ਦੇਖੋ ਕਿਸ ਤਰਾਂ ਰੋਡ ਵਾਲਿਆਂ ਨੂੰ ਜ਼ਮੀਨ ਵੇਚਣ ਤੋਂ ਅੜ ਗਿਆ ਜੱਟ 😱 Bharatmala Road Punjab || Punjabi Video

Поділитися
Вставка
  • Опубліковано 23 січ 2025

КОМЕНТАРІ • 421

  • @Bazidpur-bhoma
    @Bazidpur-bhoma 3 місяці тому +36

    ਜੇਕਰ ਬਾਈ ਨੂੰ ਰਸਤਾ ਮਿਲ ਜਾਂਦਾ ਓਹ ਰਸਤਾ ਵੀ ਬਹੁਤ ਕੁਝ ਦੇਵੇਗਾ ਬਾਈ ਨੂੰ ,,ਨਾਲ ਲਗਦਿਆਂ ਲੋਕਾਂ ਨੇ ਮਿੰਨਤਾ ਕਰਨੀਆਂ ਇਹਨਾਂ ਦੀਆਂ

  • @triloksingh7552
    @triloksingh7552 2 місяці тому +57

    ਬਾਈ ਲੋੜ ਵੇਲੇ ਮੁੱਲ ਨਹੀਂ ਵੇਖਿਆ ਜਾਂਦਾ ਲੋੜ ਰੋਡ ਵਾਲਿਆਂ ਨੂੰ ਆ ਜੱਟ ਨੂੰ ਨਹੀਂ ਇਸ ਕਰਕੇ ਸਰਕਾਰ ਪੈਸੇ ਵੀ ਪੂਰੇ ਨਾਲੋਂ ਜ਼ਿਆਦਾ ਦੇਵੇ ਔਰ ਰਾਸਤਾ ਵੀ ਜ਼ਰੂਰ ਦੇਵੇ ਵੀਰ ਦੀ ਜੁਰਅਤ ਨੂੰ ਸਲਾਮ ਪਿੰਡ ਵਾਸੀਆਂ ਨੂੰ ਡਟ ਕੇ ਹਮਾਇਤ ਕਰਨੀ ਚਾਹੀਦੀ ਰੱਬ ਰਾਖਾ

  • @AshokKumar-ie7fp
    @AshokKumar-ie7fp 3 місяці тому +124

    ਵੀਰੇ ਤੇਰੀ ਹਿੰਮਤ ਨੂੰ ਸਲਾਮ ਏਂ

    • @gurpalsingh9338
      @gurpalsingh9338 3 місяці тому +7

      ਕਿਹੜੀ ਹਿੱਮਤ? ਪੰਜਾਬ ਦੇ ਭਵਿੱਖ ਨਾਲ ਖੇਡ ਰਹੇ ਹੈ.....

    • @PardeepKumar-iq4mg
      @PardeepKumar-iq4mg 2 місяці тому

      Himmat nu dass ki aa is ch mull nhi mill riha ehnu eh hor rupiya mangda hor dass iss ch ki aa

  • @SK-io4gd
    @SK-io4gd 7 днів тому +4

    ਪੰਜਾਬ ਦੀਆਂ ਉਪਜਾਊ ਜ਼ਮੀਨਾਂ ਨੂੰ ਖਤਮ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਸਰਕਾਰਾਂ ਕੰਮ ਕਰ ਰਹੀਆਂ ਨੇ 😢

  • @DavinderSingh-fh7by
    @DavinderSingh-fh7by 3 місяці тому +27

    ਬਹਤ ਵਧੀਆ

  • @bulandsingh5114
    @bulandsingh5114 2 місяці тому +39

    ਪਾਰ ਜਮੀਨਾਂ ਵਾਲਿਆ ਨੂੰ ਪੁੱਲ ਜਾਂ ਅੰਡਰ ਪਾਸ ਬਣਾਅ ਕੇ ਦੇਣ ਆਰ ਪਾਰ ਲੰਘਣ ਲਈ

  • @deepgursingh462
    @deepgursingh462 3 місяці тому +59

    ਵੈਰੀ ਗੁਡ ਬਾਈ ਜੀ ਤੂੰ ਸੱਚਾ ਪੰਜਾਬੀ ਹੈ 👍🏻

    • @Jassjkn
      @Jassjkn 2 місяці тому

      Shacha ni fuddu keh

    • @Jassjkn
      @Jassjkn 2 місяці тому +1

      Kio gurua badnam kri Jane Punjabi keh k desh da nagrik hona koi sanjdari hundi a

  • @SurinderSingh-ti5fl
    @SurinderSingh-ti5fl 3 місяці тому +33

    ਹਾਂ ਰਸਤਾ ਚਾਹੀਦਾ ਹੈ

  • @kesarsingh5521
    @kesarsingh5521 2 місяці тому +23

    ਜਿਸ ਜੱਟ ਦੀ ਜ਼ਮੀਨ ਚਲੀ ਗਈ ਉਸ ਜੱਟ ਤੋਂ ਦੁਬਾਰਾ ਜ਼ਮੀਨ ਨਹੀਂ ਲੈ ਹੋਣੀ।

  • @HardeepSingh-ls9yf
    @HardeepSingh-ls9yf 3 місяці тому +41

    ਬਹੁਤ ਵਧੀਆ ਕੀਤਾ

  • @nirmalsidhu5453
    @nirmalsidhu5453 2 місяці тому +9

    ਬਾਈ ਜੀ ਦੀ ਸਾਰੇ ਹਲਕਾ ਵਾਸੀ ਡਟ ਕੇ ਮੱਦਦ ਕਰਨ ਧੰਨਵਾਦ ਜੀ

  • @SukhpalDhaliwal-j1g
    @SukhpalDhaliwal-j1g 3 місяці тому +15

    ਬਾਈ ਬਹੁਤ ਬਦੀਆ ਗੱਲ ਕੀਤੀ ਹੈ 🙏🙏🙏🙏👍👍👍👍🙏🙏🙏👍👍🙏🙏

  • @BhinderSran-ky8ok
    @BhinderSran-ky8ok 2 місяці тому +17

    ਸਹੀ ਗੱਲ ਹੈ ਬਾਈ ਦੀ ਰਸਤਾ ਤਾ ਛੱਡਣ ਚਾਹੀਦਾ ਹੈ ਬਾਈ ਜੀ

  • @GurseawkSingh-b7u
    @GurseawkSingh-b7u 20 днів тому +2

    ਰਸਤਾ ਜਰੂਰੀ ਮਿਲਣ ਚਾਹੀਦਾ ਸਰਕਾਰ ਜਰੂਰ ਰਸਤਾ ਦੇਵੇ

  • @Lovepunjab0in
    @Lovepunjab0in 3 місяці тому +177

    ਬਾਈ ਜੀ ਪੁਰਾਣੇ ਰੋੜਾਂ ਦਾ ਸੁਧਾਰ ਕਰਕੇ ਹੀ ਕੰਮ ਚੱਲ ਸਕਦਾ ਸੀ ਇਹ ਜਾਣ ਬੁੱਝ ਕੇ ਪੰਜਾਬ ਨੂੰ ਬਰਬਾਦ ਕਰਨ ਦੀਆਂ ਸਾਜਿਸ਼ਾਂ ਨੇ ਜਦੋਂ ਇੱਕ ਬੰਦੇ ਦੇ ਵਿਰੋਧ ਨਾਲ ਕੰਮ ਰੁਕ ਸਕਦਾ ਤਾਂ ਸਾਰਾ ਪੰਜਾਬ ਕਿੱਥੇ ਮਰ ਗਿਆ

    • @sarbjitsarbjit1067
      @sarbjitsarbjit1067 3 місяці тому +19

      ਬਿਲਕੁਲ ਸਹੀ ਗੱਲ ਹੈ ਵੀਰ ਜੀ ਬਹੁਤ ਘੱਟ ਬੰਦੇ ਬਚੇ ਨੇ ਪੰਜਾਬ ਵਿੱਚ ਜੋ ਪੈਸੇ ਤੋਂ ਜ਼ਿਆਦਾ ਆਪਣੀ ਮਿੱਟੀ ਤੇ ਮਾਂ ਬੋਲੀ ਨੂੰ ਪਿਆਰ ਕਰਦੇ ਹਨ 🙏🌹🙏

    • @BH-mv6kl
      @BH-mv6kl 3 місяці тому +14

      ਬਿਲਕੁਲ ਸਹੀ ਕਿਹਾ ਬਾਈ . ਅਸੀਂ ਤਾਂ ਸੋਚ ਲਿਆ ਅਸੀਂ ਤਾਂ ਕਦੇ ਨੀ ਵੇਚਦੇ ਮਸਾਂ ਬਣਾਈ ਆ ਹੱਡ ਗਾਲ਼ ਕੇ

    • @sawransingh6007
      @sawransingh6007 2 місяці тому

      😊K8o😊0p0

    • @dr.arjunyadav6922
      @dr.arjunyadav6922 2 місяці тому

      ​@@BH-mv6kln vechi t

    • @Kessel_natham
      @Kessel_natham 2 місяці тому

      Anpadh hi rehnatusi loka ne

  • @punjabiludhiana332
    @punjabiludhiana332 3 місяці тому +38

    ਦਿੱਲੀ ਕੱਟੜਾ ਰੋਡ ਦੇ ਮੁੱਲਾਪੁਰ ਦਾਖਾ ਦੇ ਪਿੰਡਾਂ ਕੋਲ ਡੇਡ ਡੇਡ ਦੋ ਦੋ ਕਰੋੜ ਦਿੱਤੇ ਆ । ਸਾਰੇ ਲੋਕਾਂ ਨੇ ਚੱਕ ਲਏ ਪੈਸੇ ।
    ਪੰਜਾਬ ਵਿੱਚ ਇਹਨਾ ਰੋਡਾ ਦੀ ਲੋੜ ਨਹੀਂ ਸੀ । ਪੁਰਾਣੇ ਹਾਈਵੇ ਥੋੜੇ ਚੋੜੇ ਕਰਕੇ ਕੰਮ ਚੱਲਦਾ ਸੀ । ਕਿੰਨੀ ਉਪਜਾਊ ਜਮੀਨ ਖਤਮ ਹੋ ਗਈ ।
    ਅਬਾਦੀ ਵੱਧਦੀ ਜਾਂਦੀ ਆ ।ਜ਼ਮੀਨਾਂ ਖੱਟ ਦੀਆਂ ਜਾਂਦੀਆਂ ।
    ਖਾਣ ਪੀਣ ਵਾਲਾ ਸਮਾਨ ਤਾਂ ਜ਼ਮੀਨ ਵਿੱਚ ਹੀ ਹੋਵੇਗਾ । ਕਿਸੇ ਕੰਮਪਿਊਟਰ ਤੇ ਡਾਉਨਲੋਡ ਨਹੀ ਹੋਵੇਗਾ ।

    • @jagwindersinghldh
      @jagwindersinghldh 2 місяці тому +1

      ਇਹ ਕਨੂੰਨ ਅੰਗਰੇਜ਼ਾਂ ਵੇਲੇ ਦੇ ਬਣੇ ਹੋਏ ਹਨ ਪਰ ਉਹ ਲੋਕਾਂ ਦੀ ਸਹੂਲਤ ਲਈ ਵਿਕਾਸ ਕਰਦੇ ਸੀ

    • @dr.arjunyadav6922
      @dr.arjunyadav6922 2 місяці тому

      Kheti d fasal d supply road nl hou kheta vicha d n tusi t amndi sutt dinde ho fasal sarakr kheta vich d t l k jio nhi

  • @sardarsaab1007
    @sardarsaab1007 2 місяці тому +7

    22 ਜੀ ਇੱਥੇ ਹੋਰ ਛੇ ਮਹੀਨੇ ਨੂੰ 50 ਲੱਖ ਦਾ ਵਿੱਘਾ ਨਹੀਂ ਮਿਲਣਾ ਸਾਡੀ ਜ਼ਮੀਨ ਰਾਜਪੁਰੇ ਦੇ ਕੋਲਾ 2 ਮਹੀਨੇ ਪਹਿਲਾਂ ਜਿਹੜਾ ਵਿੱਘਾ ਸਾਡੇ ਸਤਾਰਾਂ ਲੱਖ ਦਾ ਵਿਕਿਆ ਸੀ ਹੁਣ ਸਾਡੇ ਬਿਆਲੀ ਲੱਖ ਵਿਕਿਆ

  • @Ooooo-m9n
    @Ooooo-m9n 2 місяці тому +12

    ਜੱਟ ਜੱਟ ਕਰਨਾ ਸ਼ੱਡ ਦਵੋ ਨਹੀਂ ਤਾਂ ਬਰਬਾਦੀ ਤਹਿ ਹੈਂ ਗੁਰੂ ਸਾਹਿਬ ਨੇ ਸਾਨੂੰ ਸਿੰਘ ਬਖਸ਼ਿਆ

  • @aishpreetkaur6207
    @aishpreetkaur6207 День тому +1

    Right

  • @AshokKumar-ie7fp
    @AshokKumar-ie7fp 3 місяці тому +44

    ਜਿਊਂਦਾ ਰਹਿ ਵੀਰੇ ਔਖ਼ੇ ਲੱਭਦੇ ਨੇ ਹੀਰੇ

  • @malkitsingh-id5uz
    @malkitsingh-id5uz 2 місяці тому +6

    ਪੰਜਾਬ ਨੂੰ ਹੈਦਰਾਬਾਦ, ਮੁੰਬਈ, ਬੈਂਗਲੋਰ, ਚੇਨਈ , ਦੁਬਈ, ਵਾਂਗ ਗਲਫ ਬੰਦਰਗਾਹ ਬਣਾਇਆ ਜਾ ਰਿਹਾ ਹੈ

  • @ManpreetSinghgill7711
    @ManpreetSinghgill7711 2 місяці тому +24

    ਅੜੀ ਦੀ ਗੱਲ ਨਹੀਂ ਬਾਈ ਪੈਸੇ ਦੀ ਗੱਲ ਆ ਐਵੇਂ ਹੋਰ ਹੀ ਗੱਲਾਂ ਮਾਰੀ ਜਾਨਾ ਜੱਟ ਜੱਟ ਅੜੀ ਉੱਤੇ ਆਇਆ ਨਹੀਂ ਪੈਸੇ ਤੇ ਗੱਲ ਖੜੀ ਆ

    • @HarrySidhu271
      @HarrySidhu271 2 місяці тому +2

      Shi gl aw bai 1.15cr di khende gl hoi c osnu 65 lakh dita jis kr k oh zmeen nhi sd rhea oh khende v plha pure paise deo mene news ch dekhea c . Eh bai eve garari kri janda. Puri gl dsde nhi

    • @executiveassistant6688
      @executiveassistant6688 2 місяці тому

      ਕੋਈ ਅੜਬ ਨੀ ਪੈਸੇ ਜਿਆਦਾ ਮੰਗਦਾ ਹੋਣਾ। ਇਨਾਂ ਨੇ ਲੋਕਾਂ ਦੀ ਭਲਾਈ ਵਾਸਤੇ ਥੋੜੀ ਅੜਨਾ। ਸਿਰਫ ਆਪਣੇ ਵਾਸਤੇ ਹੀ ਕਰਨਾ ਜੋ ਕਰਨਾ।

    • @sidd62
      @sidd62 15 днів тому

      Highway de thalle underpass bana ke hal mikal sakda hai

    • @juaalasinghgrewal6818
      @juaalasinghgrewal6818 10 днів тому

      ਜੱਟ ਜੱਟ ਕਹਿਣ ਨਾਲ ਤੇਰੀ ਬੁੰਦ ਪਾਟਦੀ ਆ

    • @mehardeepsingh3168
      @mehardeepsingh3168 9 днів тому

      ਸਹੀ ਗੱਲ

  • @gurpreetnagra5865
    @gurpreetnagra5865 2 місяці тому +1

    ਸਲਾਮ ਹੈ ਬਾਈ ਤੈਨੂੰ ਤੇ ਤੇਰੀ ਹਿੰਮਤ ਨੂੰ

  • @iqbalsingh6694
    @iqbalsingh6694 3 місяці тому +6

    ਬਾਈ ਠੀਕ ਹੈ

  • @JasvirSingh-y9w
    @JasvirSingh-y9w 3 місяці тому +8

    Bai di gall bilkul sahi aa

  • @sardarjisingh1558
    @sardarjisingh1558 22 дні тому +2

    *ਨਵੀਆ ਸੜਕਾਂ ਖਾ ਗਈਆ ਪੰਜਾਬ, (ਪੁਰਾਣੀਆਂ ਸੜਕਾਂ ਨੂੰ ਚੋੜਾ ਕਿਤਾ ਜਾ ਸਕਦਾ ਸੀ !*

  • @Arabiantrucker1987
    @Arabiantrucker1987 Місяць тому +3

    Highway ਦੇ ਥੱਲਿਓਂ underpass ਬਣਾਉਣੇ ਚਾਹੀਦੇ ਆ
    ਸਰਕਾਰੀ ਰਾਸਤਿਆ ਤੇ

  • @SukhwinderSingh-zm6vy
    @SukhwinderSingh-zm6vy Місяць тому +1

    ਸਰਕਾਰ ਨੂੰ ਚਾਹੀਦਾ ਹੈ ਕਿ over fly ਬਣਾ ਦੇਣਤੇ ਸਰਕਾਰ ਨੂੰ ਜ਼ਮੀਨ ਮਿਲ ਜਾਉ ਤੇ ਵੀਰ ਨੂੰ ਰਾਸਤਾ ਮਿਲ ਜਾਉ

    • @chamkaursingh1503
      @chamkaursingh1503 Місяць тому

      Over fly kive bnn jao...? Nal ta tol plaza... Ik dum ta pul vi ni uttar sakda

  • @sharanjeetkaur8539
    @sharanjeetkaur8539 3 місяці тому +32

    ਜੱਟਾਂ ਦੇ ਪੱਲੇ ਨਾਂ ਪਹਿਲਾਂ ਪਾਇਆ ਕੁੱਛ ਸਰਕਾਰਾਂ ਨੇ ਨਾਂ ਹੁਣ ਪਾ ਰਹੇ 😢ਸਾਰੇ ਫਾਰਮਰ ਵਾਲਿਆਂ ਨੂੰ ਏਕਾ ਕਰ ਕੇ ਰਾਹ ਲੈ ਕੇ ਦੇਣ ਇਸ ਕਿਸਾਂਨ ਨੂੰ ਤੇ ਰੇਟ ਲੈ ਕੇ ਦੇਣ ਰੋਡ ਦੇ ਵਿੱਚ ਜਿੰਨੀਆਂ ਜ਼ਮੀਨਾਂ ਸ਼ਹਿਰ ਤੋਂ ਬਾਹਰ ਇੱਕੋ ਰੇਟ ਹੋਣਾ ਚਾਹੀਦਾ ਕਾਣੀ ਵੰਡੀ ਨਾਂ ਕਰਨ

    • @rajbirkaur9037
      @rajbirkaur9037 3 місяці тому +5

      😢ਜੇ ਕੇਸ ਕਰੋ ਤਾਂ ਸਾਲਾਂ ਤੱਕ ਨਾ ਜ਼ਮੀਨ ਤੇ ਵਾਹੁਨ ਜੋਗੇ ਨਾ ਫੈਸਲਾ ਕਰਦੇ ਜੱਜ ਵਕੀਲ ਸਭ ਰਲੇ

    • @BH-mv6kl
      @BH-mv6kl 3 місяці тому +2

      ਫੇਰ ਖਾਓਂਗੇ ਕਿਥੋਂ ? ਜੀਓ ਮਾਲ ਤੋਂ ਖਰੀਦ ਕੇ ਡੇਢ ਸੋ ਰੁਪਏ ਕਿਲੋ ਗੋਭੀ ???? This land costs million . Modi understand its value not we people

    • @dr.arjunyadav6922
      @dr.arjunyadav6922 2 місяці тому +1

      Cr rupes l lainde jatt haje sarkar n khus n kits

    • @sharanjeetkaur8539
      @sharanjeetkaur8539 2 місяці тому +1

      @@BH-mv6kl ਇਹ ਹੁਣ ਰੋਡ ਵਿੱਚ ਆ ਗਈ ਕਰਕੇ Sale ਕਰਨੀ ਪੈਣੀ ਕਿਤੇ ਹੋਰ ਲੈ ਲੈਣ ਜ਼ਮੀਨ ਕੀ ਕਰ ਸੱਕਦੇ ਹਾਂ ਹੁਣ

  • @SurjitSingh-go3ft
    @SurjitSingh-go3ft 2 місяці тому +8

    ਇੱਕ ਬਿਗੇ ਦੇ ਇਕ ਕਰੋੜ ਰੁਪਏ ਦੇਣਗੇ ਤਾਂ ਜਮੀਨ ਛੱਡਨੀ ਭਾਈ

  • @sukhwindersukhwinder5207
    @sukhwindersukhwinder5207 24 дні тому

    ਸਲੂਟ ਏ ਵਾਈ ਨੂੰ

  • @sandhufinance6856
    @sandhufinance6856 Місяць тому +5

    ਬਾਈ ਤੇਰੀ ਸੋਚ ਨੂੰ ਸਲਾਮ ਏ ਬਹੁਤ ਵੱਡਾ ਜਿਗਰਾ

  • @Indomagnetic
    @Indomagnetic 3 місяці тому +9

    Salute to this brave son of india. No one can force him to sell his land. Bharatmala seems to be a profit making venture for corporates

  • @rajwinder1968
    @rajwinder1968 2 місяці тому +9

    ਪੰਜਾਬ ਦੇ ਬੱਚੇ ਤਾ ਬਾਹਰ ਚਲੇ ਗੲਏ ਸੜਕਾ ਸਿਰ ਵਿੱਚ ਮਾਰਨੀਆ

  • @humanlife5620
    @humanlife5620 8 годин тому

    Vadia eda hona pena sariya punjabiya nu❤

  • @rajindersingh782
    @rajindersingh782 3 місяці тому +12

    ਸਲੂਟ ਐ ਬਾਈ ਨੂੰ ਬਾਈ ਜੀ ਹੁਣ ਨਵੇ ਰੇਟ ਨਾਲ ਰੁਪਏ ਲਿਉ

    • @BH-mv6kl
      @BH-mv6kl 3 місяці тому

      ਬਾਬੇ ਦਾਦੇ ਦੀਆਂ ਜਮੀਨਾਂ ਵੇਚਣ ਤੋਂ ਬਿਨਾ ਹੋਰ ਕੋਈ ਕੰਮ ਆਉਂਦਾ ? ਓਹਨੇ ਕਿਵੇਂ ਮਾਂ ਵਾਂਗੂ ਸੇਵਾ ਕੀਤੀ ਹੋਣੀ ਆ ਤਾਂ ਬਣਿਆ ਇਹ ਖੇਤ . ਲੱਖ ਦੀ ਲਾਹਨਤ

  • @tarloksinghpunia7888
    @tarloksinghpunia7888 3 місяці тому +12

    ਰਿਸਵਤ ਖੋਰੀ ਜੋਰਾ ਤੇ ਹੈ ਪੰਜਾਬ ਵਿੱਚ ਪੂਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ ਮੋਹਾਲੀ ਇਕ ਲੱਖ ਰੁਪਏ ਲੈਦਾ ਹੈ ਕੈਸ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂਡੇ ਗੋਲਡੀ ਤੋ ਸਰਕਾਰ ਵੀ ਡਰਦੀ ਹੈ,

    • @Sardarbite
      @Sardarbite 2 місяці тому

      Bro share me your contact

  • @rajpalmann4543
    @rajpalmann4543 7 днів тому

    64 ਲੱਖ ਦਾ ਇੱਕ ਏਕੜ , 1322 ਰੁਪਏ ਦਾ ਗਜ਼ ਬਣਦਾ ਏ। ਸ਼ਹਿਰਾਂ ਚ 50000 ਇੱਕ ਗਜ਼ ਦਾ ਰੇਟ ਹੋਇਆ ਪਿਆ ਏ ਜਿਮੀਂਦਾਰਾਂ ਨੂੰ ਇਸ ਤੋਂ ਅੱਧੇ ਹੀ ਦੇ ਦੇਣ ਤਾਂ ਵੀ ਇੱਕ ਏਕੜ 12 ਕਰੋੜ ਦਾ ਬਣਦਾ ਏ

  • @deeparai40
    @deeparai40 2 місяці тому +3

    very good ji

  • @manpreetsingh8343
    @manpreetsingh8343 2 місяці тому +2

    ਸਲਿਮ ਹੈ ਵੀਰ ਨੂੰ , ਸਰਕਾਰਾਂ ਤਾ ਵੱਡੇ ਵਿਉਪਾਰੀਆਂ ਦੀ ਹੈ , ਗਰੀਬਾਂ ਨੂੰ 5ਕਿਲੋ ਆਨਾਜ ਦੇ ਕੇ ਵੋਟਾਂ ਮੰਗਦੇ ਹਨ

    • @sarvansingh7064
      @sarvansingh7064 16 днів тому

      ਸਲਾਮ। ਹੁੰਦਾ ਹੈ।ਸਾਲਿਮ। ਨਹੀਂ 😅

  • @baaj.0740
    @baaj.0740 3 місяці тому +6

    Bahut vadia kita kisan ny

  • @mogewala4425
    @mogewala4425 5 годин тому

    Good job Sadeo na

  • @simarndilpreets.d.660
    @simarndilpreets.d.660 2 місяці тому +4

    Road ਕੋਈ ਰਾਤੋ ਰਾਤ ਨਹੀਂ ਕੱਢ ਦਿੱਤੀ ਜਮੀਨ ਚੋ ਪਹਿਲਾਂ ਪੂਰੀ ਕਾਗਜ਼ੀ ਕਾਰਵਾਈ ਕੀਤੀ ਜਾਂਦੀ ਹੈ ।.....ਸਰਕਾਰ ਪਹਿਲਾ ਜਮੀਨ ਖਰੀਦਦੀ ਹੈ ਫੇਰ ਸੜਕ ਬਣਾਉਂਦੀ ਹੈ । ਹੁਣ ਇਹ ਬੰਦਾ ਬਸ ਕਬਜ਼ਾ ਕਰਕੇ ਬੈਠਾ ਹੈ ਕਿ ਮੈਨੂੰ ਘੱਟ ਪੈਸੇ ਮਿਲੇ ......ਕਿਉਕਿ ਅੱਲਗ ਅਲੱਗ ਜਗ੍ਹਾ ਤੇ ਜਮੀਨ ਦੇ ਪੈਸੇ ਅਲੱਗ ਅਲਗ ਰੇਟ ਅਨੁਸਾਰ ਦਿੱਤੇ ਜਾਂਦੇ ਨੇ.......ਬਾਕੀ ਪੰਜਾਬ ਨਾਲ ਕੋਈ ਵਿਤਕਰਾ ਨਹੀਂ ਹਰ ਦੇਸ਼ ਦਾ ਇਕ ਮਾਸਟਰ ਪਲਾਨ ਹੁੰਦਾ ਹੈ ਇਸੇ ਅਨੁਸਾਰ ਸੜਕਾਂ ਤੇ ਰੇਲ ਲਾਈਨਾਂ ਦਾ ਨਿਰਮਾਣ ਕੀਤਾ ਜਾਂਦਾ ਹੈ

  • @gurcharansingh6902
    @gurcharansingh6902 3 місяці тому +3

    ਸਹਿਮਤ ਹਾਂ

  • @SurjitSingh-go3ft
    @SurjitSingh-go3ft 2 місяці тому +4

    ਜਮੀਨ ਦਾ ਰੇਟ ਘੱਟ ਹੈ ਨਾ ਵੇਚੋ

  • @karanbaraich2300
    @karanbaraich2300 3 місяці тому +3

    Bahut vadia bai

  • @baljitbains2732
    @baljitbains2732 2 місяці тому

    Bhut vadiya kita g 🎉🎉🎉🎉🎉🎉🎉🎉🎉 Bhut khushi hoi

  • @harkeshharkesh97
    @harkeshharkesh97 3 місяці тому +5

    Belkul sahi gal hai veer ji

  • @GillSaab-y1s
    @GillSaab-y1s 3 місяці тому +8

    64ਲੱਖ ਲੈ ਤਾਂ ਲਿਆ ਅਗੇ ਖਾਣ ਨੂੰ ਕਣਕ ਕਿਥੇ ਬੀਜੋਗੇ

  • @rajbirkaur9037
    @rajbirkaur9037 3 місяці тому +17

    Bharat Mala ❌
    Punjab Ujada ✅

  • @surindercheema2150
    @surindercheema2150 3 місяці тому +17

    Rate ve ਪੂਰਾ ਕੀਤਾ ਜਾਵੇ ਜੱਟ ਦੀ ਜਮੀਨ ਮਾ ਹੁੰਦੀ ਆ ਵੀਰ

    • @Saab91ji
      @Saab91ji 3 місяці тому +1

      Maa da rate jiada hunda ?

    • @kambojnitu
      @kambojnitu 3 місяці тому

      Kee rate aa maaa daaa mainu ds main puraa krda

    • @Brownbeat1
      @Brownbeat1 2 місяці тому

      Maa da rate 😂

    • @lekhrajgurjar3504
      @lekhrajgurjar3504 2 місяці тому

      😂😂​@@Saab91ji

  • @HdGe-p4b
    @HdGe-p4b 3 місяці тому +4

    Good g❤

  • @jazzdosanjh7380
    @jazzdosanjh7380 2 місяці тому +8

    ਉਪਜਾਊ ਜ਼ਮੀਨ ਦਾ ਸਰਕਾਰ ਬੇੜਾ ਗ਼ਰਕ ਕਰਨ ਲੱਗੀ ਆ ਬਾਹਰ ਮੁਲਖਾਂ ਵਿੱਚ ਉਪਜਾਊ ਜਮੀਨ ਨੂੰ ਖਰਾਬ ਨਹੀਂ ਕਰਦੇ

    • @SBrar
      @SBrar 2 місяці тому +1

      ਉਹ ਚੰਗਾ ਯਾਰ

    • @Kessel_natham
      @Kessel_natham 2 місяці тому

      Reha na anpadh da anpadh

  • @BindhuSingh-i3y
    @BindhuSingh-i3y 2 місяці тому +2

    Ise karke punjab haryana to 10 pichhe chal reha 😂😂😂 love Haryana ❤❤❤❤

  • @sanjaykumararya4276
    @sanjaykumararya4276 3 місяці тому +1

    Good veer ji

  • @harwindersingh9978
    @harwindersingh9978 2 місяці тому

    bahi ji good ❤❤❤❤❤

  • @palasinghsandhujatsikh9929
    @palasinghsandhujatsikh9929 23 дні тому

    64 ਲੱਖ ਰੁਪਏ ਤਾਂ ਬਹੁਤ ਹਨ, ਰਸਤੇ ਵਾਲੀ ਗੱਲ ਤਾਂ ਠੀਕ ਪਰ ਬਿਨਾ ਮੌਕਾ ਦੇਖਿਆ ਉਸ ਬਾਰੇ ਵੀ ਕੁਝ ਨਹੀਂ ਕਿਹਾ ਜਾ ਸਕਦਾ।

  • @manindersingh-pi3zv
    @manindersingh-pi3zv 3 місяці тому +2

    V. Good

  • @Mr_Aanish_230
    @Mr_Aanish_230 2 місяці тому

    ,, ਜੱਟ ਦੀ ਜਮੀਨ ਜਾਣੇ❤

  • @singhsingh8054
    @singhsingh8054 25 днів тому

    ਵੀਰ ਯਾਰ ਪਹਿਲਾ ਵੀ ਨਿਕਲੀਆਂ ਐ ਸੜਕਾਂ ਤਾ, ਪਰ ਤੁਸੀਂ, ਬਿਨਾਂ ਜਾਣਕਾਰੀ ਤੋਂ ਨਾ ਤਾ ਜਮੀਨ ਦਿਓ ਤੇ ਨਾ ਹੀ ਰੁਕੋ, ਵੀਰ ਜ਼ੇਕਰ ਐਦਾਂ ਹੋਈਆਂ ਤਾ ਰਸਤੇ ਕਿਵੇਂ ਨਿਕਲਣਗੇ

  • @HarwinderSingh-me1tr
    @HarwinderSingh-me1tr Місяць тому

    ਕਿਤੇ ਇਹ ਸੋਚਿਆ ਸਾਰੇ ਰੋਡ ਜੰਮੂ ਨੂੰ ਬਣਾਏ ਇੰਨੀ ਜੰਮੂ ਵਿਚ ਆਮਦਨ ਕਿਥੋਂ ਹੁੰਦੀ ਦੱਸੋ ਇਹ ਸਾਰੇ ਰੋਡ ਪਾਕਿਸਤਾਨ ਵਿਚ ਦੀ‌ ਅੱਗੇ ਦੇਸ਼ਾਂ ਨੂੰ ਜਾਣੇ ਬਹਾਰਲੇ ਦੇਸ਼ਾਂ ਵਿੱਚ ਟਾਰਾਲੇ ਵਿਚੋਂ ਸਮਾਨ ਜਾਇਆ ਕਰਨਗੇ ਪੰਜਾਬ ਲੋਟ ਨਹੀਂ ਆਉਂਦਾ ਤਾਂ ਰੋਡਾ ਨਾਲ ਕਮਜ਼ੋਰ ਕਰਨ ਨੂੰ ਫਿਰਦੇ ਸਮਝੋ

  • @RanjitSingh-fw5bv
    @RanjitSingh-fw5bv 2 місяці тому

    ਜੱਟ ਆ ਫਿਰ !

  • @sikandersingh7792
    @sikandersingh7792 3 місяці тому +1

    Sahi gal veere❤❤🙏❣️

  • @jagwindersinghldh
    @jagwindersinghldh 3 місяці тому +2

    ਇਹ ਸਭ ਕਾਰਪੋਰੇਟ ਘਰਾਣਿਆਂ ਦੀ ਮੋਟੀ ਕਮਾਈ ਲਈ ਹੋ ਰਿਹਾ ਹੈ ਅਤੇ ਕਿਸਾਨਾਂ ਦੀ ਜਮੀਨ ਖੋਹੀ ਜਾ ਰਹੀ ਹੈ ਆਮ ਲੋਕਾਂ ਨੇ ਇਸਦੀ ਵਰਤੋਂ ਟੋਲ ਦੇ ਕੇ ਹੀ ਕਰਨੀ ਹੈ

  • @ShamNagra-e7i
    @ShamNagra-e7i 3 місяці тому +2

    Good 👍

  • @Davindergill1313
    @Davindergill1313 3 місяці тому +7

    ਬਹੁਤ ਕੰਮੀਆ ਨੇ, ਰਸਤਾ ਨਹੀਂ ਦਿੱਤਾ, ਰੇਟ ਦਾ ਫਰਕ ਹੈ, ਸਿਲਕ ਰੂਟ ਹੈ ਏਹ ਜੋ ਕੰਪੈਰੇਟਿਵ ਨੇ ਜੁੱਤੀਆਂ ਨਾਲ ਖੁੱਲ ਵਾ ਲੈਣਾ, ਯੂਰਪ ਤੱਕ ਸਾਰਾ ਸਮਾਨ ਜਾਣਾ ਫਿਰ,ਹੋ ਸਕਦਾ ਤੁਹਾਡੀ ਜਮੀਨ ਕੋਲ ਕੋਈ ਡੰਪ ਬਣ ਜਾਵੇ ਫਿਰ ਇਸਦੀ ਕੀਮਤ ਹੋਰ ਵੱਧ ਜਾਣੀ,

  • @shamdhiman8717
    @shamdhiman8717 3 місяці тому +9

    ਕਿਸੇ ਵੀ ਰੇਟ ਤੇ ਜਮੀਨ ਨਾ ਵੇਚੋ

    • @gurpalsingh9338
      @gurpalsingh9338 3 місяці тому +1

      ਕੈਨੇਡਾ ਜਾਣ ਵਾਲੇ ਜਿੰਨੇ ਮਿਲਦੇ ਹੈ ਲਯੀ ਜਾਂਦੇ ਹੈ....

    • @Ksdeeprandhawa7
      @Ksdeeprandhawa7 3 місяці тому

      Bilkul veer eda hi sarkar ne jameen maari jani punjab di

    • @Ksdeeprandhawa7
      @Ksdeeprandhawa7 3 місяці тому

      Bilkul veer eda hi sarkar ne jameen maari jani punjab di

  • @SandeepSingh-uf2kh
    @SandeepSingh-uf2kh 3 місяці тому +1

    Smart man one and only

  • @buttarpreet7979
    @buttarpreet7979 2 місяці тому +1

    ਵੀਰ ਹਿੰਮਤ ਰੱਖ ਸਰਕਾਰ ਧੱਕਾ ਕਿਵੇਂ ਕਰਜੂ ਸਲਾਮ ਵੀਰ ਨੂੰ

  • @expensivevlogs3555
    @expensivevlogs3555 2 місяці тому

    Bilkul sahmat Haan yy di gall nll❤

  • @अबोहरफ्रूटमंडी

    good video 🎉

  • @JagtarSingh-bd8dr
    @JagtarSingh-bd8dr 2 місяці тому

    ਬਹੁਤ vadia ਕੀਤਾ ਬਾਈ ਦੇਈ ਨਾ ਜਮੀਨ ਬੁੰਡਲ ਨੂੰ

  • @sukhwindersukhi7949
    @sukhwindersukhi7949 20 днів тому

    Happy Jhaneri

  • @pritpalsingh2789
    @pritpalsingh2789 3 місяці тому +2

    Good

  • @DalvirSingh-w5g
    @DalvirSingh-w5g 2 місяці тому

    Nice bro

  • @northerninsecticides2335
    @northerninsecticides2335 Місяць тому

    Bai ji shi h......

  • @AnilSharma-jm6xv
    @AnilSharma-jm6xv 3 місяці тому +5

    Wadia Kr reha kisan

  • @gurnamsingh3216
    @gurnamsingh3216 Місяць тому

    ਬਾਈ ਜੀ।
    ਖਰੜ ਗਿਆਨੀਆਂ ਮਗਰ ਲੱਗ ਕੇ
    ਝੁੱਗਾ ਚੌੜ ਨਾਂ ਕਰਾਂ ਦਿਓ।।
    ਪੈਸੇ ਵਾਪਿਸ ਚਲੇ ਗੲਏ।।
    ਵਿਆਜ ਅਤੇ ਐਨੇ ਖਰਚੇ ਪਾਉਣਗੇ
    ਸੋਡੇ ਤੋਂ ਦਿੱਤੇ ਨੀ ਜਾਣੇ।।
    ਰਿਫਾਇਨਰੀ ਚੋਂ ਸਾਡੇ ਰਿਸ਼ਤੇ ਦਾਰਾਂ ਨੇ ਸੌ ਗੰਢੇ ਵੀ ਖਾਧੇ ਤੇ ਸੌ ਛਿੱਤਰ ਵੀ।।

  • @rajwinder1968
    @rajwinder1968 2 місяці тому +1

    ਇਸ ਵੀਰ ਦੀ ਜਮੀਰ ਜਾਗਦੀ ਹੋਣੀ

  • @HardeepSingh-rp3mv
    @HardeepSingh-rp3mv 3 місяці тому

    Salute aa

  • @LovepreetSingh-yb4yh
    @LovepreetSingh-yb4yh 27 днів тому

    ਬਾਈ ਨੇ ਜੱਟਾ ਵਾਲੀ ਕਰਕੇ ਵਖਾ ਹੀ ਦਿੱਤੀ

  • @Brownbeat1
    @Brownbeat1 2 місяці тому +2

    Ik pase canada amrica nal compare karde roads da fr jado kuj karde govt fr karan ni dinde

  • @ajukadyan
    @ajukadyan 2 місяці тому +1

    Haryana m ban chyka h road complete punjab border tak and December m shuru ho jayega... compare the road infrastructure between haryana and punjab

  • @sukhwantsingh2513
    @sukhwantsingh2513 2 місяці тому +1

    Merri, hundred, parcent, spot,a,veer,nu,ess,traan,de,jatt,hone,chida,ajithon,Panjab,de,dusre,jattan,nu,v,samaj,a,sake,,,good,an,veer,toon,,,,

  • @Affection_sailor
    @Affection_sailor 3 місяці тому

    Very good

  • @lovelylovely3647
    @lovelylovely3647 2 місяці тому +1

    ਵੀਰੇ ਦੱਬ ਕੇ ਰੱਖ ਕੰਮ

  • @rairai4745
    @rairai4745 2 місяці тому

    ❤❤❤❤❤❤

  • @desraaj3560
    @desraaj3560 2 місяці тому +12

    ਜਦੋ ਸਰਕਾਰ ਆਪਣੀ ਆਈ ਤੇ ਆਈ ਫਿਰ ਜੁੱਤੀ ਦੇ ਸਿਰ ਤੇ ਵੀ ਸੜਕ ਬਣਾ ਲੈਣੀ। ਫਿਰ ਕੋਈ ਅੜਬ ਉੜਬ ਨੀ ਰਹਿਣਾ

    • @PreetbainsPreet
      @PreetbainsPreet 2 місяці тому +2

      ਫੇਰ ਕੇ ਦਸ ਤੂੰ v ਆਜਾ

  • @jasdeepsingh7745
    @jasdeepsingh7745 2 місяці тому

    Bhai right ha g

  • @darshangarcha9666
    @darshangarcha9666 3 місяці тому

    He is right that’s his right 🙏🏽🙏🏽❤

  • @HardeepsinghNehal-w4z
    @HardeepsinghNehal-w4z 2 місяці тому

    Sahi gl a y di

  • @deepsandhu5489
    @deepsandhu5489 2 місяці тому

    Veere sahi gall sare kheri vechi jnde wa development thick wa par a nhi sari zameen vech den ...Khanna Pina ki agar zameen sari vech diti

  • @yadwindersingh1328
    @yadwindersingh1328 3 місяці тому

    Sahi gal ha

  • @Gill-mp9vt
    @Gill-mp9vt 2 місяці тому +1

    ਇਹ ਬੱਬੂ ਝਨੇੜੀ ਦੇ ਪਿੰਡ ਦੀ ਵੀਡੀਓ ਹੈ ਬਾਈ ਜੀ

  • @BalwinderKaur-ey9cq
    @BalwinderKaur-ey9cq 3 місяці тому

  • @Khushwakhat
    @Khushwakhat 3 місяці тому

    Full support jatt

  • @BharatBhushan-tv6cm
    @BharatBhushan-tv6cm 3 місяці тому +1

    🇮🇳🙂.Sarayie.Gngu.
    Singha.Grib.Anvacda.
    Aan.Data.
    Namaste 🙏 👋

  • @SahibAvtar
    @SahibAvtar 3 місяці тому

    Wheguru je Wheguru

  • @bhaweshsharma6463
    @bhaweshsharma6463 17 днів тому

    घग्घर नदी को 500 मीटर चौड़ी की जाए शिमला हिमाचल प्रदेश से अनूपगढ़ तक तलवाड़ा झील टिब्बी को 20 km लम्बी 20 km चौड़ी की जाए अनूपगढ़ तहसील में भारत बॉर्डर से 10 km पहले घग्घर नदी पर जयसमंद जेसी झील बनाई जाए पत्थर की सीढ़ियां और छतरियां हाथी भी बनाएं जाएं दोनों झील पर किसानों को और लोगों को बहुत फायदा होगा सिंचाई का स्तर अच्छा होगा कुओं का जल स्तर अच्छा होगा कुओं का जल स्तर अच्छा होगा सिंचाई का श्रेत्र बढ़ेगा फैलाव बढ़ेगा 🌏🌏 एशिया की सबसे बड़ी झील है जयसमंद झील उदयपुर की पर्यटक भी बढ़ेगा चूरू सीकर झुंझुनूं तक जल स्तर अच्छा होगा चूरू सीकर झुंझुनूं तक जल स्तर अच्छा होगा

  • @anmolghumannagra
    @anmolghumannagra 3 місяці тому

    Good g