Jind Kad Ke (Remix) - Kuldeep Manak x Amarjot Kaur

Поділитися
Вставка
  • Опубліковано 24 чер 2023
  • Singer: Kuldeep Manak x Amarjot Kaur
    Music / Mix / Visuals : IGMOR
    Lyrics: Dev Threeke Vala
    Spotify: open.spotify.com/artist/2dOFf...
    Soundcloud: / 1gmor
    Download Mp3: igmor.bandcamp.com
    Instagram: / 1gmor
    Notice: Please Don't try to Reupload or Reuse this song on any platform.
    ------- Lyrics
    ਵੇ ਲੈ ਗਿਆ ਮੇਰੀ ਜਿੰਦ ਕੱਢਕੇ
    He took my life away
    I Got My Own Rythm
    ਨੀ ਤੂੰ ਜੱਟੀਏ ਸ਼ੈਤਾਨ
    Oh Girl You devil
    ਲੈਗੀ ਕੱਢ ਮੇਰੀ ਜਾਨ
    You took my life away
    ਜੱਟੀਏ ਸ਼ੈਤਾਨ
    Devil girl
    ਲੈਗੀ ਕੱਢ ਮੇਰੀ ਜਾਨ
    You took my life away
    ਬੁੱਲ ਹੇਠਲਾ ਦੰਦਾਂ ਦੇ ਵਿਚ ਚੱਬਕੇ
    By Biting lower lip between the teeth
    ਬੁੱਲ ਹੇਠਲਾ ਦੰਦਾਂ ਦੇ ਵਿਚ ਚੱਬਕੇ
    By Biting lower lip between the teeth
    ਨੀ ਜੱਟ ਨੂੰ ਜਿਓਂਦਾ ਮਾਰਤਾ
    She killed me alive
    ਜਦੋਂ ਹੱਸੀ ਨੀ ਤੂੰ ਖੱਬੀ ਅੱਖ ਦੱਬਕੇ
    When she laughs while winking her left eye
    ਨੀ ਜੱਟ ਨੂੰ ਜਿਓਂਦਾ ਮਾਰਤਾ
    She killed me alive
    ਜਦੋਂ ਹੱਸੀ ਨੀ ਤੂੰ ਖੱਬੀ ਅੱਖ ਦੱਬਕੇ
    When she laughs while winking her left eye
    ਨੀ ਜੱਟ ਨੂੰ ਜਿਓਂਦਾ ਮਾਰਤਾ
    She Killed me alive
    ਹੋ ਗਈ ਹੱਲਾ-ਲੱਲਾ ਸਾਰੇ
    Like Apocalypse
    ਜੱਟੀ ਸੱਚੀਆਂ ਉਚਾਰੇ
    I’m Saying Truth
    ਹੱਲਾ-ਲੱਲਾ ਸਾਰੇ
    Like Apocalypse
    ਜੱਟੀ ਸੱਚੀਆਂ ਉਚਾਰੇ
    I’m Saying Truth
    ਇਸ ਗੱਲ ‘ਚ ਝੂਠ ਨਾ ਮਾਸਾਂ
    There is no Lie in this topic
    ਵੇ ਲੈ ਗਿਆ ਮੇਰੀ ਜਿੰਦ ਕੱਢ ਕੇ
    He took my life away
    ਤੇਰੇ ਚਿੱਟਿਆਂ ਦੰਦਾਂ ਦਾ ਹਾਸਾ
    With his white teeth Smile
    ਵੇ ਲੈ ਗਿਆ ਮੇਰੀ ਜਿੰਦ ਕੱਢ ਕੇ
    He took my life away
    ਤੇਰੇ ਚਿੱਟਿਆਂ ਦੰਦਾਂ ਦਾ ਹਾਸਾ
    With his white teeth Smile
    ਵੇ ਲੈ ਗਿਆ ਮੇਰੀ ਜਿੰਦ ਕੱਢ ਕੇ
    He took my life away
    ਲਾਕੇ ਲੋਗੜੀ ਦੇ ਗੁੱਤ ਨਾਲ ਫੁੱਲ ਨੀ
    By Tucking the cotton flower in your Gutt (Punjabi Hairstyle)
    ਕੀਸੇ ਜੱਟ ਦਾ ਕਰੇਂਗੀ ਦੀਵਾ ਗੁੱਲ ਨੀ
    The Jatt’s (Punjabi Guy) gona die on you
    ਲਾਕੇ ਲੋਗੜੀ ਦੇ ਗੁੱਤ ਨਾਲ ਫੁੱਲ ਨੀ
    By Tucking the cotton flower in your Gutt (Punjabi Hairstyle)
    ਕੀਸੇ ਜੱਟ ਦਾ ਕਰੇਂਗੀ ਦੀਵਾ ਗੁੱਲ ਨੀ
    The Jatts (Punjabi Guy) gona die on you
    ਮੁੰਡੇ ਪਿੰਡ ਦੇ ਕੁਵਾਰੇ
    Bachelor guys of village
    ਪੱਟੇ ਜਾਣ ਗੇ ਨੀ ਸਾਰੇ
    All gona Ruin
    ਪਿੰਡ ਦੇ ਕੁਵਾਰੇ
    Bachelor guys of village
    ਪੱਟੇ ਜਾਣ ਗੇ ਨੀ ਸਾਰੇ
    All gona Ruin
    ਜਦੋਂ ਨਿਕਲੀ ਪਟੋਲੇ ਵਾਂਘੂ ਫੱਬ ਕੇ
    When you come out looking Gorgeous
    ਨੀ ਜੱਟ ਨੂੰ ਜਿਓਂਦਾ ਮਾਰਤਾ
    She killed me alive
    ਜਦੋਂ ਹੱਸੀ ਨੀ ਤੂੰ ਖੱਬੀ ਅੱਖ ਦੱਬਕੇ
    When she laughs while winking her left eye
    ਨੀ ਜੱਟ ਨੂੰ ਜਿਓਂਦਾ ਮਾਰਤਾ
    She Killed me alive
    ਤੇਰੇ ਨਾਲ ਮੈਂਨੂੰ ਹੋ ਗਿਆ ਪਿਆਰ ਵੇ
    I am in your love
    ਕਦੇ ਰਾਤ ਨੂੰ ਚੰਨਾ ਤੂੰ ਗੇੜਾ ਮਾਰ ਵੇ
    Come over sometime in night
    ਤੇਰੇ ਨਾਲ ਮੈਂਨੂੰ ਹੋ ਗਿਆ ਪਿਆਰ ਵੇ
    I am in your love
    ਕਦੇ ਰਾਤ ਨੂੰ ਚੰਨਾ ਤੂੰ ਗੇੜਾ ਮਾਰ ਵੇ
    Come over sometime in night
    ਖੁੱਲਾ ਰੱਖੁੰਗੀ ਚੁਬਾਰਾ
    I will leave the doors open
    ਵੇ ਤਰੀਕੇ ਵਾਲੇ ਯਾਰਾ
    For you my lover
    ਰੱਖੁੰਗੀ ਚੁਬਾਰਾ
    I will leave the doors open
    ਵੇ ਤਰੀਕੇ ਵਾਲੇ ਯਾਰਾ
    For you my lover
    ਕੱਚੀ ਕੈਲ ਦਾ ਧੜਕਤਾ ਵਾਸਾ
    I’m eagerly waiting
    ਵੇ ਲੈ ਗਿਆ ਮੇਰੀ ਜਿੰਦ ਕੱਢ ਕੇ
    He took my life away
    ਤੇਰੇ ਚਿੱਟਿਆਂ ਦੰਦਾਂ ਦਾ ਹਾਸਾ
    With his white teeth Smile
    ਵੇ ਲੈ ਗਿਆ ਮੇਰੀ ਜਿੰਦ ਕੱਢ ਕੇ
    He took my life away
    ਤੇਰੇ ਚਿੱਟਿਆਂ ਦੰਦਾਂ ਦਾ ਹਾਸਾ
    With his white teeth Smile
    ਵੇ ਲੈ ਗਿਆ ਮੇਰੀ ਜਿੰਦ ਕੱਢ ਕੇ
    He took my life away
    ਵੇ ਲੈ ਗਿਆ ਮੇਰੀ ਜਿੰਦ ਕੱਢਕੇ
    He took my life away
    ਵੇ ਲੈ ਗਿਆ ਮੇਰੀ ਜਿੰਦ ਕੱਢਕੇ
    He took my life away
    ਪੱਟ ਸੇਲੀਆਂ ਕੋਠੇ ਤੋਂ ਜਦੋਂ ਚੱੜ ਗਈ
    When she goes to rooftop with her friends
    ਮੇਰੀ ਹਿਕ ਤੇ ਭਰਿੰਡ ਵਾਂਘੂ ਲੜ ਗਈ
    She stings on my heart like a Hornet
    ਪੱਟ ਸੇਲੀਆਂ ਕੋਠੇ ਤੋਂ ਜਦੋਂ ਚੱੜ ਗਈ
    When she goes to rooftop with her friends
    ਮੇਰੀ ਹਿਕ ਤੇ ਭਰਿੰਡ ਵਾਂਘੂ ਲੜ ਗਈ
    She stings on my heart like a Hornet
    ਸੀਨੇ ਅੱਗ ਜਹੀ ਲਾਈ
    My chest is burning
    ਜੱਟ ਪਾਵੇ ਨੀ ਦੁਹਾਈ
    I’m crying out loud
    ਅੱਗ ਜਹੀ ਲਾਈ
    Chest is burning
    ਜੱਟ ਪਾਵੇ ਨੀ ਦੁਹਾਈ
    I’m crying out loud
    ਆਪੇ ਦਾਰੂ ਨੀ ਲਿਆਦੇ ਕਿਤੋਂ ਲੱਭ ਕੇ
    Plz find any cure for this
    ਆਪੇ ਦਾਰੂ ਨੀ ਲਿਆਦੇ ਕਿਤੋਂ ਲੱਭ ਕੇ
    Plz find any cure for this
    ਨੀ ਜੱਟ ਨੂੰ ਜਿਓਂਦਾ ਮਾਰਤਾ
    She Killed me alive
    ਜਦੋਂ ਹੱਸੀ ਨੀ ਤੂੰ ਖੱਬੀ ਅੱਖ ਦੱਬਕੇ
    When she laughs while winking her left eye
    ਨੀ ਜੱਟ ਨੂੰ ਜਿਓਂਦਾ ਮਾਰਤਾ
    She Killed me alive
    ਜਿਨੂੰ ਡੰਗ ਦੇਣ ਕੁੜੀਆਂ ਕਵਾਰੀਆਂ
    Whoever stung by girls
    ਉਹ ਬਚੇ ਨਾ ਕਿਸਮਤਾਂ ਨੇ ਹਾਰੀਆਂ
    Bad fortune, he’s not going to survive
    ਜਿਨੂੰ ਡੰਗ ਦੇਣ ਕੁੜੀਆਂ ਕਵਾਰੀਆਂ
    Whoever stung by girls
    ਉਹ ਬਚੇ ਨਾ ਕਿਸਮਤਾਂ ਨੇ ਹਾਰੀਆਂ
    Bad fortune, he’s not going to survive
    ਗੱਲ ਸੱਚ ਮੇਰੀ ਜਾਣੀ ਉਹ ਮੰਗਦਾ ਨਾ ਪਾਣੀ
    Take my word, he won’t be alive for another drink
    ਸੱਚ ਮੇਰੀ ਜਾਣੀ ਉਹ ਮੰਗਦਾ ਨਾ ਪਾਣੀ
    Take my word, he won’t be alive for another drink
    ਜਿਨੂੰ ਵੱਢ ਦੇਵੇ ਰੂਪ ਦਾ ਗੰਡਾਸਾ
    When someone is butchered by Beauty
    ਵੇ ਲੈ ਗਿਆ ਮੇਰੀ ਜਿੰਦ ਕੱਢ ਕੇ
    He took my life away
    ਤੇਰੇ ਚਿੱਟਿਆਂ ਦੰਦਾਂ ਦਾ ਹਾਸਾ
    With his white teeth Smile
    ਵੇ ਲੈ ਗਿਆ ਮੇਰੀ ਜਿੰਦ ਕੱਢ ਕੇ
    He took my life away
    ਤੇਰੇ ਚਿੱਟਿਆਂ ਦੰਦਾਂ ਦਾ ਹਾਸਾ
    With his white teeth Smile
    ਵੇ ਲੈ ਗਿਆ ਮੇਰੀ ਜਿੰਦ ਕੱਢ ਕੇ
    He took my life away
    ਵੇ ਲੈ ਗਿਆ ਮੇਰੀ ਜਿੰਦ ਕੱਢ ਕੇ
    He took my life away
    ਵੇ ਲੈ ਗਿਆ ਮੇਰੀ ਜਿੰਦ ਕੱਢ ਕੇ
    He took my life away
    I Got My Own Rythm

КОМЕНТАРІ • 1,2 тис.

  • @IGMOR
    @IGMOR  День тому +10

    Here is the Spotify link
    open.spotify.com/track/3tln1ZYYYWU4txpwfbeN1H?si=KS_gBiVCQtaum6DqGnIdGw

    • @divya26ap
      @divya26ap День тому +1

      is this is wynk??

    • @paarthvijan
      @paarthvijan День тому +5

      On all the music platforms like Spotify and Apple music you have put the beats there is no audio

    • @divya26ap
      @divya26ap День тому +1

      @@paarthvijan i need to put for caller tune

    • @xkiranvx
      @xkiranvx День тому

      So sad this version isn’t on Spotify any more 😢

    • @IGMOR
      @IGMOR  День тому

      @paarthvijan try again.. I have updated the link

  • @abhishekkumarsingh716
    @abhishekkumarsingh716 3 дні тому +16

    Mujhe Punjabi nahi ati fir bh sun k maza aa gya

  • @khushpreetkhushi6690
    @khushpreetkhushi6690 День тому +8

    Legends toh reel pr famous hone ke baad HI IDHR AYE HONGE... 😂❤

  • @Babita10389
    @Babita10389 Місяць тому +362

    Iss gaane ko sunne ke baad kya energy boost hui hai mast padhai Hui hai 👍🏻😌

    • @user-tl7xe9ux7k
      @user-tl7xe9ux7k Місяць тому +6

      ਜੱਟ

    • @VikramSend
      @VikramSend Місяць тому +9

      Wording samaj ati hai punjabi

    • @puskar.oo1
      @puskar.oo1 26 днів тому +9

      Mere to gym maii energy boost ho gaya brother 🫂🫵🏻 🕺🏻

    • @chetanekta
      @chetanekta 5 днів тому

      🤣🤣

  • @BRAND_EDITZ
    @BRAND_EDITZ Місяць тому +1001

    Kon Kon 2024 Ch Dekh Reha Hai 😅😅

  • @VinitPareek-mt1iv
    @VinitPareek-mt1iv 2 дні тому +5

    ਇੱਕ ਹੀ ਨੰਬਰ ਹੈ ਭਾਈ ❤️❤️

  • @singhs_swords
    @singhs_swords День тому +7

    KON KON 2 BAAR SE JADA YE SONG SUN RAHA HAI ???

  • @jitesh1723
    @jitesh1723 24 дні тому +143

    Remix Aisa banaya ki song ek dum fresh lagne laga 😊

  • @GgsGgt
    @GgsGgt Місяць тому +106

    ਲਾਕੇ ਲੋਗੜੀ ਦੇ ਗੁੱਤ ਨਾਲ ਫੁੱਲ ਨੀ.. ਕਿਸੇ ਜੱਟ ਦਾ ਕਰੇਂਗੀ ਦੀਵਾ ਗੁੱਲ ਨੀ... ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @gurpreetsandhu1747
    @gurpreetsandhu1747 9 місяців тому +103

    ਇਹ ਰੂਹਾ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਣ ਗਿਆ 🙏🙏🙏🙏😭😭😭😭😭😭

  • @ayub_gujjar1
    @ayub_gujjar1 2 місяці тому +535

    Legend listen in (2024)❤

  • @euphoric9346
    @euphoric9346 7 місяців тому +102

    Didn't understand a single word but vibe after hearing this masterpiece,🔥⚡

    • @IGMOR
      @IGMOR  7 місяців тому +8

      Thnx alot

    • @VikramSend
      @VikramSend 4 дні тому +1

      He says your beutiful smile take away my life

  • @MooseWorld5911
    @MooseWorld5911 3 місяці тому +250

    Bai teri music ne jwan krta geet bhut vdia bai❤

  • @The_Army_boyz
    @The_Army_boyz 3 місяці тому +105

    3 din ho gye ih geet sune nu bs fr lagatar hi chal riha 200 var te ho gya hona sunke jee hi nai bharda dil karda suni java

  • @btxpunjabe7754
    @btxpunjabe7754 2 місяці тому +37

    ਲੂ ਕੰਡੇ ਖੜੇ ਹੋ ਗਏ ਗੀਤ ਸੁਣ ਕੇ ❤

  • @DeepuSingh-jt4or
    @DeepuSingh-jt4or Місяць тому +40

    ਰੀਸ ਨੀ ਉਸਤਾਦ ✅

  • @isuckatdriving111
    @isuckatdriving111 9 місяців тому +526

    airpods ain't enough for this masterpiece 😍💯🫀

  • @headhunter_009
    @headhunter_009 25 днів тому +34

    ਬਾਈ ਕਿਆ remix ਕੀਤਾ ਗਾਣਾ 🔥🔥🔥

  • @sunnybirring210
    @sunnybirring210 21 день тому +19

    Mudd mudd nahi Jamna Manak ne.. Legends 🔥🔥🔥

  • @AnasKhan-zc9rh
    @AnasKhan-zc9rh Місяць тому +36

    Love from Pakistan 🇵🇰 sun k axha lga ❤❤❤

  • @aaqibsajad6179
    @aaqibsajad6179 2 місяці тому +292

    instagram sai kon kon aaya 😅 like here 🎉

  • @shahjahansahi1122
    @shahjahansahi1122 2 місяці тому +109

    Maza kara dita sarkar nay ❤ Love from Pakistan 🇵🇰

    • @IGMOR
      @IGMOR  2 місяці тому +16

      Love from charda punjab

    • @Meditation-zj9xv
      @Meditation-zj9xv 2 місяці тому +4

      Bhai jaan Pakistan ch v sunde aa Manak Saab nu??

    • @SatpalSingh-ex9cq
      @SatpalSingh-ex9cq 2 місяці тому +1

      Live from punjab❤❤

    • @Raja_Haroon644
      @Raja_Haroon644 Місяць тому

      Es vich koi shaqq nai hona Chaida@@Meditation-zj9xv

    • @Fantasystories786
      @Fantasystories786 Місяць тому +8

      ​@@Meditation-zj9xvkiun assi nae sunn sakde assi ve te Punjabi aae. Love from Punjab Pakistan

  • @Sickcess023
    @Sickcess023 9 місяців тому +132

    My grandpa and grandma grooving on this banger✨😍❤

  • @HARMANRANDHAWA-vn7fi
    @HARMANRANDHAWA-vn7fi 7 місяців тому +26

    Never forget kuldip manak❤

  • @HaiderAli-vf9gq
    @HaiderAli-vf9gq 5 днів тому +6

    Only Punjabis can understand this song's real vibes ❤❤❤

  • @iqra07ify
    @iqra07ify 22 дні тому +19

    Hamara punjab kitna enrich hai
    Respect from Punjab Pakistan

  • @dangermannat-mq4eo
    @dangermannat-mq4eo 8 місяців тому +18

    ਇਸ ਗੰਗਾ ਵਰਗਾ ਕੋਈ ਗੀਤ ਨਹੀਂ ਹੈ

  • @GrewalUK
    @GrewalUK 18 днів тому +22

    Sadi new generation ehna sawaad nai le sakdiya. Pure music full entertainment c oh time.

    • @faisaljaved9604
      @faisaljaved9604 9 днів тому +1

      G bilkul kabi alam lohar ko b sun na wo bare singer the

    • @GrewalUK
      @GrewalUK 6 днів тому

      @@faisaljaved9604 ji shukriya. Vaise mein Mehandi hassan ko bhut sunn ta hoon. Unki gazal thi Mein hosh mein tha , too fir oss mar gya kaise.. ba-kmaal.

  • @Armsday
    @Armsday 9 місяців тому +45

    Look at the smile of KULDEEP sir 😊

    • @Hassan-jy6uh
      @Hassan-jy6uh 9 місяців тому +7

      Fr that line perfectly suits him when she says "Tere chityan dandan da hasa we legya meri jind kad ke"

  • @chobaizrasheed7074
    @chobaizrasheed7074 Місяць тому +15

    Bhi i am from Punjab Pakistan ,But song is very lovely ma chamkila movie dkh kr aya , chaha punjab koi or ha likein vibe desi hi ka mza ha

  • @nsjugait
    @nsjugait 17 днів тому +47

    Is song te eh comment meaningless hai k kon sun riha 2024 ch ..
    Eh sdabhar song aa .
    Hmesha sune jande aa .

  • @Chads_dimension
    @Chads_dimension 9 місяців тому +28

    Smoothest remix I’ve ever heard😮‍💨💯🔥

  • @HarshSharma-my4pt
    @HarshSharma-my4pt 7 місяців тому +17

    Kya baat hai!! Classic! Manak Saab Di awaaaz buland! Koi muqabla nahin aur nahi Amarjot ji Di aawaz da🙏🙏

  • @mridulmalik4728
    @mridulmalik4728 9 місяців тому +203

    Punjabi songs are bangers. Thats why i love being a punjabi 👊🏻

    • @harnoorkaur8287
      @harnoorkaur8287 2 місяці тому

      Couldn't agree anymore bro

    • @debojyotirock4993
      @debojyotirock4993 Місяць тому +1

      Totally agree being a half punjabi I am proud of it

    • @Arkham-kq9uf
      @Arkham-kq9uf 2 дні тому +1

      Samajh nahi aate par beat aachi lagti hai

  • @samip3124
    @samip3124 День тому

    Amajot di voice vi bht ghaint ci ♥️

  • @hardikgamer6836
    @hardikgamer6836 2 місяці тому +12

    Bhot vadia gana aaa meri jaan le li is gane ne

  • @D-Linkwentz
    @D-Linkwentz 8 місяців тому +60

    best remix to a punjabi song ive ever heard. YOU DID EVERYTHING RIGHT!

  • @abcdefu3370
    @abcdefu3370 Місяць тому +4

    Amarjot kaur us literally amar. Legend.

  • @JasvirVirdi-fi3lp
    @JasvirVirdi-fi3lp 23 дні тому +2

    ਬਹੁਤ ਹੀ ਵਧੀਆ ਗਾਣਾ ਜੀ ਜਿਨੀ ਮਰਜੀ ਸੁਣ ਲਓ ਬਹੁਤ ਹੀ ਵਧੀਆ 😊😊😊😊

  • @GurpreetSingh-nb3xq
    @GurpreetSingh-nb3xq Місяць тому +2

    ਮਾਣਕ + ਅਮਰਜੋਤ 🔥🔥

  • @RvkKJ
    @RvkKJ Місяць тому +31

    I'm a Tamilian, I got this song in a random YT music loop. This song is an amazing vibe.
    I just guessed the context of the lyrics and I was right, which means excellent mix to hit the right spot. Kudos!

    • @inderjeet1182
      @inderjeet1182 Місяць тому +5

      this late singer legend and king of old Punjabi songs

    • @vikasthakur7137
      @vikasthakur7137 5 днів тому

      ​@@inderjeet1182man u should have credited the late amarjeet Kaur too

  • @AA_KING4048
    @AA_KING4048 9 місяців тому +220

    After hearing that I had pure believe In that
    OLD is GOLD 🥇

  • @komalpreetkang57
    @komalpreetkang57 21 день тому +2

    ਕਮਾਲ ਦੀ remix👌🏻👌🏻👌🏻❤️

  • @Ch.0998
    @Ch.0998 8 місяців тому +16

    Jattan nu mannan gay saray Jald ❤️😎

  • @gindusandhu12
    @gindusandhu12 18 днів тому +11

    Main ta bai 2024 tu pehla da sundi c❤❤

  • @sandalbasotra5765
    @sandalbasotra5765 29 днів тому +6

    Ise kehte hai remix. Wah bhi wah

  • @sherazahmed4362
    @sherazahmed4362 8 днів тому +1

    Song di vibe alag aa.. from lehnda punjab LAHORE❤

  • @rahulmane5907
    @rahulmane5907 День тому +1

    Brilliant, Excellent and Fantabulous track it's addicted 🕺🏼🕺🏼🕺🏼🕺🏼🕺🏼🕺🏼🕺🏼🕺🏼🕺🏼🕺🏼🕺🏼🕺🏼🕺🏼🕺🏼🕺🏼🕺🏼🕺🏼🕺🏼🕺🏼🕺🏼🕺🏼🕺🏼🕺🏼🕺🏼🕺🏼🕺🏼🕺🏼🕺🏼🕺🏼🕺🏼🕺🏼🕺🏼🕺🏼🕺🏼

  • @akkumar-252
    @akkumar-252 Місяць тому +6

    Instagram per suna thaa mast gana hai ♥️

  • @bad_fella
    @bad_fella 8 місяців тому +17

    CHAMKILA ❤️‍🔥 X AMARJOT ❤️‍🔥

  • @enockmatinez3172
    @enockmatinez3172 14 днів тому +3

    From kenya,this is fireee

  • @kawaljeetsingh4173
    @kawaljeetsingh4173 Місяць тому +22

    kon kon dekh r😊raha hai 2024

  • @puransingh3801
    @puransingh3801 Місяць тому +14

    ਕੋਈ ਸ਼ਬਦ ਨਹੀ🤟🤟🤟🤟

  • @i12killu
    @i12killu 7 місяців тому +8

    Love from West Bengal ♥️

  • @kirankaur466
    @kirankaur466 Місяць тому +2

    Kuldeep maank g hmesha jinda rehnge sade ch Avdi Ani sohni avaaj nal❤❤❤❤❤❤

  • @ABHISHEKKAR_1
    @ABHISHEKKAR_1 2 місяці тому +17

    Music taste of boys ✨✨✨🦁

  • @kanishk.k4495
    @kanishk.k4495 8 місяців тому +6

    bahot badhiya gaana hai ye🥰

  • @harshaanvirsinghclass4d126
    @harshaanvirsinghclass4d126 Місяць тому +11

    On repeat mode ❤❤ master piece ❤

  • @FreeFire-um7dx
    @FreeFire-um7dx 10 місяців тому +26

    Trending in Pakistan on TikTok 😅❤

  • @PardeepSingh-uw2vw
    @PardeepSingh-uw2vw 9 місяців тому +3

    Siraaa ustad ji ❤❤❤❤❤❤

  • @gurvinderdhaliwal5856
    @gurvinderdhaliwal5856 21 день тому +11

    ਦੇਵ ਥਰੀਕੇ ਬਹੁਤ ਵਧੀਆ

  • @damanmann9136
    @damanmann9136 6 місяців тому +27

    Simply a Masterpiece. Best remix i,ve ever heard

  • @palakparihar28
    @palakparihar28 8 місяців тому +14

    ❤❤❤i heard this song on reel and this song is wow🔥🔥🔥🔥

  • @NazimKhan-ug7mw
    @NazimKhan-ug7mw Місяць тому +5

    Ye real Punjabi song Hain ❤

  • @captan5708
    @captan5708 2 місяці тому +7

    Sira bai end hun Wale song nahi riss nahi kar sakde 😊❤❤❤ bazaraa aa janda sun ke 🎯

  • @user-jq2ix7me1b
    @user-jq2ix7me1b Місяць тому +3

    From Chakwal west Punjab I'm listening from yesterday dil krda hawa ech oddda

  • @officialharsh7
    @officialharsh7 2 місяці тому +9

    Legend listen in 2024

  • @allinonemirza6061
    @allinonemirza6061 6 місяців тому +5

    Tere chityan danda da hasaa ❤❤ wow best songs love form kashmir

  • @saaneya
    @saaneya 5 днів тому +3

    Kuch samajh nahi aaya lekin sunke acha laga 😂❤

  • @Maan__shorts77
    @Maan__shorts77 20 днів тому +32

    Kon kon insta to sun ria 2024 ch attendance pls😂

  • @tittu_gill4889
    @tittu_gill4889 7 місяців тому +3

    Siraaw koi jabab nhi😎😎😎

  • @Haroon3512L
    @Haroon3512L 8 місяців тому +20

    Original masterpiece, remix fly high.❤

  • @yousafaziz2042
    @yousafaziz2042 10 місяців тому +266

    Half people don't know name of this masterpiece

  • @Mohammed89767
    @Mohammed89767 17 днів тому +3

    I am kashmiri i Don't understand what those say but voice is peaceful and 😂😂 such crazy feelings

  • @ParveenKumar-ih9lr
    @ParveenKumar-ih9lr Годину тому

    Bahi alag wibe hai to😮

  • @asadullah9476
    @asadullah9476 9 місяців тому +10

    Proud of my algorithm for suggesting me this wonder 🫡

  • @user-vi1ht8pt8p
    @user-vi1ht8pt8p Місяць тому +2

    In between the smooth laugh of amarjot kaur❤❤

  • @kathandesai4925
    @kathandesai4925 8 місяців тому +14

    Bro what a masterpiece 👏🏻🤩

  • @its_navdeep0
    @its_navdeep0 9 місяців тому +10

    Masterpiece ⭐⭐⭐⭐⭐❤

  • @ahmedzaheer3885
    @ahmedzaheer3885 8 місяців тому +4

    His maaterpice yarr amazing no words❤❤

  • @caravantrans-ew5fh
    @caravantrans-ew5fh 7 місяців тому +6

    Pure old and pure gold

  • @sadiurr2145
    @sadiurr2145 2 місяці тому +12

    I don’t even understand this but it’s a banger. I understand parts and bits of it but it’s 🔥🔥🔥🔥. Appreciate if someone would translate the lyrics to English for me

  • @ranjitkaurkaur2820
    @ranjitkaurkaur2820 8 місяців тому +9

    So beautiful song and l love voice l like this 👌🏻👌🏻👌🏻👌🏻💯

  • @txnu53
    @txnu53 9 місяців тому

    ❤legya meri jind kd k...

  • @anmolkaushik3314
    @anmolkaushik3314 9 місяців тому +11

    Pyar ho gya bai gane naal keep it up ❤️❤️

  • @bhawnakhurana5756
    @bhawnakhurana5756 7 місяців тому +15

    Its awesome ❤

  • @Mohitkumar-vz6dx
    @Mohitkumar-vz6dx Місяць тому +5

    Bai eh ... song ... jio savan teh v payo...

  • @gerotuber
    @gerotuber 14 днів тому +2

    greatings from greece!! amazing music..reapet and reapet all day

  • @vikasthakur7137
    @vikasthakur7137 6 днів тому +1

    Man u've done justice with this track...u've shown appreciations and credits where it is due...❤

  • @Haroon3512L
    @Haroon3512L 7 місяців тому +5

    Best duet .❤ Remix fly rocket 🚀 high

  • @user-kt1fb9vj5s
    @user-kt1fb9vj5s 2 місяці тому +7

    i am from kerala this very nice song😮‍💨😮‍💨

  • @sumit267
    @sumit267 6 місяців тому +40

    My mama Ji used to play in a cassette way back in the early 90s Amritsar.. still a banger ❤😊

  • @rahimiqbal9316
    @rahimiqbal9316 9 місяців тому +5

    Wah manak saab and amarjot

  • @cookingjustforyou312
    @cookingjustforyou312 10 місяців тому +44

    I love this remix😅

  • @THEKINGMINECRAFTPLAYS
    @THEKINGMINECRAFTPLAYS 7 днів тому

    I Love This Song
    LOVE FROM PAKISTAN

  • @haniaahmadmir
    @haniaahmadmir 10 днів тому +1

    Best ...love from Punjab Pakistan 🇵🇰❤

  • @hard_w0rk.so_Go0d
    @hard_w0rk.so_Go0d 7 місяців тому +3

    🎉🎉 nice song kuldeep manak ji

  • @vinkalkamboj9219
    @vinkalkamboj9219 4 місяці тому +5

    Vaah ji kya baat h..kya remixing krea..mast . music gathering with voice jabradast

  • @ammitpchawda3610
    @ammitpchawda3610 24 дні тому +1

    Once upon a time nobody remembered these greats but for once a movie comes out by the name of Chamkila and these artist get new life ❤❤❤

  • @arjunsinghmunder2085
    @arjunsinghmunder2085 19 днів тому +2

    Jatt shabd to bina Punjabi gaana adhoora hai ♥️♥️