ਭਾਰਤ ਮਾਲਾ ਸੜਕ ਨੇ ਸਾਡੇ ਖੇਤ ਨਹੀਂ,ਕਾਲਜੇ ਹੀ ਵੱ. ਢ ਦਿੱਤੇ,ਜ਼ਮੀਨਾਂ ਦੇ ਨਾਲ ਸਾਡੀਆਂ ਪਹੀਆਂ ਵੀ ਖਾ ਗਏ

Поділитися
Вставка
  • Опубліковано 8 лют 2025
  • ਭਾਰਤ ਮਾਲਾ ਸੜਕ ਨੇ ਸਾਡੇ ਖੇਤ ਨਹੀਂ,ਕਾਲਜੇ ਹੀ ਵੱ. ਢ ਦਿੱਤੇ,
    ਜ਼ਮੀਨਾਂ ਦੇ ਨਾਲ ਸਾਡੀਆਂ ਪਹੀਆਂ ਵੀ ਖਾ ਗਏ,
    ਆਹ ਪਿੰਡ ਵਾਲਿਆਂ ਨੇ ਕੈਮਰੇ ਅੱਗੇ ਰੋਇਆ ਦੁਖੜਾ।
    #kisan #lokawaztv
    Our News Channel presents true news about Punjab’s every event in an unbiased manner. We cover the social, cultural, political and geographical aspects of Punjab.

КОМЕНТАРІ • 32

  • @rajucheema-wr4xj
    @rajucheema-wr4xj 7 днів тому +7

    ਵੀਰੇ ਸਾਡੇ ਪਿੰਡਾਂ ਵਿੱਚ ਤਾਂ ਲੋਕਾਂ ਦੀ ਕਿਸਮਤ ਬਦਲ ਦਿੱਤੀ ਇਸ ਭਾਰਤਮਾਲ ਪ੍ਰੋਜੇਕਟ ਨੇ। ਲੋਕ ਖੁਸ਼ ਹੀ ਬਹੁਤ ਨੇ, ਮੇਰੀ ਸੱਤ ਮਰਲੇ ਜ਼ਮੀਨ ਦੇ ਮੈਨੂੰ ਛੇ ਲੱਖ ਮਿਲਿਆ, ਵਧੀਆ ਕੀਤਾ ਗੌਰਮਿੰਟ ਨੇ। ਮਲੇਰਕੋਟਲਾ ਜਿਲਾ ਸਾਡਾ।

  • @GurwinderSingh-ts1bk
    @GurwinderSingh-ts1bk 7 днів тому +13

    ਹੋਰ ਵੇਚੋ ਜ਼ਮੀਨਾਂ ਹਾਲੇ ਤਾਂ ਬਹੁਤ ਕੁਝ ਕਰਨਾ ਇਹਨਾਂ ਨੇ ਤੁਹਾਡੇ ਨਾਲ

  • @PindaSingh-r3g
    @PindaSingh-r3g 7 днів тому +5

    ਜਦੋ ਪੈਸੇ ਮਿਲੇ ਓਦੋ ਖੁਸ਼ ਸੀ ਹੁਣ ਤਾਂ ਨਤੀਜਾ ਵੇਖੋ

  • @BalwinderSingh-gy1fm
    @BalwinderSingh-gy1fm 7 днів тому +5

    ਗੱਲ ਕੁਝ ਨੀ ਬੱਸ ਜਿੱਸ ਦੀ ਜਮੀਨ ਵਿੱਚ ਆ ਗਈ ਓਨਾਂ ਦੀ ਬੱਲੇ ਬੱਲੇ ਏਨਾ ਦੀ ਜ਼ਮੀਨ ਵਿਚ ਨੀ ਆਈ 😂😂😂😂

  • @SK-io4gd
    @SK-io4gd 7 днів тому +5

    ਬਦਲਾਅ ਵਾਲੀ ਨਾਟਕ ਮੰਡਲੀ ਸਰਕਾਰ ਦਾ ਕਿਸਾਨਾਂ ਦੇ ਨਾਲ ਬਿਲਕੁਲ ਨਾਂ ਖੜਨਾ ਇੱਕ ਬਹੁਤ ਗੰਭੀਰ ਮੁੱਦਾ ਹੈ 😢

  • @harpalsinghharpalsin9778
    @harpalsinghharpalsin9778 7 днів тому +6

    ਹੋਰ ਕੋਈ ਸਟੇਟ ਚ ਰੌਲਾ ਕਿਉਂ ਨਹੀਂ ਪੈਂਦਾ, ਇਕੱਲੇ ਪੰਜਾਬ ਚ ਹੀ ਕਿਉਂ ਰੌਲਾ ਪੈਂਦਾ ਹੈ,, ਜਦੋਂ ਪੈਸੇ ਫੜਕੇ ਜੇਬਾਂ ਚ ਪਾਏ ਸੀ ਉਸ ਵੇਲੇ ਸੁੱਤੇ ਪਏ ਸੀ,,ਆਹ ਵਿਹਲੜ ਲੋਕ ਹਰ ਕੰਮ ਚ ਅੜਿੱਕਾ ਲਾਉਂਦੇ ਨੇ

  • @AsliYoutuber-ludhiana
    @AsliYoutuber-ludhiana 7 днів тому +1

    ਸਰਕਾਰਾਂ ਦੇ ਅੱਗੇ ਆਮ ਬੰਦੇ ਦੀ ਕੋਈ ਸੁਣਵਾਈ ਨਹੀਂ ਹੁੰਦੀ ਸੀ ਲੋਕਾਂ ਨੇ ਇਦਾਂ ਹੀ ਬੋਲੀ ਜਾਣਾ ਤੇ ਸਰਕਾਰਾਂ ਨੇ ਕੰਨ ਬੰਦ ਕਰਕੇ ਹੀ ਰੱਖਣੇ ਹਨ

  • @manjitsingh3898
    @manjitsingh3898 5 днів тому

    ਇਹ ਪੈਸੇ ਲੈ ਕੇ ਸਾਰਾ ਟੱਬਰ ਕੇਨਾਡਾ ਜਾਊ ਦਿਲੋਂ ਤਾਂ ਇਹ ਸਾਰੇ ਖ਼ੁਸ਼ ਨੇ

  • @PindaSingh-r3g
    @PindaSingh-r3g 7 днів тому +1

    ਵੇਚੋ ਵੇਚੋ ਹੋਰ ਵੇਚੋ

  • @Mrvicky-z7x
    @Mrvicky-z7x 7 днів тому +4

    ਉਚੀ ਜਗਾ ਤੈ ਕਾਦੂ ਦਿਆ ਵੇਲਾ ਲਾ ਿਦਊ

  • @dimpyaulakh3311
    @dimpyaulakh3311 7 днів тому +1

    हर एक किलो मीटर अंडर पासिंग होनी चाहिए 20 फुट चौड़ी और किसी को कोई एतराज़ नहीं होना चाहिए ना किसानों को ना आम आदमी को और सरकार को 20 फुट चौड़ी पासिंग हर किलोमीटर में देनी चाहिए😂😂❤❤

  • @narindergill1483
    @narindergill1483 7 днів тому

    ਜਿਸਨੂੰ ਪੈਸੇ ਨਹੀ ਮਿਲੇ ਉਹ ਔਖਾ ਉਹ ਵੀ ਤਹਾਡੇ ਹੀ ਨੇ ਪਹਿਲਾਂ ਨਾ ਜਮੀਨਾ ਨਾ ਦੇਂਦੇ

  • @Sukhvir_kaur120
    @Sukhvir_kaur120 7 днів тому +1

    Eh Gujrati loka da buessnes set Krna system na

  • @PremSingh-c5n
    @PremSingh-c5n 7 днів тому +2

    Jameen na vachde hun sarkar aapni marji kru

  • @chaggersingh2865
    @chaggersingh2865 7 днів тому

    72 ਲੱਖ ਰੁਪਏ ਮਿਲ਼ੇ

  • @harjeetkaur1511
    @harjeetkaur1511 7 днів тому +2

    Fer kehnde kissan vehle a Dharne la k brth jande kise businessman di factory nal eda kr k dekhan ta Lakhlahnat a eda di government de pitto sarkar di jaan nu ....pinda valia nu bhukhe Maran lagge hoye a

    • @Goodvibes-TrueVibes3
      @Goodvibes-TrueVibes3 7 днів тому

      ਜਮੀਨ ਭੈਣੇ ਵੇਚੀ ਹੀ ਕਿਓ, ਇਹਨਾ ਨੇ ਜਮੀਨ ਦਿੱਤੀ ਹੀ ਕਿਓ ਪਹਿਲਾਂ, ਚੰਗਾ ਹੋਇਆ ਇਦਾ ਹੀ ਰੋਣਗੀਆ ਇਹਨਾ ਲਾਲਚੀਆ ਦੀਆ ਪੀੜਿਆ, ਪਹਿਲਾ ਪੈਸਾ ਜਾਂ ਜਮੀਨ ਦਾ ਰੇਟ ਸੁਣ ਕੇ ਲਾਲਚੀਪਣ ਜਾਗ ਜਾਂਦਾ । ਆਪਣੀ ਆਪਣੀ ਜਨਾਨੀ ਦੇ ਗੁਲਾਮ ਨੇ ਜੋ ਓਹਨਾ ਨੀਚਾ ਨੇ ਹੀ ਜਮੀਨ ਵੇਚੀ ਹੋਊ, ਜੋ ਗੈਰਤਮੰਦ ਨੇ ਉਹ ਨਹੀਂ ਵੇਚਦੇ ਕਦੇ ਵੀ । ਹੁਣ ਭਿਖਾਰੀ ਵਾਂਗੂ ਰੋ ਰਹੇ ਨੇ

  • @RaviKumar-tx7tb
    @RaviKumar-tx7tb 7 днів тому +1

    Tusi lok passe lai jamenna vecah de ho hon sarkara nu marra bolde 😂😂😂😂 tusi sab kuj free palde ho hor kuj passa v mil je jamme v na diye ea 😂😂😂😂

  • @armaanvirk2372
    @armaanvirk2372 7 днів тому +2

    Agor de vala le deo

  • @gurdipsingh3373
    @gurdipsingh3373 7 днів тому +2

    Bura hall karta

  • @satwinderkaur118
    @satwinderkaur118 7 днів тому

    Note v tere vargya ne lye c.bhull gye

  • @jimmyuk6765
    @jimmyuk6765 7 днів тому +3

    Pasie v tusi lene o

    • @GurtejSingh-en9vg
      @GurtejSingh-en9vg 7 днів тому +1

      Sahi gall a

    • @dimpyaulakh3311
      @dimpyaulakh3311 7 днів тому +1

      भाई जब कोई अपनी चीज भेजेगा पैसे तो लेगा लेकिन अंडरग्राउंड पासिंग चाहिए 20 फुट की तो किसी को कोई समस्या नहीं होगी और पानी डोनॉन तरफ आना जाना चाहिए तो क्या समस्या है

  • @Gurleengill83
    @Gurleengill83 7 днів тому +1

    ua-cam.com/video/TsnWZz8qVGc/v-deo.htmlsi=wb4mU0UkIvSwR5Wh