ਖਾਲਸੇ ਦੀ ਮੰਜ਼ਿਲ | ਰਾਹ ਤੇ ਪਹਿਰਾਵਾ | Amrik Singh Chandigarh

Поділитися
Вставка
  • Опубліковано 16 кві 2024
  • By - ਅਮਰੀਕ ਸਿੰਘ ਚੰਡੀਗੜ੍ਹ | Amrik Singh Chandigarh
    LABEL- Amrik Singh Chandigarh [Official]
    Video Editor & Social Media Manager- Kanwaljeet Singh Kundal ( profile.php?...)
    follow us on Official youtube / facebook / instagram
    Facebook Page - / amriksinghchd
    Instagram ID- gamriksingh_370...
    UA-cam Channel- / @amriksinghchandigarh
    #gyani_amrik_Singh_Chandigarh, #giani_amrik_Singh_Chandigarh, #Gurbanikatha #guru_nanak #guru_nanak_dev #guru_gobind_singh_ji_maharaj #guru_gobind_singh #ਗੁਰੂ_ਗੋੋਬਿੰਦ_ਸਿੰਘ #katha #Gurbanikatha #amriksinghchandigarh, #Bani #Nitnem #sewa #Kirpa #bhaiamriksinghjilivekatha #NewKatha #livegianiamriksinghji #Livekatha #amriksinghjichannel #gyani_amrik_Singh_Chandigarh #giani_amrik_Singh_Chandigarh #Gurbanikatha ##ਗੁਰਪੁਰਬ #bani #gurpurb

КОМЕНТАРІ • 6

  • @santokhsingh6917

    ਵਾਹ ਸਤਿਕਾਰ ਯੋਗ ਗਿਆਨੀ ਜੀ ਪਰਮਾਤਮਾ ਦੀ ਪਛਾਣ (ਸਿੱਖ ਦੀ ਅਸਲ ਮੰਜ਼ਿਲ) ਪਹਿਰਾਵਾ ਤੇ ਮੰਜ਼ਿਲ ਤੱਕ ਪਹੁੰਚਣ ਦਾ ਮਾਰਗ ਰਸਤਾ ਤਿੰਨੇ ਮਹਾਨ ਗੱਲਾਂ ਦੀ ਕਮਾਲ ਦੀ ਜਾਣਕਾਰੀ ਦੇ ਕੇ ਸਾਨੂੰ ਆਪਣੀ ਅਸਲ ਮੰਜ਼ਿਲ ਤੇ ਪਹੁੰਚਣਾ ਦਾ ਗੁਰੂ ਅਨੁਸਾਰੀ ਰਸਤਾ (ਪੰਥ) ਬਹੁਤ ਸਰਲ ਵਧੀਆ ਤਰੀਕੇ ਨਾਲ ਦੱਸਿਆ ਹੈ। ਦਾਸ ਦਾ ਪੱਕਾ ਯਕੀਨ ਭਰੋਸਾ ਹੈ ਕਿ ਜਿਹੜੇ ਵੀ ਗੁਰਸਿੱਖ ਏਸ ਕਥਾ ਵਿਚਾਰ ਨੂੰ ਸੁਣ ਕੇ ਗੁਰੂ ਜੀ ਏਸ ਪੰਥ ਮਾਰਗ ਤੇ ਤੁਰਨਗੇ ਲਾਜ਼ਮੀ ਆਪਣੀ ਅਸਲ ਮੰਜ਼ਿਲ ਤੇ ਪਹੁੰਚ ਜਾਣਗੇ ਜੀਵਨ ਮਕਸਦ ਹਾਸਲ ਕਰ ਲੈਣਗੇ। ਆਪ ਜੀ ਦੀ ਇਹ ਕਥਾ ਵਿਚਾਰ ਗੁਰਮਤਿ ਵਲੋਂ ਅੰਨਿਆਂ ਨੂੰ ਸਤਿਗੁਰ ਸ਼ਬਦ ਉਜਾਰੋ ਦੀਪਾ ਦਿਖਾ ਕੇ ਰੱਬੀ ਮੰਜ਼ਿਲ ਤੱਕ ਪਹੁੰਚਾ ਦੇਵੇਗੀ। ਦਾਸ ਕੋਲ ਸ਼ਬਦ ਹੀ ਨਹੀਂ ਜਿਨ੍ਹਾਂ ਸ਼ਬਦਾਂ ਨਾਲ ਆਪ ਜੀ ਦਾ ਧੰਨਵਾਦ ਕਰ ਸਕਾਂ ਜੀ। ਆਪ ਜੀ ਧੰਨ ਹੋ ਧੰਨ ਹੋ ਧੰਨ ਹੋ। ਦਾਸ ਆਪ ਜੀ ਦੀ ਇਹ ਕਥਾ ਵਿਚਾਰ ਨੂੰ ਪੂਰੀ ਤਰ੍ਹਾਂ ਆਪਣੇ ਦਿਮਾਗ ਵਿਚ ਬਿਠਾ ਕੇ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚਾਣ ਦਾ ਯਤਨ ਕਰਦਾ ਰਹੇਗਾ ਜੀ। ਫੇਰ ਇਕ ਵਾਰ ਆਪ ਜੀ ਦਾ ਕੋਟਿ ਧੰਨਵਾਦ ਜੀ।

  • @SukhwinderSingh-qv3vm

    ਵਾਹਿਗੁਰੂ ਜੀ

  • @GurtejSingh-us6gw

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਰੱਖੇ ਜੀ

  • @SukhjinderSingh-nw4tj

    Waheguru ji waheguru ji

  • @daljitsinghkhurl1789

    Waheguru ji 🙏 ❤

  • @kanwarjitsingh1064

    Waheguru ji ka Khalsa waheguru ji ki Fateh