ਆ ਹਾਲ ਏ ਆਪਣੇ ਲੌਕਾਂ ਦਾ 🇨🇦🤦‍♂️

Поділитися
Вставка
  • Опубліковано 29 кві 2024
  • PLEASE SUBSCRIBE AND SHARE 🙏
    #canada #internationalstudent #canadavisa #brampton #surrey #punjab #punjabi #canadaimmigration #canadavlogs #canadapr #canadanews #canadavlog #vancouver #edmonton #studyvisaupdate #studyvisa
  • Розваги

КОМЕНТАРІ • 29

  • @GurdevSingh-vd5ie
    @GurdevSingh-vd5ie Місяць тому

    ਬਾਈ ਆਪ ਜੀ ਦੀ ਗੱਲ ਸਹੀ ਹੈ।।😮 ਪਿੰਡ ਪੰਜਾਬ ਦਿੱਲੀ ਤੋਂ ਜਾਂਦਾ ਰਹਿੰਦਾ ਹਾਂ।। ਪਿਛਲੇ ਤਿੰਨ ਕੁ ਸਾਲ ਤੋਂ ਅਪਣੀ ਥੋੜੀ ਜਿਹੀ ਜਮੀਨ ਤੇ ਕੁਦਰਤੀ ਖੇਤੀ।।ਜੇਹਰਮੁਕਤ ਖੇਤੀ ਕਰਨ ਲੱਗਾ।। ਔਰ ਛੋਟੇ ਬੱਚੇ ਤੋਂ ਵੱਡੇ ਬੁਜ਼ੁਰਗਾਂ ਤੱਕ ਦੀ ਸੋਚ ਸਮਝ।।😢 ਵੇਖਕੇ।। ਇੰਝ ਲੱਗਦਾ ਕਿ ਇਹ।। ਐਵੇਂ ਹੀ ਬਸ ਜੀਅ ਜਾਂਦੇ ਨੇ।।ਜਿਸ ਗੁਰੂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਉਣਾਂ ਸਿੱਖਣਾ ਲਾਜ਼ਮੀ ਕੇਹਾ 🎉 ਉਸਨੂੰ ਇਹ ਕੋਈ ਵਿਰਲਾ ਹੀ ਜੀਉਂਦਾ ਹੋਉ।।😢ਨਾ ਕੋਈ ਸੋਚ ਸਮਝ ਨਾ ਕੋਈ ਗਯਾਨੰ।।ਸੁਭਾਅ ਛਾਮੱ ਪਾਠ ਕਰ ਲਯਾ।ਬਸ ਹੋ ਗਯਾ ਦਿਨ ਚ।ਜੀਵਨ ਸਫਲਾ 😢ਪੜ ਪੜ ਗੱਡੀ ਲਧੀਏ ਪੜ ਪੜ ਪਾਇਐ ਭਾਰ।।ਪੜ ਪੜ ਬੇੜੀ ਪਾਈਐ।।ਪੜ ਪੜ ਪਾਇਐ ਛਾਰ 😮।। ਗੁਰਬਾਣੀ ਜੋ ਕੇਹਿੰਦੀ ਹੈ ਜੀਣਾਂ ਤਾਂ ਕਰੋ।।ਦਯਾ ਕਪਾਹ ਸੰਤੋਖੁ ਸੂਤ ਜਤ ਗੰਢੀ ਸਤੁ ਵਟੁ ਏਹੁ ਜਨੇਊ ਜੀਅ ਕਾ ਹਈ ਤਾਂ ਪਾਂਡੇ ਘਤ।।😮ਸਬਰ ਸੰਤੋਖ ਦਯਾ ਪਰੋਪਕਾਰ।।ਦੀ ਥਾਂ ਤੇ ਦਿੱਸਦਾ ਵਾ ਈਰਖਾ ਦਵੈਸ਼ ਸਾੜਾ।।ਫੁਕਰਾ ਪਨ।।ਹਰ ਬੰਦਾ ਇਕ ਦੁੱਜੇ ਤੋਂ ਖਿਝਯਾ ਜੇਹਾ 😢 ਬਹੁਤ ਘੱਟ ਚੰਗੇ ਕੰਮ ਚ ਸੁਰ ਮਿਲਦੀ ਹੈ ਆਪਸ ਚ।।ਬੁਰਾਈ ਚ ਸਾਰੇ ਅੱਵਲ ਦਿਖਾਈ ਪੈਂਦੇ ਨੇ।।😢😢😢😢

  • @keepitreal761
    @keepitreal761 Місяць тому +1

    Canada ਦਾ ਹਾਲ ਬੁਰਾ ਹੀ ਲੱਗਦਾ ਪੰਜਾਬੀਆਂ ਨੇ ਦਿਖਾ ਦਿੱਤਾ ਐਸੀ ਗੰਦ ਪਾਉਣੋਂ ਨਹੀਂ ਹੱਟ ਸਕਦੇ

  • @BaljinderSingh-pm9ti
    @BaljinderSingh-pm9ti Місяць тому

    ❤❤❤

  • @rinkuwalia6804
    @rinkuwalia6804 Місяць тому

    Good

  • @GurdevSingh-vd5ie
    @GurdevSingh-vd5ie Місяць тому +2

    ਬੁਰਾ ਹਾਲ ਹੈ 😢ਲੋਕੀ ਸੋਚਦੇ ਨੇ ।😢 ਕੋਈ ਫ਼ਰਿਸ਼ਤਾ ਆਉ।।ਜੋ ਸਾਨੂੰ ਐਛੋ ਆਰਾਮ ਬੈਠੇ ਬੈਠੇ ਵੰਡ ਕੇ ਜਾਉ ਅਸੀਂ ਆਵਦੀਆਂ ਮੰਨ ਆਇਆਂ ਕਰੀ ਜਾਈਐ।। ਜਿੰਨੀਂ ਮਰਜ਼ੀ ਬਰਬਾਦੀ।।ਪਰ ਕੋਈ ਐਸਾ ਆਉ ਇੱਕ ਦਿਨ ਜੋ ਸਾਨੂੰ ਸੁਖ ਸੁਵਿਧਾਵਾਂ ਵੰਡਕੇ ਚਲਾ ਜਾਏ।।ਇਸ ਆਸ ਚ ਬੈਠੇ ਨੇ।।😅😅😅😅😅 ਪਿੰਡ ਗਯਾ।। ਅਖੇ ਮੈਂ ਜੀ ਗੁਰੂ ਨਾਨਕ ਸਾਹਿਬ ਜੀ ਦਾ ਧੂਤ ਹਾਂ ਔਨਾ ਦਾ ਚਾਕਰ ਹਾਂ ਂ।।।।।ਆਉ ਆਪਾਂ ਮਿਲਕੇ ਪਿੰਡ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਗਯਾਨੰ ਵਲ ਲੈ ਜਾਇਐ 🎉 ਜਿੱਥੇ ਨਾ ਕੋਈ ਬੀਮਾਰੀ ਨਾ ਕੋਈ ਦੁਖ ਨਾ ਕੋਈ ਪ੍ਰੇਸ਼ਾਨੀ।। ਸਰੀਰਕ ਰੋਗ ਵੀ ਖਤਮਂ ਮਾਨਸਿਕ ਰੋਗ ਵੀ ਸਮਾਪਤ 😢😢😢😢ਸਾਰੇ ਅਖੇ ਤੂੰ ਹੈ ਕੋਣ।।ਆ ਜੋ ਗੱਲਾਂ ਕਰ ਰੇਹਾਂ ਹੈ।।ਏ ਕੇੜੀ ਬੋਲੀ ਹੈ।।ਹੇਂਅ ਸਾਡੇ ਤਾਂ ਜਵਾਂ ਪਲੇ ਨੀ ਪੈ ਰਹੀ।।😅😅😅😅ਪਤਾ ਨਹੀਂ ਇਹ ਕੀ ਬਕੀ ਜਾਂਦਾ ਵਾ 😅😅😅ਜਾ ਭਾਈ ਜਾ ਕਯੋਂ।😅ਸਾਡਾ ਦਿਮਾਗ ਖਾਈ ਜਾਂਦਾ 😅 ਇੱਕ ਦੇ ਲਕ ਤੇ ਬੈਲਟ ਬਧੀ ਅਖੇ।।ਡਿਸਕ ਹਿਲੀ ਪਈ 😢ਦੁਜਾ ਉਠਿਆ।ਹਥ ਚ ਸੋਟੀ ਅਖੇ ਗੋਡੇ ਨੀ ਕੰਮ ਕਰਦੇ।।😢 ਇੱਕ ਨੇ ਕਮੀਜ।ਭਾਹਾਂ ਦੇ ਤਾਂ ਚੱਕੀ।।😢ਸਾਰੀ ਬਾਹਂ ਤੇ ਜਖਮੱ।।ਪਤਾ ਨਹੀਂ ਇਹ ਕੀ ਹੋਇਆ।।ਹਟਦੇ ਨੀ।😢 ਦਵਾਈਆਂ ਖਾਦੇ ਤਿੰਨ ਸਾਲ ਹੰ ਗੇ 😢😢😢😢

  • @ShivaniSharma-pk7en
    @ShivaniSharma-pk7en Місяць тому

    Right

  • @Veerpalkaur-yh8pl
    @Veerpalkaur-yh8pl Місяць тому +1

    Good Information bata

  • @raniminhas2796
    @raniminhas2796 Місяць тому

    Very well said. Thanks. Educated people acting like uneducated people. Very embracing.

  • @jattminds8271
    @jattminds8271 Місяць тому +1

    Good information 👍❤❤

  • @turbanglobal
    @turbanglobal Місяць тому

  • @officialkhushbajwa353
    @officialkhushbajwa353 Місяць тому

    Good ❤❤❤❤

  • @LegendseditsOP
    @LegendseditsOP Місяць тому

    ❤❤

  • @amandeepgill9443
    @amandeepgill9443 Місяць тому

    Thank you brother,very good keep it up 👍

  • @sanjeevsharma-ur3rp
    @sanjeevsharma-ur3rp Місяць тому

    Bro non cradit curse bare pta? PR nhi milde my class may intake portage ciot calgari ppp clz

  • @middleclass66
    @middleclass66 Місяць тому

    Putt g ❤💖

  • @Navkiranrandhawa-of4mv
    @Navkiranrandhawa-of4mv Місяць тому

    You are quite mature at your age, you will have a good future ahead, very sure about it!

  • @user-it3zx9ms1c
    @user-it3zx9ms1c Місяць тому +2

    Sorry to say our city in Calgary now students cars license plates number so werried example 13..name Denali, bundook,etc we come 26 years before our age was so young but we didn’t do that fukerapan life was so simple in Canada before we came here for better but why we do that stupid things

  • @TechFollower
    @TechFollower Місяць тому

    Canada will become Punjab for sure

  • @surjitkaur8362
    @surjitkaur8362 Місяць тому

    Beta mera beta ve sherry 27 April nu aya hae

  • @harpreetsingh6819
    @harpreetsingh6819 Місяць тому +2

    Veer ji sorry to say but punjab de youth da bahut bura haal hai na education, no etiquettes no socially responsible. Most illiterate and aimless youth of india keh sakde haa.100 years to jyada ho gaya sikha nu canada jo respect kamai c ehna 10 years wich khatam kar diti.

  • @jaswantsingh-pg6xo
    @jaswantsingh-pg6xo Місяць тому

    Good