Prime Knowledge || ਪ੍ਰਾਪਰਟੀ ਖਰੀਦਣ ਵੇਲੇ ਇਹਨਾਂ ਗੱਲਾਂ ਦਾ ਖ਼ਾਸ ਰੱਖੋ ਧਿਆਨ, ਧਿਆਨ ਨਾਲ ਸੁਣੋ ਸਾਰਾ ਪ੍ਰੋਗਰਾਮ

Поділитися
Вставка
  • Опубліковано 6 жов 2024
  • #PrimeAsiaTV #Nandpreet #knowledge #generalknowledge #specialnews #specialprogram #exclusive #jameen #patwari #kanungo #tehsil #tehsildar #property #propertyinvesting #propertymanagement #registration #propertyregistration #tehsildar #tehsil #takseem
    NOW AVAILABLE ON SATELLITE IN INDIA - Jio Fiber #2006
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 18

  • @SukhwinderSingh-wq5ip
    @SukhwinderSingh-wq5ip 2 місяці тому +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @RajinderSingh-ds3mf
    @RajinderSingh-ds3mf 2 місяці тому +4

    ਸੱਚ ਤੋਂ ਵੱਧ ਪਟਵਾਰੀ ਤੇ ਤਹਿਸੀਲਦਾਰ ਲੋਕਾਂ ਨੂੰ ਪ੍ਰੇਸ਼ਾਨੀ ਕਰਦੇ ਹਨ, ਪ੍ਰਾਈਵੇਟ ਬੰਦੇ ਰੱਖੇ ਹੋਏ ਨੇ ਜੋ‌ਕਿ ਸ਼ਰੇਆਮ ਰਿਸ਼ਵਤ ਲੈਂਦੇ ਨੇ

  • @GURDIALSINGH-m2d
    @GURDIALSINGH-m2d 2 місяці тому

    Q1: Sarkari rate ki junda ate usda asal rate nalon ena jada antar kiyun hunda? Q2: Ki Intkaal ja Registry nu challange kita ja skda ? Please answer jroor diyo ji. Program vich bahut vadiya jankari ditti tusi us layi bahut bahut dhanvad ji.

  • @gurnamsingh2052
    @gurnamsingh2052 2 місяці тому

    Mohan Singh patwari is honest and brave person

  • @Nice_Youtuber1
    @Nice_Youtuber1 2 місяці тому +1

    ਬਾਈ ਅਸੀਂ ਇੱਕ ਥੋੜੇ ਦਿਨ ਪਹਿਲਾਂ ਹੁਸ਼ਿਆਰਪੁਰ ਦੇ ਇਕ ਪਿੰਡ ਵਿੱਚ 3 ਪਲਾਟਾ (10 -10 -10) ਮਰਲੇ ਦੀ ਰਜਿਸਟਰੀ ਕਾਰਵਾਈ ਜਿਸਦਾ ਸਰਕਾਰੀ ਰੇਟ 40000 ਰੁਪਏ ਪ੍ਰਤੀ ਮਰਲਾ ਸੀ ਰਜਿਸਟਰੀ lady ਦੇ ਨਾਮ ਤੇ ਸੀ ਜਿਸਦਾ ਸਰਕਾਰੀ ਖ਼ਰਚਾ 32000 ਤੋਂ 34000 ਰੁਪਏ ਇੱਕ lady ਦਾ ਬਣਦਾ ਸੀ ( ਵਸੀਕੇ ਵਾਲਿਆਂ ਦੇ ਹਿਸਾਬ ਨਾ ) । "ਮਾਲਕ ਨੇ noc ਨਹੀਂ ਲਈ ਹੋਈ ਸੀ " , ਤੇ ਸਾਨੂੰ ਪਤਾ ਲੱਗਾ ਕਿ noc ਤੋਂ ਬਗੈਰ ਰਜਿਸਟਰੀ ਹੋ ਹੀ ਨੀਂ ਸਕਦੀ ,, ਸਾਨੂੰ ਵਸੀਕੇ ਵਾਲ਼ੇ ਆਦਮੀ ਨੇ ਕਿਹਾ noc ਤੋਂ ਬਗੈਰ ਰਜਿਸਟਰੀ ਹੋ ਸਕਦੀ ਹੈ ਪਰ ਅੰਦਰ ਉਸਦਾ ਖ਼ਰਚਾ ਲੱਗਣਾ ,( ਵਸੀਕੇ ਵਾਲੇ ਆਦਮੀ ਨੀ ਪੇਪਰਾਂ s ਵਿੱਚ ਸਿਰਫ਼ ਲਿਖਿਆ ਕਿ" ਇਸ ਜ਼ਮੀਨ noc ਦੀ ਲੋੜ ਨਹੀਂ ਹੈ ") ਤੇ ਸਿਰਫ਼ ਐਨਾ ਲਿਖਣ ਤੇ ਉਸਨੇ ਸਾਡੀਆਂ ਤਿੰਨੋ ਪਾਰਟੀਆ ਤੋ 40000 ਦੀ ਮੰਗ ਕੀਤੀ ਤੇ ਲਏ ਵੀ ਤੇ ਕਿਹਾ ਇਹ ਖ਼ਰਚਾ ਅੰਦਰ ਲੱਗਣਾ) ਜਿਸ ਕਰਕੇ ਸਾਡੀ ਰਜਿਸਟਰੀ ਹੋ ਸਕੀ , ਮੇਰਾ ਸਵਾਲ ਇਹ ਆ ਕਿ ਇਹ ਖ਼ਰਚਾ ਸਰਕਾਰ ਦੇ ਖਾਤੇ ਵਿੱਚ ਗਿਆ ਜਾ ਫੇਰ ਤਹਿਸੀਲਦਾਰ ਤੇ ਵਸੀਕੇ ਵਾਲ਼ੇ ਖਾ ਗਏ ? ਦੂਜਾ ਸਵਾਲ :- ਸਾਨੂੰ ਕਿਹਾ ਗਿਆ ਇਹ ਖ਼ਰਚਾ ਜ਼ਮੀਨ ਦੀ (clearance ਭਾਵ noc ਵਜੋਂ ਲੱਗਾ) ਕਿ ਇਹ ਖ਼ਰਚਾ ਮਾਲਕ ਦਾ ਬਣਦਾ ਸੀ ਜਾ ਫੇਰ ਖਰੀਦਦਾਰ ਦਾ ? ਤੀਸਰਾ ਸਵਾਲ :- ਜੇਕਰ ਕਿਸੇ ਪਿੰਡ ਦੀ ਜ਼ਮੀਨ ਜਾ ਪਲਾਟ ਦੀ ਰਜਿਸਟਰੀ noc or clearance ਬਗ਼ੈਰ ਹੋ ਹੀ ਸਕਦੀ ਤੇ ਫਰ ਓਹ 40000 ਰੁਪਏ ਲੈਣ ਨਾਲ ਕਿਵੇਂ ਹੋ ਗਈ , ਅਜਿਹਾ ਕਿ ਲਿਖਿਆ ਹਊਗਾ ਇਸ ਸਰਕਾਰੀ ਨੌਕਰ ਨੇ noc ਦੀ ਥਾਂ 40000 ਰੁਪਏ ਲਏ। ਏਥੇ ਅਸੀਂ ਦੱਸ ਦਈਏ ਕਿ ਅਸੀ ਜੋਂ 40000 ਦਿੱਤੇ ਉਹ ਵਾਸੀਕੇ ਵਾਲ਼ੇ ਨੂੰ ਦਿੱਤੇ, ਉਸਨੇ ਬੋਲਿਆ ਅੰਦਰ ਐਨੇ ਲੱਗਣੇ,, ਹੁਣ ਸਾਰਿਆ ਦਾ ਇੱਥੇ ਸਵਾਲ ਉਠੂਗਾ ਕਿ ਤੁਸੀ ਇਹ ਪੈਸੇ ਦਿੱਤੇ ਹੀ ਕਿਉ ਕਿੱਤੇ ਹੋਰ try ਕਰ ਲੈਂਦੇ , ਪਰ ਸਾਰੇ ਵਸੀਕੇ ਵਾਲ਼ੇ ਵੀ ਇਸ ਤਰ੍ਹਾਂ ਹੀ ਕਹਿ ਰਹੇ ਸੀ ਕੋਈ ਕਹਿੰਦਾ ਅੰਦਰ 60000 ਕੋਈ ਕਹਿੰਦਾ 50000 ਲੱਗਣਾ ਤੇ ਇਹ ਓਹ c ਜਿਹੜਾ ਸਭ ਤੋਂ ਘੱਟ ਕਹਿ ਰਿਹਾ c , ਬਾਈ 40000 extra ਦੇ ਕੇ ਰਜਿਸਟਰੀ ਵੀ ਆਰਾਮ ਨਾਲ ਹੋ ਗਈਂ ,, ਫ਼ਿਰ ਇੰਤਕਾਲ ਦੀ 1500 ਫ਼ੀਸ ਐਕਸਟਰਾ ਲੱਗੀ
    ,, ਯਾਰ ਬਾਈ ਗੱਲ ਏਥੇ ਪੈਸਿਆਂ ਦੀ ਨੀ ਅਸੀਂ ਰਜਿਸਟਰੀ ਕਰਵਾ ਕੇ ਖੁਸ਼ ਹਾਂ ਪਰ ਜੇਕਰ ਕੋਈ ਇਹ ਖ਼ਰਚਾ ਕੋਈ afford ਹੀ ਨਾ ਕਰ ਪਾਵੇ ,ਦੂਜੀ ਗੱਲ ਇਹਨਾਂ ਸਾਰਿਆ ਖਰਚਿਆ ਦੀ ਕੋਈ detail ਨੀ , ਨਾ ਕੋਈ ਸਲਿੱਪ ਜਾ ਰਸੀਦ ,

    • @Nice_Youtuber1
      @Nice_Youtuber1 2 місяці тому

      Plz Cutting Line ਨੂੰ ignore ਕਰਿਓ

  • @simranjotkaur2312
    @simranjotkaur2312 2 місяці тому

    Good information 👍🏻👍🏻

  • @tejpalpannu2293
    @tejpalpannu2293 22 дні тому

    🙏🙏🙏🇮🇳🇨🇦🇮🇳🙏🙏🙏

  • @suchasingh-o9v
    @suchasingh-o9v 2 місяці тому +1

    Sar aap nu mil sakde ha ji te kithe mil sakde ha ji

  • @BaljinderSingh-mq3uw
    @BaljinderSingh-mq3uw 2 місяці тому

    ਜੇਕਰ ਜ਼ਮੀਨ ਦੀ ਰਜਿਸਟਰੀ ਤੇ ਇੰਤਕਾਲ ਸਾਡੇ ਦੋਹਾਂ ਭਰਾਵਾਂ ਦੇ ਨਾਂ ਹੈਂ,ਗਰਦੋਰੀ ਪੁਰਾਣੇ ਮਾਲਕ ਦੇ ਨਾਂ ਹੈਂ, ਗਰਦੋਰੀ ਆਪਣੇ ਨਾਂ ਕਿਵੇ ਹੋਵੇਗੀ

    • @PargatSingh-v2f
      @PargatSingh-v2f Місяць тому

      ਜਮੀਨ ਦੇ ਨੰਬਰ ਲੈਕੇ ਤਹਿ ਸੀਲ ਦਾਰ ਗਰਦਾਵਰੀ ਦਾ ਦਾਵਾ ਪਾਓ

  • @waryamsingh4509
    @waryamsingh4509 2 місяці тому

    So sad😢😢🎉🎉

  • @naturalvillagelife2788
    @naturalvillagelife2788 2 місяці тому +1

    Mere Nana ji ne koi beta na Hon karke jamin avdia betia naam registered vasiyat krva diti . Ik beti di death Hon karn usda hissa usdia waris( avdi granddaughter dohti(granddaughter ) naam krva dita .
    Hun dohti( granddaughter) kol intkal, fard , gardavri , vasiyat sab hai Par masia ( nanaji dia betia) khud hi theka vand( distribute ) kar laindia par granddaughter ( dohti) nu kuj vi nhi mil riha, koi theka(ਠੇਕਾ ) ਨਹੀ ਮਿਲ ਰਿਹਾ ਦੋਹਤੀ ਨੂੰ। ਜਮੀਨ ਇਕ ਖੇਵਟ ਵਿਚ ਤਕਸੀਮ ਹੈ। ਦੋਹਤੀ ਅਆਵਦਾ ਹਿਸਾ ਕਿਸ ਤਰਾਂ ਲੈ ਸਕਦੀ ਹੈ। ਦੋਹਤੀ ਕੋਲ ਫਰਦ, ਇੰਤਕਾਲ, ਗਰਦਾਵਰੀ , ਰਜਿਸਟਰਡ ਵਸੀਅਤ ਹੈ। ਕਬਜਾ ਕਿਸ ਤਰਾਂ ਲਿਆ ਜਾ ਸਕਦਾ ਹੈ??? Plzzzzzz dso Sir

    • @naturalvillagelife2788
      @naturalvillagelife2788 2 місяці тому

      Central revenue officer to Taksim kraun da ki kharcha auga??? And ki process houga???

    • @mahanmexus
      @mahanmexus 2 місяці тому +1

      ​@@naturalvillagelife2788 veer sdm de takseem da case pao... Phir hoju.... J phir v na hoi court toh stay leo... Appe aju sut kamm

    • @naturalvillagelife2788
      @naturalvillagelife2788 2 місяці тому

      @@mahanmexus tuhada numbr mil sakda sir??? Kina k kharcha au is sab upr??? Stay lain lai???sdm d???

    • @naturalvillagelife2788
      @naturalvillagelife2788 2 місяці тому

      @@mahanmexus thankyou Virgi dasan lai

  • @waryamsingh4509
    @waryamsingh4509 2 місяці тому

    Bad 😂😂kanu go 😅😅😂😂😅😅🎉🎉