@@kindasidhu-bp4dz 1500,2000,3000ppm में आता है नीम आयल।जितना ज्यादा ppm होगा उतना ही तेज़ नीम आयल होगा और 3000ppm की डोज़ बहुत कम लेनी होगी।जैसे 1500 की 60ml थी 3000ppm की 25 ml लेनी होगी
Doctor sab 2 saal hoge asi jhone te koi ve sunde vali spray nai kite. Na ee kde hopper vali kre aa g . Bs nesare time ikk fungicide plus boron plus 13 0 45 krde aa g
veer kite kite blb da attack ayea dola kol ki SAre khet nu spray kriye j khet de ale duwale e,,veer pusa 44 jiri 60 din di hogi g pr paniri 52 din di lgayi ti oh kd tk gobh wich ayu g
@@SatnamDhindsa7 veere tusi kdi P. R 121 variety lgaayi ajj tak ? Tuhanu ehde baare knowledge hai kujh k ehde ghat ton ghat kine tillers hon te 32-35 quantle tak jhaarh de sakda Pls dssi veere
Sar ji paneri vadi lai hi ta hun mujra nikl raeya na chona 46 din da ho gay npk kra ti a far v mujra ch fok a koi hal daso ji please 🙏🙏🙏🙏🙏 varati 121 ariya Gurdaspur
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।ਧੰਨਵਾਦ ਸਰ ਜੀ
ਫ਼ਤਿਹ ਪਰਵਾਨ ਕਰਨੀ ਖਾਲਸਾ ਜੀ
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਧੰਨਵਾਦ ਖਾਲਸਾ ਜੀ ਜਾਣਕਾਰੀ ਦੇਣ ਲਈ
ਚੰਗੀ ਜਾਣਕਾਰੀ ਮਿਲੀ ਜੀ ਧੰਨਵਾਦ ।
ਬਾਈ ਜੀ 64000 ਕਿਲੇ ਦਾ ਠੇਕਾ ਆ
ਏਸ ਕਰਕੇ ਕੋਈ ਵੀ ਬਿਮਾਰੀ ਖੇਤ ਵਿਚ ਆਵੇ ਉਸ ਨੂੰ ਸਮੇਂ ਸਿਰ ਕੰਟਰੋਲ ਕਰੋ
ਜਿਨੀਆ ਸਲਾਹਾਂ ਲਵੋਗੇ ਲੇਟ ਹੋ ਜੋ ਗੇ ਤੇ ਆਪਣਾ ਨੁਕਸਾਨ ਕਰੋਗੇ ਮੇਰੇ ਕਿਸਾਨ ਵੀਰੋ ਖੁਦ ਸਿਆਣੇ ਹੋਵੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਬਹੁਤ ਵਧੀਆ ਜਾਣਕਾਰੀ
ਧੰਨਵਾਦ ਡਾਕਟਰ ਸਾਬ ਜੀ👌👌👌👌
Sar Ki Aisi sajanta ampligo ਕਰ ਸਕਦੇ ਹਾਂ
Waheguru ji ka khalsa Waheguru ji ki fateh 👏👏
ਸਰ ਅੱਜ31ਅਗਸਤ ਨੂੰ ਮੈਂ ਦੇਖ ਕੇ ਆਇਆ ਝੋਨੇ ਵਿੱਚ ਪੱਤਾ ਲਪੇਟ ਵਾਲਾ ਭਮੱਕੜ ਜਿਹੜਾ ਤੁਸੀਂ ਵੀਡੀਓ ਚ ਦਿਖਾਇਆ ਬਹੁਤ ਜ਼ਿਆਦਾ ਤਾਦਾਤ ਵਿੱਚ ਹੈ ਝੋਨਾ ਪੰਜ ਕੁ ਦਿਨ ਤੱਕ ਨਿਸਰਨ ਲੱਗ ਪੈਣਾ ਤੇ ਪੂਰੇ ਦਸ ਦਿਨ ਪਹਿਲਾਂ ਫ਼ੇਮ ਤੇ ਵੈਲਡਾ ਕੀਤੀ ਸੀ ਦਸ ਦਿਨ ਬਾਅਦ ਹੀ ਪੱਤਾ ਲਪੇਟ ਵਾਲਾ ਭਮੱਕੜ ਪੈ ਗਿਆ ਇੱਕ ਤਾ ਮਹਿਗੀ ਦਵਾਈ ਤੋਂ ਵਿਸ਼ਵਾਸ ਉਠ ਗਿਆ ਸਰ ਹੁਣ ਜ਼ਰੂਰ ਦੱਸਿਉ ਕਿਰਪਾ ਕਰਕੇ ਪੱਤਾ ਲਪੇਟ ਵਾਲਾ ਭਮੱਕੜ ਬਹੁਤ ਜ਼ਿਆਦਾ ਤਾਦਾਤ ਵਿੱਚ ਹੈ ਸਪਰੇਅ ਕਿੰਨੇ ਦਿਨ ਬਾਅਦ ਕਰੀਏ ਝੋਨਾਂ ਪੰਜ ਦਿਨ ਬਾਅਦ ਮੁੰਜਰਾਂ ਨਿਕਲਣ ਲੱਗ ਪੈਣੀਆ ਸਰ ਧੰਨਵਾਦੀ ਹੋਵਾਂਗਾ ਜ਼ਰੂਰ ਦੱਸਿਉ
ਬਹੁਤ ਧੰਨਵਾਦ ਵੀਰ ਜੀ
Sar ge doger pusa jona ode ch seth blite rog a ga se hon tek a ode bich fatkdi pa sak de a ja nhi
Waheguru ji ka kahlsa waheguru ji ke fathe
हमेशा अच्छी जानकारी
Dr जी मैंने नीम आयल का स्प्रे किया था 15 दिन तक बहुत अच्छा रिज़ल्ट रहा
Does kini pai aa brother
Kitne PPM ke kre thi
1500ppm और 60 ml 20लीटर पानी
PPM da matlb ?
@@kindasidhu-bp4dz 1500,2000,3000ppm में आता है नीम आयल।जितना ज्यादा ppm होगा उतना ही तेज़ नीम आयल होगा और 3000ppm की डोज़ बहुत कम लेनी होगी।जैसे 1500 की 60ml थी 3000ppm की 25 ml लेनी होगी
Dr saab ki pakistani basmati da seed mil sekda aaa. Pls reply kerna.
Emamectin benzoit ni pa skde ???
Sir cartap 50sp de kinne dose aa gob de sundi or patta lapat de lye
mai recommend nahi karda
Sir milking stage te patta lapet aa gyi ki kita jawe jadd te fark pau koi
ਬਹੁਤ ਬਹੁਤ ਧਨਵਾਦ ਸਰ 🙏
dr saab gob bharne time 13045np kar sakde ha ya nahi
Good luck sir,👍
thanks sir ji sir bounos ,triguard ,sa-sisu and 13 0 45 theek rehega plz answer me .and boron vi pa dema . ans both questions sir ji
salt likho ji
Bhai saab pata lapet nal khet sara chita hogya par pata lapet mar chuki hai koi nuksan haiga ?
Doctor sab 2 saal hoge asi jhone te koi ve sunde vali spray nai kite. Na ee kde hopper vali kre aa g . Bs nesare time ikk fungicide plus boron plus 13 0 45 krde aa g
Telle di vi nhi krde
Good luck
Sir je modi de sckem kissan samaan nidi jogan Wale passe kadeo on ge
Dr saab gob di sundi ly kheri spray kri a
Hnjii bai g 1718 jhona 63 din da ho gya..patta lapet sundi thori bhut e..kehdi sprey kra ya na kra
Dr sab proclaim mitar kide Mardi hai ja nhi
Thanks sir ji
Dr saab ji basmati de goab vich aun tay 0:52:34 krna chida k 13:0:45 ?
0050
0 52 34
130045
Jdon university per acre recommendation dindi hai taan ehna da acre 4.75 bigha da hunda ya 6.25 bigha
4000 square meter or 8 knal or 160 marla or 40x36 karm
Bai ji tele bre v jankri deo kdo spray kriye ?? Fungicide vch mila k kr skde a?
1 Jado tela tada khet ch aza odo tela spray karo
2 fungicide tela spray mix kar sakda o per agat tela jada a teh tela di spray kale karo
Dr. Sahab choona nisare te aa hra tidda aa g khet vich ono control krna chaida ki nahi
No veer
Thnx veer ji 🙏
Dr sahib very informative video but at which age of planted paddy it becomes serious in Basmati 1718
at flag leaf
Sir pasho i hava chal rhi spry kria ja na made mote blast de daag ne
Dr saab dsio ?
dsdo Dr veer
ਸਾਰਾ ਕੁੱਝ ਕਿਤਾਬੀ ਗੱਲਾਂ ਨਾਲ ਨੀ ਚਲਦਾ ਵੀਰ ਜੀ ਪੱਤਾ ਲਪੇਟ ਸੁੰਡੀ ਨਾਲ ਨੁਕਸਾਨ ਹੁੰਦਾ ਹੈ ਇਸ ਨੂੰ ਸਮੇਂ ਸਿਰ ਕੰਟਰੋਲ ਕਰੋ
ਪੂਸਾ 44 ਝੋਨਾ ਸੱਤਰ ਦਿਨ ਦਾ ਹੋ ਗਿਆ ਮੈਂ ਅੱਜ ਤਕ ਉਸ ਤੇ ਕੋਈ ਵੀ ਸਪਰੇਅ ਨਹੀਂ ਕਰੀ ਉਸ ਨੂੰ ਕੋਈ ਬਿਮਾਰੀ ਨਹੀਂ ਹੈ ਕੀ ਹੁਣ ਲਾਜ਼ਮੀ ਹੀ ਕਰਨੀ ਹੈ
ਹਾ ਜੀ ਹਾ ਵੀਰ ਜੀ ਜਰੂਰ ਕਰੋ
ਜਾਦੇ ਚਕਰਾ ਵਿਚ ਨਾ ਪਵੋ
Dr sahab ji basmati vich gob di sundi da patnga bhut na sprey kina Dina bad karia
10 din tak
gob di sundi da pataNGA nahi hovega oh patta lapet da hovega
Pusha 44 kina din h nisar di a
Thanks Dr g 😊
Thank you sir ji
Thx veer g
Thanks 22 g
emamectin benzoate 5 sg leaf folder layi sahi aa ya is nal v mitar keet marde aa
mitar keet vi mardi hai
@@MerikhetiMeraKisan thnx sir
ਐਮਾਮੈਕਟਿਨ ਬੈਂਜੋਏਟ v best a..dr sabh ..??
@@S.jagdevsingh what..??
Barish 🌧️🌧️🌧️🌧️⛈️ kado hova ge Haryana Jhajjar
Thank. You. Sir. G
Dr .Saab bhamaker aun to kine din baad spre Krna cha hi da gob di sundi de basmati vich 20+ bhamakeer ajj dikhyi dite 1kile ch 28augst spre kdd kriye
10
Corazen kiti Dr Saab ajj e karti hun result kdd tkk Rao 1sep
Thanks ji
👌👌👍👍
ਕੋਰਾਜਿਨ ਕਿਨੇ ਦਿਨਾਂ ਮਾਰ ਦੂ ਸੂਡੀ ਨੂੰ
00/52/34 ਦੇ ਵਿੱਚ ਨੈਨੋ ਯੂਰੀਆ ਮਿਲਾ ਕੇ ਸਿਡ਼ਕਾ ਕਰ ਸਕਦੇ ਆ ਜੀ।
veer kite kite blb da attack ayea dola kol ki SAre khet nu spray kriye j khet de ale duwale e,,veer pusa 44 jiri 60 din di hogi g pr paniri 52 din di lgayi ti oh kd tk gobh wich ayu g
Pehla oss jagah te kro jithe jithe attack hai b l. B da veere
Phir 2-4 din vich saare khet nu kar sakde jo
@@parkashrandhawa7423 Ok veer thnks
@@SatnamDhindsa7 hnji sir
Spray thori strong rakh k kryo
Paani v zyada lgaa k
@@parkashrandhawa7423 Ok veer
@@SatnamDhindsa7 veere tusi kdi P. R 121 variety lgaayi ajj tak ?
Tuhanu ehde baare knowledge hai kujh k ehde ghat ton ghat kine tillers hon te 32-35 quantle tak jhaarh de sakda
Pls dssi veere
ਸਰ ਬਾਸਮਤੀ 1121ਦੇ ਸਾਰੇ ਰੋਗਾਂ ਲਈ ਨਟੀਵੋ ਵਧੀਆ ਜੀ
yes
ਬਾਈ ਜੀ ਮੈਂ 13.0.45 ਪੂਸਾ 44 ਤੇ 60 ਦਿਨਾਂ ਤੇ ਮਾਰਤੀ ਕੋਈ result miluga ਜੀ,, ਥੋੜਾ ਸਮਾਂ ਪਹਿਲਾ ਮਾਰਤੀ ਕਿਰਪਾ ਕਰਕੇ ਜਰੂਰ ਦੱਸੋ
Koi result nhi 00:52: 34 kiti hundi ta Kuch asar mil sakda si
ਜਿਹੜਾ ਸਾਲਟ 52 ਵਾਲਾ ਓਹਦੀ ਝੋਨੇ ਨੂੰ ਜ਼ਰੂਰਤ ਹੈ
👍👍👍
🙏🙏
ਵੀਰ ਜੀ ਫੇਮ ਦੀ ਸਪਰੈ ਕੋਈ ਵੀ ਮਿੱਤਰ ਕੀੜਾ ਨੂੰ ਤਾਂ ਨਹੀ ਮਰਦੀ ਜੀ।
👍👍👍👍
Dr g 80 din da ho gaiya 121 fugcisde khairi kariyeee
Veere tuhade kini k shaakhan bnayiyaan P. R 121 ne?
Wadaiya a jhona
@@usbaljindersi shaakaan di ginti kini k aa veere?
Assi v v P. R 121 lgaaya aa saade shaakhaan 10-12 ton lae zyada ton zyada 18-20 he aa bs
@@parkashrandhawa7423 boht aa brother agar khet ch average 15 v aa ta v 32-34 quintal haiga aa. Mein v 21 laya aa 15 k average aa khet di.
@@Panjab_motherland mtlb k ghat vadh shaalkhaan nu combine krk average 15 shakhaan di aa tuhde v hnaa!
Bai.padan.gob.ka.tima.pa.bato
Pussa 44 gobh kine din te aundi aa
Same question
80
ਵੀਰ ਜੀ ਝੋਨੇ ਵਿੱਚ ਤੇਲਾ (ਹੋਪਰ)ਪੈ ਗਿਆ ਹੈ ਕਿਹੜੀ ਸਪਰੇਅ ਕੀਤੀ ਜਾਵੇ ਜਾਣਕਾਰੀ ਸਾਂਝੀ ਕਰੋ ਆਪ ਜੀ ਦੀ ਬੜੀ ਮੇਹਰਬਾਨੀ ਹੋਵੇਗੀ
i will try
Pexalon
Hanji dr vr G fb post addd kardo
Aap ka nambar nhi milda sir ji aap ka nambar bejo ji thanks
ਪੱਤਾ ਲਪੇਟ ਗੋਭ ਦੀ ਸੁੰਡੀ ਕੋਈ ਨੁਕਸਾਨ ਨਹੀ ਕਰਦੀ ਪਰ ਗਰਾਸ ਹੋਪਰ ਝੰਡਾ ਪੱਤਾ ਪਿੱਛਲੇ ਸਾਲ ਬਹੁਤ ਖਾਦਾਂ ਸੀ ਝੋਨਾ ਮੰਰੋਡ ਕਰਤਾ ਸੀ ਲੈਮਡਾ ਪਾਈ ਤੇ ਹੋਰ ਪਾਈ ਪਰ ਕੋਈ ਕੰਟਰੋਲ ਨਹੀ ਪਰ ਅਸੀਂ ਇੱਕ ਕਿੱਲੇ ਵਿੱਚ ਪਿਛਲੇ ਸਾਲ ਪਦਾਨ ਪਾ ਦਿੱਤੀ ਉਸ ਵਿੱਚ ਨਾ ਡਿੱਡਾ ਪੱਤਾ ਖਾ ਸਕਿਆ ਤੇ ਨਾ ਚੇਲਾ ਪਿਆ
ਤੇਲ ਨੀ ਪਿਆ
ਝਾੜ ਤੇ ਕੀ ਅਸਰ ਪਿਆ
Sar ji paneri vadi lai hi ta hun mujra nikl raeya na chona 46 din da ho gay npk kra ti a far v mujra ch fok a koi hal daso ji please 🙏🙏🙏🙏🙏 varati 121 ariya Gurdaspur
Kina din di paneeri lagai veer
Npk koi ida top chij nhi
@@sukhdeep2324 40 din di Bai
@@Farming_knowledge.89 ki matlab ji samja nai ai Bai
thanks sir ji
🙏🙏
🙏🙏
🙏🙏