Gurdaspur Firing| ਜ਼ਮੀਨੀ ਵਿਵਾਦ ਕਾਰਨ ਚੱਲੀਆਂ ਗੋਲੀਆਂ, 4 ਲੋਕਾਂ ਦੀ ਮੌਤ

Поділитися
Вставка
  • Опубліковано 28 сер 2024
  • Gurdaspur Firing| ਜ਼ਮੀਨੀ ਵਿਵਾਦ ਕਾਰਨ ਚੱਲੀਆਂ ਗੋਲੀਆਂ, 4 ਲੋਕਾਂ ਦੀ ਮੌਤ
    #GurdaspurFiring #Firing #deaths #Clash #BhagwantMann #cmmann #DGPPunjabPolice #PunjabPoliceIndia #ABPSanjha #ABPLIVE
    ਇਹ ਤਸਵੀਰਾਂ ਦੱਸਣ ਲਈ ਕਾਫ਼ੀ ਨੇ ਕਿ ਕਿੰਨੀ ਗਹਿਗੱਚ ਲੜਾਈ ਹੋਈ ਹੋਵੇਗੀ, ਗੋਲੀਆਂ ਨਾਲ ਛੱਲਣੀ ਇਹ ਕਾਰ ਲੜਾਈ ਦਾ ਭਿਆਨਕ ਰੂਪ ਬਿਆਨ ਕਰ ਰਹੀ ਐ, ਮਾਮਲਾ ਗੁਰਦਾਸਪੁਰ ਦੇ ਬਟਾਲਾ ਤੋਂ ਸਾਹਮਣੇ ਆਇਐ, ਏਥੇ ਹਰਚੋਵਾਲ ਦੇ ਨੇੜੇ ਲਾਈਟਾਂ ਵਾਲੇ ਚੌਕ ਵਿੱਚ ਦੋ ਧਿਰਾਂ ਵਿਚਾਲੇ ਗੋਲੀਆਂ ਚੱਲੀਆਂ ਨੇ, ਇਸ ਗੋਲੀਬਾਰੀ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ, ਕਈ ਲੋਕ ਗੰਭੀਰ ਜ਼ਖ਼ਮੀ ਵੀ ਹੋਏ ਨੇ, ਜ਼ਮੀਨੀ ਵਿਵਾਦ ਕਾਰਨ ਇਹ ਕਲੈਸ਼ ਹੋਇਐ, ਨਤੀਜਾ ਦੋਵਾਂ ਧਿਰਾਂ ਦੇ ਦੋ-ਦੋ ਲੋਕਾਂ ਦੀ ਮੌਤ ਹੋ ਗਈ, ਮ੍ਰਿਤਕਾਂ ਦੀ ਪਛਾਣ ਬਲਰਾਜ ਸਿੰਘ, ਦਿਲਸ਼ੇਰ ਸਿੰਘ, ਬਲਜੀਤ ਸਿੰਘ ਅਤੇ ਨਿਰਮਲ ਸਿੰਘ ਵਜੋਂ ਹੋਈ ਐ, ਐਤਵਾਰ ਸ਼ਾਮ ਨੂੰ ਇਹ ਘਟਨਾ ਵਾਪਰੀ ਐ, ਪਿੰਡ ਵਿਠਵਾਂ ਦੇ ਦੋ ਗਰੁੱਪ ਪਾਣੀ ਵਾਲੇ ਖਾਲ ਨੂੰ ਲੈ ਕੇ ਆਹਮੋ-ਸਾਹਮਣੇ ਹੋ ਗਏ, ਤਕਰਾਰ ਲੜਾਈ ਦਾ ਰੂਪ ਧਾਰ ਗਈ ਅਤੇ ਵੇਖਦੇ ਹੀ ਵੇਖਦੇ ਦੋਵਾਂ ਧਿਰਾਂ ਨੇ ਇੱਕ ਦੂਜੇ ਤੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ, ਇੱਕ ਧੜੇ ਦੇ ਸ਼ਮਸ਼ੇਰ ਸਿੰਘ ਅਤੇ ਬਲਜੀਤ ਸਿੰਘ ਦੀ ਮੌਤ ਹੋਈ ਐ ਅਤੇ ਦੂਜੇ ਗਰੁੱਪ ਦੇ ਨਿਰਮਲ ਸਿੰਘ ਅਤੇ ਬਲਰਾਜ ਸਿੰਘ ਦੀ ਜਾਨ ਚਲੀ ਗਈ,
    ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ UA-cam ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    UA-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co....
    ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

КОМЕНТАРІ • 18

  • @jaspalsingh9539
    @jaspalsingh9539 Місяць тому +6

    ਜਮੀਨ ਇਨਸਾਨ ਦੀ ਸਭ ਤੋਂ ਵੱਡੀ ਦੁਸ਼ਮਣ aa

  • @BTS_army_7247
    @BTS_army_7247 Місяць тому +4

    Jamina di bahut bhukh aa ihna loka nu😢😢

  • @dakshveer9434
    @dakshveer9434 Місяць тому

    Haye rabba ethe e reh janiyan jameenan

  • @Bahadurshergil1965
    @Bahadurshergil1965 Місяць тому

    ਵੈਰੀ ਗੁੱਡ ਚੱਕ ਦਿਓ ਫੱਟੇ

  • @tanveersinghgrang3286
    @tanveersinghgrang3286 Місяць тому

    It was not because of water. One side was drug dealer other side was person who try to stop them. Please check post controversy punjab.

  • @rippyji2658
    @rippyji2658 Місяць тому +9

    Bound ch lelo jmeen nu hun

  • @preetAgriculture-wk1jv
    @preetAgriculture-wk1jv Місяць тому +2

    Anpar lok keon marde ho ik duje no

  • @jsentertainment521
    @jsentertainment521 Місяць тому

    Refar mean civil hospital vich ilaz nahi .

  • @baljitsingh4800
    @baljitsingh4800 Місяць тому +1

    Ki khatiyia hee

  • @LovePreet-cd3yy
    @LovePreet-cd3yy Місяць тому +1

    Mil wart k asool nal paani di waari la lende Mrr gye muft ch

  • @sahibsingh4372
    @sahibsingh4372 Місяць тому +1

    Thand pai Gaye hun

  • @SurjitSingh-dq6cq
    @SurjitSingh-dq6cq Місяць тому

    ਬੱਲੇ ਬਾਈ ਬੱਲੇ ਚੱਕਦੋ ਫੱਟੇ, ਠੋਕਦੋ, ਗੱਡਦੋ, ਕੋਈ ਸੁੱਕਾ ਜਾਵੇ ਨਾ, ਮਿੱਤਰਾਂ ਨੂੰ ਸੌਕ ਹਥਿਆਰਾਂ ਦਾ, ਜੱਟ ਫਾਇਰ ਕਰਦਾ , ਜੱਟ ਡੱਬ ਚ ਰਿਵਾਲਵਰ ਰੱਖਦਾ ।ਵਾਹ ਉਏ ਸੂਰਮਿਓ