Punjab ਕਿਹੜੇ ਕਾਰਨਾਂ ਕਰਕੇ ਕਰਜ਼ ਵਿੱਚ ਡੁੱਬਿਆ ? ਇਸ ਸੰਕਟ ਦਾ ਹੱਲ ਕੀ ? | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 18 гру 2024

КОМЕНТАРІ • 73

  • @question-w5g
    @question-w5g 14 годин тому +23

    ਸਬਸਿਡੀਆਂ ਮੁਆਵਜੇ ਟਿਊਬਵੈੱਲ ਮਾਫੀਆ ਜਗੀਰਦਾਰ ਲੱਖਾ ਪਰਿਵਾਰਾਂ ਨੂੰ ਕਿਉਂ । ਇਨਕਮ ਟੈਕਸ ਕਿਉ ਨਹੀਂ

  • @mangajosan2685
    @mangajosan2685 14 годин тому +14

    ਕਰਜਾ ਚਕ ਕੇ ਕੋਠੀਆ ਪਾਈ ਜਾਂਦੇ ਆ
    ਕਿਸਾਨੀ ਕਿਵੇਂ ਵਧੇ ਗੀ,
    🙏🙏

  • @question-w5g
    @question-w5g 14 годин тому +11

    ਸਬਸਿਡੀਆਂ ਮੁਆਵਜੇ ਟਿਊਬਵੈੱਲ ਮਾਫੀਆ ਜਗੀਰਦਾਰ ਲੱਖਾ ਪਰਿਵਾਰਾਂ ਨੂੰ ਕਿਉ। ਲੈਡ ਸੀਲਿੰਗ ਐਕਟ ਕਿਉ ਨਹੀਂ। ਠੇਕੇ ਰੈਗੂਲੇਟਰੀ ਕਿਉ ਨਹੀਂ। ਜਗੀਰਦਾਰ ਲੱਖਾ ਪਰਿਵਾਰਾਂ ਨੂੰ ਕਿਉ ਨਹੀਂ ਲਗਦਾ ਇਨਕਮ ਟੈਕਸ ਪਰਾਪਰਟੀਆਂ ਟੈਕਸ ਸਾਰੀ ਰੀਅਲ ਅਸਟੇਟ ਪਰਾਪਰਟੀਆਂ ਉਨ੍ਹਾਂ ਕੌਲ ਨੇ
    ਪੰਜਾਬ ਬਚਾਲੌ ਗਰੁੱਪ

  • @tarsemsinghlakhesar610
    @tarsemsinghlakhesar610 14 годин тому +12

    Free sab kuj band hona chahida ji

  • @movieclips05-z7y
    @movieclips05-z7y 6 хвилин тому

    ਸਭ ਲੀਡਰਾਂ ਦੀ ਮੇਹਰਬਾਨੀ ਬੇੜਾ ਗ਼ਰਕ ਕਰਤਾ ਪੰਜਾਬ ਦਾ

  • @amarjeetsingh-pz9im
    @amarjeetsingh-pz9im 15 годин тому +15

    Motor de bill lgao .......krja sara recover hojega

  • @question-w5g
    @question-w5g 14 годин тому +7

    ਪੰਜ ਕਿਲਿਆਂ ਤੌ ਉਪਰ ਸਬਸਿਡੀਆਂ ਮੁਆਵਜੇ ਟਿਊਬਵੈੱਲ ਮਾਫੀਆ ਦੇਣਾ ਪੰਜਾਬ ਖਤਮ ਕਰਨਾ ਹੈ ਤਰ ਦਿੱਤਾ ਸੱਠ ਸਾਲ ਚ। ਇਨਕਮ ਟੈਕਸ ਸਲੈਬਾਂ ਕਿਉ ਨਹੀਂ ਉਨ੍ਹਾਂ ਤੇ ਇਹ ਧੱਕਾ ਹੈ ਬਾਕੀ ਬੇਜਮੀਨੇ ਬੇਜਾਇਜਾਇਦਾਦੀਏ ਵਰਗਾ ਨਾਲ। ਉਹ ਟੈਕਸ ਦਾਤਾ ਰੌ ਰਹੇ।

  • @Kapurthalafilms
    @Kapurthalafilms 13 годин тому +5

    Bilkul thik free bijli bnd karo kisana di te company di loka de Ghar nu jo diti jandi hai free bijli te free diya buses vi bnd karo es govt ne nangal dem de project vicho punjab di partnership vi khtam kar ditti te nangal dem hun himchal govt de under hai 100%. incomtax jehde nahi bharde ohna te vi lagu karo nahi tan punjab de kisana diya te hor sare punjab diya zameena center govt de kol hon giya

  • @asifjaved1939
    @asifjaved1939 15 годин тому +3

    Khalistan zindabad 🎉🎉💕❤️💖💖 Canada zindabad Trudeau zindabad 🎉🎉🎉🎉

  • @manmeetmehra29
    @manmeetmehra29 12 годин тому +5

    Motor Bijli Muft karja 2 lakh crore aa............... isnu rokya jawe ji 🙏

  • @Coder-t1w
    @Coder-t1w 13 годин тому +15

    Har Saal 9,333 crore di free motor bijli to kisan....... Adha karja te kisana karke hi chadya punjab te 😊

    • @HistoricalMyths-j6m
      @HistoricalMyths-j6m 13 годин тому +2

      Punjabi kisan ki zameen kaale Dravidian moolniwasi baiya logo ko de deni chahiye
      Jai bheem jai sambhidhan

    • @manmeetmehra29
      @manmeetmehra29 12 годин тому +2

      sahi bola bhai 👌

    • @kissanjattkissan9976
      @kissanjattkissan9976 Годину тому +2

      Free bijli krke free rashan krke free sc caste sahulta krke ni chdeya

    • @HistoricalMyths-j6m
      @HistoricalMyths-j6m Годину тому

      @kissanjattkissan9976
      Tainu sc bhaichare naal inni mirchiya kyu lagdi paayi

  • @sukhjitsinghsingh9490
    @sukhjitsinghsingh9490 15 годин тому +7

    Check the properties of rich jimidaar and apply income tax and stop free facilities for rich jimidaar

  • @Helloyt-u6m
    @Helloyt-u6m 10 годин тому +8

    ਸਭ ਝੂਠ ਆ. ਲੋਕਾਂ ਨੇ ਕਰਜੇ ਲੇਲੇ ਅਪਣੇ ਮੁੰਡੇ-ਕੁੜੀਆਂ ਨੂੰ ਵਿਦੇਸ਼ ਭੇਜਣ ਲਈ. ਹੁਣ ਪਾਖੰਡ ਕਰਕੇ ਕਰਜਾ ਮਾਫ਼ ਕਰਵਾਉਣ ਲਈ ਦਿੱਲੀ ਚੱਲੇ ਹਨ

  • @shivanisharma5562
    @shivanisharma5562 16 годин тому +12

    ਪੰਜਾਬ ਵਿੱਚ ਰਿਸ਼ਵਤ ਖੋਰੀ ਜ਼ੋਰਾਂ ਤੇ ਹੈ, ਖਰੜ ਵਿਖੇ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਵਿਖੇ, ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਖਰੜ ਵਿਖੇ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ,

    • @GurdarshanSingh-u6q
      @GurdarshanSingh-u6q 14 годин тому +4

      Tera ba e g aje koi hal ni hoea hun ta bahut time ho gia bolde nu😮😮

    • @shivanisharma5562
      @shivanisharma5562 14 годин тому +1

      ਆਪ ਜੀ ਨੂੰ ਯਾਦ ਹੈਂ,house 🏠🏠🏠🏠🏠🏠🏠 house banane nahi dinda gunda baksis bilder hai satvinder singh goldi te sukhwinder singh goldi BJP leader chandigarh Mohali one lac rupees mangda lenda hai cash disst Mohali Punjab kharar gull mohar Citi badala Jag kharar,ਸਾਰਾ ਕਰਜ਼ਾ ਇਹ ਗੂੰਡਾ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਖਤਮ ਕਰ ਸਕਦਾ ਹੈ,ਇਸ ਗੂੰਡੇ ਗੋਲਡੀ ਦੀ ਜਾਇਦਾਦ ਦੀ ਇਨਕੁਆਰੀ ਹੋਣੀ ਚਾਹੀਦੀ ਹੈ,

    • @manmeetmehra29
      @manmeetmehra29 12 годин тому +2

      it cell same comment from last 3 years 😂😂😂

    • @gmixgmix2647
      @gmixgmix2647 4 години тому

      ​😂nmeetmehra29

  • @Khushwakhat
    @Khushwakhat 15 годин тому +3

    VIP culture, big salaries, corruption, beant government time

  • @AmarjitSingh-eq3rl
    @AmarjitSingh-eq3rl 55 хвилин тому

    1984 ਸਰਖਿਆ ਕਰਨਾ ਕਰਕੇ ਨੀਮ ਫੌਜੀ ਦਲਾ ਦਾ ਸਭ ਤੋਂ ਵੱਧ ਬੋਝ ਪਿਆ ਇਸ ਨਾਲ ਕਰਜੇ ਦਾ ਮੁੱਢ ਬੱਝ ਗਿਆ

  • @seniorassistant669
    @seniorassistant669 13 годин тому +1

    Bhagwant maan...Free King...Punjab khatam go reha...

  • @Harpalmohi
    @Harpalmohi 7 годин тому +1

    Congress SAD AAP responsibil

  • @JS_GOGIA_STUDY
    @JS_GOGIA_STUDY 12 годин тому +2

    Jo bijli da bill de sakde us nu vi free jo bus da kiraya de sakda hai us nu vi free eh galat hai

  • @Recklessmohie5115
    @Recklessmohie5115 2 години тому

    Punjab Aaj delhi da gulaam aw 😢😢

  • @japneetsingh5015
    @japneetsingh5015 12 годин тому +2

    Sabh kujh Muft dayi jana, karja tan vadhega

  • @jagmeetgrewal5275
    @jagmeetgrewal5275 2 години тому

    ਸਬਸਿਡੀ ਸਿਰਫ ਲੋੜਵੰਦ ਦੀ ਹੀ ਮਦਦ ਲਈ ਹੋਣੀ ਚਾਹੀਦੀ ਹੈ, 25-50% ਕਰ ਦਵੋ ਪਰ ਕਿਸੇ ਵੀ ਚੀਜ਼ ਨੂੰ ਬਿਲਕੁਲ ਹੀ ਫਰੀ ਕਰਨਾ ਸਿਰਫ ਵੋਟਾਂ ਲਈ ਹੀ ਕੀਤਾ ਜਾਂਦਾ ਹੈ। ਕੋਈ ਨਾ ਕੋਈ ਟੀਚਾ ਤਾਂ ਹੋਵੇ, ਜਿਵੇਂ ਜੇਕਰ ਪੰਜਾਬ ਦੇ ਹਰੇਕ ਪਿੰਡ’ਚੋਂ ਲੱਖ ਰੁਪਿਆ ਮਹੀਨਾ ਅੌਸਤ ਬਿਜਲੀ ਦੇ ਬਿੱਲ ਲਏ ਜਾਣ ਤਾਂ 125 ਕਰੋੜ ਬਣਦਾ ਤੇ ਹਰੇਕ ਟਿਊਬਵੈਲ ਦਾ ਮਹਿਜ਼ 500 ਰੁਪਏ ਅੌਸਤ ਮਹੀਨਾ ਲੈ ਲੈਣ ਤਾਂ ਦੋਵਾਂ ਦਾ ਕੁੱਲ ਤਕਰੀਬਨ 2340 ਕਰੋੜ ਸਾਲਾਨਾ ਬਣ ਸਕਦਾ (ਸਿਰਫ ਇਕ ਉਦਾਹਰਨ - 12500 ਪਿੰਡ, 14 ਲੱਖ ਟਿਊਬਵੈਲ ਕਨੈਕਸ਼ਨ)

  • @Gurustockinvesting
    @Gurustockinvesting 11 годин тому +2

    Farmers are responsible!

  • @JarnailSingh-lg2vj
    @JarnailSingh-lg2vj 2 години тому

    For debt of Punjab and kissan only Centre Govt attitude towards Punjab and Punjab Govt, corrupt racial Politicians, bureaucrats, free of everything responsible,

  • @BablluJoiya
    @BablluJoiya Годину тому

    😱😱😱😱🙉🙈🙊

  • @anmoldeepbrar5797
    @anmoldeepbrar5797 6 годин тому +1

    Karja laike souvida deni samjdari ta ni

  • @jamwalnitish
    @jamwalnitish 15 годин тому +1

    Advertisement Pr bhi bta do kitne kharch kiye hain AAp sarkar ne har road pe banner fm radio pr advertisement.capital expenditure to koi kiya hi nhi

  • @satnamsingh-qh2si
    @satnamsingh-qh2si 12 годин тому +1

    ਜਿਮੇਦਾਰ ਮੰਤਰੀ ਤੇ ਰਲੇ ਮਿਲੇ ਅਫਸਰ ਨੇ ॥

    • @jetank2016
      @jetank2016 4 години тому

      Punjab nu greedy, fukrea. Bina padhai to property dealery and Kisani type low productivity kamma ch dubbe punjabis ne hi dubaya. Hun v dekhlo, faslan bech ke tension free hona chaunde aa. Kisan asli dushman ne Punjab di economy de (Miftkhori de nashe lagge hoye, Bijli free ah free oho feee), Punjab de environment de, Pani de, Hun industry de v (Sadkan jaam karde rehnde). Aisi fukri te vehlad kaum da eho Hal hona c. Ho gaya. Jeena kol ikk killa v ni ohna lakhs of families de bache padh likhe ki te ki ban ge. Ehe royee jande

  • @enjoypanipatrefinerytownship
    @enjoypanipatrefinerytownship 35 хвилин тому

    Punjab nu free trade karn de den with other countries

  • @rahulbanker.
    @rahulbanker. 2 години тому

    ਕਿਸਾਨਾਂ ਨੂੰ ਕਰਜ਼ਾ 7 ਪਰਸਟ ਤੇ ਮਿਲਦਾ ਹੈ ਜਿਸ ਵਿੱਚੋਂ ਸਹੀ ਭਰਮ ਤੇ 3 % ਦੀ ਮਾਫੀ ਆਉਂਦੀ ਹੈ, ਭਾਵ ਵਿਆਜ ਸਿਰਫ 4 % ਲੱਗਦਾ ਹੈ, ਮੋਟਰਾਂ ਦਾ ਬਿੱਲ ਵੀ ਮਾਫ , 2019 ਵਿੱਚ ਹਰੇਕ ਕਿਸਾਨ ਨੂੰ ਦੋ ਦੋ ਲੱਖ ਰੁਪਇਆ ਮਾਫ ਕਰ ਦਿੱਤਾ ਗਿਆ ਸੀ, ਇਹਨਾਂ ਨੂੰ ਐਵੇਂ ਰੋਣ ਦੀ ਆਦਤ ਪੈ ਗਈ ਹੈ

    • @sahibjitsingh4496
      @sahibjitsingh4496 Годину тому

      Har kisan da maaf nahi hoya c 2019 vich

    • @rahulbanker.
      @rahulbanker. Годину тому

      @sahibjitsingh4496 ਤੂੰ ਰਹਿ ਗਿਆ ਹੋਣਾ , ਮੈਂ ਬੈਂਕ ਚ ਕੰਮ ਕਰਦਾ ਪਿਛਲੇ ਦਸ ਸਾਲ ਤੋਂ , ਜੇ ਕਿਸਾਨ ਇੰਨੇ ਹੀ ਔਖੇ ਨੇ ਫਿਰ ਘਰੇ ਵਿਹਲੇ ਕਾਹਤੋਂ ਬੈਠਦੇ ਆ ਨਰੇਗਾ ਵਿੱਚ ਕੰਮ ਕਰ ਲੈਣ , ਦਿਹਾੜੀ ਵੀ ਕਰ ਸਕਦੇ ਆ , ਘਰ ਦੀਆਂ ਔਰਤਾਂ ਵੀ ਦਿਹਾੜੀ ਕਰ ਸਕਦੀਆਂ ਨੇ ,

  • @13Ratanmilk13Ratanmiilk
    @13Ratanmilk13Ratanmiilk 14 годин тому

    Loka de sahulat ta kina khrach Hoya amam admi da parchar ta kina do sawal

  • @amitkataria1951
    @amitkataria1951 10 годин тому

    😂😂😂😂

  • @ashokkumar-se5sl
    @ashokkumar-se5sl 15 годин тому +3

    KISE SME NHI 1992 CH ATTWAD BELE PUNJAB INDIA DA NO1 STATE C .PAR HINDU STATE NE DEMOCRACY DE NAM TE ISNU LUTIAA B TE KUTIAA B.TE AZZ SARE HAQ B KHOLAE RSS GOVT N.AZZ EH TAZURBA KASHMIR TE MANIPUR T HO RHA H

    • @Coder-t1w
      @Coder-t1w 13 годин тому +1

      ATTWAD KARN WALLE KAUN HI TE KI DEN HAI TERE SIKH KHALISTANI KATEED DI PUNJAB NU. TERE JATT SIKH CM NE SIRF TE SIRF LUTIAA PUNJAB NU

    • @Coder-t1w
      @Coder-t1w 13 годин тому +2

      ATTWAD KARN WALE KAUN HI 😅

    • @Coder-t1w
      @Coder-t1w 13 годин тому +2

      Phir Jatt sikh CM ki karda punjab vich

    • @vivekbaghel-pb4sn
      @vivekbaghel-pb4sn 13 годин тому +1

      Kehde haq kho laye la la dharme industries khatam kar diti jina kol zameen h oh taa canada bhaj rahe h majdoor ki kare

  • @BalbirSingh-jk9ss
    @BalbirSingh-jk9ss Годину тому

    Free ka ka fanda

  • @KanwaljitSingh-pm1mx
    @KanwaljitSingh-pm1mx 11 годин тому +2

    ਆਟਾ ਦਾਲ ਬੰਦ ਕਰੋ , ਬੱਸ ਟਿਕਟ ਲਵੋ ਬੀਬੀਆ ਕੋਲੋ , ਘਰਾਂ ਦੇ ਬਿੱਲ ਲਾਓ ! ਤੇ ਕਰਜ਼ਾ ਲੈ ਕੇ ਖਾਓ ਨਾ ! ਕਰਜ਼ਾ ਉਤਾਰੋ

    • @joginderpal745
      @joginderpal745 2 години тому +1

      ਮੇਰੀਆਂ ਅੱਖਾਂ ਵਿੱਚ ਵੀ ਗਰੀਬਾਂ ਨੂੰ ਦੋ ਕਿਲੋ ਮਿਲ਼ਣ ਵਾਲੀ ਕਣਕ ਰੜਕ ਦੀ ਲੱਖਾਂ ਕਰੋੜਾਂ ਰੁਪਏ ਕਰਜ਼ਾ ਚੁੱਕ ਖਾਂ ਗਏ ਮੁਆਫ਼ ਕਰਵਾ ਲਏ ਉਹ ਨਹੀਂ

    • @KanwaljitSingh-pm1mx
      @KanwaljitSingh-pm1mx 2 години тому

      @ ਕਰਜ਼ਾ ਲੈ ਕੇ ਖਾਣ ਵਾਲੇ ਵੀ ਨੱਪੋ! ਪਰ ਕਿਸਾਨਦਾ ਖ਼ੂਨ ਚੂਸ ਕੇ ਉਹਨਾਂ ਦੀ ਮਿਹਨਤ ਉਗਾਈ ਫ਼ਸਲ ਕਿਸਾਨਾਂ ਨਾਲ ਧੋਖਾ ਕਰਕੇ 2 ਰੁਪਏ ਚ ਨਾ ਵੇਚੋ

  • @asifjaved1939
    @asifjaved1939 15 годин тому +1

    Soon East Punjab became khalistan and khalistan became 5th neighbor country of Pakistan inshAllah and after khalistan independence wagha border became border between Pakistan and khalistan and Sikh enter Pakistan Visa Free 🆓🆓🆓🆓 for there sacred places in Pakistan inshAllah 🎉🎉🎉💕❤️ congratulations to Sikh community 🎉🎉🎉

    • @sakatarsingh1434
      @sakatarsingh1434 14 годин тому +1

      Can pak panjab joins khalistan 😅

    • @asifjaved1939
      @asifjaved1939 13 годин тому +1

      @sakatarsingh1434 absolutely 💯 not

    • @kartikearora5892
      @kartikearora5892 3 години тому +1

      Apna Mulk Sambh Loo, Ethe akhh Rakhn di load ni hegi....

  • @lavikang5242
    @lavikang5242 12 годин тому

    free panjab from india only way to develop panjab otherwise let it go and move to other good countries for good life ,,,, with india panjab never get develop even situation get worse day by day ..

  • @subhashchanderpaul9716
    @subhashchanderpaul9716 3 години тому

    Kisana nu jiada karja ditta gia par vapsi nahin hoi .

  • @James-Prinsep
    @James-Prinsep 40 хвилин тому

    ਪ੍ਰਵਾਸੀ IAS IPS ਅਫਸਰਾ ਕਰਕੇ

  • @shabbyghurya1417
    @shabbyghurya1417 2 години тому

    Its better for these farmers to work in their villages and stop hiring UP/Bihar labour and be self-sufficient. Dharna has become the social event and is result of misplaced priority. These villagers must stop blaming government and try to control their own kids and aware them not to take drugs. I have question why not kids of baniya of Punjab are not taking drugs? Why baniyas are not doing dharna. So think again.

  • @heman7263
    @heman7263 13 годин тому

    Badala ne Punjab nu Bihar to bura bna dita

  • @lavikang5242
    @lavikang5242 12 годин тому

    free panjab from india only way to develop panjab otherwise let it go and move to other good countries for good life ,,,, with india panjab never get develop even situation get worse day by day ..

  • @lavikang5242
    @lavikang5242 12 годин тому

    free panjab from india only way to develop panjab otherwise let it go and move to other good countries for good life ,,,, with india panjab never get develop even situation get worse day by day ..

  • @lavikang5242
    @lavikang5242 12 годин тому

    free panjab from india only way to develop panjab otherwise let it go and move to other good countries for good life ,,,, with india panjab never get develop even situation get worse day by day ..

  • @lavikang5242
    @lavikang5242 12 годин тому

    free panjab from india only way to develop panjab otherwise let it go and move to other good countries for good life ,,,, with india panjab never get develop even situation get worse day by day ..