ਆਹ ਬਾਬਾ ਤਾਂ captain ਤੇ ਨਵਾਂ ਹੀ ਤਵਾ ਲਾ ਗਿਆ, ਹਾਸਾ ਆਊ ਸੁਣੋਕੇ, ਸਾਰੇ ਲੀਡਰਾਂ ਦੀ ਰੱਜ ਕੇ ਬੇਜਤੀ ਕੀਤੀ ਬਾਬੇ ਨੇ

Поділитися
Вставка
  • Опубліковано 2 лют 2025

КОМЕНТАРІ • 104

  • @inderjitsingh5453
    @inderjitsingh5453 2 роки тому +44

    ਬਾਬੇ ਭਗਵੰਤ ਮਾਨ ਦੇ ਖਿਲਾਫ ਕੋਈ ਗੱਲ ਨੀ ਸੁਣਦੇ ,,,ਇਹ ਦਿਲੋਂ ਪਿਆਰ ਸਤਿਕਾਰ ਹੈ ਮਾਨ ਸਾਬ੍ਹ ਲਈ

    • @ramandeep-6008
      @ramandeep-6008 2 роки тому +4

      hnji 😭🙏🏻waheguru mehar kre jitt jave 🙏🏻🙏🏻

  • @dharamjitsingh6089
    @dharamjitsingh6089 2 роки тому +12

    ਬਹੁਤ ਵਧੀਆ ਵਿਚਾਰ ਬਾਬਾ ਜੀ ਦੇ ਬਾਹਰੀ ਕਮਾਲ ਦੁ ਸਪੀਚ

  • @gurpreetbhatti8580
    @gurpreetbhatti8580 2 роки тому +25

    ਵੈਸੇ ਇੱਕ ਗੱਲ ਜ਼ੋ ਵੀ ਇਮਾਨਦਾਰ ਉਮੀਦਵਾਰ ਹੋਵੇ ਪਾਰਟੀ ਬਾਜੀ ਤੋਂ ਉਪਰ ਉੱਠ ਕੇ ਸਪੋਟ ਕਰਨੀ ਚਾਹੀਦੀ ਆ 🙏🙏👍👍

  • @ranjitbrar2449
    @ranjitbrar2449 2 роки тому +2

    ਇਸ ਇਨਸਾਨ ਨੇ ਬਹੁਤ ਵਧੀਆ ਵਿਚਾਰ ਦਿਤੇ ਸਚੀਆ ਸੁਣਾਈਆਂ ਹਾ ਭਾਈ ਕੁੱਤੀ ਚੋਰਾ ਨਾਲ ਲਰਗੀ ਬਸ ਇਕਸੌ ਗਿਆਰਾਂ ਦਿਨਾ ਵਿੱਚ ਚੰਨੀ ਨੇ ਗਲਾਂ ਕਰੀਆ ਕਰੋੜਾਂ ਰੁਪਏ ਇਹਨਾ ਦੇ ਘਰੇ ਕਿਥੋਂ ਆਏ ਸਾਰਿਆਂ ਨੇ ਸਚ ਦਸਿਆ ਧੰਨਵਾਦ

  • @preetsandhu2688
    @preetsandhu2688 2 роки тому +15

    ਇੱਕੋ ਇੱਕ ਲੀਡਰ ਆ ਜੀਹਦੇ ਤੋਂ ਲੋਕ ਅੱਕੇ ਨੀ,,ਉਹ ਆ ਭਗਵੰਤ ਮਾਨ,,

  • @sukhwindersinghsukhwinders7929
    @sukhwindersinghsukhwinders7929 2 роки тому +37

    ਬਹੁਤ👍💯 ਵਧੀਆ ਬਾਬਾ ਜੀ🙏🙏

  • @SukhwinderSingh-zw6vu
    @SukhwinderSingh-zw6vu 2 роки тому +2

    ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਚਾਹੀਦਾ ਹੈ

  • @jugrajsingh3678
    @jugrajsingh3678 2 роки тому +23

    ਕੁਤੀਆ ਸਰਕਾਰਾ ਖਾ ਗਿਆ ਦੀਪ ਵੀਰ ਨੂ ਏਨਾ ਸਰਕਾਰਾ ਨੂ ਤਾ ਛਿਤੌਰ ਪੋਣੇ ਚਹਾਦੇ ਨੇ

  • @HardeepSingh-kh2jk
    @HardeepSingh-kh2jk 2 роки тому +8

    ਬਹੁਤ ਵਧੀਆ ਵੀਰ ਜੀ

  • @lakhvindersingh3416
    @lakhvindersingh3416 2 роки тому +12

    Only maan saab cm

  • @SukhwinderSingh-wq5ip
    @SukhwinderSingh-wq5ip 2 роки тому +3

    ਸੁਪਰ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @surinderrangi1938
    @surinderrangi1938 2 роки тому +18

    ਬਹੁਤ ਵਧੀਆ ਬਾਬਾ ਜੀ

  • @HarjinderBhullar6076
    @HarjinderBhullar6076 2 роки тому +9

    ਪੱਤਰਕਾਰ ਆਪਣੇ ਆਪ ਬਹੁਤ ਚਲਾਕ ਸਮਝਦਾ ,ਭੋਲਾ ਜਿਹਾ ਬਣਕੇ ਗੱਲ ਪੁਛਦਾ , ਕਹਿੰਦਾ ਕੌਣ ਖਾਂਦਾ ਨਸਾਂ , ਚੰਨੀ ਮੁੱਖ ਮੰਤਰੀ ਕਿਉਂ ਹਰਾਉਗੇ, ਵਾਲਾ ਹੁਸ਼ਿਆਰ ਬਣਦਾ ਪੱਤਰਕਾਰ

  • @KulwinderSingh-tb7ov
    @KulwinderSingh-tb7ov 2 роки тому +16

    Bhot vadia Baba ji dea gala 🙏🙏👌👌👌🙏🙏👌👌👍👍

  • @RajwinderSingh-gh5zl
    @RajwinderSingh-gh5zl 2 роки тому

    ਧੰਨਵਾਦ ਜੀ ਭਰਾਵੋ

  • @hardeepsinghhardeepsingh4883
    @hardeepsinghhardeepsingh4883 2 роки тому +20

    ਬਹੁਤ ਵਧੀਆ ਜੀ

  • @kuka6853
    @kuka6853 2 роки тому

    ਬਾਬੇ ਦੀਆਂ ਗੱਲਾਂ 100% ਸਹੀ ਆ। ਕਾਂਗਰਸ ਕਾਲ਼ੀ ਦਾਲ ਖਾ ਗਏ ਸਿਰਫ ਸੜਕਾਂ ਦਾ ਥੋੜਾ ਸੁਧਾਰ ਆ ਸਿਰਫ

  • @RajwinderSingh-gh5zl
    @RajwinderSingh-gh5zl 2 роки тому

    ਬਹੁਤ ਬਹੁਤ ਵਧੀਆ ਲੱਗਿਆ ਜੀ

  • @vanindersandhu
    @vanindersandhu 2 роки тому +1

    ਬਿਲਕੁਲ ਸਹੀ

  • @kuldeepkaur2311
    @kuldeepkaur2311 2 роки тому +8

    Sirra ha bappu ji

  • @drgssidhumaur5870
    @drgssidhumaur5870 2 роки тому

    ਡਾਲ ਨਹੀਂ ਕਰਿਆ,,,baba is great

  • @AvtarSingh-il1ig
    @AvtarSingh-il1ig 2 роки тому +5

    ਬਾਬੇ ਦੀਆਂ ਗੱਲਾਂ ਸੱਚੀਆਂ ਪਰ ਨੇਤਾਵਾਂ ਲਈ ਕੌੜੀਆ ਹਨ

  • @jagtarwander8162
    @jagtarwander8162 2 роки тому +10

    ਵਾਹ ਵੀ ਵਾਹ ਬਾਬਾ ਨਹੀਂ ਰੀਸਾ

  • @talwindersekhon5449
    @talwindersekhon5449 2 роки тому +8

    ਦਿਲੋਂ ਸਤਿਕਾਰ ਬਾਬਿਓ

  • @soniabhatti6153
    @soniabhatti6153 2 роки тому +9

    Baba great speaker

  • @Manindersingh-qv4di
    @Manindersingh-qv4di 2 роки тому +3

    Wah g wah baba g dil de gal kete

  • @ranigill3655
    @ranigill3655 2 роки тому +1

    Very nice baba ji

  • @MandeepSingh-iq8wm
    @MandeepSingh-iq8wm 2 роки тому +7

    First comment 👍👍
    Es vaar tan maan Saab e baazi marn gy

  • @hardeepsinghhardeepsingh4883
    @hardeepsinghhardeepsingh4883 2 роки тому +3

    Very very good ji.

  • @palwinderpalsingh9012
    @palwinderpalsingh9012 2 роки тому +1

    Bappu Sira banda

  • @SukhwinderSingh-wq5ip
    @SukhwinderSingh-wq5ip 2 роки тому +2

    ਸੁਪਰ

  • @JaspalSingh-de1by
    @JaspalSingh-de1by 2 роки тому

    Sahi gllan ji

  • @navjot3835
    @navjot3835 2 роки тому +1

    ਮਾਮਾ ਠੀਕ ਚੱਕਦੇ ਫੱਟੇ

  • @neerubhatti2716
    @neerubhatti2716 2 роки тому +2

    Rab noo ardaas he ki hun ta sun le bhagwant maan noo cm bana deve rabb harej punjabi de avaz maan jindabaad

  • @meharsingh2450
    @meharsingh2450 2 роки тому

    Nice ji

  • @gurdasbrarkotli6641
    @gurdasbrarkotli6641 2 роки тому

    Nice😀😀😁😁

  • @anmoldeepkaur2477
    @anmoldeepkaur2477 2 роки тому +1

    👍👍

  • @SatnamSinghPb06
    @SatnamSinghPb06 2 роки тому +2

    Daal ni kariyaa..👍

  • @maninder5817
    @maninder5817 2 роки тому

    Great baba

  • @HappySingh-qx5zg
    @HappySingh-qx5zg 2 роки тому +5

    💪💪💪💪💪💪💪💪👍👍👍

  • @jagtargrover2069
    @jagtargrover2069 2 роки тому

    Nice Baba ji boldey hain

  • @jasdeepkaur7097italy
    @jasdeepkaur7097italy 2 роки тому

    Good 👍🥀

  • @davinderkaur6674
    @davinderkaur6674 2 роки тому

    👍👍👌👌🙏🙏

  • @shivpartapkhattra2559
    @shivpartapkhattra2559 2 роки тому +1

    👌👌👌👌👍👍👍👍

  • @Motivate-india-m
    @Motivate-india-m 2 роки тому +5

    Dal ni krea😂😂😂😂

  • @karmveer822
    @karmveer822 2 роки тому

    Nice

  • @manjotsingh5952
    @manjotsingh5952 2 роки тому

    Baba Ji ne ta att kara ti👌👌👌

  • @gurwindergrewal6701
    @gurwindergrewal6701 2 роки тому

    Nice baba ji

  • @drkulwindersinghdhindsa9613
    @drkulwindersinghdhindsa9613 2 роки тому +1

    Aap

  • @karmkaur762
    @karmkaur762 2 роки тому

    🙏🙏🙏👌👌👌

  • @amitlubana4287
    @amitlubana4287 2 роки тому +2

    ਬਾਪੂ ਜੀ ਸਾਰੇ ਚੋਰ ਨੇ

  • @jashanpreetsingh8922
    @jashanpreetsingh8922 2 роки тому

    Verry nice ji

  • @dugaliar7175
    @dugaliar7175 2 роки тому +2

    Veere yr tohadi video bhut vdiya hudiya ne ji 🥰🥰🥰🥰

  • @amansona8205
    @amansona8205 2 роки тому

    Very good nice baba

  • @kohinoor2743
    @kohinoor2743 2 роки тому +2

    Sach boleya baba ji kam eho ena de

  • @swarnjitkaur8193
    @swarnjitkaur8193 2 роки тому +1

    🙏🙏

  • @parmjitsinghsidhu0016
    @parmjitsinghsidhu0016 2 роки тому +3

    Babe Arusa nu v sikhge vekhlo.....

  • @sunnydhaliwal1629
    @sunnydhaliwal1629 2 роки тому

    Baba dil hi jitt lya sachai samna lak on lyi

  • @gagansandhu8603
    @gagansandhu8603 2 роки тому

    👉👌👌👌👌

  • @dyalsangha8108
    @dyalsangha8108 2 роки тому

    Oh

  • @azaad2989
    @azaad2989 2 роки тому

    Daal ni kria hahaha bappu sira

  • @sukhbirdhaliwal3308
    @sukhbirdhaliwal3308 2 роки тому +1

    😂😂😂😂

  • @Europevisa1865
    @Europevisa1865 Рік тому

    Puraniya video fr ae jndiya sarkaar social media control kr reha

  • @manishsagardavlogs7625
    @manishsagardavlogs7625 2 роки тому +1

    The fame I have in my world is because of my parents.

  • @jassdhillon3810
    @jassdhillon3810 2 роки тому +1

    Bai ji jass dhillon sardar nager moga walla be sraab. Peenda

  • @eshu7893
    @eshu7893 2 роки тому

    😆😆

  • @jassdhillon3810
    @jassdhillon3810 2 роки тому +2

    Bai ji koi kaam. Moga de koi khaas kaam nhi kittaa

  • @sanjugill9309
    @sanjugill9309 2 роки тому

    CAPTAN AKALI DAL BJP CONGRESS PANJAB KO LOOT KE KHAA GE Hai I

  • @ManinderSingh-wm3zf
    @ManinderSingh-wm3zf 2 роки тому

    Baba di ik gall bht wadiya daal nhi ditta

  • @BalwinderSingh-mz7ri
    @BalwinderSingh-mz7ri 2 роки тому

    Jina. Ne guru. Da. Bana. Pa. Ke. Panth. Dokhia. Di. Hamait. Keeti. Hai. Raba. Uhna. Da. Kakh. Na. Rahe. Keere pai. Ke. Marn

  • @dildeeprai5792
    @dildeeprai5792 2 роки тому

    ਗਾਲ ਨੀ ਕਰਿਆ ਬਾਬਾ kehnda

  • @kawalsandhu4300
    @kawalsandhu4300 2 роки тому

    No

  • @balwinderbains9256
    @balwinderbains9256 2 роки тому +1

    4 months ma chani kya karta.

  • @gurdeepdeosideosigurdeep7094
    @gurdeepdeosideosigurdeep7094 2 роки тому +1

    ਬਾਬਾ ਕਰਜੇ ਕਿਉ ਲੈਦੇ ਊ ਬਾਦ ਚ ਮਾਫ ਭਾਲਦੇ

  • @SUNNYSingh-tx8be
    @SUNNYSingh-tx8be 2 роки тому

    Jhadu fir gya

  • @HarjinderBhullar6076
    @HarjinderBhullar6076 2 роки тому

    ਪੱਤਰਕਾਰ ਦੂਜੇ ਦੇ ਮੂੰਹ ਚ ਗੱਲ ਕਹਾਉਂਦਾ , ਕਿਵੇਂ ਕਰਦਾ ਅੱਛਾ ਅੱਛਾ ਕੌਣ ਕਹਿੰਦਾ ਕੌਣ ਨਸ਼ਾ ਖਾਂਦਾ ਕੈਪਟਨ ਕਹਿੰਦਾ ਨੌਕਰੀ ਦਿੱਤੀ ਨਸਾ ਖ਼ਤਮ ਕਰਿਆ ਹਲੇ ਤਾਂ ਐਵੇਂ ਆਖੂਗਾ, ਕਹਿੰਦੇ ਭਗਵੰਤ ਮਾਨ ਸ਼ਰਾਬ ਪੀਂਦਾ, ਇੱਕ ਐਵੇਂ ਆਖਦਾ ਰਹਿੰਦਾਂ ਪੱਤਰਕਾਰ,ਆਮ ਆਦਮੀ ਨੂੰ ਵੋਟਾਂ ਕਿਉਂ ਪਾਉਗੇ ਦੱਸੂ ਇਹਨੂੰ ਕਿਉਂ ਵੋਟਾਂ ਪਾਉਂਗੇ, ਸੁਖਬੀਰ ਬਾਦਲ ਕਹਿੰਦਾ ਮੈਂ ਆ ਕੀਤਾ ਕੈਪਟਨ ਕਹਿੰਦਾ ਮੈਂ ਨੌਕਰੀ ਦਿੱਤੀ ਆ ਨਸ਼ਾ ਖਤਮ ਕਰਿਆ ਚੰਨੀ ਕਹਿੰਦਾ ਮੈਂ ਆ ਕੀਤਾ ਚੰਨੀ ਕੈਪਟਨ ਤੇ ਸੁਖਬੀਰ ਬਾਦਲ ਕਹਿਣ ਨਾ ਕਹਿਣ ਪੱਤਰਕਾਰ ਦੇ ਬਹੁਤ ਖੁਰਕ ਹੁੰਦੀ ਆ, ਬਾਬਾ ਇਹਦੇ ਮਗਰ ਪੈ ਜਾਉ ਪਿੰਡੋਂ ਬਾਹਰ ਭਜਾਉ ਪੰਜ ਸੱਤ ਪਿੰਡ ਟਪਾ ਉ

  • @SHARRY-----9
    @SHARRY-----9 2 роки тому

    O koi saram kar kive di video bna reha a syana byana banda na anu saram ki boli janda

  • @SukhdevSingh-bp7fl
    @SukhdevSingh-bp7fl 2 роки тому +1

    ਦਾਲ ਨੀ ਕਰੇਆ ਦਾਲ ਨੀ ਕਰੇਆ
    ਕੀ ਮੱਤਲਬ??

    • @DharmPal-mv4mh
      @DharmPal-mv4mh 2 роки тому +1

      ਡਾਲਰ ਨੀ ਕਰਿਆ ਮੀਨਜ ਕੋਈ ਕੰਮ ਨੀ ਕਰਿਆ

    • @DharmPal-mv4mh
      @DharmPal-mv4mh 2 роки тому +1

      ਡਾਲ ਨੀ ਕਰਿਆ ਮੀਨਜ ਕੋਈ ਕੰਮ ਨੀ ਕਰਿਆ

    • @SukhdevSingh-bp7fl
      @SukhdevSingh-bp7fl 2 роки тому

      @@DharmPal-mv4mh ਓ!! ਠੀਕ ਹੈ ਜੀ

    • @lakhbirmangat2022
      @lakhbirmangat2022 2 роки тому

      Matlav dakka ni toria

  • @laddibhangu994
    @laddibhangu994 2 роки тому +1

    👍👍

  • @bhinderbhindersingh1577
    @bhinderbhindersingh1577 2 роки тому

    😂😂😂😂😂😂

  • @manishsagardavlogs7625
    @manishsagardavlogs7625 2 роки тому +2

    The fame I have in my world is because of my parents.