Young Sikh a sardar,s In Pakistan | Indian Young Generation in Lahore Food Street

Поділитися
Вставка
  • Опубліковано 11 жов 2024
  • Young Sikh a sardar,s In Pakistan | Indian Young Generation in Lahore Food Street
    Punjabi Lehar is endeavoring to bridge a gap between the people of East and West Punjab, created by the partition of 1947. Most of the people have passed away with an unfulfilled ardent desire in their heart, to see their birth place and meet their childhood friends. Punjabi Lehar is attempting to fufil the desire of remaining partition era punjabis, who will be gone in the next five to seven years. Punjabi Lehar, through its medium is spreading the message of love and cooperation. With your support, It will always be our endeavor to create an environment for communication, love and harmony
    #lahore #pakistan #foodstreet

КОМЕНТАРІ • 181

  • @jasssingh7089
    @jasssingh7089 Рік тому +32

    ਚੜਦੇ ਪੰਜਾਬ ਤੋ ਬਹੁਤ ਪਿਆਰ ਮੁਸਲਿਮ ਵੀਰੋ❤

  • @rajpaltiwana9249
    @rajpaltiwana9249 Рік тому +19

    ਵਾਹਿਗੁਰੂ ਜੀ ਮੇਹਰ ਕਰੇ ਦੋਵੇਂ ਪੰਜਾਬਾਂ ਤੇ

  • @jasssingh7089
    @jasssingh7089 Рік тому +12

    ਵੀਰੋ ਰੂਹ ਖੁਸ਼ ਹੋ ਗਈ ਤੁਹਾਡੀਆਂ ਪੱਗਾਂ ਦੇਖ ਕੇ❤ ਅੱਜ ਕੱਲ ਦੀ ਲੱਲੀ ਛੱਲੀ ਕੀ ਜਾਣੂ ਸਰਦਾਰੀ ਕੀ ਚੀਜ ਆ

  • @chamkaur_sher_gill
    @chamkaur_sher_gill Рік тому +8

    ਨਾਸਿਰ ਢਿੱਲੋ ਵੀਰ ਜੀ ਸਤਿ ਸ੍ਰੀ ਅਕਾਲ ਚੜਦਾ ਲਹਿੰਦਾ ਪੰਜਾਬ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ ❤❤❤❤❤❤❤❤❤❤❤❤❤❤❤❤❤❤❤

  • @avtargrewal3723
    @avtargrewal3723 Рік тому +5

    Nasir dhilo sab ji dhanbad tusi guru ghra di sabh subhal kitia us vich kuj vi badlaw nahi kita sabh toh vadi gall h baki Pakistani veera nu sat sri aakal

  • @jagatkamboj9975
    @jagatkamboj9975 Рік тому +22

    Love you pak Punjabi veero Te bhaino Khoosh rho Allah Waheguru khushiya bakshe 😍

  • @bsingh7247
    @bsingh7247 Рік тому +5

    ਧੰਨਵਾਦ ਜੀ ਬਾਈ ਜੀ ❤️❤️❤️👏👏👏👏

  • @arifnoor100
    @arifnoor100 Рік тому +10

    ماشاء االلہ اچھا لگا سردار جی کی باتیں سن کر۔۔۔۔

    • @deepkuldeep8813
      @deepkuldeep8813 Рік тому +1

      Veere sanu urdu shahmukhi samjh nai ondi comment simple punjabi language ch kro jo ki sanu v samjh a sake tuhada dhanwad ji ❤🙏

    • @harpreetgill9275
      @harpreetgill9275 Рік тому +1

      ​@@deepkuldeep8813 ਮਾਸ਼ਾ ਅੱਲਾ ਅੱਛਾ ਲਗਾ ਸਰਦਾਰ ਜੀ ਕੀ ਬਾਤੇਂ ਸੁਣ ਕਰ। ਉਰਦੂ ਚ ਇਹ ਲਿਖਿਆ ਹੈ ਜੀ

  • @gamma_925
    @gamma_925 Рік тому +3

    Nice presentation dear Sandhu Sahib. Ji ayan non

  • @ekramaslam1243
    @ekramaslam1243 Рік тому +13

    Love my Sikh brothers in Pakistan 🇵🇰… Love from New York City

    • @trxxer1658
      @trxxer1658 Рік тому

      Sikh log sab duniya nu pyar karde hai

    • @aqeelafzal9802
      @aqeelafzal9802 Рік тому

      Kaash kartarpur ka boarder kabhi bhi bund na ho

  • @GJ-yx1nb
    @GJ-yx1nb Рік тому +9

    Nasser Dhillion is doing great job in promoting punjabi culture throughout the world

  • @ravinderkaur3837
    @ravinderkaur3837 Рік тому +5

    🙏🏻 ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @satnamsinghsatta3464
    @satnamsinghsatta3464 Рік тому +9

    ❤ਚੜਦੀ ਕਲਾ❤

  • @ramangrewal6053
    @ramangrewal6053 Рік тому +4

    Nrasri veer tuhada dhanwad waheguru tuhanu chardikala bakhshan 🙏🙏

  • @gsproductionsmovies8512
    @gsproductionsmovies8512 Рік тому +1

    ਧੰਨਵਾਦ ਬਾਈ ਨਾਸਿਰ ਢਿੱਲੋਂ

  • @NirmalSingh-ym3qu
    @NirmalSingh-ym3qu Рік тому +2

    Wah Wah Nasir Dhillon Sahab thank you 🙏🙏

  • @javedjaisak5060
    @javedjaisak5060 Рік тому +6

    ڈھلوں صاحب اللہ پاک آپکو لمبی زندگی دے آپ بہت اچھا کام کر رہے ہو

  • @IftikharAhmad-uc8nj
    @IftikharAhmad-uc8nj Рік тому +2

    بہت ودیا جی، جی آیاں نوں

  • @GurmeetSingh-nm4qw
    @GurmeetSingh-nm4qw Рік тому +5

    ਵੈਸੇ ਤਾਂ ਪੁਰੀ ਧਰਤੀ ਅਕਾਲ ਪੁਰਖ ਨੇ ਬਣਾਈ ਹੈ ਸਾਰੀ ਧਰਤੀ ਸੋਹਣੀ ਹੈ ਪਰ ਕੁੱਝ ਕੂ ਵਿਸ਼ੇਸ਼ ਹੋ ਜਾਂਦੀ ਹੈ ਜਿੱਥੇ ਮੇਰੇ ਪਿਓ ਨੇ ਪ੍ਰਕਾਸ਼ ਕੀਤਾ ਉਹ ਮੇਰਾ ਲੋਕ ਪਰਲੋਕ ਵਿੱਚ ਪੜ੍ਹਦੇ ਢੱਕਣ ਵਾਲਾ ਮੇਰਾ ਪਿਓ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਉਹ ਧਰਤੀ ਕਿਵੇਂ ਮਾੜੀ ਹੋ ਸਕਦੀ ਹੈ

  • @imransuleman7695
    @imransuleman7695 Рік тому +5

    Sardar Ji ap Ji Nu Peyar Pari Sat Sari Akal 🙏🌹🌹🌹🌹

  • @dasiexperts1003
    @dasiexperts1003 Рік тому +5

    You should visit Gujranwala as well which is the birth place of Ranjit Singh.. Gujranwala is more closer to the Sikha than Lahore love to all Sikh Punjabi brothers from Gujranwala ❤️🇵🇰

  • @HardeepSingh-tr5qb
    @HardeepSingh-tr5qb 8 місяців тому

    Nasir bai ji blog buhit sohna tuhanu dilo salut charde panjab to. ❤

  • @zafariqbalhoshiarpuri3175
    @zafariqbalhoshiarpuri3175 Рік тому +3

    Great Work

  • @Khalsa938
    @Khalsa938 Рік тому +2

    Social media ik bahot vadhia sadhan aa veer ji je krr sahi istemal kita jawe

  • @abdulkhalique4876
    @abdulkhalique4876 Рік тому +2

    ماشاءاللہ زبردست ناصر بھائی

  • @baljitchahal7313
    @baljitchahal7313 Рік тому +1

    GOOD WORK DhiLLon SAAB LOVE you

  • @Davindergill1313
    @Davindergill1313 Рік тому +2

    ਬਹੁਤ ਵਧੀਆ ਨਾਸਿਰ 22 ਮੈਂਨੂੰ ਸਾਲਾ ਆਹ ਨਹੀਂ ਸਮਝ ਆਇਆ ਕੇ ਜੇ ਪਾਕਿਸਤਾਨ ਦਾ ਵੀਜਾ ਲੱਗ ਗਿਆ, ਤਾਂ ਹੋਰ ਵੀਜ਼ਾ ਨਹੀਂ ਮਿਲ ਸਕਦਾ, ਫਿਰ ਇਸ ਹਿਸਾਬ ਨਾਲ ਤਾਂ ਪਾਕਿਸਤਾਨ ਵਾਲਿਆਂ ਨੂੰ ਵੀਜ਼ਾ ਹੀ ਨਹੀਂ ਮਿਲ ਸਕਦਾ, ਅਪਣੇ ਤੋਂ 3,× ਪਾਕਿਸਤਾਨ ਵਾਲੇ ਇੰਗਲੈਂਡ ਵਿਚ ਨੇ ਫਿਰ ਉਹਨਾਂ ਨੂੰ ਵੀਜਾ ਕਿਵੇਂ ਮਿਲ ਗਿਆ, ਸਭ ਰਾਜਨੀਤੀ ਹੈ, ਕੇ ਲੋਕ ਆਪਸ ਵਿਚ ਨਾ ਮਿਲ ਵਰਤਣ ਕਰ ਸਕਣ, ਮੈ ਖੁਦ ਪਾਕਿਸਤਾਨ ਕੰਪਨੀ ਵਿੱਚ ਕੰਮ ਕਰਦਾ ਹਾਂ, ਸਾਰੇ ਬਹੁਤ ਪਿਆਰ ਦਿੰਦੇ ਨੇ,

    • @jagsirchahal9357
      @jagsirchahal9357 Рік тому

      Yes ih sb gandia sarkara de hi km ne,, but all peoples are simple, all is well... ????👌👌👌👌✌✌✌✌✌

  • @Murarikumararya
    @Murarikumararya Рік тому +7

    ਇੱਕ ਬੋਲੀ, ਇੱਕ ਧਰਤੀ, ਇੱਕ ਪੁਰਖੇ, ਇੱਕ ਜਾਤ, ਇੱਕ ਖੂਨ ਹੈ, ਫਿਰ ਮੁਸਲਮਾਨ, ਗੱਦਾਰ, ਧਰਮ ਦੇ ਨਾਮ 'ਤੇ ਵਰ੍ਹਿਆਂ ਤੱਕ ਕਿਉਂ ਅੱਡ ਰਹੇ.... ਅੱਡ ਹੋ ਕੇ ਕੀ ਮਿਲਿਆ???? ਯਾਦ ਰੱਖੋ, ਵਿਛੋੜੇ ਨਾਲ ਹੀ ਨੁਕਸਾਨ ਹੁੰਦਾ ਹੈ, ਇਸ ਲਈ ਬਿਹਤਰ ਹੈ ਕਿ ਆਪਸੀ ਨਫ਼ਰਤ ਖਤਮ ਕਰਕੇ ਇਕੱਠੇ ਰਹਿਣ। 💝💝💝💝

    • @Murarikumararya
      @Murarikumararya Рік тому +1

      @@Justsingh-pj4xdss hindua to nfrt krna ate musalmana da jhuntha thuk wala biryani khana eh tuhada mansik vikriti hai.....

    • @Murarikumararya
      @Murarikumararya Рік тому +1

      @@GurwinderSingh-qm9ly ਤੁਸੀਂ ਬੇਵਕੂਫ ਲੋਕ ਹੋ, ਤੁਹਾਡੀਆਂ ਗੱਲਾਂ ਵਿੱਚ ਕੋਈ ਤਰਕ ਨਹੀਂ ਹੈ ਅਤੇ ਇਹ ਸਹੀ ਵੀ ਨਹੀਂ ਹੈ... ਇੰਦਰਾ ਗਾਂਧੀ ਕਿਸੇ RSS ਦੀ ਨਹੀਂ ਸੀ, ਉਹ ਕਾਂਗਰਸ ਪਾਰਟੀ ਸੀ। ਕਾਂਗਰਸ ਪਾਰਟੀ ਹਿੰਦੂ ਸੰਗਠਨ ਨਹੀਂ ਹੈ, ਕਾਂਗਰਸ ਹਿੰਦੂ ਵਿਰੋਧੀ ਜੇਹਾਦੀ ਸੰਗਠਨ ਹੈ.. ਇੰਦਰਾ ਗਾਂਧੀ ਨੇ ਸਿਰਫ ਸਿੱਖਾਂ ਨੂੰ ਹੀ ਨਹੀਂ ਮਾਰਿਆ ਬਲਕਿ 10,000 ਹਿੰਦੂ ਗਊ ਰੱਖਿਅਕ ਸੰਤਾਂ ਨੂੰ ਵੀ ਮਾਰਿਆ ਸੀ... ਤੁਸੀਂ ਮੁਸਲਮਾਨਾਂ ਤੋਂ ਬਹੁਤ ਡਰਦੇ ਹੋ ਕੁਝ ਦਿਨ ਪਹਿਲਾਂ ਮਹਾਰਾਸ਼ਟਰ 'ਚ, ਤਿੰਨ ਸਿੱਖ ਬੱਚਿਆਂ ਨੂੰ ਮੁਸਲਮਾਨਾਂ ਨੇ ਬੇਰਹਿਮੀ ਨਾਲ ਕੁੱਟਿਆ ਅਤੇ ਗਰਮ ਪਾਣੀ ਪਾ ਦਿੱਤਾ, ਜਿਸ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ ਅਤੇ ਦੋ ਬੱਚੇ ਗੰਭੀਰ ਜ਼ਖਮੀ ਹੋ ਗਏ। ਮਹਾਰਾਸ਼ਟਰ ਵਿੱਚ ਸਿੱਖ ਬੱਚਿਆਂ ਦੇ ਕਤਲ ਬਾਰੇ ਕੋਈ ਵੀ ਸਿੱਖ ਬੋਲਣ ਦੀ ਹਿੰਮਤ ਨਹੀਂ ਕਰ ਸਕਿਆ.

    • @Murarikumararya
      @Murarikumararya Рік тому

      @@GurwinderSingh-qm9ly ਸਭ ਕੁਝ ਸਿਰਫ ਹਿੰਦੂਆਂ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ….ਜੇ ਕੋਈ ਸਿੱਖ ਮਾਰਿਆ ਗਿਆ ਤਾਂ ਹਿੰਦੂਆਂ ਨੇ ਕੀਤਾ, ਇਹ ਝੂਠਾ ਇਲਜ਼ਾਮ ਤੁਸੀਂ ਲਗਾ ਰਹੇ ਹੋ….ਮੁਸਲਮਾਨ ਤੁਹਾਡੇ ਹੀ ਹਨ ਹਿੰਦੂ ਹੀ ਦੁਸ਼ਮਣ ਹਨ….ਅਸੀਂ ਸਿੱਖਾਂ ਨੂੰ ਆਪਣਾ ਸਮਝਦੇ ਹਾਂ ਪਰ ਖਾਲਿਸਤਾਨ ਦੇ ਸਮਰਥਕ ਲੱਗੇ ਹੋਏ ਹਨ। ਹਿੰਦੂਆਂ ਖਿਲਾਫ ਨਫਰਤ ਫੈਲਾਉਣਾ

    • @luckytajpuriya
      @luckytajpuriya Рік тому

      ​@@GurwinderSingh-qm9ly hega ta to be phala hindu see

    • @luckytajpuriya
      @luckytajpuriya Рік тому

      @@GurwinderSingh-qm9ly ma Punjabi aa

  • @SukhaSingh-fe5fr
    @SukhaSingh-fe5fr Рік тому

    Jatta Chak ke Rakh Nice Love You Veer I living in Germany Dhillon Veer Salam Jindabad

  • @jassi03purewal40
    @jassi03purewal40 Рік тому +2

    Mere v apne nanke pind hallowal dekhn d bahot Isha hai mai Allah rakhi Mata di beti han

  • @kashmirkaur4459
    @kashmirkaur4459 9 місяців тому

    Good job Dillon sahb nu salam ji

  • @jashpalsingh1875
    @jashpalsingh1875 Рік тому +4

    ਮੇਰਾ ਖੁਸ਼ਹਾਲ ਪੰਜਾਬ❤❤❤❤

  • @parmindersinghmahalmahal2848
    @parmindersinghmahalmahal2848 10 місяців тому

    Me Dhillon d dhee ha Nasir waheguru chardicala bakhshe tuhanu

  • @alirazashah7713
    @alirazashah7713 Рік тому +1

    Pakpatan me arif wala road pr chak shafi me sikh families ki 3 bri havelian hen apko lazmi vlog bnana chaiye

  • @ayanjutt5076
    @ayanjutt5076 Рік тому +4

    Nice video ❤❤❤❤❤❤

  • @gurwinderbrar5921
    @gurwinderbrar5921 Рік тому +3

  • @happymanku7937
    @happymanku7937 Рік тому

    ਸਾਡੇ ਸ਼ਹਿਰ ਬਰਨਾਲੇ ਸਹਿਣਾ ਪਿੰਡ ਤੋਂ ਬਾਈ ਬਹੁਤ ਵਧੀਆ

  • @balrajbassi6261
    @balrajbassi6261 Рік тому

    Very good DHILLON Saab 👍👍

  • @mirzaaamir633
    @mirzaaamir633 Рік тому

    Veer ji pak tusi ni wakhaya pak bohat khubsurat ay🇵🇰

  • @parmindersinghmahalmahal2848
    @parmindersinghmahalmahal2848 10 місяців тому

    Very good Dillon sahb

  • @RanaAfzal-qm5lx
    @RanaAfzal-qm5lx Рік тому +1

    Sikh community should be visit new lahore

  • @RehmanGujjar-nv6qv
    @RehmanGujjar-nv6qv Рік тому +2

    Veer ji ase v Ambala dekhna 😫❤🍂
    Because My grandfather migrated from Ambala.... Belong to GujJar Family 🍂😎😫

    • @sukhmohali8720
      @sukhmohali8720 9 місяців тому

      Kde v aao paiya assi ithe hajir han

  • @shakeelmushtaq3285
    @shakeelmushtaq3285 Рік тому +1

    Sikh Muslim Bhai Chara Zindabaad ,
    Pakistan Paindabaad ,

  • @GurpreetSingh-yl7hk
    @GurpreetSingh-yl7hk Рік тому

    Jionda reh dhillon veer rab tenu hamesha khush rakhe

  • @sarbbrar4173
    @sarbbrar4173 Рік тому +1

    Sat shri akal Dhillon saab ji 🙏🙏🙏🙏🙏

  • @arifnoor100
    @arifnoor100 Рік тому +2

    Welcome Sardar Jee

  • @arfanasgharalihaidery2122
    @arfanasgharalihaidery2122 Рік тому

    Great

  • @baljindersingh7802
    @baljindersingh7802 Рік тому +4

    Waheguru ji

  • @LakhwinderGill-f4y
    @LakhwinderGill-f4y 7 місяців тому

    Very cool Brother 🎉

  • @aamirraza6503
    @aamirraza6503 Рік тому

    NICE VIDEO

  • @AdnanRajput_202
    @AdnanRajput_202 Рік тому +9

    The Great Pakistan ❤❤

  • @aminsardar422
    @aminsardar422 Рік тому +3

    Welcome g in Pakistan

  • @jagmeetsingh5301
    @jagmeetsingh5301 Рік тому +1

    Good video chardikalah❤

  • @kamaljeetsingh8919
    @kamaljeetsingh8919 Рік тому

    Dhillon veer jiunda raho khush raho

  • @tarikajij5668
    @tarikajij5668 Рік тому

    super video nasir bhai I am Batala 👍

  • @heermaninder
    @heermaninder Рік тому

    Nasir Dhillion pajji end bai aa yr tussi
    Salute to you pajji

  • @azharnawazchatha6160
    @azharnawazchatha6160 Рік тому

    Sikh young brother welcome to pakistan❤❤❤

  • @gurpreetkaur2529
    @gurpreetkaur2529 Рік тому +5

    ਪੰਜਾਬ ਤੇ ਪਾਕਿਸਤਾਨ ਜ਼ਿੰਦਾਬਾਦ 🫶🫶✊✊🙏🙏

  • @RanaHoshiarpuria92
    @RanaHoshiarpuria92 Рік тому +1

    Tajinder Gill veer zila Barnala charrda Punjab tou ❤

  • @SatnamSingh-pc5hv
    @SatnamSingh-pc5hv Рік тому +4

    Nasar.ji.aslmalakn.ji🎉

  • @majhawalasardar5000
    @majhawalasardar5000 Рік тому

    Waha guru chardi klaa rakhi❤❤❤

  • @lakhvirsinghbhullar6698
    @lakhvirsinghbhullar6698 Рік тому

    Tuhada dhanwad veer @Nasirdhillon @PunjabiLeharTV

  • @kulbirsingh2064
    @kulbirsingh2064 Рік тому +1

    Nice dhillon sahib

  • @sukhpalsingh2769
    @sukhpalsingh2769 Рік тому

    ਸਿਰਫ ਪੰਜਾਬ ਹੀ ਵੰਡਿਆ ਗਿਆ ਸਾਡਾ ਪਿੰਡ ਵੀ ਲਾਇਲਪੁਰ ਵਿੱਚ ਤਲਾਵਾ ਗੱਟੀ 2 00 2 ਵਾ ਜੀ ਕਰਦਾ ਦੇਖਣ ਨੂੰ

  • @harjindersinghjinda2608
    @harjindersinghjinda2608 Рік тому

    Good veer ji

  • @shakilnasir3829
    @shakilnasir3829 Рік тому

    You are welcome friends in our country. Enjoy your time in Pakistan.

  • @aliagha5414
    @aliagha5414 Рік тому

    Nasir Pai 💝💐

  • @jagjeetsahi628
    @jagjeetsahi628 Рік тому +1

    Love you Sialkot

  • @taunsanewsone
    @taunsanewsone Рік тому

    Lendy Punjab walon Haji Aziz Baloch da Sari Panjab Dharti dy Sohny Wasnekan non Bharpur Peyar............Jeonda Wasda Paunjab

  • @jasbirbhullar3309
    @jasbirbhullar3309 Рік тому

    VERY GOOD NASAR DHILLON SAHIB 🎉

  • @kamalvirk......8071
    @kamalvirk......8071 Рік тому

    Dhillon sahab lov u..

  • @rashpalsingh8962
    @rashpalsingh8962 Рік тому

    Wahe guru ji mehr kryo

  • @GurpreetSingh-jf6db
    @GurpreetSingh-jf6db Рік тому

    ਅਸੀਂ ਵੀ ਜ਼ਰੂਰ ਆਉਣਾ ਵੀਰ ਜੀ ❤

  • @jagsirchahal9357
    @jagsirchahal9357 Рік тому +2

    India and pakista da trade hove,, dona countru de vise open hon........are u agree👋👋👋🙏🙏🙏🙏🙏👌👌👌✌✌✌✌✌✌✌✍✍✍✍✍✍

  • @pirthipalsingh7816
    @pirthipalsingh7816 Рік тому +1

    good work Nasir bhai ❤

    • @pirthipalsingh7816
      @pirthipalsingh7816 Рік тому

      ਮੈਂ ਅੰਮ੍ਰਿਤਸਰ ਤੋ ਹਾ ਜੀ 🙏

  • @javedakhtaralamden
    @javedakhtaralamden Рік тому +2

    JHELUM MANY MANY HISTORIC PLACES . WHIH ARE BELONG TO BABA G GURU NANAK SAHAB

  • @JOGINDERSINGH-zo9rk
    @JOGINDERSINGH-zo9rk Рік тому

    Veer gi rabb tuhanu meri ummar vi deve Nasir sahib

  • @JoginderKaur-x8u
    @JoginderKaur-x8u Рік тому

    Bahut acha kam kar rahe ho loka diya rondia aandra nu thand pa rahe HO Saadi v request hai saanu mirza virkan vich bapu Arur singh ji
    da ghar dikha deo bari meharbani
    hovegi

  • @najarkha4876
    @najarkha4876 Рік тому +4

    ❤️❤️❤️❤️🤲🤲🤝🇮🇳👌👌👌👌

  • @bmd121
    @bmd121 Рік тому

    Very nice 👌 👍

  • @taran.dhudike7
    @taran.dhudike7 Рік тому +1

    ਇਹ ਸੱਚ ਆ ਵੀਰ ਜੀ ਪੰਜਾਬੀ ਟਰੈਵਲ ਕੋਪਲ ਵਾਲੇ ਜਦੋਂ ਬੰਗਲਾਦੇਸ਼ ਗਏ ਤਾਂ ਉਨ੍ਹਾਂ ਦੀ ਬਹੁਤ ਪੁੱਛ ਗਿੱਛ ਹੋਈ,,,,।

    • @nirbhaisingh254
      @nirbhaisingh254 Рік тому +1

      Y Bangladesh te Pakistan di aps vich bandi nahi 🙏

  • @rajpalsinghwalia4415
    @rajpalsinghwalia4415 Рік тому

    Nasir dhillon paji when u r in Oslo norway

  • @GurpreetSingh-vh2fh
    @GurpreetSingh-vh2fh Рік тому

    Waheguru ji ❤❤🙏🙏 Mansa 5911 ji

  • @RajinderKaur-lq5lq
    @RajinderKaur-lq5lq Рік тому

    BHA ji lovely veer kithe ne

  • @KarnailSingh-iz5mi
    @KarnailSingh-iz5mi Рік тому

    NasirDhillonSaabTuhadaBahutBahutDhanvad.Punjab,Punjabi,PunjabiatZindabad.K.S.Dhillon

  • @tarikajij5668
    @tarikajij5668 Рік тому

    assalamualaikum nasir bhai

  • @csdhillon1
    @csdhillon1 Рік тому +1

    ❤❤❤❤❤❤❤❤

  • @Gurjitsingh-r9y
    @Gurjitsingh-r9y Рік тому

    Nasir tilo veer sat sri akaal veer ek request aa terey tak veer mera ek khaab aa veer me pakistaan ona chauna sab to pehlan ta me babay naanak de dar te jana chauna darshan karna chauna fir me pakistan de shehar fir pakistan de loka nu milna chauna te naser veer me tuhadey naal raafta karna chauna te tusi please merey es cament da reply jaroor kar diyo tuhadi meharbaani

  • @bsingh7247
    @bsingh7247 Рік тому

    ਢਿੱਲੋ ਸਹਾਬ ਜੀ ਆਪਣਾ ਤਾਂ ਖੂੰਨ ਇੱਕ ਹੈ ਬਾਕੀ ਮੈਂ ਵੀ ਆਉਣਾ ਬਾਈ ਜੀ

  • @muhammadadnan1969
    @muhammadadnan1969 Рік тому

    Good bro❤❤

  • @jassi03purewal40
    @jassi03purewal40 Рік тому

    Oh mere veero Nasir dhillon sada apna Punjabi bhraa hai dhillon got Sade punjabian da hai ho sakda Nasir de purkhe pahilan sardar hon

  • @shalindermatt7331
    @shalindermatt7331 Рік тому

    Nasir bhaji ham bhi aa rhe aa apko milne

  • @harvindersingh5994
    @harvindersingh5994 Рік тому +1

    Ena veera da no mil sakda hai tan pls share kro jee

  • @mirzaaamir633
    @mirzaaamir633 Рік тому

    Ay sub kuj india he lokan day zehan vich panda way 🇵🇰

  • @MrNib007
    @MrNib007 Рік тому

    ٹیلو بھائی جب اس طرح کے نوجوان پاکستان آئیں تو ان کو خان پور ڈیم پر بھی لے کر جانا چاہیے تاکہ یہ ٹھورا سا فن بھی کر سکیں، ان سب کو دل سے خوش آمدید ❤❤

  • @balwindersingh-jv3nn
    @balwindersingh-jv3nn Рік тому

    Satnam waheguru ji satnam waheguru ji satnam waheguru ji

  • @gursharankaur3479
    @gursharankaur3479 Рік тому

    Nice👍👍🎉🎉❤

  • @ssktrucking4791
    @ssktrucking4791 Рік тому

    Oh jatto apan ikko nasal

  • @amanbirsingh4621
    @amanbirsingh4621 Рік тому

    I love you bro dhello 🙏🙏

  • @HarpreetSingh-xl9vq
    @HarpreetSingh-xl9vq Рік тому

    Sada pind ve 373 paraywal gojra aa