Kuldeep Manak | Charhia Sodhan Dharat Lokai | Jukebox | Goyal Music | Punjabi Song

Поділитися
Вставка
  • Опубліковано 2 лис 2024

КОМЕНТАРІ • 41

  • @lakhasingh9270
    @lakhasingh9270 2 роки тому +10

    ਲੋਕ ਕਹਿੰਦੇ ਹਨ ਕੇ ਸਾਨੂੰ ਚੱਕਵੇਂ ਗੀਤ ਪਸੰਦ ਹਨ ਪਰ ਸਾਨੂੰ ਤਾਂ ਕੁਲਦੀਪ ਮਾਣਕ ਜੀ ਦੇ ਧਾਰਮਿਕ ਗੀਤ ਬਹੁਤ ਪਸੰਦ ਹਨ

  • @lakhasingh9270
    @lakhasingh9270 2 роки тому +7

    ਕੁਲਦੀਪ ਮਾਣਕ ਜੀ ਨੇ ਘੱਟ ਤੋਂ ਘੱਟ 40 ਕੈਸੇਟਾਂ ਧਾਰਮਿਕ ਗੀਤ ਗਾਏ ਹਨ ਜੋਂ ਬਹੁਤ ਸ਼ਲਾਘਾਯੋਗ ਉਪਰਾਲਾ ਹੈ

  • @ranasingh6429
    @ranasingh6429 3 роки тому +9

    ਸਲੂਟ ਆ ਜੀ ਕੁਲਦੀਪ ਮਾਣਕ ਜੀ ਨੂੰ ਅਤੇ ਇਸ ਚੈਨਲ ਨੂੰ। ਜਿਸਨੇ ਮਾਣਕ ਜੀ ਦੇ ਧਾਰਮਿਕ ਗੀਤ ਸੁਣਾਏ ਜੀ।

  • @sukhwantsingh8772
    @sukhwantsingh8772 2 місяці тому

    ਬਾਦਸ਼ਾਹ ਤਾਂ ਬਾਦਸ਼ਾਹ ਹੀ ਹੁੰਦਾ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @gyanijogasinghkavisharbhag9258
    @gyanijogasinghkavisharbhag9258 2 роки тому +2

    ਹਰ ਪੱਖ ਤੇ ਗਾਇਆ ਮਾਣਕ ਜੀ ਨੇ।। ਅੱਜ ਵੀ ਸੁਣ ਰਹੇ ਹਾਂ।।27/9/22

  • @NarinderSingh-gf6yu
    @NarinderSingh-gf6yu Рік тому +2

    ਮਹਾਨ ਹੈ ਓਹ ਸਕਸ ਜਿਸ ਨੇ ਵਿਰਸਤ ਸਾਂਭ ਕੇ ਰੱਖੀ

  • @sukhwantsingh8772
    @sukhwantsingh8772 11 місяців тому +1

    ❤❤ ਮੇਰੀ ਫੇਵਰੇਟ ਕੇਸੇਟ ਕਾਸ਼ ਮਾਣਕ ਸਾਬ ਜਿਓਂਦੇ ਹੁੰਦੇ 😂😂

  • @rakeshchander9170
    @rakeshchander9170 2 роки тому

    ੴ ਵਾਹਿਗੁਰੂ ਜੀ ੴ ਵਾਹਿਗੁਰੂ ਜੀ ੴ

  • @Omniscientbobby
    @Omniscientbobby Рік тому +1

    Kuldeep ❤manak❤good singer

  • @harnekgrewal8998
    @harnekgrewal8998 2 роки тому +4

    Kuldeep manak my favorite singer

  • @jassasingh5555
    @jassasingh5555 4 роки тому +1

    ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ ਮਾਣਕ ਦੇ ਧਾਰਮਿਕ ਗੀਤ ਭੇਜਣ ਤੇ

  • @rajindersingj314
    @rajindersingj314 2 роки тому

    ਬਾਦਸ਼ਾਹ ਦੇ ਬਾਦਸ਼ਾਹ ਮਾਣਕ ਸਾਹਿਬ ਜੀ

  • @sukhpreetsingh1907
    @sukhpreetsingh1907 3 роки тому +4

    Sat sri akal veer ji is album da ik dharmik geet miss aa kise di gareebi da mazaq nhi udaaydi da ditta hove bohta ta vand vand khai da aa wala

  • @ਜਗਤਾਰਮੰਗੀ
    @ਜਗਤਾਰਮੰਗੀ 2 роки тому +1

    ਵਾਹ ਜੀ ਵਾਹ ਮਾਣਕ ਸਾਹਿਬ ਜੀ

  • @sikandersingh7205
    @sikandersingh7205 2 роки тому +2

    ਸਿਰਾ ਗੀਤ ਨਹੀ ਰੀਸਾਂ ਮਾਣਕ ਦੀਆਂ

  • @najarsingh3234
    @najarsingh3234 6 місяців тому +2

    ਅਸਲੀ gaik kuldip manak ❤❤❤❤❤❤❤❤

  • @jagseerbrar7595
    @jagseerbrar7595 2 роки тому

    Sachi gal ae kamboj saab ji

  • @drsarbjitsingh7251
    @drsarbjitsingh7251 10 місяців тому

    🙏🙏🌹🌹Waheguru ji🌹🌹🙏🙏

  • @LatSingh-e8y
    @LatSingh-e8y 10 місяців тому

    Waheguru ji

  • @InderSingh-sc6pz
    @InderSingh-sc6pz 2 роки тому

    Satnam Shree waheguru ji

  • @JindaSingh-r1b
    @JindaSingh-r1b 3 місяці тому

    Dharmik Gayaki Vich Kuldeep Manak Ji da Koi Kalakaar Rikard Nahi Tod Sakya

  • @itz_kanwarpals
    @itz_kanwarpals Рік тому

    ਮਾਣਕ ਵਰਗਾ ਕੋਈ ਨਹੀਂ ਗਾ ਸਕਦਾ ❤

  • @oyefukre3719
    @oyefukre3719 2 роки тому

    🙏waheguru ji mehr Kari sabte ❤

  • @nanakchandkamboj5844
    @nanakchandkamboj5844 3 роки тому +18

    ਡਿਸਲਾਇਕ ਕਰਨ ਵਾਲਿਓ ਕੁਝ ਅਕਲ ਨੂੰ ਹੱਥ ਮਾਰੋ, ਇੱਕ ਤਰ੍ਹਾਂ ਤੁਸੀਂ ਸਾਡੇ ਗੁਰੂ ਸਾਹਿਬਾਨਾਂ ਦਾ ਅਪਮਾਨ ਕਰ ਰਹੇ ਹੋ। ਲਾਇਕ ਕਰਨ ਦੀ ਹਿੰਮਤ ਨਈਂ ਤਾਂ ਪਲੀਜ ਡਿਸਲਾਇਕ ਵੀ ਨਾ ਕਰੋ ਯਾਰ ।

  • @KamalSingh-jg6hv
    @KamalSingh-jg6hv 11 місяців тому

    Very good thanks

  • @sukhwantsingh8772
    @sukhwantsingh8772 3 роки тому

    Legend singer Manak sahib

  • @MohanSingh-th1ve
    @MohanSingh-th1ve 11 місяців тому

  • @avtarsinghavtarsingh1038
    @avtarsinghavtarsingh1038 3 роки тому

    Waheguru

  • @jagtarheera8203
    @jagtarheera8203 2 роки тому

    V.good

  • @sidhurecords9290
    @sidhurecords9290 4 роки тому

    Wahiguru ji

  • @sukhwantsingh8772
    @sukhwantsingh8772 3 роки тому +1

    Amrik Singh Talwandi very nice lyrics

  • @jantdass313
    @jantdass313 Рік тому

    Yerynice

  • @JindaSingh-r1b
    @JindaSingh-r1b 3 місяці тому

    Aasi Aaj Vi Kuldeep Manak Ji Nu Sun Rahe ha 22 7. 2024

  • @sukhpreetsingh1907
    @sukhpreetsingh1907 3 роки тому +1

    Bai ajj sajna main panth pyara album hai ta oh vi upload kar deo te gurnek neki te nirmal katil da saka tati tavi hai ta oh vi upload kar deo bohat meharbani hovegi

  • @gurliakatsinghmalhi9152
    @gurliakatsinghmalhi9152 2 роки тому

    Good dahrmk song good chinal 21 .8..2022 . 5. 58 evinig

  • @rachhpalsinghsingh4465
    @rachhpalsinghsingh4465 11 місяців тому

    ਮਾਣਕ ਸਾਬ ਕਲੀਆਂ ਦਾ ਬਾਦਸ਼ਾਹ ਨਹੀ ਸੀ ਉਹ ਗਾਇਕੀ ਦਾ ਬਾਦਸ਼ਾਹ ਸੀ ਤੇ ਇੱਕ ਯੁੱਗ ਦਾ ਗਾਇਕ ਸੀ ਸੋ ਉਨ੍ਹਾਂ ਦੇ ਤੁਰ ਜਾਣ ਪਿਛੋਂ ਗਾਇਕੀ ਦਾ ਯੁੱਗ ਪਲਟ ਗਿਆ ਤੇ ਯੁੱਗ ਦਾ ਅੰਤ ਗਿਆ ਪਰ ਉਨ੍ਹਾਂ ਦੇ ਗੀਤ ਰਹਿੰਦੀ ਦੁਨੀਆਂ ਤੱਕ ਜਿਉਂਦੇ ਰਹਿਣਗੇ ਤੇ ਮਾਣਕ ਸਾਬ ਵੀ ਅਮਰ ਰਹਿਣਗੇ ਰਹਿੰਦੀ ਦੁਨੀਆਂ ਤੱਕ?

  • @jaspalsingh1745
    @jaspalsingh1745 2 роки тому

    Waheguru ji

  • @InderSingh-sc6pz
    @InderSingh-sc6pz 2 роки тому

    Satnam Shree waheguru ji

  • @sukhwantsingh8772
    @sukhwantsingh8772 3 роки тому

    Waheguru ji waheguru ji

  • @harpindersingh8595
    @harpindersingh8595 3 роки тому +1

    Waheguru ji waheguru ji