ਸਿੱਖਾਂ ਖਿਲਾਫ਼ ਨਫ਼ਰਤੀ ਪ੍ਰਚਾਰ ਦਾ ਸਬੱਬ ਬਨਾਉਣ ਦਾ ਯਤਨ ਕੀਤਾ-Jathedar Harpreet Singh । KHALAS TV

Поділитися
Вставка
  • Опубліковано 4 лют 2025

КОМЕНТАРІ • 77

  • @bsr840
    @bsr840 8 днів тому +14

    ਜਿਹੜੇ ਲੋਕ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਉਹਨਾਂ ਵਿਰੁੱਧ ਬਣਦੀ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

    • @panjab1146
      @panjab1146 8 днів тому +3

      Veere sarkara v khatam karn te tuliaw aw 400 par da nara esse lyi c

    • @HarnoorSingh-sg1vf
      @HarnoorSingh-sg1vf 8 днів тому +2

      Kehre savidan de gal karda jehra hjara var sodya gya😅

    • @shahibaaz
      @shahibaaz 7 днів тому +3

      ਆਰਐਸਐਸ ਭਾਜਪਾ ਸੰਵਿਧਾਨ ਨੂੰ ਨਹੀਂ ਮੰਨਦੀ, ਜਾਹ ਕਰਵਾ ਉਹਨਾਂ ਨੂੰ ਸਜ਼ਾ।

    • @sandhujatt1362
      @sandhujatt1362 7 днів тому +3

      bsr👉ਜਾ ਤੇਰਾ ਪਿੳੁ ਅੰਮਿ੍ਤ ਸਾਹ ਨਹੀ ਮੰਨਦਾ ਜੌ ਕਰਨਾ ਕਰ ਲਾ ਡਾ ਨੂੰ ਕੀ ਕੀ ਬੌਲਿਅਾ ਸਭ ਨੇ ਸੁਣਿਅਾ

  • @ravindersinghgill314
    @ravindersinghgill314 8 днів тому +4

    ਡਾਕਟਰ ਅੰਬੇਡਕਰ ਨੇ ਸੰਵਿਧਾਨ ਵਿੱਚ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਲਿਖ ਕੇ ਸਿੱਖਾਂ ਦਾ ਘੱਟ ਗਿਣਤੀਆਂ ਵਾਲੀਆਂ ਸਹੂਲਤਾਂ ਲੈਣ ਦਾ ਹੱਕ ਸਦਾ ਲਈ ਖਤਮ ਕਰ ਦਿੱਤਾ ।।

    • @rohankhobra321
      @rohankhobra321 7 днів тому

      ਪਹਿਲਾਂ ਸਵਿਧਾਨ ਪੜਨਾਂ ਸਿੱਖ ਲੈ ,,, ਡਾਕਟਰ ਅੰਬੇਦਕਰ ਜੀ ਨੇ ਕਿਤੇ ਕੇਸਾਂਧਾਰੀ ਹਿੰਦੂ ਨਹੀਂ ਲਿਖਿਆ,, 1956 ਤੋਂ ਪਹਿਲਾਂ ਸਿਰਫ਼ ਹਿੰਦੂਆਂ ਨੂੰ ਹੀ sc, st, obc ਕੋਟਾ ਵਿੱਚ ਰੱਖਿਆ ਗਿਆ ਸੀ, ਕਿਸੇ ਹੋਰ ਧਰਮ ਨੂੰ ਕੋਟਾ ਨਹੀਂ ਮਿਲਦਾ ਸੀ, ਇਸ ਕਰਕੇ ਕੋਈ ਹਿੰਦੂ ਧਰਮ ਛੱਡਣ ਨੂੰ ਤਿਆਰ ਨਹੀਂ ਸੀ ਹੁੰਦਾ, 1956 ਵਿੱਚ ਅੰਬੇਦਕਰ ਜੀ ਨੇ ਬੁੱਧ ਧਰਮ ਅਪਣਾ ਲਿਆ,,, ਉੱਥੇ ਹਿੰਦੂ ਧਰਮ ਤੋਂ ਦੁਖੀ , ਜਾਤੀਵਾਦ ਤੋਂ ਦੁਖੀ ਲੋਕਾਂ ਨੇ ਕਿਹਾ ਦੇ ਅਸੀਂ ਧਰਮ ਬਦਲ ਲਿਆ ਤਾਂ ਸਾਨੂੰ ਮਿਲਣ ਵਾਲੇ ਕੋਟੇ ਦਾ ਕੀ ਬਣੇਗਾ । ਤਾਂ ਬਾਬਾ ਸਾਹਿਬ ਅੰਬੇਡਕਰ ਜੀ ਨੇ ਕਿਹਾ ਕਿ ਕੋਟਾ ਮੇਰੀ ਜੇਬ ਦੇ ਵਿੱਚ ਹੈ। ਡਾਕਟਰ ਅੰਬੇਦਕਰ ਜੀ ਨੇ ਸਵਿਧਾਨ ਦੇ ਵਿੱਚ ਫਿਰ ਐਡ ਕੀਤਾ ਕਿ ਜਿਹੜਾ ਧਰਮ ਹਿੰਦੂ ਧਰਮ ਵਿੱਚੋਂ ਵੱਖਰਾ ਧਰਮ ਬਣਿਆ ਹੈ ਉਸ ਧਰਮ ਦੇ ਲੋਕਾਂ ਨੂੰ sc, st, obc ਕੋਟਾ ਮਿਲਣ ਦਾ ਪੂਰਾ ਅਧਿਕਾਰ ਹੈ, ਕਿਉਂਕਿ ਉਹ ਬੀਤੇ ਹੋਏ ਕੱਲ ਦੇ ਹਿੰਦੂ ਸੀ , ਇਸ ਲਈ ਬੁੱਧ ਧਰਮ, ਸਿੱਖ ਧਰਮ, ਜੈਨ ਧਰਮ, ਇਸ ਲਈ ਇਹ ਤਿੰਨ ਧਰਮਾਂ ਨੂੰ ਕੋਟੇ ਦਾ ਉਹੀ ਅਧਿਕਾਰ ਹੈ ਜੋਂ ਹਿੰਦੂ ਧਰਮ ਨੂੰ ਮਿਲਦਾ ਹੈ,,, ਜੇ ਇਹ ਲਾਇਨਾਂ ਸਵਿਧਾਨ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਨਾ ਲਿਖ ਕੇ ਜਾਂਦੇ ਤਾਂ ਅੱਜ ਕਿਸੇ ਨੇ ਸਿੱਖ ਧਰਮ, ਜਾਂ ਬੁੱਧ ਧਰਮ ਨਹੀਂ ਅਪਣਾਉਣਾ ਸੀ ਸਾਰੇ ਹਿੰਦੂ ਹੀ ਰਹਿੰਦੇ,,,, ਬਾਬਾ ਸਾਹਿਬ ਅੰਬੇਡਕਰ ਜੀ ਨੇ ਪਹਿਲਾਂ ਸਿੱਖ ਧਰਮ ਹੀ ਅਪਣਾਉਣਾ ਸੀ ,, ਇਹ ਤਾਂ ਮਾਸਟਰ ਤਾਰਾ ਸਿੰਘ ਹੋਰਾਂ ਦਾ ਬੇੜਾ ਬਹਿ ਗਿਆ ਜਿਹੜੇ ਉਸ ਸਮੇਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੀ ਜਿਹੜੇ ਕਹਿੰਦੇ ਸੀ ਅਸੀਂ ਦੋ ਕਰੋੜ ਚੂੜੇ ਚਮਿਆਰਾਂ ਨੂੰ ਹਰਮੰਦਿਰ ਸਾਹਿਬ ਦੇ ਦੇਈਏ,, ਇਸ ਕਰਕੇ ਬਾਬਾ ਸਾਹਿਬ ਨੇ ਸਿੱਖ ਧਰਮ ਨਹੀਂ ਅਪਣਾਇਆ ਕਿ ਇਨ੍ਹਾਂ ਵਿਚ ਵੀ ਹੁਣ ਜਾਤੀਵਾਦ ਵੜ ਗਿਆ,,, ਜਿਸ ਜਾਤੀਵਾਦ ਤੋਂ ਦੁਖੀ ਹੋ ਕੇ ਉਨ੍ਹਾਂ ਹਿੰਦੂ ਧਰਮ ਛੱਡਿਆ ਸੀ ,, ਤੇ ਉੰਨਾ ਨੇ ਫਿਰ ਬੁੱਧ ਧਰਮ ਅਪਣਾ ਲਿਆ,,, ਸਵਿਧਾਨ ਨੂੰ ਪੜ੍ਹ ਲੈਣਾ ਕਿਸੇ ਨੂੰ ਬਦਨਾਮ ਨਹੀਂ ਕਰੀਦਾ

  • @JaswinderKaur-g9s
    @JaswinderKaur-g9s 9 днів тому +19

    ਸਾਨੂੰ ਤਾਂ ਜੀ ਬਹੁਤ ਦੁੱਖ ਹੋਇਆ ਬਹੁਤ ਮਾੜੀ ਗੱਲ ਆ ਜੀ

  • @ManjitSingh-f8f5q
    @ManjitSingh-f8f5q 9 днів тому +17

    ਏ ਸਾਰੀ ਸਾਜਿਸ ਡੁੱਬਈ ਵਿੱਚ ਹੀ ਰਚੀ ਗਈ ਤੇ ਏ ਪੰਜਾਬ ਆ ਗਿਆ, ਕਿਸੇ ਸਰਾਰਤੀ ਅਨਸਰਾਂ ਦੇ ਹੱਥੇ ਚੜ ਗਿਆ, ਬਾਕੀ ਸਵੇਰ ਤੋਂ ਹੀ ਲਾਈਵ ਚੈਟ ਦੇਖ ਰਿਹਾ ਸੀ ਉਸ ਵਿੱਚ ਵੀ ਕੁੱਝ ਕੁਮੈਂਟ ਕਰ ਰਹੇ ਸਨ ਦਰਵਾਰ ਸਾਬ੍ਹ ਦੇ ਸਾਹਮਣੇ ਮੂਰਤੀ ਦਾ ਕੀ ਕੰਮ ਇਸਨੂੰ ਤੋੜਿਆ ਜਾਵੇ ਜਦ ਕੇ ਏ ਮੂਰਤੀ ਕੁੱਛ ਚੈਨਲ ਵਾਲੇ 500ਮੀਟਰ ਦੂਰ ਦੱਸ ਰਹੇ ਹਨ ਤੇ ਹੁਣ ਜਥੇਦਾਰ ਸਾਹਿਬ ਜੀ ਨੇ ਦੱਸਿਆ ਕੇ ਇੱਕ ਕਿਲੋਮੀਟਰ ਦੂਰ,

    • @rajwindersingh6445
      @rajwindersingh6445 8 днів тому

      Amrit pal da chamcha hai kya

    • @HarnoorSingh-sg1vf
      @HarnoorSingh-sg1vf 8 днів тому

      Sikha da morti nal ki samband a

    • @ManjitSingh-f8f5q
      @ManjitSingh-f8f5q 7 днів тому

      @HarnoorSingh-sg1vf ਜਿਹੜੇ ਕਹਿ ਰਹੇ ਸਨ ਮੂਰਤੀ ਦਰਵਾਰ ਸਾਹਿਬ ਦੇ ਸਾਹਮਣੇ ਹੈ ਪਤਾ ਉਹਨਾਂ ਨੂੰ ਵੀ ਨਹੀਂ ਸੀ ਮੂਰਤੀ ਦਰਵਾਰ ਸਾਹਮਣੇ ਨਹੀਂ ਸੀ ਕਾਫੀ ਦੂਰ ਹੈ ਸਿਰਫ ਲਾਂਬੂ ਲਾਣ ਵਾਲੀ ਗਲ ਕਰ ਰਹੇ ਸਨ

  • @Satlndian-xj5qt
    @Satlndian-xj5qt 7 днів тому +3

    ਜਿਸ ਤਰ੍ਹਾਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲੋਕ ਕਰਵਾਉਂਦੇ ਰਹੇ ਇਹ ਵੀ ਠੀਕ ਉਸੇ ਤਰ੍ਹਾਂ ਦਾ ਘਟੀਆ ਕੰਮ ਹੈ

  • @MastanSinghDulai
    @MastanSinghDulai 5 днів тому +1

    ਇਸ ਸਾਰੇ ਕਾਰੇ ਪਿੱਛੇ ਬੀ ਜੇ ਪੀ ਅਤੇ ਕੇਜਰੀਵਾਲ ਸਰਕਾਰ ਦਾ ਹੱਥ ਹੈ ।

  • @gurjantsingh5903
    @gurjantsingh5903 8 днів тому +1

    ਬੀਬੀ ਜੀ ,
    ਬਾਬਾ ਸਾਹਬ ਸਤਿਕਾਰਯੋਗ ਹਨ ਤੁਸੀ ਵੀ ਉਹਨਾਂ ਦਾ ਨਾਮ ਸਤਿਕਾਰ ਨਾਲ ਲਵੋ ਜੀ ।🙏🙏🙏🙏🙏

  • @GurmukhSingh-t1s
    @GurmukhSingh-t1s 8 днів тому +3

    ਸਰਕਾਰ ਫੜ ਕੇ ਵਧਾਵੇ ਆਪਣੇ ਜੁੰਮੇ ਨਾ ਪਾਵੇ,,, ਪਤਾ ਲੱਗ ਜਾਵੇ ਕਿ ਡਾਕਟਰ ਸਾਹਿਬ ਕੌਣ ਸਨ😢

  • @MastanSinghDulai
    @MastanSinghDulai 5 днів тому

    ਇਸ ਸਾਰੇ ਕਾਰੇ ਪਿੱਛੇ ਬੀ ਜੇ ਪੀ ਅਤੇ ਕੇਜਰੀਵਾਲ ਸਰਕਾਰ ਦਾ ਹੱਥ ਹੈ । ਪਰ

  • @kuljitkaur7593
    @kuljitkaur7593 8 днів тому +2

    ਦੋਸ਼ੀ ਨੂੰ ਮੌਤ ਦੀ ਸਜ਼ਾ ਮਿਲੇ

  • @baldevsinghbrar4335
    @baldevsinghbrar4335 8 днів тому

    ਵਾਹਿਗੁਰੂ ਜੀ

  • @RajpalSingh-m4c4o
    @RajpalSingh-m4c4o 8 днів тому

    Waheguru ji

  • @bhagatrangara7083
    @bhagatrangara7083 6 днів тому

    Highly condemned.

  • @mandeepsingh7355
    @mandeepsingh7355 9 днів тому +7

    It seems targated to sikh community very briutiel

  • @satindrsingh4444
    @satindrsingh4444 8 днів тому +2

    Amit Shah bare ki kahoge

  • @BalwinderSingh-zb6gc
    @BalwinderSingh-zb6gc 8 днів тому +4

    ਇਸ ਬੰਦੇ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਪਤਾ ਲਗਾਇਆ ਜਾਵੇ ਕਿ ਇਸ ਨੇ,ਇਜਾਹਾ ਕਿਸ ਦੇ ਕਹਿਣ ਤੇ ਕੀਤਾ

  • @ajitpalsingh6707
    @ajitpalsingh6707 8 днів тому +2

    A case should be filed against Vijay Sampla for hate comments

  • @NarinderJaidka
    @NarinderJaidka 7 днів тому

    DUBAI .

  • @AmarSingh-zt4qk
    @AmarSingh-zt4qk 8 днів тому +3

    Desh vich ik bhai c😮hare nu duje nal laraun di shajas tehat kita lagda hai

  • @SarwanSandhu-tk4cn
    @SarwanSandhu-tk4cn 8 днів тому +1

    It is only frustration, leaders are charming their politics,no one concerned with hard work being dishonored.

  • @Jagirsingh-i1z
    @Jagirsingh-i1z 8 днів тому +2

    Chema saab nu pusho k indian hkumat bharti sawidhan nu mandi ja phir kis sawidhan de adheen sikha nu njaij jaila vich dakea hoea

  • @JaspalSingh-gi3jd
    @JaspalSingh-gi3jd 8 днів тому +1

    जब गीदड़ की मौत आती है तो शहर की तरफ भागता है।

  • @jasbirsingh8936
    @jasbirsingh8936 8 днів тому +2

    Only vote nete Punjab da mol krab krn de chal 👎

  • @jasbirsingh8936
    @jasbirsingh8936 8 днів тому +3

    Sihk vich futpon de only rajnente

  • @ShardpalSingh-r5q
    @ShardpalSingh-r5q 8 днів тому

    ਮੈਨ

  • @jagtardhillon7459
    @jagtardhillon7459 8 днів тому

    Iss gande admi nu eho jehe sajja mille tan ke koi v iss taran nafrat dee aagg nu na faila sakke.

  • @ajindersingh9843
    @ajindersingh9843 8 днів тому +5

    ਜੇ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਹੁੰਦਾ ਤਾਂ ਇਹੋ ਜਿਹੀ ਹਰਕਤਾਂ ਨਹੀਂ ਹੋਣੀਆਂ ਸੀ। ਬਾਕੀ ਪੰਜਾਬ ਦੀ ਪੂਰੀ ਲੀਡਰਸ਼ਿਪ ਨੂੰ ਤਿਲਕ ਲਾ ਕੇ ਜਨੇਊ ਪਾ ਲੈਣਾ ਚਾਹੀਦਾ, ਗੁਲਾਮੀ ਦੀ ਵੀ ਹੱਦ ਹੁੰਦੀ ਆ।

  • @rajatkapoor7387
    @rajatkapoor7387 8 днів тому +4

    ਦੋਸ਼ੀ ਵਿਅਕਤੀ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਖਾਲਸਾ ਦਾ ਆਦਮੀ ਹੋ ਸਕਦਾ ਹੈ। ਇਹ ਵੀ ਅੰਮ੍ਰਿਤਪਾਲ ਵਾਂਗ ਦੁਬੲਈ ਰਹਿ ਕੇ ਆਇਆ ਤੇ ਅਖੌਤੀ ਪ੍ਰਧਾਨਮੰਤਰੀ ਬਾਜੇਕੇ ਦੇ ਪਿੰਡ ਨਾਲ ਹੀ ਸਬੰਧਤ ਹੈ।

    • @paramjitsandhu5119
      @paramjitsandhu5119 8 днів тому

      😂

    • @singhsaab6992
      @singhsaab6992 8 днів тому

      Asha sanu te agencies da kam lagda

    • @rajatkapoor7387
      @rajatkapoor7387 8 днів тому +2

      @singhsaab6992 ਤੂੰ ਵੀ ਏਜੰਸੀਆਂ ਦੀ ਪੈਦਾਵਾਰ ਹੈ।

    • @shahibaaz
      @shahibaaz 7 днів тому +1

      ਤੂੰ ਆਰਐਸਐਸ ਅੱਤ ਵਾਦੀ ਗੈਂ+ਗ ਦਾ ਗੁਰਗਾ ਏਂ ਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦਾ ਏਂ, ਤੇਰੇ ਉੱਤੇ ਪੁਲਸ ਕੇਸ ਪਾ ਕੇ ਤੈਨੂੰ ਤੇ ਤੇਰੇ ਬਾਕੀ ਸਾਥੀਆਂ ਨੂੰ ਤੁਰੰਤ ਗ੍ਰਿਫਤਾਰ ਕਰਨਾ ਚਾਹੀਦਾ ਹੈ।

  • @KumarMahi-u4j
    @KumarMahi-u4j 8 днів тому

    SGPC. Is. Da. Jawab. Dawe

  • @bsr840
    @bsr840 8 днів тому

    ਕੁਝ ਜਥੇਬੰਦੀਆਂ ਨੌਜਵਾਨਾਂ ਨੂੰ ਗੁਮਰਾਹ ਕਰ ਰਹੀਆਂ ਹਨ ਕਿ ਭਾਰਤ ਦਾ ਸੰਵਿਧਾਨ ਸਿੱਖਾਂ ਨੂੰ ਨਹੀਂ ਮੰਨਣਾ ਚਾਹੀਦਾ।

  • @bsdhillon1958
    @bsdhillon1958 7 днів тому

    Bhai oh bhi Dalit hi si.

  • @komarkomarooo9984
    @komarkomarooo9984 7 днів тому

    Baba Saheb ne mnusmriti noo agg de habalae kita si yad rkhna baba Saheb ne buddh noon apnaea

  • @anupsingh4309
    @anupsingh4309 8 днів тому

    Ambedkar,s written law has not included any reputation for Sikhs not even any safety forsikh religon because he was deprived from taking Amrit pahul of khanda bata to be agood Sikh charector by master tara sgh.because inthis way dr
    Ambedkar was to be an accelemt Sikh leader.

  • @HarpreetSingh-tf9jk
    @HarpreetSingh-tf9jk 8 днів тому

    Eda de lok jo sade desh de neev pathar hila rhe nu umar qaid ya fansi
    Eh lok eh nhi samjhde eh lok na hunde tusi te tuhada ghar desh na hunda
    Dubai ton aya te sza b Dubai vergi mle

  • @KumarMahi-u4j
    @KumarMahi-u4j 8 днів тому

    Is. Nu. Use. Wakat. Maar. Deena. Chyeda. Se

  • @kawal5799
    @kawal5799 8 днів тому

    Ih vi sc bhaichare ton hai

  • @KuldeepSingh-d4n7j
    @KuldeepSingh-d4n7j 9 днів тому +1

    Hlo sona ji good night ji

  • @rajinderpal-ij9jo
    @rajinderpal-ij9jo 9 днів тому

    Bahut. Galet. Kita.

  • @polaram2987
    @polaram2987 8 днів тому +3

    मैडम जी आपकी शक्ल मियां खलीफा से बिल्कुल मिलती है

    • @jagtarsingh2713
      @jagtarsingh2713 8 днів тому +2

      Miya klifa tere sister hai or tere ma be same he hai

    • @GursewakSingh-mu7vn
      @GursewakSingh-mu7vn 8 днів тому +2

      Tu gasti da bacha hai or badi sasti gasti ka bacha 😂😂

    • @its_brownboy
      @its_brownboy 7 днів тому

      @@jagtarsingh2713teri kio dukhi? Lagdi a mia khalifa mnu v lagdi a mama😂

  • @KumarMahi-u4j
    @KumarMahi-u4j 8 днів тому

    Amaritpal. DE katteer

  • @kamalsingh-dc1vs
    @kamalsingh-dc1vs 8 днів тому +1

    Sri darbar saheb ji ke raste me murati lagana galat hai

    • @Har-d8e8n
      @Har-d8e8n 8 днів тому

      Wahi toh 😂fir har mandir or masjid ke.age bi lagaye yeh log br ambedkar ki murti jisme manusmriti tk jala di th

  • @U8c-Gill
    @U8c-Gill 8 днів тому +1

    ਸੰਵਿਧਾਨ ਜਿੰਦਾਬਾਦ, ਪੰਜਾਬ ਜਿੰਦਾਬਾਦ, ਖਾਲਿਸਤਾਨ ਮੁਰਦਾਬਾਦ

    • @gaganpreet489
      @gaganpreet489 8 днів тому

      😂😂😂ਬੂੰਡ ਦਾ ਜੋਰ ਲਾ ਪੁੱਤ ਖਾਲਿਸਤਾਨ ਜਿਦਾਬਾਦ ਰਿਹਣਾ 😂 ਚਵਲੇ ਇਸ ਚ ਖਾਲਿਸਤਾਨ ਕਿੱਥੋ ਆਗਿਆ ਚਵਲੇ ਤੁਹਾਡੇ ਜਾਤ ਦੇ ਦਿਲਤ ਨੇ ਕੀਤਾ ਸੀ

  • @JaspalSingh-xf8ys
    @JaspalSingh-xf8ys 8 днів тому +3

    Murty de pass ta mandir v hai par Darbar sahab da name lai ke sikha nu badnam Karan di chal bjp hamesha chal rhi vijy sampla nu same ani chahida di hai esa bian de rhe hai.Nafrti bian dena bjp di chal do bhai chariya vich nafrat paida karna hai.ese neta ko juty fero jithe milda jo Punjab santy bhang Karan di kosish kar riha hai.punjabio ih not kar lvo is da bian.gandu da..

  • @sidhurureke
    @sidhurureke 8 днів тому

    Waheguru ji