good information dr saag jive ki tusi pehla dasia ki alag alag karni best hai ta jive pehla npk kar fir fungicide karni hove ta time differences kina ku hove g
Sir proclaim kr skde aa jii kyu mere kol ghre pyii hee kank upper krn vaste leke ayea c prr kank te jroorat nhi pyii c plz dssio jroor je kr skde aa taa kinni dose plz dssio
Veer g main atki he kiti 13 00 45 1:50 kg te nano urea 200 ml panni bhar k 50 din de 122 jhone te vich cheleated zinc v pai 200 gm ucha neeva jhona c. Bahut vadia result aaye pr gobh de nazdeek na kreo nano urea
Bai g jhona pusa 44 va ta 7 din pehla fame+atal g+ slayer pro di spray kiti c ta hun jhona 62 din da va ta jhona de patte uppro peela hoo rahe aa pls koi solution jrur dseo
ਬਰਾੜ ਸਾਬ ਅਸਲ ਵਿਚ ਜਿਆਦਾਤਰ ਕਿਸਾਨ ਭਰਾ ਵੀਡੀਓ ਧਿਆਨ ਨਾਲ ਨਹ ਸੁਣਦੇ, ਵਾਕਿਆ ਵੀਡੀਓ ਚ ਦੱਸੇ ਹੋਣ ਦੇ ਬਾਵਜੂਦ ਉਹੋ ਸਵਾਲ ਪੁੱਛੀ ਜਾਂਦੇ ਹਨ । ਆਪ ਜੀ ਵਧੀਆ ਜਾਣਕਾਰੀ ਸਾਝੀਂ ਕਰਦੇ ਜੇ । ਸਰਪੰਚ ਸੁਖਵਿੰਦਰ ਸਿੰਘ ਉਬੋਕੇ ਪੱਟੀ ਤਰਨ ਤਾਰਨ
😮😊😅 5:49 😅😅9908😅😅😅
ਡਾ: ਸਾਹਿਬ ਤੁਹਾਡੇ ਦੁਆਰਾ ਪੰਜਾਬ ਦੀ ਟੁੱਟ ਚੁੱਕੀ ਕਿਸਾਨੀ ਲਈ ਕੀਤੀ ਮਿਹਨਤ ਪ੍ਰਮਾਤਮਾ ਆਪਣੀ ਡਾਇਰੀ ਵਿੱਚ ਨੋਟ ਕਰਦਾ ਹੈ। ਤੁਹਾਨੂੰ ਜ਼ਰੂਰ ਪ੍ਰਮਾਤਮਾ ਇਸ ਦਾ ਬਹੁਤ ਮਿੱਠਾ ਫਲ ਦਿਉ!
ਹੁਣ ਗੋਭ ਵਾਲਾ ਭੁਮੱਕੜ ਹੈ ਸਪਰੇਅ ਕਿੰਨੇ ਦਿਨਾ ਬਾਅਦ ਕਰਨੀ ਚਾਹੀਦੀ ਹੈ,
Very good information 👌
ਡਾ.ਬਰਾੜ ਜੀ ਬਹੁਤ ਲਾਹੇਵੰਦ ਜਾਣਕਾਰੀ ਦਿੰਦੇ ਆਂ।ਬਹੁਤ ਚੰਗੀ ਸੋਚ ਦੇ ਮਾਲਕ ਆ ।ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ।
ਡਾ ਸਾਬ ਗਿਆਨ ਦਾ।ਲੰਗਰ ਲੋਣ।ਲਈ ਬਹੁਤ ਬਹੁਤ ਧੰਨਵਾਦ ਜੀ
🙏🙏🙏
ਬਹੁਤ ਵਧਿਆ ਜਾਣਕਾਰੀ
ਬਹੁਤ ਵਧੀਆ ਜਾਣਕਾਰੀ ਡਾਕਟਰ ਸਾਹਿਬ ਧੰਨਵਾਦ
ਬਹੁਤ ਵਧੀਆ ਰਿਜ਼ਲਟ ਰਿਹਾ ਜੀ ਪਿਛਲੇ ਸਾਲ
Very useful information thanks 🙏 Dr sabh 👍👍👍🙏
ਵਾਹਿਗੁਰੂ ਜੀ।।🙏
Best advise thanks
Bhut wadyea jankari ji
Bahut Bahut Dhanvaad Dr Saab ji 🙏
ਬਾਈ ਜੀ 13045,boron, casu ….(casugamycin) vart sakde alag alag gool
Good information sir
Sar ji FMC company the legend potash spray kar sakte
ਵੀਰ ਪੂਸਾ 44 ਦਾ ਗੋਭ ਸਮਾਂ ਕਿ ਹੈ ਇਸ ਵਿਚ ਸਿੱਟੇ ਦਾ ਵਜ਼ਨ ਵਧਾਉਣ ਲਈ ਕਿਹੜਾ ਸਪਰੇ ਕਰੀਏ
ਡਾ ਸਾਹਿਬ 13045 1.250kg & 83 gm boron &100ml Holocene with 125 litres water ਕੀਤੀ ਸੀ toxicity ਆ ਗਈ ਹੈ ਕੋਈ ਇਲਾਜ ਹੈ ਜੀ
Fame+ chess nll 13045 mix krke spray krr skde aa k nhi?
Thank you soo much sir jii..🙏
Dr sab sat Sri akal g
Dr 13045 nu garm water wich kholuie
good information dr saag jive ki tusi pehla dasia ki alag alag karni best hai ta jive pehla npk kar fir fungicide karni hove ta time differences kina ku hove g
ਸਤਿ ਸ਼੍ਰੀ ਅਕਾਲ ਜੀ
Mickblact nal 13/0/45 kar sakdey a g
Thnxx dr sahib..
Satshriakal Dr Saab g
Kis time karwani chahiye sapre time subha yaa sam ko best hai ye bato sir
Gobh di sundi wali ate tele wali rla ke kar skde han ate 13 0 45 luikd kar skde han tan kini dose
ਡਾਕਟਰ ਸਾਹਬ ਇੱਕ ਬੇਨਤੀ ਦਾ ਜਵਾਬ ਦੇਵੋ ਪੀ ਆਰ 126 ਨਿਸ਼ਰਨ ਵਿੱਚ 10 ਤੋਂ 12 ਦਿਨ ਬਾਕੀ ਹੈ ਹਲਦੀ ਰੋਗ ਤੋਂ ਬਚਾਉਣ ਲਈ ਕਿਹੜੀ ਸਪਰੇਅ ਠੀਕ ਰਹੂ
Thanks🙏
Very good👍👍
ਹਾਂਜੀ ਡਾਕਟਰ ਸਾਹਿਬ ਆਪਾਂ ਗੋਭ ਦੇ ਟਾਈਮ ਤੇ ਐਮ ਓ ਪੀਆਈ ਪਟਾਸ ਪਾ ਸਕਦੇ ਆ
Sir supreme 110 64 din da ho geya g hun 13 00 45 karni a ke 00 52 34 karni a g …bahut confused a g plz reply thx
Basmati 1692 di13 0 45 kitna din di paddy ta. Sapray kria
Sat sri akal sir ji fartera pai c4kilo 1kille ch 4aguast noo hun sprey ch soondi di davai paun di lod h ja nhi
Dr saab j aapa 13 0 45 te fungicide nu vakh vakh karna hove ta kine din baad kar skde aa
Galilieo way + 52-0-34+ born kr shkde?
13045 borin nal streptocylin d pudiya alg ghol bnaake kr saakde aa ji
Osheen te amistsr mix kr skde aa sr ?
Ki ulinashak nal copper oxicloride mix kr skte hain
Duvara jhona laya g 5 august to 8 august de vch onu urea kine dina vch pura kriye g te haldi vali nl 13 0 45 te boron nl kr skde ya nhi g
Bai gg ik ik spray krn lyi jhone vich ghumna bohat aukha ha 7bar ghumna paina alag alag spray lyi
O5234+born+fagiside kar sakde a dr sab
Brar sahib 0-0-50 mix kar sakde ha
Dr saab basf da adexr te ampligo di spre krni ha mere kol nano uria pai aa uria nal mili c oh pa skde ha please🙏🙏 dso
Thank you sir
Saver time spray kar skda ha
Sir 110 jhona lgaya 60 din da ho gya hun upro patte yellow hunde pye ..ki vjja ho skdi te hall jroor dsyeo
1692 ta kitna din di jiri ta13 0 45 di sapray hondi hai
22 ਜੀ ਪੀ ਆਰ 126 ਤੇ 11.11.8 ਦੀ ਸਪਰੇ ਕਰ ਸਕਦੇ ਹਾਂ
Galileo way + 00:52:34+ sundi wali de combination baare dasso
K gobh sme amistar kr diye ..Fr 13.0.45 di lor tani
Sir ji sat shri akala ji ❤❤
ਡਾਕਟਰ ਸਾਬ ਝੋਨੇ ਦੀਆ ਦਵਾਈਆਂ ਦੇ ਰੇਟ ਵੀ ਦੱਸਿਆ ਕਰੋ ਨਾਲ ਦੀ ਨਾਲ ਤਾਂ ਜੋ ਕਿਸਾਨ ਠੱਗੀ ਤੋਂ ਬਚ ਸਕਣ
ਹਰ ਇੱਕ ਕਿਸਾਨ ਸਮਝਦਾਰ ਹੈ ਰੇਟ ਤਾਂ ਕਈ ਜਗਾ ਤੋਂ ਪਤਾ ਕਰਕੇ ਹੀ ਲੈਂਦੇ ਆ ਪੱਕਾ ਬਿੱਲ ਵੀ ਲੈਂਦੇ ਹਨ
@@AgricultureInformationPunjabiमैं कमेंट किया डॉ साहब उसका भी जवाब दे
@@Sho_JP_vlog782 aapke swal ke barre mein Details pehle hi upload hain videos multinutrients spray at 20, 27 and 35 days of transplanting, u are late
@@AgricultureInformationPunjabiਅੰਮ੍ਰਿਤਸਰ ਵਿਚ ਪੱਕੇ ਬਿਲ ਵਾਲੀ ਦੁਕਾਨ ਦੱਸੀ ਗੇ ਜੀ
ਡਾਕਟਰ ਸਾਹਿਬ ਬਾਸਮਤੀ 1847 ਵਿੱਚ ਗੋਬ ਦੀ ਸੁੰਡੀ ਅਤੇ ਫੰਗੀਸਾਈਡ ਦੀ ਸਪਰੇ ਕਰਨ ਦੀ ਲੋੜ ਹੈ ਯਾ ਨਹੀਂ ਨਿਸਾਰੇ ਸਮੇਂ
Sir proclaim kr skde aa jii kyu mere kol ghre pyii hee kank upper krn vaste leke ayea c prr kank te jroorat nhi pyii c plz dssio jroor je kr skde aa taa kinni dose plz dssio
Good job bete god bless you
13045 ਦੇ ਨਾਲ ਛੀਡ ਫਲੈਟ ਮਿਲਾ ਕੇ ਪਾ ਸਕਦੇ ਹਾਂ ਜੀ
Sir ssa
1847 nu ulli nasak payie ha nahi
Thank
13045 ਦੇ ਨਾਲ ਨੈਨੋ ਯੂਰੀਆ ਦੀ ਵੀ ਸਪਰੇਅ ਕਰ ਸਕਦੇ ਹਾਂ ਜਿਥੇ ਝੋਨਾ ਮਾੜਾ ਹੈ
Veer g main atki he kiti 13 00 45 1:50 kg te nano urea 200 ml panni bhar k 50 din de 122 jhone te vich cheleated zinc v pai 200 gm ucha neeva jhona c. Bahut vadia result aaye pr gobh de nazdeek na kreo nano urea
Thanks y g
pusa 114 bare dasaya karo
Sir telle ki kya koi andaa nasak bhi dawai hoti
Sir koi koi bali nikli a hun npk kar sakde a
Good 👍
False smut waste jo copper chloride wala salt h oho mix kr skade aa ji npk Or boron nal
Thanks ji
Fame 1121 vich repeat kar sakte ha
Bai g jhona pusa 44 va ta 7 din pehla fame+atal g+ slayer pro di spray kiti c ta hun jhona 62 din da va ta jhona de patte uppro peela hoo rahe aa pls koi solution jrur dseo
Hara tida.bahuthe
Is Da hal daso ji
ਵੀਰ ਜੀ ਸਾਡੇ ਝੋਨੇ ਦੇ ਸਾਰੈ ਪੱਤੇ ਪੀਲੇ ਪੈ ਗਏ ਹਨ ਇਸ ਦਾ ਕੀ ਹਲ ਹੈ
➡️🔸Dr Saab Cuprofix naal Insectiside mix kar sakde a Gob vich pehli spray lyi PR 126
Not recommended
Adama ki copperoxecloird liquid aati hai vo Mila skhte ho ji
05234 nal boron fungiside use kr sakda ji please reply
Propizeb 70 nal 150gmliquad potash and 2kg dap mix karke kar dya
Dap nhi
Sir ji npk 130045.005234 ghulda nahi .koi solutions daso please
Veer virus da hal daso bona buutq
Dr ਸਾਹਬ ਕੀਟਨਾਸ਼ਕ, ਉਲੀਂ, ਤੇ 13045 ਰਲਾ ਕੇ ਕਰ ਸਕਦੇ ਹਾਂ?
Chakde
Video na dekho ਧਿਆਨ ਨਾਲ
Bai ji fir ta dholi laka bich bath
saaf+13.0.45+boron????
ਹਾਜੀ ਵੀਰ yara zink 39% ਨਾਲ 13 0 45 mix kar sakde aa ja nahi
Kr skde ha .
nutrazen paddy da result kime aa te ke benefits osde
ਵੀਰ ਜੀ ਝੋਨਾ ਉੱਚਾ ਨੀਵਾ ਬਹੁਤ ਸਾ ਅੱਜ ਮੈ 13045 ਤੇ ਜ਼ਿੰਕ ਦੀ ਸਪਰੇਅ ਕੀਤਾ ਆ ਠੀਕ ਹੋ ਯੂ ਗਾ ਕੇ ਜਾ ਹੋਰ ਕੋਈ ਕਰਨੀ ਪਵੇ ਗੀ?ਝੋਨਾ 55 ਦਿਨ ਦਾ ਹੈ
ਹੋ ਜਾਦਾ ਹੈ
1847 ਸੈਂਤੀ ਦਿਨਾਂ ਦੀ ਹੋ ਗਈ ਹੈ ਜੀ,,,ਕੋਈ ਕੋਈ ਬੂਟਾ ਕੱਟਿਆ ਗੌਭ ਆਲੀ ਨੇ ਹਲਕਾ ਜਿਹਾ ਪਹਿਲਾ ਅਟੈਕ ਆ ਕੇ ਚਲਾ ਗਿਆ,,ਹੁਣ ਚਾਲੀ ਦਿਨ ਤੇ ਪਦਾਨ ਪਾ ਦੇਵਾਂ ਪਾਣੀ ਭਰਕੇ ਜਾ,,ਭਮੱਕੜ ਵਗੈਰਾ ਚੈਕ ਕਰੀ ਜਾਈਏ,, ਗੌਭ ਦੀ ਸੁੰਡੀ ਆਲਾ ਭਮੱਕੜ ਕੋਈ ਕੋਈ ਐ ਜੀ,, ਪਲੀਜ ਡਾਕਟਰ ਸਾਬ,,ਜਾ ਸੂਝਵਾਨ ਕਿਸਾਨ ਵੀਰ ਜਰੂਰ ਰਾਏ ਦਿਓ,,22,, August,2024 ਨੂੰ ਦੇਖ ਰਿਹਾ ਇਹ ਵੀਡੀਓ
Sir pr 114 jhone gob te keda fungicide karia ta end tak hara ravi te 20kilo jhone laun time potas pai se hun 130045 lod ha pls reply sir
114 nu veer tele di saprey Changi kri duji avatar jarur kr veer 2 saprey nd 13 0 45 +Sampron iil di saprey kro
ਡਾਕਟਰ ਸਾਹਿਬ ਤੁਸੀਂ ਕਹਿੰਦੇ ਹੋ ਕਿ ਗੋਭ ਦੀ ਸੁੰਡੀ ਜਦੋਂ ਦਿੱਸੇ ਓਸ ਤੋਂ 15 ਦਿਨ ਪਹਿਲਾਂ ਹੀ ਸਪਰੇ ਕਰਦੇਨਾ ਚਾਹੀਦਾ ਹੈ ਜਦੋਂ ਪਤਾ ਲੱਗੇ ਉਸ ਤੋਂ ਪਹਿਲਾਂ ਸਪਰੇ ਕਰਨਾ
ਤੁਸੀ ਕਿਹਾ ਕਰੌ।ਇਹ ਮੁਸ਼ਕਲ ਹੈ ਪਤਾ ਲੱਗਣ ਤੋਂ ਪਹਿਲਾਂ ਸਪਰੇ ਕਿਦਾ ਹੋਊ। ਬਹੁਤ ਬਹੁਤ ਧੰਨਵਾਦ ਜੀ
ਧਿਆਨ ਨਾਲ ਠੰਡੇ ਦਿਮਾਗ ਨਾਲ ਬਹਿ ਕੇ ਦੁਬਾਰਾ ਸੁਣੋ ਸਮਝੋ ਫਿਰ ਸਵਾਲ ਕਰੋ ਮੈਂ ਕਿਹਾ ਗੋਭ ਤੋਂ 10- 15 ਪਹਿਲਾਂ ਚੈਕ ਕਰੋ ਜੇ ਅਟੈਕ ਹੈ ਤਾਂ ਸਪਰੇਅ ਕਰੋ ਜੇ ਨਹੀਂ ਤਾਂ ਨਾ ਕਰੋ
ਐਮਈਸਟਾਰ ਤੇ 13045 ਕੀਤੀ ਸੀ ਝੋਨੇ ਦੀਆਂ ਨੋਕਾਂ ਸਾੜ ਦਿੱਤੀਆਂ ਸੀ
Sai
ਸ੍ਰ ਸਾਨੂੰ ਵੀ ਇਹ ਪ੍ਰਾਬਲਮ ਆਈ ਹੈ
ਇੰਜਣ ਪੰਪ ਤਾਂ ਇਹੀ ਕੁਝ ਕਰਦਾ
Dr Saab ... 13.00.45 plus boron vich apa dodi wali dawai mix kar sakde ... dodi wali dawai kehdi wadia
Plz reply kro ji eh gl da
Same question mera b
dr. saab 13045+boron+fungicide nal zinc mix kar skde ji
Hnji brother kar sak de a
05234 ਤੇ Nativo ਮਿਕਸ ਕਰ ਸਕਦੇ ਆ
Dr Saab 13.0.45 spray 20-25 percent nisare te kriye ja late dseo jrur
Gobh time kro
Pichli bar jehdi marji ki ti hove aundi wali kise da result nahi si
Veer j nokka lal ho jan ta ki kita jave
ua-cam.com/video/zwifiJIwEYU/v-deo.html
Engine wala pump kyon use nhi krna
Dr shab mircha wali potash nhi payi os di jgha 13045 di spra kar skda va ? Same result milu ga ??
ਨਹੀਂ ਪੋਟਾਸ਼ ਆਪਣਾ ਕੰਮ ਕਰਦੀ ਹੈ 13 0 45 ਆਪਣਾ
y ji 13-0-45 nal 12-63 mix kr skde a
@@GurpreetSingh-pe6ouveer ji result ki milu ??
@@nishanjohal1568main vi eh question puch rha vi ik fungicide a nal eh 13-0-45
Corazen kri c pr sundi nhi mari 12 din ho gye dobra kr deviaa spray sundy vali nal uli nask ,,juhna 70 din da
Thanks
Thinku sir
Bai g sundi te fungicide di sprey kri nu 5 din ho gya hun 13 0 45 kr skde g
Keda fungicide kita veere
Sir 13045+Born+pulsar +fam +chass
ਕਲੀ ਤੇ ਜ਼ਿੰਕ ਦੀ ਸਪਰੇਅ ਕਰਨ ਸਮੇਂ ਖੇਤ ਵਿੱਚ ਪਾਣੀ ਹੋਣਾ ਚਾਹੀਦਾ ਹੈ ਜਾ ਨਹੀਂ। ਜਾ ਫਿਰ ਸਪਰੇ ਕਰਨ ਬਾਅਦ ਪਾਣੀ ਸੁੱਕਾ ਦਿੱਤਾ ਜਾਵੇ?
ਹੋਣਾ ਚਾਹੀਦਾ