Mere kol diesel i20 asta 2018 model hai mai kai vari uss nu 10 10 din bad v chalonda a ose car neh manu kadi v nirash nahi kita te performance b bohat vadia a
agr aap ji ykeen nhi te latest video send kr denne..tata wale kehre sadde rishtedar aa ji..bs jo hai aap ji nu DSS ditta ..baki Drive krn te dpend krda..
ਬਹੁਤ ਵਧੀਆ ਜਾਣਕਾਰੀ ।
ਧੰਨਵਾਦ ਬਾਈ ਜਾਣਕਾਰੀ ਲਈ ਕਿਰਪਾ ਕਰਕੇ ਕਿੱਲੋਮੀਟਰਾਂ ਵਿੱਚ ਵੀ ਦੱਸ ਦਿਓ ਕਿ ਇੱਕ ਸਾਲ ਦੇ ਕਿੰਨੇ ਕਿੱਲੋਮੀਟਰ ਚਲਾ ਕੇ ਕਿਹੜੀ ਕਾਰ ਸਸਤੀ ਰਹੂ ਡੀਜ਼ਲ ਵਾਲੀ ਪੈਟਰੋਲ ਵਾਲੀ cng ਜਾ EV
ਸਹੀ ਗੱਲ ਪਾਜੀ ਡੀਜ਼ਲ ਕਾਰ ਦਾ ਮਜਾਂ ਆਪਣਾ ਹੀ ਚਲਾਉਣ ਦਾ
ਬਾਈ ਜੀਂ ਸਾਰੀਆਂ ਗੱਡੀਆਂ ਬਾਰੇ ਭਰਭੂਰ ਜਾਣਕਾਰੀ ਦੇਣ ਲਈ ਧੰਨਵਾਦ 🙏🏻🙏🏻
Ev ਦੀ ਕੋਈ ਕੀਮਤ ਨਹੀਂ ਰਹਿਣੀ ਉਹ ਮਿੱਟੀ ਆ
Nice video
ਭਾਜੀ ਆ ਜਿਹੜਾ ਤੁਸੀ ਜਟਕੇ ਤਰੀਕੇ ਨਾਲ ਗੱਲਬਾਤ ਕਰਦੇ ਹੋ ਮਝਾ ਆ ਜਾਂਦਾ❤
bhut ਵਦੀਆ ਜਾਣਕਾਰੀ ਦਿਤੀ ਸ਼ੁਕਰੀਆ ਵੀਰ ji
Very very nice and good knowledge giving by you
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਵੀਰ ਜੀ
Bajwa Sahib Geniunon Parson Good Advice Far all
Long distance traveling layi diesel best aa te chalaan da v maza aaaunda aa, 1500cc ton upar diyan gaadiyan diesel ch honiyan chahidiyan ne.
ਪੈਟਰੋਲ ਗੱਡੀਆਂ ਕਦੇ ਵੀ ਨਹੀ ਬੰਦ ਹੋਣੀਆਂ ਬੇਫਿਕਰੇ ਹੋ ਕੇ ਲਵੋ ਬਾਈ ਜੀ
Mere kol diesel i20 asta 2018 model hai mai kai vari uss nu 10 10 din bad v chalonda a ose car neh manu kadi v nirash nahi kita te performance b bohat vadia a
पैट्रोल ही बेहतरीन विकल्प है।
Shift suzuki hybrids ਆ ਰਹੀ ਕਿ
Sir me tata indigo ecs 20 din baad v start karte dehhi h koi dikkat ni aondi diesel te h te milege v 22 plus dendi h ji
Nice information paaji
Thanks for good knowledge
ਵੀਰੇ ਇੱਕ ਵੀਡੀਓ ਮੈਗਨੈਟ ਨਿਸ਼ਾਨ ਗੱਡੀ ਤੇ ਜਰੂਰ ਬਣਾਓ ਕਿਉਂਕਿ ਅਸੀਂ ਪੰਜ ਮਹੀਨੇ ਪਹਿਲਾਂ Tata Nexon ਪੈਟਰੋਲ ਲਈ ਇਸ ਐਵਰੇਜ਼ ਬਹੁਤ ਘੱਟ 12 ਤੋਂ ਕਦੇ ਵਧੀ ਨਹੀਂ ਲੌਗ ਰੂਟ ਤੇ ਅਸੀਂ ਵਾਰ ਵਾਰ ਮੈਸੇਜ ਕਰ ਰਹੇ ਹਾ ਨਾ ਕੋਈ ਰਿਪਲਾਈ ਨਾ ਕੋਈ ਵੀਡੀਓ
Bai sadde kol v nexon petrol aa. 20 d average aa Highway upr 23 v dendi brother..city ch v 14 ..15 ..
@@MajhaPB46 ਕਿੰਨਾ ਟਾਇਮ ਹੋ ਗਿਆ ਗੱਡੀ ਲਈ ਨੂੰ
6 moth
@@MajhaPB46 ਪਰ 22 ਦੀ ਐਵਰੇਜ਼ ਦਾ ਕੰਪਨੀ ਵਾਲੇ ਵੀ ਨਹੀਂ ਕਹਿੰਦੇ ਉਹ ਵੀ 17ਦੀ ਕਹਿਕੇ ਵੇਚਦੇ ਆ ਫੇਰ ਤੁਹਾਡੀ ਗੱਡੀ ਦੀ ਇੰਨੀ ਐਵਰੇਜ਼ ਕਿਵੇਂ??????
agr aap ji ykeen nhi te latest video send kr denne..tata wale kehre sadde rishtedar aa ji..bs jo hai aap ji nu DSS ditta ..baki Drive krn te dpend krda..
Goood 👍👍👍
No 1 swift
Veer daily di 25 km runing nahi, ghato ghat 70 km daily running hai taan diesel car lain da fayda nahi .
ਵੀਰ ਜੀ venue disel ਕਿਵੇਂ ਹੈ ਜੀ ਖਰੀਦ ਸਕਦੇ ਹਾਂ ji
Monthly drive 2500 km hai
Punch cng or sonet disel me konsi value for money rehigi
Punch cng
Punch👊
Nice 👍 knowledge bhaji
Bai ji strong hibird di bettry kinni k mehngi aa
Bai mianu v diesel engine pasnd aa
Good Bai sem miad
Month de 200 km running a petrol gaddi purchase kari a ji ...
👍👍👍👌👌👌
Good information bro
ਚੰਗੀ ਜਾਣਕਾਰੀ
Compromise he compromise 😅in CNG right 👍
Nissan magnet best car
New swift kado Ane hai
Veer gg daily 100km drive aa ta kheri gaddi shi rhu
What is plug in hybrid
Polution karann nhi hai karann ethonol hai jo ki diesel ch mix nhi hunda only petrol ch hunda
15 yr baad tan hybrid and ev vi khatam honi aa
100 km par day running
ਅਪਣੇ ਦੇਸ ਦਾ ਪੈਸਾ ਬਚਾਓ EV ਕਾਰ ਖਰੀਦੋ 🤗
Bhra jadeo phela diesel cara banode c oh Nahi pata c
माइलेज और स्वाद में पङे रहना। वातावरण और धरती के सत्यानाश बारे ना सोचना। डीजल की हिमायत करके।
Ee Leaders Loga kol deisel Cars han ..app Lean ee batere vale Cars..Fail Car han ee..Cng Ve kuti Chika hai drama
Bhai ji tuhada phone no chaheda hai kal karni si