Saleem Albela saab tusi great ho ❤ tuhade krke main videos dekhda and tuhada hoshiyaria show v pasand krda only jis vich tussi hunde ho. Bht respect and love from Nz 👍
Salem saab. Goga ji nu s s akall ji salem sab da bacha v achi acting karta ha so lovely cut batee and batta. Waheguru ji maher karan ap sab ta. Ghuman paris
Salim . paji Thnks is New video kk liye... Sanu tadi hi New video di wait rendi aa... Bs ida hi 1 week ch sanu 1. Video jror dvo... Love uuu aa bahut sara tanu te gogga paji nu.. Punjab ( Amritsar ) to...
ਗੋਗਾ ਡੋਨ ਦੇ ਫੈਨ ਕਿਹੜੇ ਕਿਹੜੇ ਭਾਊ ਵਾ❤❤
You tube channel yadgar Multan and thodi si hulchul ❤❤
Very nice Saleem and goga pasroori Saab
am
@@Sahiba-e3c mujhe badi halchal chaiye app to choti de rahi o
@@RanjitSingh-zg9qd you are very sexy
ਗੋਗੇ ਦੇ ਫ਼ੈਨਸ ਹਾਜ਼ਰੀ ਲਵਾਓ 😂
Goge de fan,s like here 👍
Oooo heeeellllooo
You tube channel yadgar Multan and thodi si hulchul ❤❤
ਗੋਗਾ ਜੀ ਨੂੰ ਦਿਲੋ ਪਿਆਰ ਕਰਨ ਵਾਲਾ ਲਾਈਕ ਕਰੋ 👍😜😜
ਆ ਗਿਆ ਗੋਗਾ ਛਾ ਗਿਆ ਗੋਗਾ ਚੜਦੇ ਪੰਜਾਬ ਵਾਲੇ ਵੀਰ ਕਿਵੇਂ ਹੋ
You tube channel yadgar Multan and thodi si hulchul ❤❤
@@Sahiba-e3c 🤗 hello
@@p.sstudiorjp8288 g
ਸਲੀਮ ਭਰਾ ਤੁਸੀਂ ਬਹੁੱਤ ਅੱਛੇ ਕਮੇਡੀ ਕਲਾਕਾਰ ਹੋ ਯਾਰ.... ਪੰਜਾਬੀ ਮਾਂ ਬੋਲੀ ਨੂੰ ਬਹੁੱਤ ਅੱਛੀ ਪ੍ਰਮੋਟ ਕਰ ਰਹੇ ਹੋ... ਪਰ ਅਫਸੋਸ ਆਪਣੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਨਾਲੋਂ ਤੋੜੀ ਜਾਂਦੇ ਹੋ..ਬੱਚੇ ਤੁਹਾਡੇ ਉਰਦੂ ਬੋਲੀ ਜਾਂਦੇ ਆ... ਇਸ ਤਰ੍ਹਾਂ ਨਾਂ ਕਰੋ ਯਾਰ 😭😭... ਬੱਚਿਆਂ ਨੂੰ ਵੀ ਪੰਜਾਬੀ ਨਾਲ ਜੋੜੋ ਯਾਰ ਇਦਾਂ ਨਾਂ ਕਰੋ ਵੀਰ 🙏🏻🙏🏻
@@Raavikhan comedy UA-cam channel yadgar Multan and thodi si hulchul
ਸਲੀਮ ਦੇ ਬੱਚਿਆ ਨੂੰ ਬੋਲਣ ਦੀ ਅਕਲ ਘੱਟ ਆ, ਬਹੁਤ ਵੀਡੀਓ ਵਿਚ ਦੇਖਿਆ
ਇੱਕ ਲਾਇਕੇ ਕਰੋ ਪਾਕਿਸਤਾਨ ਵਿੱਚ ਰਹਿਦੇ ਪੰਜਾਬੀ ਲਈ ❤️❤️❤️❤️❤️❤️ਗੋਗਾ ਨੂੰ ਪਿਆਰ ਕਰਨ ਵਾਲੇ ਲਾਇਕੇ ਕਰੋ ਬਹੁਤ ਸਾਰਾ ਪਿਆਰ ਚੜਦੇ ਪੰਜਾਬ ਵੱਲੋਂ ❤️❤️❤️❤️
Tasleem abbas official wi dekho wadiya hunda
@@suryakant8567eh koi bdaam aa jehra health lyi wdiya hunda
🎉
❤
😅
Love You Sallem Albella aur Gogga Pasroori Saab from Charrda Punjab(Batala)🇮🇳🇮🇳❤❤❤❤❤❤❤
You tube channel yadgar Multan and thodi si hulchul ❤❤
ਬੱਚਿਆਂ ਦੀ ਗੱਲ ਤੇ ਹਾਸਾ ਤਾਂ ਆਉਂਦਾ ਨੀ ਗੁੱਸਾ ਜ਼ਿਆਦਾ ਆਉਂਦਾ ਜੇ ਗੋਗੇ ਦੇ ਬੱਚੇ ਸਲੀਮ ਦਾ ਮਜ਼ਾਕ ਉਡਾਉਣ ਫੇਰ। ਬੱਚਿਆਂ ਨੂੰ ਤਮੀਜ ਸਿਖਾਓ ਜਾਂ ਵੀਡੀਓ ਵਿੱਚ ਨਾ ਲਿਆਇਆ ਕਰੋ
You tube channel yadgar Multan and thodi si hulchul ❤❤
Bilkul sahi veere apne aap nu punjabi bolde bachche urdu bolde ne
scripted honde veer pahla hi entrainment waste🥰
Right g
ਜੇਕਰ ਦੋਵੇਂ ਵੀਰ ਪੰਜਾਬ ਹੁੰਦੇ ਅੱਜ ਸਭ ਤੋਂ ਜਿਆਦਾ ਮਹਿੰਗੇ ਕਮੇਡੀਅਨ actors ਹੁੰਦੇ।।❤❤
ਹੁਣ ਵੀ ਪੰਜਾਬ ਵਿੱਚ ਹੀ ਨੇ ਬਾਈ ਜੀ
ਵੀਰ ਜੀ ਬਹੁਤੇ ਮਹਿੰਗੇ ਕਲਾਕਾਰ ਲੋਕਾਂ ਤੋਂ ਦੂਰ ਹੋ ਜਾਂਦੇ ਹਨ।
یا اللہ پاک جو لوگ بے روزگار ہیں انکو حلال رزق عطا فرما آمین
Amen
ਗੋਗਾ ਅਤੇ ਸਲੀਮ ਭਾਜੀ ਨੂੰ ਸਤਿ ਸ੍ਰੀ ਅਕਾਲ ਚੜਦੀ ਪੰਜਾਬ ਤੋਂ ਸੰਗਰੂਰ
You tube channel yadgar Multan and thodi si hulchul ❤❤
ਸਲੀਮ ਦੇ ਬੱਚਿਆਂ ਨੂੰ ਵੀ ਅਕਲ ਘੱਟ ਹਿ ਲਗਦੀ ਆ ਕਾਫੀ ਵੀਡਿਉ ਵਿਚ ਵੇਖ ਚੁੱਕੇ ਹਾਂ
sahi gll aa
Sahi gal hai
Bachean nu video ch paana hi nahi chahida
Koi. Akal di gal nahi karde
they are joking, what a terrible comment.
Oh ਭਰਾਵੋ ਸਕ੍ਰਿਪਟ ਹੁੰਦੀ ਆ ਗਿਆਨ ਨਾ ਵੰਡਿਆ ਕਰੋ
@@SUKHDEEPSINGH-qo5sc script vdia v bn skdi aa
ਗੋਗਾ ਜੀ ਤੁਸੀਂ ਵੀ ਆਪਣੇ ਬੱਚੇ ਵੀਡੀਓ ਵਿੱਚ ਲੈ ਕੇ ਆਓ ਕਿਸੇ ਦਿਨ ਤੁਹਾਡੇ ਬੱਚਿਆਂ ਨਾਲ ਵੀ ਮੁਲਾਕਾਤ ਕਰਨ ਨੂੰ ਜੀ ਕਰਦਾ
ਬੱਚਿਆਂ ਨੂੰ ਕਹੋ ਕਿ ਉਹ ਵੀ ਆਪਣੀ ਮਾਂ ਬੋਲੀ ਪੰਜਾਬੀ ਚ ਗਲਬਾਤ ਕਰਨ ਜੀ
I am big fan goga and sleem albela from machhiwara disst ludhiana 😢😮😅punjab india 😢😮😮 sarpanch 😮😮😅ਨਹੀਓ ਲਗਦਾ ਦਿਲ ਮੇਰਾ ਛੇਤੀ ਆਇਆ ਕਰੋ ਜੀ ਬਹੁਤ ਵਧੀਆ ਜੀ
Waiting for Goga's expressions❤
❤❤❤
Oooo heeelllooo
Panjab panjabiyat zindabad 🇮🇳🌹🇵🇰
@@JaswantJass-vb1de you tube channel yadgar Multan and thodi si hulchul
ਵਾਹ ਜੀ ਵਾਹ ਅੱਜ ਬਹੁਤ ਵਧੀਆ ਵੀਡਿਉ ਬਣਾਈ ਦੋਨਾਂ ਵੀਰਾਂ ਨੇ ਬਬਲੂ ਵੀ ਛਾ ਗਿਆ 😂😂❤❤
ਹਾਜ਼ਰੀ ਕਬੂਲ ਕਰਿਓ ਦੋਨੋ ਵੀਰ। ਰੱਬ ਤੰਦਰੁਸਤੀ ਦੇਵੇ ਲੰਮੀਆਂ ਉਮਰਾਂ ਬਖਸ਼ੇ ਸਾਡੇ ਵੀਰਾਂ ਨੂੰ। ਅਸੀਂ ਚੜ੍ਹਦੇ ਪੰਜਾਬ ਸਰਹੰਦ ਜ਼ਿਲਾ ਫ਼ਤਹਿਗੜ੍ਹ ਸਾਹਿਬ ਤੋਂ ਜੀ ❤❤❤❤❤❤❤❤❤
ਤੁਸੀਂ ਆਵਦੇ ਬੱਚਿਆਂ ਨਾਲ ਪੰਜਾਬੀ ਵਿੱਚ ਗੱਲ ਕਿਉਂ ਨਹੀਂ ਕਰਦੇ,,,ਗੋਗੇ ਵੀਰ ????
Yaar goga Paaji best line …onha nu kito cholistan to le k aaya was ….love from India
ਬਹੁਤ ਸਾਰਾ ਪਿਆਰ ਚੜ੍ਹਦੇ ਪੰਜਾਬ ਤੋਂ 🌹🌷🌹🌷🌹🌷🌹🌷🌹🌷🙏❤️ Love 💕💕 From PUNJAB (Phagwara) INDIA.
ਗੋਗਾ ਤੇ ਸਲੀਮ ਵੀਰ ਜੀ ਸਤਿ ਸ੍ਰੀ ਆਕਾਲ ਜੀ ਚੜਦਾ ਪੰਜਾਬ ਪਿੰਡ ਸੋਹੀਆਂ ਜਗਰਾਓਂ ਲੁਧਿਆਣਾ
ਗੋਗਾ ਭਾਈ ਬਹੁਤ ਵਧੀਆ ਕਮੇਡੀਅਨ
Saleem Albela and Goga Pasroori i love you
ਗੋਗਾ ਅਤੇ ਸਲੀਮ ਭਾਜੀ ਨੂੰ ਸਤਿ ਸ੍ਰੀ ਅਕਾਲ ਚੜਦੀ ਪੰਜਾਬ ਤੋਂ CHANDIGARH TO
ਡੇਰਾ ਬਾਬਾ ਨਾਨਕ ਗੁਰਦਾਸਪੁਰ। 🎉🎉
Goga paaji classic dialogue "O hello"😂❤😂
One of the best albela tv ❤
ਗੁਗਾ ਬਹੁਤ ਹੀ ਵਧੀਆਂ ਕਲਾਕਾਰ ਹੈ🎉🎉🎉
ਗੋਗੇ ਦੇ ਚੇਲੇ ਭਦਾੜ੍ਹੀ ਭਰਨ😂
ਪੰਜਾਬੀ ਭਾਸ਼ਾ ❤
I'm big fan of. Goga g & Saleem Albela sab 🌹🌹🌹🌹
ਜਿਹੜੀਆ ਕੁੜੀਆ ਨੂੰ albela tv ਵਧੀਆ ਲਗਦਾ ਓ coment like karn "india ਪੰਜਾਬ" pakistan ਪੰਜਾਬ ...je hor bi dekhdia ohbi 😅😅
Goga 22 zindbad
ਗੋਗਾ ਜੀ ਨੂੰ ਸਾਈਕਲ ਪੰਚਰ ਲੱਗਓਨ ਵਾਲਾ ਬਣਾਉ 😂😂😂❤❤
Very nice Allah bless you love from ludhiana punjab🇮🇳🇮🇳🇮🇳 good work
Saleem Bhai Bohat Mazay Ki Video Aap Ney Banai Hai............Goga Bhai Good Actor Hain,,,,,,,,,,,,Khush Rahein Aap Dono
Fajal aur Chand bhi donon acche bacche Hain❤❤❤❤❤
ਗੁੱਡ ਜੌਪ Good Jop ਮਾਝਾ ਬਲਾਕ ਗੁਰਦਾਸਪੁਰ ਪੰਜਾਬ 🌾☂️💙🏃🤾🙏
Very nice video Goga ji Albela ji 👍👌👍👌
Nice comdy bhut Maja ata Hai apki dono ki jugalbandi dekh Kar Nice work all team members Nice 👍❤❤❤❤❤😂😂😂😂🎉
Love you all team members 🎉🎉❤❤❤❤❤
Goga ji and albela tv is no.1
@@RoyalGill-q3h you tube channel yadgar Multan and thodi si hulchul
Fajar beti ki entry zabardast hy jiti raho beta 😂
Great video jarr Goga Ji Salem ji❤ from Jammu tu
ਬੱਚੀ ਬਹੁਤ cute ਬੋਲਦੀ ❤🥰
Appreciate you Guys thanks for the entertainment love from Punjab ❤
ਗੋਗਾ g ਚੜਦੇ ਪੰਜਾਬ ❤🎉😂
best of #saleem and #goga 👍
Bahut acche manners sikhaye hai bacchon ko
Saleem Albela saab tusi great ho ❤ tuhade krke main videos dekhda and tuhada hoshiyaria show v pasand krda only jis vich tussi hunde ho. Bht respect and love from Nz 👍
ਬਹੁਤ ਵਧੀਆ ਗੋਗਾ ਤੇ ਸਲੀਮ ਜੀ
MashAllah just look at daughter’s hand she always caught his father hand after few seconds bcz she feels comfortable
ਗੋਗੇ ਦੇ ਬੱਚੇ ਵੀ ਦਿਖਾਉ❤❤❤❤❤❤
Very.nise.❤❤❤❤❤❤❤❤
family appreciable comedy
Very good video my friend ❤❤❤
ਅੱਜ ਕੱਲ ਬੱਚੇ ਲਾਡਲੇ ਹੁਦੇ ਆ❤❤❤
Bhot vadia episode ALBELA TV ❤💯
Har video 12 gntea de vich vich dekh layi di aa...pyar charde panjab toh .. Ludhiana Punjab ❤
Bahut vdiyaa paaji. Love from patiala Punjab india
Googa love
extra ordainary tallent God gifted
Nice. Video
Good 😂😂😂
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🙏🙏🙏🙏
Good work
Love From canada
@@jasbirsinghludhiana you tube channel yadgar Multan and thodi si hulchul
Nice video ❤❤❤❤
Saleem albila and goga good comedy leakn saleem bhai apny bachon ko tamez sekaein barhy chaty ka khyal krein
You tube channel yadgar Multan and thodi si hulchul ❤❤
@@Sahiba-e3cwah Sahiba Aap single Ho? Ya Mirza Hai Sath?💝
@@chhindasinghaulakh6815 single
@@chhindasinghaulakh6815 single
bhai comedy video hai
Waiting for Goga's JI NEXT SHOW
Very nice goga paji very nice acting 😂😂😂😂❤❤
Very nice video 😂❤
love from charda punjab ❤️
Roj aya kro plz sada Dil ni lagda Goga Ji ❤❤❤ albela ggg
@@tajbirsingh7440 you tube channel yadgar Multan and thodi si hulchul
Pakistan ton India waliyan nu salaam❤❤❤❤❤❤❤❤❤
naice sir saleem albela sahib i am your big fan
Saleem bai g ik benti aa v har video ch laughter sound pehla wala hi rakho plezz🙏
Ma Sha Allah tbarkallah
6:44 32 Bor da oonth😂
Nice comedy 😀😀😀😀
Gogga Bhaji❤
ਬਹੁਤ ਵਧੀਆ ਵੀਡੀਓ ਗੋਗਾ ਭਾਜੀ
Veri good Veri funny show Saleem ji Goga ji love you all family india PHAGWARA 🇮🇳 ❤
Salem saab. Goga ji nu s s akall ji salem sab da bacha v achi acting karta ha so lovely cut batee and batta. Waheguru ji maher karan ap sab ta. Ghuman paris
Gogga saleem ❤
Bahut vadiya ji 😂
Love from Hoshiarpur Punjab India
Goge bai de kehde kehde fan aa like kro ❤❤
Love from hoshiarpur punjab ❤
Salim . paji Thnks is New video kk liye... Sanu tadi hi New video di wait rendi aa... Bs ida hi 1 week ch sanu 1. Video jror dvo... Love uuu aa bahut sara tanu te gogga paji nu.. Punjab ( Amritsar ) to...
ਮੇਰੀ ਸਤਿ ਸ਼੍ਰੀ ਅਕਾਲ ਜੀ ਵੱਡੇ 22 ਗੋਗਾ ਜੀ ਅਤੇ ਸਲੀਮ ਜੀ ਨੂੰ ਪਾਕਿਸਤਾਨ ❤❤❤❤❤❤❤❤❤❤❤❤❤❤❤❤❤❤😂😂😂😂
Nice g.......
Waiting. . . . 😂
Albela Ji ko kya ji Goga ji good morning ji😂😂😂😂😂❤❤❤
Very nice 👍👍👍❤
Goga ji bahut badhiya comedy karte ho aur Goga ji aap Goga ji aap kabhi thoda sa bhi karo❤❤❤ Salam bhai jaan
End goga pasroori 💯
ਹੈਲੋ ਕਿ ਹਾਲ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ❤❤
ਬਹੁਤ ਵਧੀਆ ਜੀ ਸਾਡਾ ਤੁਸੀ ਆਪਣਾ ਸੁਣਾਉ।
Good❤❤❤❤😂😂😂