਗਏ

  • @SatnamSingh-su3kq
    @SatnamSingh-su3kq 6 днів тому +4

    Very good job

  • @jagjitsingh2267
    @jagjitsingh2267 4 дні тому

    ਵੀਰੋ ਭਗਵੰਤ ਮਾਨ ਦਾ ਕੋਈ ਵਾਲ ਵਿੰਗਾ ਨਹੀਂ ਕਰ ਸੱਕਦਾ, ਬਹੁਤ ਪਾਵਰਫੁੱਲ ਬੰਦਾ, ਬੀਜੇਪੀ ਲੀਡਰ ਬਣ ਜਾਵੇਗਾ ਭਗਵੰਤ ਮਾਨ, ਖੇਡ ਖ਼ਤਮ,

  • @sohansinghsandhu4025
    @sohansinghsandhu4025 5 днів тому +1

    ਬਿਲਕੁਲ ਠੀਕ ਹੈ ਭਗਵੰਤ ਮਾਨ ਨੇ ਮਿਲੀਅਨ ਪੈਸਾ ਕਰਜ ਲੈ ਕੇ ਠਗ ਕੇਜਰੀਵਾਲ ਨੂੰ ਦਿਤੇ? ਜਿਸ ਦੀ ਐਨ ਏ ਆਈ ਇਨਕੁਆਰੀ ਕਰਕੇ ਜੇਲ ਚਿ ਭੇਜਿਆ ਜਾਵੇ ਕਿਓਂ ਇਹਨੇ ਪੰਜਾਬੀਆਂ ਦੀ ਲੁਟ ਕੀਤੀ ਹੈ ?

  • @gurdevjammu6916
    @gurdevjammu6916 5 днів тому +3

    ਬੇਅਦਬੀਆਂ ਲਈ ਜੁੰਮੇਵਾਰ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਆ। ਪੰਜਾਬ ਦੇ ਯੂ ਟਿਊਬ ਚੈਨਲਾਂ ਦਾ ਤੋਰੀ ਫੁੱਲਕਾ ਈ ਸ਼ਿਰੋਮਣੀ ਅਕਾਲੀਦਲ ਪਾਰਟੀ ਦੀਆਂ ਖਬਰਾਂ ਲਾ ਕੇ ਚੱਲਦਾ।

  • @cheemastudio4617
    @cheemastudio4617 5 днів тому +1

    ਪਹਿਲਾਂ ਸੈਲਰਾ ਵਿੱਚ ਜਗ੍ਹਾ ਨਹੀਂ ਸੀ ਝੋਨਾ ਲਾਉਣ ਲਈ ਫਿਰ 500-600 ਦਾ ਕੱਟ ਲਗਾਂ ਕੇ ਆੜਤੀਆਂ ਤੇ ਸ਼ੈਲਰ ਮਾਲਕਾਂ ਨੇ ਝੋਨਾ ਕਿਹੜਾ ਆਪਣੇ ਘਰਾਂ ਵਿੱਚ ਰੱਖਿਆ ਏ ਜੇ ਸਰਕਾਰ ਨੂੰ ਕੋਈ ਫਾਇਦਾ ਨਹੀਂ ਸੀ ਤਾਂ ਫਿਰ ਕੱਟ ਨਹੀਂ ਸੀ ਲਗਣਿ

  • @pardeepsandhu6074
    @pardeepsandhu6074 5 днів тому

    ਕਿਸਾਨਾਂ ਨੂੰ ਇਹ ਸ਼ਰਤ ਰੱਖੀ ਗਈ ਕਿ ਜੇ ਕੁੰਟਿਲ ਝੋਨੇ ਮਗਰ ਕਈ ਮੰਡੀਆ ਵਿੱਚ ੮੦ , ਕਈ ਵਿੱਚ ੧੨੦ ਰੁਪੈ ਦਿਓਗੇ ਤਾਂ ਝੋਨਾ ਚੱਕਣਾ ਇਸ ਤਰ੍ਹਾਂ ਮਜਬੂਰੀ ਵਿੱਚ ਕਿਸਾਨਾਂ ਰਕਮ ਦੇਣੀ ਪਾਈ ਫੇਰ ਝੋਨਾ ਜਲਦੀ ਜਲਦੀ ਚੱਕ ਹੋ ਗਿਆ

  • @MotarKhoowale
    @MotarKhoowale 5 днів тому

    ਵੀਰ ਜੀ ਜਾਂਚ ਹੋਣੀ ਚਾਹੀਦੀ ਹੈ ਅਸੀਂ ਸਬੂਤ ਦਿਆਂਗੇ ਕੇਜਰੀਵਾਲ ਕਟ ਦਾ 120ਰੁਪਏ ਕਟਵਾਏ ਹਨ

  • @rachnasharma4607
    @rachnasharma4607 5 днів тому

    Jai Mahakal
    Nice analysis

  • @kanwalpreetkaur9338
    @kanwalpreetkaur9338 5 днів тому +1

    ਭੱਟੀ ਸਾਹਿਬ ਜੀ ਅਤੇ ਸਿਰੀ ਸੁਖ ਵਿੰਦਰ ਜੀ ਸਤਿ ਸਿਰੀ ਆਕਾਲ ਜੀ

  • @shamsingh8572
    @shamsingh8572 6 днів тому +2

    Jach.honi.chahidi..

  • @BetiKumar-t6x
    @BetiKumar-t6x 5 днів тому

    CBI Inquiry honi bahut jaroori aa

  • @drpunjabi9394
    @drpunjabi9394 5 днів тому

    Good CBI jaanch honi chiding hai te Ehna te NSA lagna chahida

  • @palasinghsandhujatsikh9929
    @palasinghsandhujatsikh9929 6 днів тому

    ਜਦ ਚੰਡੀਗੜ੍ਹ ਕਦੇ ਪੰਜਾਬ ਨੂੰ ਮਿਲਣਾ ਹੀ ਨਹੀ, ਤਾਂ ਪੰਜਾਬ ਨੇ ਚੰਡੀਗੜ੍ਹ ਤੋ ਲੈਣਾ ਹੀ ਕੀ ਹੈ। ਵੈਸੇ ਵੀ ਸਾਈਡ ਲਾਈਨ ਦਾ ਸ਼ਹਿਰ ਹੈ। ਇਸ ਲਈ ਪੰਜਾਬ ਨੂੰ ਆਪਣੀ ਰਾਜਧਾਨੀ ਫਿਲੋਰ ਬਣਾ ਲੈਣੀ ਚਾਹੀਦੀ ਹੈ।

  • @premlaldhiman12
    @premlaldhiman12 5 днів тому

    Satsriakal ji ye puri sachai he

  • @hardialsinghjanjua1402
    @hardialsinghjanjua1402 5 днів тому

    There should be CBI enquiry in paddy purchase in Punjab

  • @GurpreetSingh-me4ue
    @GurpreetSingh-me4ue 5 днів тому

    Corruption started from Day one

  • @ਪ੍ਰੀਤ-ਮਾਹਲ
    @ਪ੍ਰੀਤ-ਮਾਹਲ 5 днів тому

    🙏🏻🙏🏻🙏🏻🙏🏻

  • @BetiKumar-t6x
    @BetiKumar-t6x 5 днів тому

    5000 Crore da Scandal 😅😅😅😅

  • @SarwanKumar-t1f
    @SarwanKumar-t1f 5 днів тому

    Je sach hoya ta thik nahi ta Amit sah noo istifa dewe

  • @sandhugurinder3556
    @sandhugurinder3556 6 днів тому +2

    But sir why sukhbir give resignation

  • @Jashan4282
    @Jashan4282 6 днів тому

    ਅੱਜ ਫੇਰ ਭੋਰਤੀ 😂😂

  • @BetiKumar-t6x
    @BetiKumar-t6x 5 днів тому

    CBI Inquiry jaroor honi chahidi aa CM MANN di , kyu ke Punjab da bura haal karta AAP Sarkar ne. Bera garak karta AAP ne .Chalda karo hun AAP nu Punjab cho

  • @manjitsingh-jj2ws
    @manjitsingh-jj2ws 5 днів тому

    Bas karo

  • @melasinghsandhusandhu
    @melasinghsandhusandhu 5 днів тому

    Very bed

  • @sgl8191
    @sgl8191 6 днів тому +1

    Sir, it is Guru’s curse that
    handicapped badalke’s brain & r committing blunder after blunder thus leading to no end.

  • @RakeshKumar-rd2pd
    @RakeshKumar-rd2pd 6 днів тому +1

    370 da dukh samne a gaya.

  • @satpalsingh8770
    @satpalsingh8770 5 днів тому

    ਸਿਧੂ ਸ਼ਾਬ ਵਾਰ ਖਾਲੀ ਨਾ ਜਾਣ ਦਿਓ

  • @sandhugurinder3556
    @sandhugurinder3556 6 днів тому

    Question is miree peere

  • @BetiKumar-t6x
    @BetiKumar-t6x 5 днів тому

    AAP Sarkar ta hun Fail ho chukki aa Punjab vich , 2027 vich AAP Party Harugi Punjab vich, AAP nu sirf 10 seats hi aungian , vadh ni

  • @balwindersinghbitti9817
    @balwindersinghbitti9817 5 днів тому

    ਲਗਦਾ ਸਭ ਫੜੇ ਜਾਣ ਗੇ

  • @jagdishsingh-uc7ud
    @jagdishsingh-uc7ud 6 днів тому

    Good honest CM

    • @NirmalsinghNirmalDahb
      @NirmalsinghNirmalDahb 5 днів тому

      Bakur destroyed punjab per acre 15000. Thousands given less to farmers

  • @BetiKumar-t6x
    @BetiKumar-t6x 5 днів тому

    Punjabio please bacha lo Punjab nu AAP to

  • @BetiKumar-t6x
    @BetiKumar-t6x 5 днів тому

    AAP word means ----
    A --- ASIN
    A --- AUNA NI
    P --- PHER
    Mur ni auna AAP Party ne

  • @SohanSinghDaheley
    @SohanSinghDaheley 5 днів тому

    Kion. C. M. Nu. Badnam. Karde. Ho. C m good

  • @GurlalSingh-bn8xz
    @GurlalSingh-bn8xz 5 днів тому

    Waheguru ji 🙏🙏🙏🙏🙏

  • @AvtarSingh-gs1si
    @AvtarSingh-gs1si 5 днів тому

    ਪਤਰਕਾਰਾ ਤੂ ਹੀ ਜਾਚ ਕਰ ਭਗਵੰਤ ਮਾਨ ਦੀ ਪਤਰਕਾਰਾ ਕੋਲ ਰੁਪਿਆ ਬਹੁਤ ਹੁੰਦਾ ਹਿਮਤ ਕਰੀ ਪਿਛੇ ਨਾ ਹਟੀ ਵਿੱਚ ਵਜ ਭਗਵੰਤ ਮਾਨ ਦੇ ਜੇ ਆਪਦੇ ਪਿਊ ਦਾ ਪੁਤ ਆ ਕਿਸੇ ਨੂ ਕੁਝ ਦਸਣ ਪੁਛਣ ਦੀ ਲੋੜ ਨਹੀ ਟਕਰ ਲੈ ਭਗਵੰਤ ਮਾਨ ਨਾਲ

  • @PartapSingh-r4e
    @PartapSingh-r4e 5 днів тому

    Bhati je ba adbi ta app or congress ta same ve hoi jikar karo akali he najar aa raha ne parsalti na karo.

  • @GurjitKaur-r8e
    @GurjitKaur-r8e 4 дні тому

    Golkan da Sona pesa ni sutda kini bhukh mri nhi sabr eh akali khaonde hakdar ni

  • @sandhugurinder3556
    @sandhugurinder3556 6 днів тому

    Why akal takhat jathedar interfere in politics

  • @surindersharma2708
    @surindersharma2708 5 днів тому

    Pagri kissana wali te biyan rice millers de haq vich

  • @BetiKumar-t6x
    @BetiKumar-t6x 5 днів тому

    Hun AAP nu chalda karo Punjab cho . AAP ne 3 years vich gand pata Punjab ch .Mur ni aundi AAP Party

  • @RameshKumar-l1q6t
    @RameshKumar-l1q6t 5 днів тому

    HAI TAN KHEHRA VI CHOR PER GAL SAHI AA .1..1. MANDI TON APNE HALKE VICHON MLA 4 .TON 5 CROR LAI GAE EH SACHAEI AA

  • @parambrar7488
    @parambrar7488 4 дні тому

    Eh ave budi jivi bhe jde aa

  • @malkiatsingh7573
    @malkiatsingh7573 5 днів тому

    Irrelevant talks,bogus propaganda

  • @PremKumar-hg3ve
    @PremKumar-hg3ve 6 днів тому

    Ghotalay da paisa delhi chala.. giya

  • @JogaSingh-e1n
    @JogaSingh-e1n 5 днів тому

    Akali dal sirf jat wad dal hai gurdware asli sikh nu dur krke ik wad hathan hai sikhan da ghan hi kita hai lok maya na tek k ful arpen karn nklisikh ka wad khatm ho jai ga

  • @ajitsingh-cz1uc
    @ajitsingh-cz1uc 5 днів тому

    Ehne ta 50hazar crore da ghapla kita hona.

  • @ਪ੍ਰੀਤ-ਮਾਹਲ
    @ਪ੍ਰੀਤ-ਮਾਹਲ 5 днів тому

    🙏🏻🙏🏻🙏🏻🙏🏻