@@harjitbrampton he is renting the basement of the house he is living now so this comment was out of that context ( sarcastic) if u know what that is !
Yes geet behal they might can have high end vehicles or big houses but the basement has to be on rent that’s why new comers say they pay for their mortgages 😂
Bhaut vadhiya vedios ha bharla mulak ch swarg vali feelings mildi ha tahi Loki bharr bhajde nea fir vapis aun noo Dil nai karda bhaut sakhat mihnta kitiya saluite ha sare punjabiyan te Indians noo namste satshri akal adab te jasumashi te jai budh jii
Hello Ripon te khushi tuhadda bahut bahut dhanyabad tussi sannu Canada di set kerva rhe ho .... please Montreal v jayo uthe sadde bacche tuhada intzar ker rhe hun 😊
Bt bhiya kai baar mehnat ke baad bhi hmare spne adhure reh jaate h ha ye h ki fir se uthna pdta h ye soch ke ki koi baat nhi or mehnt krte h fir se bt esme bhut bda dil rkhna pdta h
Whatever u r showing is worth watching for Indians but the present scene of Canada is different so pl show that reality also for the prospective immigrants .The Punjabi language accent of your sister is commendable
I live in california for 40 years . Work for job making 200k salary a year. Honest lifestyle. I still believe. These people are crooks. No way a person works for factory and afford 10 million follar house. I have so many relatives live in canada for over 60 years Still have simple life.
@@Dhermender-zo9xldid you miss the part where she said he started a business….you are just making up excuses about your own failures to feel better about yourself
You✨❤🌹 are very nice person and, very soft spoken and brother tusi purani yaad taaza karva te main v 2 saal Lupin court Brampton reha 2 saal but mera dil ne lagya bcz har koi kam toon aah k saun chalya janda bahot busy life ah meri sister de factory ah gateway graphics and rubber stamp de hun wood da timber v ah jehdi stamps te lagdi ah jado main hunda se, udho sirf graphics and stamps he banonde se
Khushi ji happy birthday to you ripan ji bhaut bhaut mubarka ji wahe guru khushian bakshe jaspal Singh bosar khurd sanaur patiala 🙏🙏🙏🙏🙏🌹🌹🌹🌹🌹💖💖💖💖💖❤❤❤❤❤👍👍👍👍👍
ਪੰਜਾਬੀਆ ਦੀ ਆਪਣੀ ਵਖਰੀ ਪਛਾਣ ਹੁੰਦੀ ਹੈ। ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
Bhaji Sat Shri Akal I am in live in Brampton
@@amandeeprehal1044 Thank you 🙏🙏🙏 I am live in Punjab (Fazilka)
ਬੱਲੇ। ਬੱਲੇ। ਓਏ। ਪੰਜਾਬੀ। ਤੁਹਾਡੇ। ਤੇ। ਵਾਹਿਗੁਰੂ। ਮੇਹਰਬਾਨ। ਹੈ।। ਪੰਜਾਬੀ। ਸਿੱਖਾ। ਨੂੰ। ਅਬਦਾਲੀ। ਤੋ। ਲੈਕੇ। ਹੁਣ। ਤੱਕ। ਇਸ। ਕੌਮ। ਨੂੰ। ਖਤਮ। ਕਰਨ। ਲਈ। ਜੋਰ। ਲਾ। ਰਹੇ। ਪਰ। ਸਾਡੇ। ਸਿੱਖ। ਭਾਈਚਾਰੇ। ਤੇ। ਪਰਮਾਤਮਾ। ਦੀ। ਮੇਹਰ। ਆ। ਤਾਂ। ਅਸੀਂ। ਸਾਰੇ। ਮੁਲਕਾਂ ਚ। ਤਰੱਕੀਆਂ ਦੇ। ਪਹਾੜ। ਖੜੇ। ਕੀਤੇ। ਇਨਾ। ਵੀਰਾ। ਨੂੰ। ਤਰੱਕੀ। ਦੀਆ। ਬਹੁਤ👍💯👍💯👍💯👍💯👍💯👍💯👍💯 ਬਹੁਤ। ਮੁਬਾਰਕਾਂ
ਦਿਲ ਖੁਸ਼ ਹੋ ਗਿਆ ਸਿੰਘ ਸਰਦਾਰਾ ਦੀ ਮੇਹਨਤ ਵੇਖ ਕੇ ਏਨੇ ਆਲੀਸ਼ਾਨ ਬੰਗਲੇ ਬਿਜਨੈਸ ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿੱਚ ਰੱਖਣ
ਪੰਜਾਬੀ ਪਰਿਵਾਰਾਂ ਨੇ ਬਹੁਤ ਤਰੱਕੀ ਕੀਤੀ ਹੈ ਵਿਦੇਸ਼ਾਂ ਵਿੱਚ ਆ ਕੇ। ਧੰਨਵਾਦ ਪੰਜਾਬੀ ਪਰਿਵਾਰਾਂ ਦੇ ਕਾਰੋਬਾਰ ਤੇ ਘਰ ਬਾਰ ਦਿਖਾਉਣ ਕਈ 👍👍🙏🙏
You're100% right
Do not show the one side
This look bad for other people who live honest living.
Bai jee mortgage loan amount ve mention Kar Dia karo
@@Dhermender-zo9xl
. ,
ਸਭ ਤੋਂ ਵੱਡੀ ਸਬਰ ਸੰਤੋਖ ਆਪਸ ਵਿੱਚ ਪਿਆਰ ਭੈਣ ਭਰਾਵਾਂ ਦਾ ਸਾਰਿਆਂ ਦਾ ਸਭ ਕੁਝ ਬਣ ਗਿਆ ਪਰਮਾਤਮਾ ਸਭ ਕੁਝ ਦਿੰਦਾ
ਰਿਪਨ ਜੀ ਤੁਸੀਂ ਸਾਨੂੰ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਪੰਜਾਬੀ ਪ੍ਰਵਾਰਾਂ ਨਾਲ ਮੁਲਾਕਾਤ ਕਰਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
ਨਿੱਕੀ ਭੈਣ ਦਾ ਸੁਭਾਅ ਬਹੁਤ ਵਧੀਆ ਲੱਗਿਆ ਬਾਈ ਚੰਗਾ ਸੁਭਾਅ ਬਾਈ ਮਿਲਣਸਾਰ ਨੇਂ
Vo log bhut lucky hote h jinke spne ek baar ya 2 baar mehnat kr kr ke poore ho jaate h
ਸਭ ਤੋਂ ਵੱਡੀ ਖੁਸ਼ੀ ਨਵੀਂ ਪੀੜ੍ਹੀ ਦੇ ਜੂੜਾ ਤੇ ਊੜਾ ਨਾਲ ਜੁੜੇ ਹੋਏ ਦੇਖ ਕੇ ਹੁੰਦੀ ਹੈ
ਬਸ ਏਦਾਂ ਦੇ ਵੀਡੀਓ ਦਿਖਾਈ ਜਾਓ, ਤੇ ਨਵਿਆਂ ਨੂੰ ਫਸਾਈ ਜਾਓ। ।।😂😂😂😂
ਬਾਈ ਮੈਂ ਤੈਨੂੰ ਨਹੀਂ ਕਿਹਾ,ਜੋ ਆਪਣੇ ਲੋਕ ਪ੍ਰਦੇਸ਼ ਵਿੱਚ ਰਹਿੰਦੇ ਉਹ ਘਰ,ਕਾਰਾਂ ਦਿਖਾਕੇ ਬਿਚਾਰੇ ਜੋ ਇੰਡੀਆ ਰਹਿੰਦੇ ਫੱਸ ਜਾਂਦੇ ਆ।ਦਿਖਾਓ ਪਰ ਇਹ ਦਿਖਾਉਣ ਕਿ 12-14 ਘੰਟੇ ਕੰਮ ਕਰਨਾ ਪੈਂਦਾ।ਟਰੱਕਾਂ ਵਾਲੇ ਵੀਰ ਹਫਤਾ ਹਫਤਾ ਘਰ ਨਹੀਂ ਦੇਖਦੇ। ਅਸਲੀਅਤ ਦਿਖਾਈ ਜਾਵੇ ਕਿ ਭੋਲੇ ਲੋਕ ਨਾ ਫਸਣ।ਇਕੱਲੀਆਂ ਕੁੜੀਆਂ ਤੇ ਬਿਲਕੁਲ ਹੀ ਨਾ ਆਉਣ। ਵੀਡੀਓ ਤੁਹਾਡੇ ਬਹੁਤ ਵਧੀਆ ਹੁੰਦੇ ਆ।
ਧੰਨਵਾਦ ਪੰਜਾਬੀ ਪਰਿਵਾਰ ਦੇ ਕਾਰੋਬਾਰ ਤੇ ਘਰ ਬਾਰ ਦਿਖਾਇਆ ਦੇ ਲਈ
ਬਹੁਤ ਵਧੀਆ ਜਿੰਦਗੀ ਪੰਜਾਬੀ ਜੀ ਰਹੇ ਹਨ ਇੱਥੇ ਖੁਲਮ ਖੁਲਾ ਮਹੋਲ ਹੈ ਪਰ ਰਿਪਨ ਬਹੁਤ ਮਿਹਨਤ ਕਰ ਰਿਹਾ ਹੈ ਪੰਜਾਬੀ ਬੋਲੀ ਨੂੰ ਅਤੇ ਪੰਜਾਬੀਆ ਨੂੰ ਸਾਰੀ ਦੁਨੀਆ ਵਿਚ ਦਿਖਾ ਰਹੇ ਹਨ,
Bhi 2% ada bakki greebi hai addia gallan canada 🇨🇦 di
ਰਿਪਨ ਖੁਸ਼ੀ ਜੀ ਤੁਸੀਂ ਤਾਂ ਟਰਾਂਟੋ ਵਿੱਚ ਜਿਹੜੇ ਪੰਜਾਬੀਆਂ ਨੇ ਮਲਾ ਮਾਰੀਆਂ ਉਹਨਾਂ ਨੂੰ ਵੇਖ ਕੇ ਮਨ ਖ਼ੁਸ਼ ਹੋ ਗਿਆ, ਤੁਹਾਡੇ ਤਾਂ ਸਾਰੀ ਰਿਸ਼ਤੇਦਾਰੀ ਹੀ ਕਨੇਡਾ ਦੇ ਸਾਰੇ ਸ਼ਹਿਰਾਂ ਵਿੱਚ ਬਲ਼ੇ ਬਲ਼ੇ ਕਰਾਈ ਹੋਈ ਹੈ ਪਰਮਾਤਮਾ ਕਰੇ ੳਹਨਾ ਨੂੰ ਚੜ੍ਹਦੀ ਕਲਾ ਵਿਚ ਰਹਿਣ
ਦਵਿੰਦਰ ਪਾਲ ਸਿੰਘ ਅਮ੍ਰਿਤਸਰ ਛੇਹਰਟਾ ਸਾਹਿਬ ਤੋਂ
ਦ
ਪਰਮਾਤਮਾ ਤੰਦਰੁਸਤੀ ਬਖਸ਼ੇ ਤੁਹਾਡੇ ਮਾਮਾ ਜੀ ਨੂੰ 🙏🙏🙏
ਸਭ ਤੋਂ ਸੋਹਣੀ ਗੱਲ ਨਿਆਣੇ ਦੇ ਕੇਸ ਰੱਖੇ ਆ ।
@@surjitkaurwadehra3596🙏🏻❤
@@surjitkaurwadehra3596 ਪ੍ਰਮਾਤਮਾ ਚੜਦੀ ਕਲਾ ਬਖਸ਼ੇ ਜੀ, ਲਮਿਆ ਉਮਰਾ ਹੋਣ। 🙏
Khatri / Arora sikh very rare kesh katal karde nae
@@RPISS1¹Ò8😊
Tu c bas eho gallan kri jaiyo
Caledon ਕੇਲਡਨ ਵਿੱਚ ਵੀ 2 ਏਕੜ ਵਿੱਚ ਘਰ ਬਣੇ ਹੋਏ ਹਨ।ਉਥੇ ਵੀ ਗੇੜਾ ਕੱਢ ਲਿਉ।
ਰਿਪਨ। ਬਾਈ। ਸੁਖ। ਬਰਾੜ। ਜੀ। ਦਾ। ਬਹੁਤ ਬਹੁਤ ਧੰਨਵਾਦ
। ਹਰ। ਵੇਲੇ। ਸੇਵਾ। ਵਾਸਤੇ। ਨਾਲ। ਹੁਦੇ। ਆ
Sukh veer te kuldeep bhen nal vlog ch ronak lag jandi a,miss u kuldeep bhen
ਹੈਲੋ ਭੈਣ ਮੇਰੀਏ ਜਨਮਦਿਨ ਤੈਨੂੰ ਬਹੁਤ ਬਹੁਤ ਮੁਬਾਰਕਬਾਦ ਰੱਬ ਤੈਨੂੰ ਤੰਦਰੁਸਤੀ ਦੇ ਹਰ ਖੁਸ਼ੀ ਤੇਰੇ ਕਦਮ ਚੁੰਮੇ ਧੰਨ ਗੁਰੂ ਰਾਮਦਾਸ ਤੈਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਨਮ ਦੇਣ ਦੀਆਂ ਬਹੁਤ ਬਹੁਤ ਮੁਬਾਰਕਬਾਦ
ਖੁਸ਼ੀ ਬੇਟੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਜੀ ਤੁਹਾਨੂੰ ਹਰ ਖੁਸ਼ੀ ਦੇਣ 🎉🎉❤❤
ਪੰਜਾਬ ਦਾ ਪ੍ਰਵਾਸ ਬਹੁਤ ਪਹਿਲਾ ਤੌ ਹੋਈ ਜਾਦਾ 🎉
ਗ਼ਾਲਿਬ ਕਲਾ ਸਾਡੇ ਨੇੜੇ ਦਾ ਪਿੰਡ ਆ,,, ਬਾਪੂ ਨੇ ਮੇਹਨਤ ਕਰਕੇ ਬਹੁਤ ਵਧੀਆ ਕਾਮਜਾਬੀ ਕਿਤੀ ਬੇਗਾਨੇ ਮੁਲਕ ਵਿਚ ਆ ਕੇ। ਬਹੁਤ ਖੁਸ਼ੀ ਦੀ ਗੱਲ ਹੈ ਅਸੀ ਜਗਰਾਓਂ ਤੋ ਹਾ।
ਰਿਪਨ ਖੁਸ਼ੀ , ਬਹੁਤ ਬਹੁਤ ਪਿਆਰ ਸਤਿਕਾਰ। ਰਿਪਨ ਤੁਹਾਡੇ ਸਾਰੇ ਹੀ ਰਿਸ਼ਤੇਦਾਰਾਂ ਦੀ ਵੀ ਸ਼ਲਾਘਾ ਕਰਨੀ ਬਣਦੀ ਹੈ ਜਿਨਾ੍ਂ ਨੇ ਵੱਧ ਤੋਂ ਸਮਾ ਦਿੱਤਾ ਅਤੇ ਦੇ ਰਹੇ ਹਨ। ❤❤🙏🙏🇺🇸
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਕਨੇਡਾ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਨਵੀਆਂ ਨਵੀਆਂ ਥਾਵਾਂ ਦੀ ਸੈਰ ਕਰਵਾ ਰਹੇ ਹੋ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Ana wadha Ghar 7 janam lag Jane Sade warghe loka nu Deykh Kay Ruh khush ho gaye 😊🥰🥰🥰🥰🥰🥰🥰🥰🥰
Sab tu changi gal lgi 3 veera da ik kar nal sikhi v rhki Hoi aa Rab chardi kla vich rkhe sab nu
ਰਿਪਨ ਖੁਸ਼ੀ ਅੱਜ ਕੈਨੇਡਾ ਵਿੱਚ ਪੰਜਾਬੀਆਂ ਦੀ ਅਮੀਰੀ ਦੇਖੀ
ਧੰਨਵਾਦ
ਗੁਰਪਾਲ ਸਿੰਘ
ਗੁਰਦਾਸਪੁਰ
Banda yaar Sukh Brar bahut down to earth aa , Pratmatama hor tarakiya bakshe bai nu .. Chardikla wich raho 🙏🏽
ਨਿਕੀ ਭੈਣ ਦਾ ਸੁਭਾਅ ਬਹੁਤ ਵਧੀਆ। ਹਮੇਸ਼ਾ ਹੱਸਦੇ ਰਹਿੰਦੇ।
Dhan Guru Nanak Dev g Chadikala Rakhna 🙏
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
ਸੁੱਖ ਬਾਈ ਘਰ ਤਾਂ ਜਿੱਡਾ ਮਰਜ਼ੀ ਪਾ ਲੀਂ ਪਰ ਬੇਸਮੈਂਟ ਰੈਂਟ ਤੇ ਨਾ ਚਾੜੀਂ 😊
Bai Khoo jyi gal kiti o jehda Banda 15 hazar saqware feet da ghar shattan di gal kar riha oh bhla basement diuo akhe murda bolo khafan padoo
@@harjitbrampton he is renting the basement of the house he is living now so this comment was out of that context ( sarcastic) if u know what that is !
Yes geet behal they might can have high end vehicles or big houses but the basement has to be on rent that’s why new comers say they pay for their mortgages 😂
U bet guys there is no doubt about paying the portion of their big houses mortgage by students 😊
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਪੁੱਤਰ ਜੀ ਪਰਮਾਤਮਾ ਤੁਹਾਨੂੰ ਸਦਾ ਚੜਦੀ ਕਲਾ ਵਿਚ ਰੱਖੇ ❤❤❤❤❤
ਬੇਟੀ ਖ਼ੁਸ਼ੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ, ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ
ਹਮੇਸ਼ਾ ਆਪ ਤੋਂ ਛੋਟੇ ਵੇਖ ਕੇ ਜੀਉ
ਰਿਪਨ ਵੀਰੇ ਵੱਖ ਵੱਖ ਦੇਸ਼ਾਂ ਦੀ ਸੈਰ ਕਰਕੇ ਖੁਸ਼ੀ ਸੋਹਣੀ ਲੱਗਣ ਲੱਗ ਗਈ
ਬਹੁਤ ਹੀ ਖੂਬਸੂਰਤ ਵਲੌਗ।ਚੜ੍ਹਦੀ ਕਲਾ ਰਹੇ ਜੀ। ਆਪ ਜੀ ਨੂੰ ਬੇਨਤੀ ਕੀਤੀ ਗਈ ਸੀ ਕਿ ਆਪ ਜੀ ਗੁਰਦੁਆਰਾ ਸਾਹਿਬ ਦੇ ਸਾਰੇ ਪ੍ਰਬੰਧ ਵਾਰੇ ਅਤੇ ਓਥੋਂ ਦੇ ਮੁਲਾਜ਼ਮਾਂ ਵਾਰੇ ਇੱਕ ਵਲੌਗ ਬਣਾਓ ਜੀ ਜਰੂਰ।
ਰਿਪਨ ਤੋਂ ਅਲਾਵਾ ਬਾਕੀਆਂ ਦੀ ਆਵਾਜ਼ ਬਹੁਤ ਧੀਮੀ ਹੈ। ਮਾਮਾ ਜੀ ਤੇ ਹੋਰਨਾਂ ਦੀਆਂ ਗੱਲਾਂ ਸਾਫ਼ ਸੁਣਾਈ ਨਹੀਂ ਦਿੰਦੀਆਂ।
55 ਸਾਲ ਮੇਰੇ ਭੂਆ ਹੁਣਾ ਦਾਦੇ ਦੇ ਭਰਾਂ ਨੂੰ ਹੋ ਗਏ ❤️👍 ਪੁਰਾਣੇ ਗਏ 🙌
Wah ji wah bachcheyan de kesh rakhhe aa bahut sohna lagga video 👌👌👌👌
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ ਤੁਹਾਡੇ ਬਲੌਗ ਵਿਚ
ਕਾਸ ਸਾਡੇ ਨਾਨਕੇ ਵੀ ਟਰਾਂਟੋ ਹੁੰਦੇ??? 😂😂😂❤
Don't Miss this Vedio. Wonderful. Thanks Ripan Khushi.
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
VEERE BHUT HI SOHNE GHAR AUR SIKHI NAAL JURE HOYE JIONDE RAHO BHENN JI DA NATURE VI BHUT ASHA HAI. JIONDE RAHO.
ਛੋਟੀ ਭੈਣ ਨੂੰ ਜਨਮ ਦਿਨ ਦੀਆਂ ❤️ ਬਹੁਤ ਬਹੁਤ💐🎈🎉🎂🎉🎈 ਮੁਬਾਰਕਾਂ ਹੋਣ ਜੀ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਤਿ ਸ੍ਰੀ ਆਕਾਲ ਜੀ 🙏
ਸੁੱਖ ਬਾਈ ਤੇ ਪ੍ਰਮਾਤਮਾ ਦੀ ਕਿਰਪਾ ਭਾਵਾਂ ਆਪਣਾ ਜਹਾਜ ਲੈ ਲੈਣਾ
ਜੇ ਵੀਰ ਜਹਾਜ ਲੈ ਲਿਆ ਰਿਸ਼ਤੇਦਾਰ ਕੈਨ ਗੇ ਸਲਾ ਉੱਪਰ ਦੀ ਲੁੱਗ ਗਿਆ ਆਇਆ ਨੀ😅😅
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
Dil khush hogiya ji punjabiya de bhot sone ghar dekh k ❤❤. Ripan 💞 Khushi ❤❤
Superb
ਤੁਸੀਂ ਆਪਣੇ ਘਰ ਦੇ ਪੌੜੀਆਂ ਦੇ steps 6 inches ਤੋਂ ਘਟ ਰੱਖਿਓ,ਦਰਵਾਜਿਆਂ ਦਾ size vadera house ਵਾਂਗੂੰ ਰੱਖਿਓ
❤❤❤❤bahut sohni video veer❤❤❤❤
Bhaut vadhiya vedios ha bharla mulak ch swarg vali feelings mildi ha tahi Loki bharr bhajde nea fir vapis aun noo Dil nai karda bhaut sakhat mihnta kitiya saluite ha sare punjabiyan te Indians noo namste satshri akal adab te jasumashi te jai budh jii
Old parts have bigger lots ,hun te builder lot chota hi banaude Ne ,,,to make more money
ਜਿਉਂਦੇ ਰਹੋ ❤ ਵਸਦੇ ਰਹੋ ❤ ਤੇ ਸਾਨੂੰ ਪੂਰੀ ਦੁਨੀਆਂ ਦੀ ਸੈਰ ਕਰਵਾਉਂਦੇ ਰਹੋ ❤❤❤❤ ਬਾਕੀ ਰੱਬ ਰਾਖਾ ਜੀ
ਵਾਹਿਗੁਰੂ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
ਬਹੁੱਤ ਮਿਹਨਤਾ ਪੰਜਾਬੀਆ ਦੀਆ
ਬਾਈ ਜੀ ਬਹੁਤ ਘੈਟ ਜੱਟ ਪੰਜਾਬੀ 🙏🙏🙏👍👍👍👍👍👍👍👍👍👍
ਸਾਡੀ ਖੁਸ਼ੀ ਭੈਣ ਜੀ ਦਾ ਪਹਿਰਾਵਾ ਠੇਠ ਪੰਜਾਬੀ ਹੈ ਜੀ ਤੇ ਸਾਡੀ ਭੈਣ ਕਨੇਡੀਅਨ ਦਾ ਪਹਿਰਾਵਾ ਕੁੱਝ ਮੈਨੂੰ ਕਨੇਡੀਅਨ ਲੱਗਿਆ ਹੈ ਜੀ
Appne bache jo ithe aye ne
Oh v injj he set ho jan ge sab
ਸਾਡੇ ਤਾਇਆ ਜੀ ਵੀ ਲਗਪਗ 55 ਸਾਲਾਂ ਤੋਂ ਟੋਰਾਂਟੋ ਰਹਿ ਰਹੇ ਨੇ। ਉਹਨਾਂ ਦੀ ਉਮਰ 100 ਸਾਲ ਹੈ ਔਰ ਅਜੇ ਵੀ ਵਧੀਆ ਚਲ ਫਿਰ ਸਕਦੇ ਹਨ। ਸਰਦਾਰ ਗੁਰਦੀਪ ਸਿੰਘ ਖੱਖ।
ਸਿੰਘਾਪੁਰ ਤੋਂ ਸਾਡੇ ਬਹੁਤ ਸਾਰੇ ਦੋਸਤ ਵੀ ਇੱਥੇ ਰਹਿੰਦੇ ਹਨ। ਬਹੁਤ ਸੋਹਣਾ ਸ਼ਹਿਰ ਹੈ। ਨਾਇਗਰਾ ਫੌਲਸ ਜ਼ਰੂਰ ਜਾਣਾ। Enjoy!
Eh tan swarg gher ch jithe joint family a❤
Hello Ripon te khushi tuhadda bahut bahut dhanyabad tussi sannu Canada di set kerva rhe ho .... please Montreal v jayo uthe sadde bacche tuhada intzar ker rhe hun 😊
ਬਹੁਤ ਵਧੀਆ ਲੱਗਿਆ
Iam always first looking daily vlog 8P.M.on you tube and 7A.M on face book 📖
Jo ehh life canada 🇨🇦 di 2%-5% lokka di life ada di baki theek thak mahol asli life ehh nahi
ਬਹੁਤ ਵਧੀਆ ਲੱਗਿਆ ਵੀਰ ਜੀ
ਧੰਨਵਾਦ ਬੇਟਾ
Sukh te kuldeep bhen de best vlog ne
Bt bhiya kai baar mehnat ke baad bhi hmare spne adhure reh jaate h ha ye h ki fir se uthna pdta h ye soch ke ki koi baat nhi or mehnt krte h fir se bt esme bhut bda dil rkhna pdta h
THANKS FOR SEE PUNJABI HOUSES AND PUNJABI PEOPLE IN TORONTO IN CANADA 🇨🇦 👍 🙌 👌 😀 💙 🇨🇦 👍 🙌 👌 😀 💙 🇨🇦 👍 🙌 👌
Sadhe lagde de pinda chu battiya jatta 👁️👍
Bahut vadhia message ji ❤❤
Yaar tomuch energy these ladies show they don’t speak panjabi that long in our canada . I appreciate ❤
Thuhde eh bhen boht sweet jehe aa .....smile boht sohni ..bolde v boht sohna a ..ehna krk main 2 var vlog dekh leya 😊
ਲੁੱਟ ਖੋਹ ਨਹੀਂ ਲਗਦੀ
Whatever u r showing is worth watching for Indians but the present scene of Canada is different so pl show that reality also for the prospective immigrants .The Punjabi language accent of your sister is commendable
I live in california for 40 years . Work for job making 200k salary a year.
Honest lifestyle.
I still believe.
These people are crooks.
No way a person works for factory and afford 10 million follar house.
I have so many relatives live in canada for over 60 years
Still have simple life.
@@Dhermender-zo9xldid you miss the part where she said he started a business….you are just making up excuses about your own failures to feel better about yourself
@@Dhermender-zo9xlcannot expect to live that kind of lifestyle while working for someone else specially in highly taxed california
@itsoktobdesi2572 keep dreaming
Hard work
All bs
In the real life
They are crooks
Manipulate the system
You✨❤🌹 are very nice person and, very soft spoken and brother tusi purani yaad taaza karva te main v 2 saal Lupin court Brampton reha 2 saal but mera dil ne lagya bcz har koi kam toon aah k saun chalya janda bahot busy life ah meri sister de factory ah gateway graphics and rubber stamp de hun wood da timber v ah jehdi stamps te lagdi ah jado main hunda se, udho sirf graphics and stamps he banonde se
This House 🏠 my sister surjit Kaur wadhera ❤
ਭਾਜ਼ੀ ਬਹੁਤ ਬਹੁਤ ਧੰਨਵਾਦ ਜੀ
Ghr ta theek aa. .. par bnda koi ni dikhda .. boht. Depressing aa.. te. Asloyat dikhao.. veer. Kishta de ghr ni
ਵਾਹਿਗੁਰੂ ਜੀ ਮੇਹਰ ਕਰਨ
Khushi ji happy birthday to you ripan ji bhaut bhaut mubarka ji wahe guru khushian bakshe jaspal Singh bosar khurd sanaur patiala 🙏🙏🙏🙏🙏🌹🌹🌹🌹🌹💖💖💖💖💖❤❤❤❤❤👍👍👍👍👍
West vancouver vich ne asli designer homes duniya di cream rehndi…te mortgage v ik jana ee bharda…but family vich ekta dekh k boht khushi hoi…
60 ਕਰੋੜ ਇੰਡੀਆ ਦਾ ਘਰ ਹੈ ਇਡਾ ਵੱਡਾ ਘਰ ਇੰਡੀਆ ਦਿੱਲੀ ਵਿੱਚ 200.300 ਕਰੋੜ ਦਾ ਹੈ ਜੀ ਸਾਡੇ ਦਿਲੀ ਵਿਚ 80 ਗਜ ਦਾ ਘਰ ਹੈ ਉਸ ਦੀ ਕਿਮਤ 3 ਕਰੋੜ ਹੈ ਜੀ
Waheguru ji 🙏 kirpa kare
Bhen ta puri angrezan lagdhi aa
ਰਿੱਪ ਤੇ ਖੁਸੀ ਸਤਿ ਸ੍ਰੀ ਅਕਾਲ ਜੀਉ ਜੋ ਤੁਸੀਂ ਡਾਕਟਰਾਂ ਦਾ ਘਰ ਦਖਾਈਆ ਹੈ ਇਸ ਵਿੱਚ ਮੇਰੇ ਬੇਟੇ ਬਿੱਜਲੀ ਦਾ ਕੰਮ ਕੀਤਾ ਹੈ ਸਾਨੂੰ ਵੀ ਹੁਣ (8) ਹੋ ਗਾਏ ਹੈ ਆਸੀ ਤੁਹਾਡੇ ਸਾਰੇ ਹੀ ਬਲੋਕ ਦੇਖਦੇ ਹਾ ਜੀ ਆਸੀ ਪਿਛੇ ਤੋ ਸਾਹਕੋਟ ਤੋ ਹਾ ਜੀ
MashAllha first house 🏠 is so 🔥 cute ❤it's butefull i wish u all the best in ur life ❤❤❤
👍 👌 ❤sunam udham singh wala 22g sangrur 🎉Thanks
Canada which Reh K Pure Punjabi language speaking Bache Gursikhi Roop which very nice 1906 which Canada Ana.
ਵਧੀਆ ਬਲੋਗ ਹੈ । ਇੰਨੇ ਵੱਡੇ ਘਰ ਦੀ ਸ਼ਫਾਈ ਖੁਦ ਕਰਦੇ ਨੇ ਯਾ ਪੰਜਾਬ ਦੀ ਤਰਾਂ ਨੌਕਰ ਚਾਕਰ ਕਰਦੇ ਨੇ ।
Khud krde a g mostly
Yaar house 🏠 🏡 di koi gall nahi sukh bai down to earth 🌎 hai ohh banda adda de 20 house bana sakda 🇨🇦
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉❤❤❤
ਤੈਨੂੰ ਸੌਖਾ ਹੋ ਜਾਂਦਾ ripan ਵੀਰ,,,,, ਕਨੇਡਾ ਵਿੱਚ ਵੀ ਤੇ ਇੰਗਲੈਂਡ ਵਿਚ ਵੀ ਮਾਮਾ ਮਿਲ ਗਿਆ ਰਹਿਣ ਲਈ,,,,, ਨਹੀਂ ਤਾਂ ਕਨੇਡਾ ਵਰਗੇ ਦੇਸ਼ ਵਿੱਚ ਆਪਣੇ ਵੀ ਅਪਣਿਆ ਨੂੰ ਨਹੀਂ ਰੱਖਦੇ 😂😢
Beautiful Canada, proud to be Canadian
ਬਹੁਤ ਹੀ ਵਧੀਆ ਸੁਭਾਅ ਬੀਬਾ ਜੀ ਦਾ ਇਸ ਨੂੰ ਕਹਿੰਦੇ ਆ ਬਣੀ ਹੋਈ ਜਾਂ ਰਲਾਉਟਾ ਸੁਭਾਅ।ਇਕੱਠ ਵਿੱਚ ਹੀ ਬਰਕਤ ਹੈ ਚੰਗਾ ਲੱਗਿਆ।
Hello ਰਿਪਨ ਵੀਰ ਤੁਸੀਂ ਨਾਈਜ਼ੀਰੀਆ ਵੀ ਗਏ ਹੋ ਨਾ,,,,
ਮਨੁੱਖਤਾ ਦੀ ਸੇਵਾ, ਸਭ ਤੋ ਵੱਡੀ ਸੇਵਾ ਵਾਲੇ ਗੁਰਪ੍ਰੀਤ ਵੀਰ ਦਿੱਲੀ ਤੋਂ ਇਕ ਨਾਈਜੀਰੀਅਨ ਵੀਰ rescue ਕਰਕੇ ਲਿਆਏ ਨੇ ,,, ਬੰਦਾ ਮੈਂਟਲੀ ਅਪਸੈੱਟ ਹੈ ,,,
ਉਸਦਾ ਘਰ ਬਾਰ ਲੱਭਣ ਲਈ ਉਹਨਾਂ ਨੂੰ ਨਾਈਜੀਰੀਅਨ ਲਿੰਕ ਚਾਹੀਦੇ ਨੇ,,, please ਕੋਈ ਨਾਈਜੀਰੀਅਨ ਵਲੋਗਰ ਦੇ ਲਿੰਕ ਲੱਭ ਦਿਓ ਉਹਨਾਂ ਨੂੰ, ਪਰਮਾਤਮਾ ਮਿਹਰ ਕਰਨਗੇ ।।।।
ਬਾਈ ਜੀ,ਬਹੁਤ ਵਧੀਆ ਜਾਣਕਾਰੀ ,ਤੁਹਾਡੇ ਗੱਲਬਾਤ ਕਰਨ ਦਾ ਤਰੀਕਾ ਮੈਂ ਤਾਂ ਕਾਇਲ ਹੋ ਗਿਆ,ਧੰਨਵਾਦ ਜੀ /
Nice vlog ...beautiful 🎉🎉❤ eh vlog mai 3 bar dekhya boht sohna lga
So beautiful family mostly according to me Ludhiana people are different in every expect! Beautiful house and bhan is too good too!