ਗੁਰੂ ਨਾਨਕ ਦੇਵ ਜੀ ਜਦ 5 ਪੀਰਾਂ ਨਾਲ 40 ਦਿਨ ਦਾ ਚਿਲਾ ਕਟਣ ਵਾਸਤੇ ਵੱਖ ਵੱਖ ਭੋਰਿਆਂ ਵਿਚ ਬੈਠ ਗਏ। ਤਾਂ ਕਿ ਹੋਇਆ?

Поділитися
Вставка
  • Опубліковано 27 січ 2022
  • ਗੁਰੂ ਨਾਨਕ ਦੇਵ ਜੀ ਜਦ ਸਰਸਾ ਦੇ 5 ਪੀਰਾਂ ਨਾਲ 40 ਦਿਨ ਦਾ ਚਿਲਾ ਕਟਣ ਵਾਸਤੇ ਵੱਖ ਵੱਖ ਭੋਰਿਆਂ ਵਿਚ ਬੈਠ ਗਏ। ਤਾਂ ਕਿ ਚਮਤਕਾਰ ਹੋਇਆ?
    shri guru nanak dev ji jado sarsa pohnche ta othe sarsa da peer naal guruji di varta vich una ne guru ji nu 40 din da chilla katan lai keha apni haar manan te sarse de peera ne guru to mafi mangi . chilla katan wali tha te hun gurdawara chilla sahib baneya joya hai
    ਕਰਤਾਰਪੁਰ ਤੋਂ ਚਲ ਕੇ ਗੁਰੂ ਜੀ ਸੁਲਤਾਨਪੁਰ ਬੀਬੀ ਨਾਨਕੀ ਜੀ ਪਾਸ ਆਏ ਅਤੇ ਇਥੇ ਮੇਲ ਮਿਲਾਪ ਦੀਆਂ ਖੁਸ਼ੀਆਂ ਕਰਕੇ ਫਿਰ ਬਠਿੰਡੇ ਅਤੇ ਭਟਨੇਰ (ਹਨੂੰਮਾਨ ਗੜ੍ਹ) ਆਦਿਕ ਨਗਰਾਂ ਦੇ ਰਸਤੇ ਸਰਸੇ ਪੁੱਜ ਗਏ। ਉਸ ਸਮੇਂ ਸਰਸਾ ਮੁਸਲਮਾਨ ਪੀਰਾਂ ਦਾ ਪ੍ਰਸਿਧ ਟਿਕਾਣਾ ਸੀ। ਪੀਰਾਂ ਨੇ ਪੁੱਛਿਆ, ਸੰਤ ਜੀ! ਤਪ ਕਰਨਾ ਚੰਗਾ ਹੈ ਕਿ ਨਹੀਂ? ਗੁਰੂ ਜੀ ਨੇ ਕਿਹਾ, ਜੇਕਰ ਮਨ ਵਿਕਾਰੀ ਹੋਵੇ ਅਤੇ ਸਰੀਰ ਦੇ ਬਲ ਕਰਕੇ ਵਿਕਾਰ ਕਰਦਾ ਹੋਵੇ ਤਾਂ ਸਰੀਰ ਨੂੰ ਨਿਰਬਲ ਕਰਕੇ ਮਨ ਨੂੰ ਸੋਧਣ ਵਾਸਤੇ ਤਪ ਕਰਨਾ ਠੀਕ ਹੈ। ਪਰ ਜੇਕਰ ਮਨ ਅਤੇ ਸਰੀਰ ਦੋਵੇਂ ਸ਼ੁਧ ਹੋਣ, ਕੋਈ ਵਿਕਾਰ ਨਾ ਕਰਦਾ ਹੋਵੇ ਤਾਂ ਨਾਮ ਸਿਮਰਨ ਕਰਨਾ ਚਾਹੀਦਾ ਹੈ। ਇਹ ਤਪਾਂ ਸਿਰ ਤਪ ਹੈ।
    ਪੀਰਾਂ ਨੇ ਕਿਹਾ, ਤੁਸੀਂ ਸਾਡੇ ਨਾਲ ਭੋਰੇ ਵਿਚ ਬੈਠ ਕੇ ੪੦ ਦਿਨ ਦਾ ਤਪ ਕਰੋ, ਫਿਰ ਅਸੀਂ ਵੇਖਾਂਗੇ ਕਿ ਤੁਹਾਡੇ ਵਿਚ ਤਪ ਕਰਨ ਦੀ ਸ਼ਕਤੀ ਹੈ ਕਿ ਨਹੀਂ? ਤਦ ਗੁਰੂ ਜੀ ਖਵਾਜਾ ਸ਼ਮਸਦੀਨ, ਖਵਾਜਾ ਰੋਸ਼ਨਦੀਨ ਆਦਿ ਪੰਜ ਪੀਰਾਂ ਨਾਲ ੪੦ ਦਿਨ ਦਾ ਚਿਲਾ ਕਟਣ ਵਾਸਤੇ ਵੱਖ ਵੱਖ ਭੋਰਿਆਂ ਵਿਚ ਬੈਠ ਗਏ। ਪੀਰਾਂ ਨੇ ਜੋ ਦੇ ਦਾਣੇ ਅਤੇ ਪਾਣੀ ਦਾ ਸੇਵਨ ਕਰਕੇ ੪੦ ਦਿਨ ਕੱਟੇ ਪਰ ਗੁਰੂ ਜੀ ਨਿਰਾਹਾਰ ਹੀ ਨਾਮ ਸਿਮਰਨ ਵਿਚ ਬੈਠੇ ਰਹੇ। ੪੦ ਦਿਨਾਂ ਪਿੱਛੋਂ ਜਦ ਪੀਰ ਅਤੇ ਗੁਰੂ ਜੀ ਬਾਹਰ ਆਏ ਤਾਂ ਪੀਰਾਂ ਦੇ ਸਰੀਰ ਨਿਰਬਲ ਅਤੇ ਚਿਹਰੇ ਮੁਰਝਾਏ ਹੋਏ ਸਨ, ਪਰ ਗੁਰੂ ਜੀ ਦਾ ਸਰੀਰ ਜਿਉਂ ਦਾ ਤਿਉਂ ਅਤੇ ਚਿਹਰਾ ਚੜ੍ਹਦੀਆਂ ਕਲਾਂ ਵਿਚ ਸੀ। ਇਸ ਤਰ੍ਹਾਂ ਗੁਰੂ ਜੀ ਦਾ ਤਪ ਤੇਜ ਵੇਖ ਕੇ ਪੀਰਾਂ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਆਪ ਜੀ ਦੇ ਸਿਧਾਂਤ ਨੂੰ ਠੀਕ ਮੰਨਿਆ। ਸਰਸੇ ਵਿਚ ਗੁਰੂ ਜੀ ਦੀ ਇਸ ਯਾਦ ਵਿਚ ਗੁਰਦੁਆਰਾ ਕਾਇਮ ਹੈ ਅਤੇ ਪਾਸ ਹੀ ਪੰਜ ਪੀਰਾਂ ਦੀਆਂ ਕੋਠੜੀਆਂ ਹਨ।

КОМЕНТАРІ • 2,9 тис.

  • @Sukhwinder777
    @Sukhwinder777 2 роки тому +22

    ਸਤਗੁਰ ਨਾਨਕ ਆਜਾ ਤੈਨੂੰ ਸੰਗਤ ਪੁਕਾਰ ਦੀ ਤੇਰੇ ਹੱਥ ਵਿਚ ਚਾਬੀ ਹੈ ਦਾਤਾ ਸਾਰੇ ਸੰਸਾਰ ਦੀ 🙏🤲

    • @sikhitihaas1929
      @sikhitihaas1929  2 роки тому +1

      Jithe guru nanak dev ji ne 40 din da chilla kateya c uthe hun "gurudwara chilla sahib" baneya hoya hai

    • @MandeepSingh-xc9hc
      @MandeepSingh-xc9hc 2 роки тому +1

      Dhan guru nanak tuhi nirankar 🙏🙏

    • @AmarjitSingh-yh8rv
      @AmarjitSingh-yh8rv 2 роки тому

      ਧਨ ਗੁਰੂ ਨਾਨਕ ਧਨ ਗੁਰੂ ਨਾਨਕ ਸਾਹਿਬ ਜੀ

  • @lalirandhawa8285
    @lalirandhawa8285 2 роки тому +45

    ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ

    • @mayracuttestgirlvlogs8663
      @mayracuttestgirlvlogs8663 2 роки тому +1

      Dhan guru nanakdavji

    • @user-nn4pq3oc3f
      @user-nn4pq3oc3f 2 роки тому

      @@mayracuttestgirlvlogs8663 DHAN DHAN GURU NANAK SAHIB JI❤🙏

    • @Gursukh_sidhu
      @Gursukh_sidhu Рік тому +1

      ਵਹਿਗੁਰੂ ਜੀ ਵਹਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਨਾਨਕ ਦੇਵ ਜੀ

    • @nirmalnirmaly6832
      @nirmalnirmaly6832 Рік тому +1

      Aman

  • @sonubalwan8472
    @sonubalwan8472 2 роки тому +13

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਓ
    Dhan Dhan Shri Guru Nanak Dev Ji Maharaj jio

  • @sidhupb6wala690
    @sidhupb6wala690 Рік тому +3

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮੇਹਰ ਕਰੋ 🙏🙏

  • @harjindersingh5165
    @harjindersingh5165 2 роки тому +60

    ਧੰਨ ਗੁਰੂ ਨਾਨਕ ਦੇਵ ਜੀ 🙏🙏🙏🙏

    • @MehtaMusicHub
      @MehtaMusicHub 2 роки тому

      जय पीरा दी भगतो हम भी पीर जी के वीडियो बनाते हैं कृपया हमारा समर्थन करें😍

    • @sikhlions1699
      @sikhlions1699 2 роки тому

      ua-cam.com/video/16UmpCeEQfo/v-deo.html

    • @amriksinghtur7230
      @amriksinghtur7230 2 роки тому

      Dhan dhan Sri.guru nanak dev ji.

    • @kuldeepsinghdhillon6078
      @kuldeepsinghdhillon6078 2 роки тому

      Wahegru

  • @balwinderkaur2508
    @balwinderkaur2508 2 роки тому +22

    ਧੰਨ ਗੁਰੂ ‌ ਨਾਨਕ ਦੇਵ ਜੀ

  • @paramjeetsingh9160
    @paramjeetsingh9160 Рік тому +1

    🌹🙏dhan dhan satguru Guru Nanak Dev Jio ji 🌹🙏

  • @manjotkaur9242
    @manjotkaur9242 2 роки тому +11

    Dhan Guru Nanak Sahib ji

  • @SinghSingh-rl1fk
    @SinghSingh-rl1fk 2 роки тому +22

    ਵਾਹਿਗੁਰੂ ਕਿਰਪਾ ਕਰੀ ਸਭਨਾਂ ਤੈ ਮੇਰੇ ਮਾਲਕਾਂ ਵਹਿਗੂਰ ਜੀ

  • @mrpunjab5546
    @mrpunjab5546 2 роки тому +22

    ਵਾਹਿਗੁਰੂ ਜੀ ਮੇਹਰ ਰੱਖਿਓ 🙏🙏

  • @Balramsingh-sd9xm
    @Balramsingh-sd9xm Рік тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰੂ ਨਾਨਕ ਦੇਵ ਜੀ ਦੀ ਜੈ🙏🙏🌹🌹❤❤🙏🙏

  • @bindibai191
    @bindibai191 Рік тому +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ ਜੀ 🙏🏻 ਵਾਹਿਗੁਰੂ ਜੀ 🙏🏻🙏🏻🙏🏻❤️❤️❤️

  • @ramandeepsingh8686
    @ramandeepsingh8686 2 роки тому +13

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏🙏🙏🙏🙏

  • @gurvindersingh-ht6sx
    @gurvindersingh-ht6sx 2 роки тому +8

    ਧੰਨ ਗੁਰੂ ਨਾਨਕ ਸਾਹਿਬ ਜੀ

  • @amanpreetsingh9540
    @amanpreetsingh9540 Рік тому +2

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏

  • @gurisinghgurisingh859
    @gurisinghgurisingh859 2 роки тому +1

    Dhan dhan satguru Nanak Dev Ji Maharaj ji waheguru ji waheguru ji

  • @jatindersinghbhuller7344
    @jatindersinghbhuller7344 2 роки тому +21

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਤੂੰ ਹੀ ਨਿਰੰਕਾਰ

  • @hardipsinghnatt2704
    @hardipsinghnatt2704 2 роки тому +11

    Nanak Nirbhao Nirankar

  • @jashanmaan5720
    @jashanmaan5720 2 роки тому +10

    Dhan guru nanak Dev ji👏

  • @SatnamSingh-lz7ks
    @SatnamSingh-lz7ks 2 роки тому +6

    Wahegu ji,wk🙏🙏🌱🌱

  • @bindersingh1452
    @bindersingh1452 2 роки тому +11

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @gurlove6949
    @gurlove6949 2 роки тому +2

    ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏🏻

  • @kirpalkaur-8519
    @kirpalkaur-8519 2 роки тому +7

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ🙏🏿💜♥️🙏🏿🙏🏿🙏🏿💐💐🙏🏿🙏🏿💜♥️🥊

  • @jsmaan123
    @jsmaan123 2 роки тому +17

    ਧੰਨ ਧੰਨ ਗੁਰੂ ਨਾਨਕ ਦੇਵ ਜੀ , ਸਭਨੀ ਥਾਂਈ ਹੋਏ ਸਹਾਏ।

  • @user-fz3hl1fb8b
    @user-fz3hl1fb8b 2 роки тому +6

    Dhan dhan sahib shri guru nanak dev ji merey malik🙏🙏🙏🙏🙏🙏🙏🙏🙏🙏🙏🙏

  • @KuldeepKaur-lz1xm
    @KuldeepKaur-lz1xm Рік тому +2

    ਧੰਨ ਗੁਰੂ ਜੀ ਸਤਿਨਾਮ ਵਾਹਿਗੁਰੂ 🙏🏻🙏🏻🙏🏻💐

  • @yashwantsumanwillam1007
    @yashwantsumanwillam1007 2 роки тому +24

    ਸਤਿਨਾਮ ਸ਼੍ਰੀ ਵਾਹਿਗੁਰੂ 🙏🏻🙏🏻🙏🏻🙏🏻🙏🏻ਧਨ ਗੁਰੂ ਨਾਨਕ ਦੇਵ ਜੀ 🌹🌹🌹🌹🌹

    • @sikhlions1699
      @sikhlions1699 2 роки тому

      ua-cam.com/video/16UmpCeEQfo/v-deo.html

  • @harpreetkaurharpreet3458
    @harpreetkaurharpreet3458 2 роки тому +15

    Dhan guru Nanak Dev ji

  • @manvirkhangura3392
    @manvirkhangura3392 2 роки тому +8

    Dhan guru Nanak Dev Ji 🙏🏼🙏🏼

  • @Yourboi363
    @Yourboi363 2 роки тому +13

    Dhan dhan baba nanak dev ji ☺️❤️

  • @BalwinderSingh-md4is
    @BalwinderSingh-md4is 2 роки тому +12

    Waheguru ji, Dhan guru nanak dev ji.

  • @kamaljitsingh2748
    @kamaljitsingh2748 2 роки тому +7

    Satnam waheguru ji dhan dhan sahib sri guru nanak dev sahib ji🙏🙏🙏🙏🙏🙏

  • @optonda3190
    @optonda3190 Рік тому +2

    Dhan guru nankdev ji

  • @JasvirSingh-vy1tj
    @JasvirSingh-vy1tj 2 роки тому +7

    Dhan dhan Shri guru Nanak Dev ji 🙏🙏🌹🌹

  • @HarjinderSingh-ui6bo
    @HarjinderSingh-ui6bo 2 роки тому +5

    Dhan guru nanak Dev ji

  • @bindersingh7836
    @bindersingh7836 2 роки тому +8

    Dhan guru Nanak g mehar kareo sabh te g

  • @GAGANDEEPSINGH-cm9dx
    @GAGANDEEPSINGH-cm9dx 2 роки тому +7

    🙏🙏🙏🙏🙏ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏🙏

  • @PrinceKumar-ru7gi
    @PrinceKumar-ru7gi Рік тому +1

    Dean guru Nanak ji 🤲🙇‍♂🙇‍♂🤲

  • @vkrm3027
    @vkrm3027 2 роки тому +16

    Dhan satguru Nanak Dev Ji 🙏🏻❤️

  • @rajdeepsingh907
    @rajdeepsingh907 2 роки тому +7

    Dhan Guru Nanak Dev Ji

  • @jagsirguradi7398
    @jagsirguradi7398 2 роки тому +1

    ੧ਓ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Noname-yj4ek
    @Noname-yj4ek 2 роки тому +3

    Tana tana Shri Guru Nanak Dev Ji Sahib waheguru Satnam waheguru ji

  • @sandeepdeepdeep7706
    @sandeepdeepdeep7706 2 роки тому +17

    DHAN DHAN SHRI GURU NANAK DEV JI

  • @sahilpreetsinghbains7738
    @sahilpreetsinghbains7738 2 роки тому +6

    Waheguru ji 🙏🏻💐❤️

  • @guramritpalsingh8412
    @guramritpalsingh8412 2 роки тому +13

    Dhan Guru Nanak Nanak Nanak Nanak Nanak Nanak Nanak ji. Billa Leel Pakhowal lud 🙏🏻🌹🌹🌿🌿🌹🌷🌷🌹🌹🌷🌷🌹🌹🌷🌷🌹

  • @gurmitkour8628
    @gurmitkour8628 2 роки тому +5

    Dhan dhan shri guru nanak dev ji 🙏🏻🙏🏻

  • @soldiervickyrajpoot6795
    @soldiervickyrajpoot6795 2 роки тому +1

    Dhan satguru Nanak ji🙏

  • @shindersingh47
    @shindersingh47 2 роки тому +9

    ਧੰਨ ਧੰਨ ਗੁਰੂ ਨਾਨਕ ਦੇਵ ਜੀ। ਵਾਹਿਗੁਰੂ ਜੀ

  • @prabhpannu227
    @prabhpannu227 2 роки тому +34

    ❤️satnam shri waheguru ji❤️🙏🙏🙏🙏🙏

    • @balkaranbalkaran876
      @balkaranbalkaran876 2 роки тому +3

      ਧੰਨ ਧੰਨ ਬਾਬਾ ਨਾਨਕ ਦੇਵ ਜੀ wahegru ji

  • @swranjeetsingh1762
    @swranjeetsingh1762 Рік тому +1

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @LakhvirSingh-lr3oo
    @LakhvirSingh-lr3oo 2 роки тому +8

    Dhan Dhan Guru Nanak Dev Ji 🙏🙏

  • @eaknoorjitdhaliwal4393
    @eaknoorjitdhaliwal4393 8 місяців тому

    ਧਨ ਗੁਰੂ ਨਾਨਕ ਦੇਵ ਜੀ ਤੂੰ ਬੇਅੰਤ ਹੈ ਤੇਰਾ ਅੰਤ ਨਾਂ ਪਾਰਾਵਾਰ ਤੇਰੀ ਮਹਿਮਾ ਅਪਰਅਪਾਰ ਤੂੰ ਥਾਪ ਅਸਥਾਪਨ ਹਾਰ ਵਾਹਿਗੁਰੂਜੀ |

  • @prabhpannu227
    @prabhpannu227 2 роки тому +10

    ❤️Dhan Shri Guru Nanak DevJi❤️🙏🙏🙏🙏

  • @bhavgurkaransingh2105
    @bhavgurkaransingh2105 2 роки тому +2

    Dhan GURU NANAK DEV

  • @kulwinderbrar7788
    @kulwinderbrar7788 Рік тому +1

    ਧੰਨ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ🙏🙏🙏🙏🙏

  • @gurmukhsingh6705
    @gurmukhsingh6705 2 роки тому +8

    Dhan dhan shri guru Nanak dev ji

  • @balvindersinghsandhu8224
    @balvindersinghsandhu8224 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

  • @gurbajbhullar2643
    @gurbajbhullar2643 2 роки тому +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ

  • @sajanrandhawa6122
    @sajanrandhawa6122 2 роки тому +10

    Satnam Waheguru Ji 🙏🙏

  • @angrejsingh8842
    @angrejsingh8842 2 роки тому +7

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🌸🌸🏵️🏵️❤️❤️🌼🌼🙏🙏

  • @nimbbisingh6214
    @nimbbisingh6214 2 роки тому +7

    Dhan dhan Sri Guru Nanak Dev Ji 🙏🙏🙏🙏🙏🙏🙏

  • @gurrai4800
    @gurrai4800 2 роки тому +18

    Dhan guru ਨਾਨਕ ਜੀ,🧿✔️☝️

  • @apsofficial9082
    @apsofficial9082 Рік тому +3

    Waheguru ji waheguru ji waheguru ji waheguru ji waheguru ji waheguru ji 🙏🌹🌹🌹🌹🌹🙏🌹🙏🌹🌹🙏

  • @harbhalsingh5608
    @harbhalsingh5608 2 роки тому +10

    Waheguru ji

  • @RanjitSingh-ky4wz
    @RanjitSingh-ky4wz 2 роки тому +11

    Dhan satguru Nanak Dev Ji

  • @jatinderaulakh3907
    @jatinderaulakh3907 2 роки тому +2

    Dhan guru nanak g

  • @rajeshwarsingh174
    @rajeshwarsingh174 Рік тому +2

    Satename shri waheguru sahib jio

  • @gurjotsingh8thb78
    @gurjotsingh8thb78 2 роки тому +11

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਰੱਥ ਗੁਰੂ ਦੀ ਕਿਰਪਾ ਬਣੀ ਰਹੇ ।

  • @HarpreetSingh-pz5mr
    @HarpreetSingh-pz5mr 2 роки тому +28

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਸ਼ੁਕਰਾਨਾ ਬੋਤ ਬੋਤਲ ਤੁਹਾਡਾ ਵਾਹਿਗੁਰੂ ਜੀ 🙏🙏🙏🙏🙏🙏🙏

    • @HarwinderSingh-ok7dt
      @HarwinderSingh-ok7dt 2 роки тому +1

      Dhan dhan shri guru nanak sahib ji sukrana bot bot tuhada 👋👋👋👋👋

  • @avviroyal8593
    @avviroyal8593 Рік тому +2

    Dhan baba guru nanka ji ki

  • @paddasingh5529
    @paddasingh5529 2 роки тому +25

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ

  • @PremKumar-lf9dh
    @PremKumar-lf9dh 2 роки тому +8

    Dhan Dhan satguru tera hi aasra 🙏🙏🙏🙏🌹🌹🌹🌹

  • @kaunkejagjit1313
    @kaunkejagjit1313 2 роки тому +2

    ਧੰਨ ਗੁਰੂ ਨਾਨਕ ਦੇਵ ਜੀ ਤੁਹਾਡੀ ਵੱਡੀ ਵਡਿਆਈ ਜੀ 🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏

    • @beantkaur2637
      @beantkaur2637 2 роки тому

      Waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @kulwant22raisaab5
    @kulwant22raisaab5 2 роки тому +16

    Dhan dhan satguru Mera shri guru nanak dev maharaj ji 😌😔🙏🙏🌹🌹🌾🌹🌹

  • @gursimratbala5360
    @gursimratbala5360 2 роки тому +5

    Mera peara guru nanak dev ji waheguru ji kirpa kro 🙏🙏🙏🙏🙏🥰

  • @gulshanrai1371
    @gulshanrai1371 2 роки тому +1

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ♥️🥀✍️🌷☂️🙏🙏🙏🙏🙏🙏🙏

  • @amritsingh9293
    @amritsingh9293 2 роки тому +7

    Dhan Guru Nanak

  • @avviroyal8593
    @avviroyal8593 Рік тому +2

    Satnam waha guru ji ki

  • @jaswantsingh-bn9zk
    @jaswantsingh-bn9zk 2 роки тому +11

    ਵਾਹਿਗੁਰੂ ਜੀ ਮੇਹਰ ਕਰਿਉ

  • @charanpreetsidhu2694
    @charanpreetsidhu2694 2 роки тому +12

    ਵਾਹਿਗੁਰੂ ਜੀ

  • @asiyaoman6678
    @asiyaoman6678 2 роки тому +1

    Dhan guru Nanak dev ji kirpa kro es garib te v

  • @jasdeepsingh4942
    @jasdeepsingh4942 Рік тому +1

    dhan guru nanak tuhi nirankaar

  • @rajvantsingh5175
    @rajvantsingh5175 2 роки тому +9

    🙏🙏🙏🙏🙏 waheguru ji waheguru ji waheguru ji waheguru ji waheguru ji

  • @gurjeetpannu8620
    @gurjeetpannu8620 2 роки тому +10

    Dhan² guru Nayak dev sahib ji Maharaj 🙏

  • @gurcharansahotagurcharansa6214
    @gurcharansahotagurcharansa6214 10 місяців тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ

  • @punstatus4018
    @punstatus4018 Рік тому +3

    waheguru ji 🙏🙏🙏

  • @rameshghoga6149
    @rameshghoga6149 2 роки тому +5

    ਵਾਹਿਗੁਰੂ ਜੀ 🙏🏻🙏🏻🙏🏻

  • @sukhicheema7196
    @sukhicheema7196 Рік тому +3

    Waheguru Ji ❣️🙏

  • @pawankahlon2340
    @pawankahlon2340 2 роки тому +1

    Dhan Dhan Shri Guru Nanak Dev Ji🙏🏻🙏🏻🙏🏻

  • @kiransahota3556
    @kiransahota3556 2 роки тому +16

    ਧੰਨ ਧੰਨ ਮੇਰੇ ਪਾਤਸ਼ਾਹ ਮੇਰੇ ਸਤਗੁਰੂ ਬਾਬਾ ਨਾਨਕ

  • @rajwantsingh8250
    @rajwantsingh8250 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @deepasinghhardeepsingh3932
    @deepasinghhardeepsingh3932 2 роки тому +1

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ

  • @laadisingh2509
    @laadisingh2509 2 роки тому +7

    ਸਤਨਾਮ ਸ਼੍ਰੀ ਵਹਿਗੁਰੂ ਜੀ

  • @preethar2011
    @preethar2011 Рік тому +1

    ਧੰਨ ਗੂਰੂ ਨਾਨਕ ਦੇਵ ਜੀ

  • @chanchalinsa9344
    @chanchalinsa9344 2 роки тому +7

    Dhan dhan satguru tera hi Aasra 🙏🙏❤️🙏🙏❤️🙏🙏❤️🙏🙏❤️🙏🙏

  • @rupinderkaur7188
    @rupinderkaur7188 2 роки тому +9

    ਵਾਹਿਗੁਰੂ ਜੀ 🙏 🙏

  • @inderraipur2214
    @inderraipur2214 Рік тому +3

    Waheguru ji🙏🙏🙏

  • @jagtarmaan2653
    @jagtarmaan2653 2 роки тому +17

    ਧੰਨ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ 🙏🏻

    • @sikhitihaas1929
      @sikhitihaas1929  2 роки тому +1

      Jithe guru nanak dev ji ne 40 din da chilla kateya c uthe hun "gurudwara chilla sahib" baneya hoya hai

    • @manngurry543
      @manngurry543 2 роки тому

      @@sikhitihaas1929 ਕਿ ਅਤੇ ਕੀ ਵਿੱਚ ਫ਼ਰਕ ਹੁੰਦਾ ਹੈ

  • @tripatkaur3534
    @tripatkaur3534 Рік тому +1

    Dan guru nanak ji

  • @saitelecom9972
    @saitelecom9972 2 роки тому +1

    Dhan dhan siri gugu nanak dev ji .