ਕੌਣ ਲਵੇਗਾ ਸਥਾਨ ਸੁਖਬੀਰ ਸਿੰਘ ਬਾਦਲ ਦਾ ! ਮੋਦੀ ਦੀ ਪੈੜ 'ਚ ਪੈਰ ਸੁਪਰੀਮੋ ਦੇ…Punjab Television

Поділитися
Вставка
  • Опубліковано 17 лис 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

КОМЕНТАРІ • 261

  • @JagtarWander
    @JagtarWander 22 години тому +19

    ਬੀਬਾ ਹਰਸ਼ਿਮਰਤ ਕੌਰ ਬਾਦਲ ਦੀ ਅਰਦਾਸ ਵਾਹਿਗੁਰੂ ਨੇ ਸੁਣ ਲਈ ਜੀ ਹੁਣ ਤੁਸੀ ਕੁਝ ਕਹੀ ਜਾਓ ਜੀ

  • @bahadursingh2006
    @bahadursingh2006 22 години тому +16

    ਬਿਲਕੁਲ ਸਹੀ ਗੱਲ ਹੈ ਬਾਈ ਜੀ ਮੇਰੀ ਜਦੋਂ ਦੀ ਵੋਟ ਬਣੀ ਹੈ ਮੈ ਸ਼੍ਰੋਮਣੀ ਅਕਾਲੀ ਦਲ ਤੋ ਇਲਾਵਾ ਕਦੇ ਕਿਸੇ ਪਾਰਟੀ ਨੂੰ ਵੋਟ ਨਹੀ ਪਾਈ 2017 ਤੋਂ ਬਾਅਦ ਅਸੀਂ ਆਪਣੇ ਘਰ ਬੈਠ ਗਏ ਹਾਂ ਨਿਰਾਸ਼ ਹੋ ਕੇ ਹੁਣ ਪੂਰੇ ਅਕਾਲੀ ਦਲ ਦਾ ਨਵੇਂ ਸਿਰੇ ਤੋਂ ਗੱਠਨ ਕੀਤਾ ਜਾਵੇ ਤਾਂ ਹੀ ਪੰਜਾਬ ਬਚ ਸਕਦਾ ਹੈ ਧੰਨਵਾਦ

    • @Nanakpanthi
      @Nanakpanthi 20 годин тому +1

      Tuhanu vi koi fayda hoiya Punjabi Suba banan da.

  • @bahadursingh2006
    @bahadursingh2006 22 години тому +7

    ਬਿਲਕੁਲ ਸਹੀ ਗੱਲ ਹੈ ਬਾਈ ਜੀ ਸਾਡੇ ਪੰਜਾਬ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਪੈਸੇ ਦੀ ਕੋਈ ਲੋੜ ਨਹੀਂ ਇਸ ਨੂੰ ਤਾ ਆਪਣੇ ਅੰਦਰੋਂ ਬ੍ਰਾਹਮਣ ਵਾਦੀ ਮੰਨੂੰ ਵਾਦੀ ਤੇ ਕਾਰਪੋਰੇਟ ਘਰਾਣਿਆਂ ਨਾਲ ਯਾਰੀ ਛੱਡਣੀ ਪੈਣੀ ਹੈ ਤੇ ਬ੍ਰਾਹਮਣ ਵਾਦੀ ਮੰਨੂੰ ਵਾਦੀ ਨਫਰਤੀ ਸੋਚ ਨੂੰ ਖਤਮ ਕਰ ਕੇ ਸਾਰੇ ਪੰਜਾਬ ਦੇ ਲੋਕਾਂ ਨੂੰ ਇਕੱਠੇ ਕਰਕੇ ਮੈਂਬਰਸ਼ਿਪ ਦੇਣੀ ਚਾਹੀਦੀ ਹੈ ਤੇ ਉਹ ਪੁਰਾਣਾ ਵਕਤ ਤੱਕੜਾ ਵਿਚ ਨੇਤਾ ਨੂੰ ਤੋਲਣ ਵਾਲੇ ਸਿਸਟਮ ਨੂੰ ਅਪਣਾਉਣ ਦੀ ਲੋੜ ਹੈ ਧੰਨਵਾਦ

  • @gurcharansingh8433
    @gurcharansingh8433 20 годин тому +12

    ਮਨਪ੍ਰੀਤ ਸਿੰਘ ਇਯਾਲੀ ਪ੍ਰਧਾਨ ਬਨਣਾ ਚਾਹੀਦਾ ਹੈ

  • @harwinder2601
    @harwinder2601 День тому +19

    ਜਿਥੋਂ ਬੱਸਾਂ ਦੀ ਜਾਂ ਪਾਰਕਿੰਗ ਲੌਟਸ ਜਾਂ ਹੋਟਲਾਂ ਢਾਬਿਆਂ ਦੀ ਚੇਨ ਜਾਂ ਬਾਹਰਲੇ ਦੇਸ਼ਾਂ ਵਿੱਚ ਜਾਇਦਾਦਾਂ ਦੀ ਬਰਸਾਤ ਹੋਈ ਹੋਣ ਦੇ ਚਰਚੇ ਲੋਕਾਂ ਵਿੱਚ ਆਮ ਸੁਣਦੇ ਰਹੇ , ਉਸ ਰੁਤਬਿਆਂ ਨੂੰ ਕੌਣ ਛੱਡਣ ਲਈ ਤਿਆਰ ਹੋਵੇ , ਕੀ ਇਹ ਹੋ ਸਕਦਾ ਹੈ ?

    • @Nanakpanthi
      @Nanakpanthi 11 годин тому +1

      @@harwinder2601 1947 ch Pakistan to Khali hath aaye. Hindu vi te Sikh vi. Enni tarakki ki kise hor ne vi kiti ?
      Punjabi Suba banaun da ehi maksad si. Delhi valeya nu keh dena, tusi Delhi ch khai jao, asin Punjab khai jawange.

  • @vloggerghuman2551
    @vloggerghuman2551 День тому +21

    ਪਾਰਟੀ ਤਾ ਲੋਕਾ ਕੋਲੋ ਮਿਲੇ ਪਾਰਟੀ ਫੰਡ ਨਾਲ ਹੀ ਚੱਲਦੀ ਏ ਕੋਈ ਵੀ ਪਾਰਟੀ ਪ੍ਰਧਾਨ ਆਪਣੇ ਕੋਲੋ ਨਹੀਂ ਖਰਚ ਕਰਦਾ

    • @Nanakpanthi
      @Nanakpanthi 20 годин тому

      Fer tuhada bhulekha. Hotel chalde aa. Property bahut as. America Canada ch vi. Busses chaldiya. Ik permit te char chaldiya. Paisa ta enna ki Maharaja Ranjit Singh kol ni hoiya hona.

  • @sukhwinderbling1330
    @sukhwinderbling1330 22 години тому +8

    ਰੱਖੜਾ ਇਮਾਨਦਾਰ ਵੀ ਹੈ ਪੈਸਾ ਵੀ ਖਰਚ ਸਕਦੈ

    • @ikodapasara8143
      @ikodapasara8143 12 годин тому

      ਕਿਵੇ ਟੈਸਟ ਕੀਤਾ ?

  • @deepbrar.
    @deepbrar. 23 години тому +18

    ਅੰਦਰ ਗਿਆ ਤਾਂ ਲੰਗਰ ਖਤਮ ‬
    ‪ *ਬਾਹਰ ਆਇਆ ਤਾਂ ਚੱਪਲ ਗਾਇਬ*
    ਤੁਸੀਂ ਤਾਂ ਕੁਝ ਤੁੜਵਾ ਵੀ ਬੈਠੇ ਜਨਾਬ

    • @sjmahal5
      @sjmahal5 18 годин тому +1

      @@deepbrar. ਲੰਗਰ ਰੈਲੀ ਜ ਭੋਗ ਤੇ ਚਲਾ ਗਿਆ ਹੋਣਾ ਗਰੀਬਾਂ ਦੇ

    • @deepbrar.
      @deepbrar. 12 годин тому

      ​@@sjmahal5😍🙏 ਜੀ

  • @Parmjitsingh-t3w4k
    @Parmjitsingh-t3w4k 21 годину тому +3

    ਚੇਹਰੇ ਬਹੁਤ ਬੀਬੀ ਖਾਲੜਾ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਗਿਆਨੀ ਮਨਜੀਤ ਸਿੰਘ

  • @jaspreetsekhon4633
    @jaspreetsekhon4633 22 години тому +5

    ਬਾਦਲ ਐਡ ਕੰਪਨੀ ਤੋ ਇਨਸਾਫ ਦੀ ਉਮੀਦ ਨਹੀ

  • @NarinderSingh-ti4sq
    @NarinderSingh-ti4sq День тому +9

    ਰੰਧਾਵਾ ਜੀ ਫਿੱਕਰ ਨਾ ਕਰੋ ਹੁਣ ਨਿਕਲਿਆ ਤੀਰ ਵਾਪਸ ਨਹੀਂ ਆ ਸਕਦਾ। ਸਾਰੇ ਦਾ ਸਾਰਾ ਅਕਾਲੀ ਦਲ ਦੋਨੋਂ ਧੜਿਆਂ ਨੂੰ ਨਕਾਰ ਚੁਕੇ ਹਨ। ਹੁਣ ਕੋਈ ਨਵਾਂ ਅਕਾਲੀ ਦੱਲ ਹੀ ਬਣੇਗਾ ਤਾਂ ਹੀ ਅਕਾਲੀ ਪੁਨਰ ਸਥਾਪਿਤ ਹੋ ਸਕੇਗਾ।

  • @balkourdhillon5402
    @balkourdhillon5402 22 години тому +4

    ਬਿਲਕੁਲ ਸਚ ਸਭ ਕੁੱਝ ਲੁੱਟ ਕੇ ਹੋਸ਼ ਵਿਚ ਅਜੇ ਵੀ ਨਹੀ ਆਏ )

  • @RandhirMann-i1u
    @RandhirMann-i1u День тому +6

    ਰੱਖੜਾ ਦਾ ਭਰਾ ਬਣੇ ਪ੍ਰਧਾਨ❤❤❤❤❤❤❤❤❤

  • @Gurbachan-qq2im
    @Gurbachan-qq2im 21 годину тому +3

    ਕੱਲ ਬਰਨਾਲੇ ਬਜ਼ਾਰੂ ਰੈਲੀ ਚ ਲੋਕ ਉੱਠਕੇ ਤੁਰਗੇ ਜਦੋਂ ਕੇਜਰੀ ਬੋਲਣ ਲੱਗੇ ਜ਼ਿਆਦਾ ਲੋਕ ਹੋਰਾਂ ਜ਼ਿਲਿਆਂ ਚੋ ਆੲਏ

  • @gurus1213
    @gurus1213 7 годин тому

    ਧੰਨਵਾਦ ਜੀ।ਅਸਤੀਫੇ ਬਾਬਤ ਇਸ ਤ੍ਰਾਹ ਕਹੋ ਕੇ ਛਿਤਰ ਵੀ ਖਾਧੇ ਤੇ ਗੰਢੇ ਵੀ ਖਾਧੇ।ਅਜੇ ਵੀ ਸੰਬਲ ਜਾਵੋ ਸੁਖਬੀਰ ਸੁਖਬੀਰ--- ਨਾ ਕਹੀ ਜਾਵੋ ਅਜੇ ਉਠਣਾ ਬਹੁਤ ਔਖਾ ਹੈ। ਮਨਪ੍ਰੀਤ ਸਿੰਘ ਆਯਿਲੀ ਨੂੰ ਅੱਗੇ ਲਿਆਵੋ ਜੇ ਕੁਝ ਪ੍ਰਾਪਤ ਕਰਨਾ ਹੈ, ਤੁਹਾਡੇ ਵਿਚੋਂ ਇਹ ਹੀ ਬੰਦਾ ਬੇਦਾਗ ਹੈ, ਸਾਰੇ ਇਸ ਨੂੰ ਪਰਵਾਨ ਕਰਨਗੇ।

  • @deepbrar.
    @deepbrar. 23 години тому +16

    ਨੈਤਿਕਤਾ ਦੇ ਸਿਧਾਂਤ ਕਿਸੇ ਦੁਆਰਾ ਬਣਾਏ ਨਹੀਂ ਜਾਂਦੇ
    *ਬਲਕਿ ਇਹ ਸਿਧਾਂਤ ਭਾਲੇ ਜਾਂਦੇ ਹਨ*
    ਅਕਾਲੀ ਦਲ ਨੂੰ ਸੁਰਜੀਤ ਕਰੋ ਪੰਜਾਬ ਨਿੱਘਾਰ ਵੱਲ ਜਾਣ ਤੋਂ ਬਚਾਓ ਪੰਜਾਬੀਓ

    • @sharansingh-yt7jq
      @sharansingh-yt7jq 23 години тому +2

      Badal KUNBEA KOREMA PB PBIAT SIKH SIKHI SGPC DA LOOETAN KUTEAN BARBAD KARAN WALLA NU GHALUO LAHAA KA SUETUO FR HI SAMVHAV

  • @ShubegSingh-d2b
    @ShubegSingh-d2b 21 годину тому +4

    ਬਦਲਾ ਨੇ ਦੂਜੀ ਕਤਾਰ ਦੇ ਲੀਡਰ ਪੈਦਾ ਹੀ ਨਹੀਂ ਹੋਣ ਦਿਤੇ ਲੋਕ ਨਾਲ ਚਾਹੀਦੇ ਹਨ ਪੈਸਾ ਨਹੀਂ ਅਕਾਲ ਪਾਰਟੀ ਸਿਖਾ ਦੀ ਪਾਰਟੂ ਹੈ ਪੰਥ ਨੂੰ ਤੁਸੀਂ ਕੀ ਸਮਝਦੇ ਹੋ ਪੈਸਾ ਤਾਂ ਕੁਝ ਵੀ ਨਹੀ ਗਰੀਬ ਸਿਖ ਮੇਰੇ ਵਰਗੇ ਵੀ ਜਮੀਨ ਵੇਚ ਕੇ ਅਕਾਲੀ ਪਾਰਟੀ ਨੂੰ ਪੈਸੇ ਦੇ ਦੇਣਗੇ ਇਆਲੀ ਵਰਗੇ ਜਾ ਕਿਸੇ ਸੰਤ ਸਿਪਾਹੀ ਨੂੰ ਕਮਾਨ ਦਿਤੀ ਜਾਵੇ ਕੋਈ ਵਡਾਲਾ ਪਰੀਵਾਰ ਕੋਈ ਵਾਜਿਬ ਤਜਰਬੇਕਾਰ ਵਿਅਕਤੀ ਹੋਵੇ

  • @harbanssingh8145
    @harbanssingh8145 День тому +4

    ਪਾਰਟੀ ਤਾਂ ਪੈਸੇ ਨਾਲ ਹੀ ਚੱਲਦੀ ਹੈ।ਪਰ ਪੈਸੇ ਦੇ ਨਾਲ ਨਾਲ ਮਜ਼ਬੂਤ ਕੇਡਰ ਵੀ ਚਾਹੀਦਾ। ਪਹਿਲਾਂ ਚੋਣ ਫੰਡ ਲੋਕ 50/100 ਰੁਪਿਆ ਇਕੱਠਾ ਕਰਕੇ ਪਿੰਡਾ ਵਿਚੋ ਉਮੀਦਵਾਰਾਂ ਨੂੰ ਦਿੰਦੇ ਸੀ।ਜਿਸ ਨਾਲ ਚੋਣ ਲੜੀ ਜਾਂਦੀ ਸੀ।ਪਰ ਜਦੋ ਤੋ ਰਾਜਨੀਤੀ ਨੂੰ ਧੰਦਾ ਬਣਾਇਆ,ਇਕ ਪਰਿਵਾਰ ਦੀ ਜੰਗੀਰ ਬਣੀ ਸਭ ਕੁਝ ਬਦਲ ਗਿਆ।ਜਦੋ ਸਤਾਹ ਵਿਚ ਆਏ ਤਾਂ ਖੂਭ ਧੰਦਾ ਚਲਾਇਆ, ਨਸ਼ੇ ਦਾ, ਸ਼ਰਾਬ ਦਾ,ਰੇਤ ਦਾ,ਕੇਬਲ ਦਾ, ਬੱਸਾਂ ਦਾ, ਹੋਟਲਾਂ ਦਾ,ਭੂੰ ਮਾਫੀਏ ਦਾ।ਪੰਥ ਨੂੰ ਵੀ ਭੁਲ ਗਏ,ਰੱਬ ਨੂੰ ਵੀ ਭੁਲ ਗਏ। ਲੋਕਾਂ ਦੇ ਫੰਡ ਨਾਲ ਚੱਲਣ ਵਾਲੀ ਪਾਰਟੀ, ਵੋਟਾਂ ਵੇਲੇ ਵੋਟਰਾਂ ਨੂੰ ਪੈਸਾ ਵੰਡਣ ਵਾਲੀ ਪਾਰਟੀ ਬਣ ਗਈ।ਪਰ ਕੇਡਰ ਹੋਲੀ ਹੋਲੀ ਮਾਯੂਸ ਹੋ ਗਿਆ ਤੇ ਮੁਖ ਮੋੜ ਗਿਆ।ਬਚਿਆ ਕੀ ਮੁਰਦਾ ਤੇ ਕੰਧਾ ਦੇਣ ਵਾਲੇ ਚਾਪਲੂਸ। ਇਹਨਾਂ ਹੀ ਚਾਪਲੂਸਾ ਨੇ ਆਖਰੀ ਸਾਹਾਂ ਤੇ ਪਾਰਟੀ ਨੂੰ ਖਤਮ ਕਰ ਦੇਣਾ ਜਦੋ ਸੁਖਬੀਰ ਨੂੰ ਹੀ ਦੁਬਾਰਾ ਪ੍ਰਧਾਨ ਬਣਾ ਦੇਣਾ।12 ਤੋ 17 ਵਾਲੀ ਸਾਰੀ ਲੀਡਰਸ਼ਿਪ ਨੂੰ ਹੀ ਘਰ ਬੈਠ ਜਾਣਾ ਚਾਹੀਦਾ ਜਿਹਨਾਂ ਦੇ ਹੁੰਦਿਆ ਅਕਾਲੀ ਦਲ ਦਾ ਆਹ ਹਾਲ ਹੋਇਆ।

  • @psjassowal3060
    @psjassowal3060 17 годин тому

    ਭਾਸਕਰ ਸਾਬ੍ਹ ਅਤੇ ਇੰਦਰਪ੍ਰੀਤ ਸਿੰਘ ਜੀ ਦੀ ਪੰਜਾਬੀ ਭਾਸ਼ਾ ‘ਤੇ ਪਕੜ ਦਾ ਮੈਂਨੰ ਬਿਲਕੁਲ ਵੀ ਮਤਲਬ ਨਹੀਂ,ਪਰ ਇਹ ਦੋਨੋਂ ਸਖ਼ਸ਼ੀਅਤਾਂ ਕਾਬਿਲੇ ਤਾਰੀਫ਼ ਜ਼ਰੂਰ ਨੇ ਰੰਧਾਵਾ ਸਾਬ੍ਹ।

  • @dhannasinghdeol1122
    @dhannasinghdeol1122 День тому +5

    ਰੰਧਾਵਾ ਜੀ, ਮੈਨੂੰ ਤਾਂ ਡਰਾਮਾ ਹੀ ਲੱਗਦਾ ਸੁੱਖਾ ਅਮਲੀ ਨਵੀਂ ਚਾਲ ਚੱਲਣ ਦੀ ਤਾਕ ਵਿੱਚ ਐ

  • @bahadursingh2006
    @bahadursingh2006 22 години тому +2

    ਰੰਧਾਵਾ ਸਾਹਬ ਜੀ ਬਾਈ ਜੀ ਇਸ ਪੁਰਾਣੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪੰਜਾਬ ਦੇ ਲੋਕਾਂ ਨੇ ਕਬੂਲ ਨਹੀ ਕਰਨਾ ਜੱਥੇਦਾਰ ਸਿੰਘ ਸਾਹਿਬ ਜੀ ਨੂੰ ਬੇਨਤੀ ਹੈ ਕਿ ਇਸ ਪੂਰੀ ਅਕਾਲੀ ਦਲ ਨੂੰ ਸ਼ਜਾ ਸੁਣਾਈ ਜਾਵੇ ਤੇ ਨਵੇਂ ਸਿਰੇ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਗੱਠਨ ਕੀਤਾ ਜਾਵੇ ਧੰਨਵਾਦ ਫੇਰ ਅਕਾਲੀ ਦਲ ਮਜਬੂਤ ਹੋ ਸਕਦਾ ਹੈ ਧੰਨਵਾਦ

  • @RameshKumar-et2ld
    @RameshKumar-et2ld 22 години тому +2

    ਰੰਧਾਵਾ ਜੀ, ਅਕਾਲੀ ਲੀਡਰ, ਜੋ ਹੁਣ ਅੱਗੇ ਨੇ, ਕੁੱਝ ਵੀ ਬਣ ਜਾਣ, ਲੋਕਾਂ ਨੇਵੋਟਾਂ ਇਹਨਾਂ ਨੂੰ ਨਹੀਂ ਪਾਉਣੀਆਂ. ਇਨਾਂ ਲੀਡਰਾਂ ਵਾਰੇ ਨਵੀਂ ਪੀੜੀ ਦੇ ਦਿਲ ਵਿੱਚ ਕੋਈ ਜਗਾਹ ਨਹੀਂ ਲੱਗਦੀ. ਨਵੇਂ ਲੋਕ ਅੱਗੇ ਆਉਣੇ ਚਾਹੀਦੇ ਨੇ. ਅਕਾਲੀ ਦਲ ਬੁਲੰਦੀਆਂ ਛੂਹ ਜਾਵੇਗਾ. ਜਿਸ ਦੀ ਬਹੁਤ ਜਰੂਰਤ ਐ ਜੀ.

  • @dhaliwaldaljit9375
    @dhaliwaldaljit9375 День тому +6

    ਪਾਰਟੀ ਖਰਚ ਪਾਰਟੀ ਵਰਕਰ ਤੇ ਲੋਕ ਚਲਾਂਉਦੇ ਨੇ ਬਾਈ ਜੀ। ਪਾਰਟੀ ੇੇ ਪਹਿਲੇ ਚਾਰ ਪਰਧਾਨ ਕਿਨੇ ਕੁ ਸਰਮਾਏਦਾਰ ਸੀ, ਪਾਰਟੀ ਫ਼ਿਰ ਵੀ ਬੁਲੰਦੀਆਂ ਤੇ ਸੀ। ਕਰੋੜਾਂ ਰੁਪਏ ਸਾਲਾਨਾ ਫੰਡ ਇਕੱਠਾ ਹੁੰਦਾ ਇਸ ਪਾਰਟੀ ਨੂੰ।

  • @deepbrar.
    @deepbrar. 23 години тому +8

    ਵਕ਼ਤ, ਦੋਸਤ ਅਤੇ ਰਿਸ਼ਤੇ ਉਹ ਚੀਜ਼ਾਂ ਹਨ ਜਿਹੜੀਆਂ ਮਿਲਦੀਆਂ ਤਾਂ ਮੁਫ਼ਤ ਚ ਹਨ, ਪਰ ਇਹਨਾਂ ਦੀ ਕੀਮਤ ਦਾ ਪਤਾ
    *ਉਦੋਂ ਲੱਗਦਾ ਹੈ ਜਦੋਂ ਇਹ ਖੋ ਜਾਂਦੇ ਹਨ*
    ਸੁਖਬੀਰ ਜੀ ਹਾਲੇ ਵੀ ਹੋਸ਼ ਕਰੋ

  • @Nanak-rc1go
    @Nanak-rc1go 19 годин тому

    ਮਨਪ੍ਰੀਤ ਸਿੰਘ ਇਆਲੀ ਲੋਕਾ ਨੇ ਜਿਤਾਇਆ ਹੋਇਆ , ਉਹਨੂੰ ਪ੍ਰਧਾਨ ਬਣਾਇਆ ਜਾਵੇ।

  • @BalramDhaliwal-rb7no
    @BalramDhaliwal-rb7no День тому +2

    ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਭਾਸਕਰ ਸਾਹਿਬ ਜੀ ਸਰਦਾਰ ਇੰਦਰਪ੍ਰੀਤ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @gursharankahlon567
    @gursharankahlon567 22 години тому +2

    ਰੰਧਾਵਾ ਸਾਹਿਬ ਅਤੇ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ। ਅਕਾਲੀ ਦਲ ਨੂੰ ਚਲਾਉਣ ਲਈ ਕਿਸੇ ਪੈਸੇ ਵਾਲੇ ਲੀਡਰ ਦੀ ਜਰੂਰਤ ਨਹੀਂ ਹੈ। ਲੋਕ ਪਾਰਟੀ ਲਈ ਪੈਸੇ ਆਪ ਹੀ ਖਰਚ ਕਰ ਲੈਦੇ ਹਨ।

  • @BalwinderKaur-qu9ls
    @BalwinderKaur-qu9ls 22 години тому +2

    Manpreet Ayali n’ Badala are two young honest n’ eligible Akali leaders to become president

  • @rajindercheema4985
    @rajindercheema4985 День тому +1

    ਸਤਿ ਸ੍ਰੀ ਅਕਾਲ ਰੰਧਾਵਾ ਸ੍ਹਾਬ ਇੰਦਰਪ੍ਰੀਤ ਜੀ ਭਾਸਕਰ ਜੀ ਤੇ ਸਮੂਹ ਦਰਸ਼ਕਾਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻🙏🏻👍👍👍👌👌👌🌹🌹🌹🙏🏻🌹🙏🏻🌹🙏🏻🌹🙏🏻🌹🙏🏻🌹

  • @jalourSingh-bz4dj
    @jalourSingh-bz4dj 23 години тому +4

    ਜ਼ਿੰਦਾਬਾਦ ਸਾਹਿਬ ਬਾਦਲ ਗਰੁੱਪ ਬੇਸ਼ੱਕ ਡਾਇਮੰਡ ਦਾ ਬਣ ਜੇ ਲੋਕ ਇਹਨਾਂ ਤੇ ਵਿਸ਼ਵਾਸ ਨਹੀਂ ਕਰਦੇ ਨਾ ਹੀ ਇਹਨਾਂ ਨੂੰ ਵੋਟਾਂ ਪਾਉਣ ਬੇਸ਼ੱਕ ਕਿੰਨੇ ਹਜਾਰ ਵਾਰੀ ਬਣ ਲੋਕ ਇਹਨਾਂ ਨੂੰ ਵੋਟ ਨਹੀਂ ਪਾਉਂਦੇ ਇਹਨਾਂ ਨੇ ਜਿਹੜੀ ਕੌਮ ਨਾਲ ਬੁਰੀ ਕੀਤੀ ਹੈ ਉਹ ਅੱਜ ਤੱਕ ਔਰੰਗਜ਼ੇਬ ਨੇ ਵੀ ਨਹੀਂ ਕੀਤੀ ਸਾਡੇ ਦਿਲਾਂ ਚੋਂ ਉਹ ਗੱਲਾਂ ਨਹੀਂ ਭੁੱਲਦੀਆਂ ਜਿਹਨੇ ਸਮੇਤ ਨੀ ਜਾਰ ਆਲਮਾ ਵਰਗ ਨੇ ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਕਰ

  • @appsingh1872
    @appsingh1872 День тому +3

    ਇਹ ਸਭ ਡਰਾਮਾ ਹੈ ਲੋਕਾਂ ਨੂੰ ਬੇਵਕੂਫ ਬਣਾਇਆ ਗਿਆ ਹੈ ਪ੍ਰਧਾਨ ਮੁੜ ਸੁਖਬੀਰ ਬਾਦਲ ਨੂੰ ਹੀ ਬਣਾਇਆ ਜਾਵੇਗਾ

  • @ShubegSingh-d2b
    @ShubegSingh-d2b 21 годину тому +2

    ਇੰਦਰ ਪਰੀਤ ਜੀ ਠੀਕ ਹਨ ਵੋਟ ਪੰਥ ਨੂੰ ਪੈਦਾ ਸੀ ਦਿਖ ਸਾਫ ਸੁਥਰੀ ਜਰੂਰੀ ਹੈ ਮਾਸਟਰ ਤਾਰਾ ਸਿੰਘ ਕੋਈ ਅਮੀਰ ਸੀ ਕੋਈ ਸਖਸੀਅਤ ਨਹੀ ਬਾਦਲ ਪਰਿਵਾਰ ਜੋ ਸੋਚਦੇ ਨੇ ਕੁਝ ਸਮੇਂ ਲਈ ਜਥੇਦਾਰ ਹਰਪ੍ਰੀਤ ਸਿੰਘ ਵੀ ਜਾ ਦਰਸ਼ਨ ਧਾਲੀਵਾਲ ਵੀ ਹੋ ਸਕਦਾ

  • @bahadursingh2006
    @bahadursingh2006 22 години тому +1

    ਬਾਈ ਜੀ ਸਾਡੇ ਪੰਜਾਬ ਦੇ ਜੇ ਸਾਡੇ ਲੋਕਾਂ ਨੇ ਬਚਾਉਣਾ ਹੈ ਤਾ ਬ੍ਰਾਹਮਣ ਵਾਦੀ ਮੰਨੂੰ ਵਾਦੀ ਸੋਚ ਵਾਲੀਆਂ ਪਾਰਟੀਆਂ ਦਾ ਖਹਿੜਾ ਛੱਡਣਾ ਪੈਣਾ ਹੈ ਤਾਂ ਤਾ ਸਾਰੇ ਪੰਜਾਬ ਦਾ ਘਾਣ ਕਰ ਰਹੇ ਹਨ ਸਾਨੂੰ ਆਪਣੀ ਖੇਤਰੀ ਪਾਰਟੀ ਨੂੰ ਨਵੇਂ ਸਿਰੇ ਤੋਂ ਮਜਬੂਤ ਕਰਨਾ ਚਾਹੀਦਾ ਹੈ ਧੰਨਵਾਦ

  • @parmjitvirk5343
    @parmjitvirk5343 21 годину тому +1

    ਰੰਧਾਵਾ ਜੀ ਸਤਿ ਸ੍ਰੀ ਆਕਾਲ ਜੀ
    ਸੁਖਬੀਰ ਸਿੰਘ ਬਾਦਲ ਭਾਵੇਂ ਪੁੱਠਾ ਲਟਕਦੇ
    ਵੋਟਾਂ ਨਹੀਂ ਪੈਣਗੀਆਂ

  • @sjmahal5
    @sjmahal5 20 годин тому +2

    ਗੋਲ੍ਹਕ ਛੱਡਣੀ ਲੀਚੜ ਲਈ ਬਹੁਤ ਔਖੀ ਅ , ਲੋਕੋ ਇਹ ਕੋਲੋ ਨੀ ਗੋਲ੍ਹਕ ਲੁਟਾਅਕਿ ਪਾਰਟੀ ਚਲਾਓਦਾ ਜੋ ਆਪਣੀ ਮਾਂ ਦੇ ਭੋਗ ਤੇ ਲੰਗਰ ਤੇ ਕੋਲੋ ਦੁਆਂਨੀ ਨੀ ਖੱਰਚਦਾ ਪਾਰਟੀ ਲਈ ਬੱਸਾਂ ਚਲਾਓਣ ਡਿਆ ….ਜਾਗੋ ?😢😢😢🙏

    • @balbirsingh8172
      @balbirsingh8172 19 годин тому

      Tuse golk vich kine peese paoude o ji

    • @sjmahal5
      @sjmahal5 18 годин тому

      @ ਜ਼ੀਰੋ 00 ਜਦੋ ਦਾ ਮੰਨਪ੍ਰੀਤ ਬਾਦਲ ਨੇ ਕਿਹਾ ਮੇਰੀ ਤਾਈ ਦਾ ਭੋਗ ਸਿੱਖ ਸੰਗਤ ਨੇ ਪਾਇਆ ਅ ? ਹੋਰ ਕੁੱਝ ਜੀ

  • @rajindersharma3330
    @rajindersharma3330 День тому +2

    ਰੰਧਾਵਾ ਸਾਹਿਬ ਇਹ ਪੱਤਰਕਾਰ ਸਾਹਿਬ ਸਭ ਤੋਂ ਵਧੀਆ ਵਿਸ਼ਲੇਸ਼ਣ ਕਰਦੇ ਨੇ। ਵਿਚਾਰ ਸੁਣਦਿਆਂ ਲੱਗਦਾ ਨਿਰਪੱਖ ਵਿਚਾਰ ਰੱਖੇ ਪੇਸ਼ ਕਰ ਰਹੇ ਹਨ।

  • @ShubegSingh-d2b
    @ShubegSingh-d2b 21 годину тому +4

    ਕੇਜਰੀਵਾਲ ਆਪ ਤਾਂ ਕੁਝ ਹੈ ਨੀ ਅਗੋ ਮਾਨ ਸਾਹਿਬ ਵੀ ਖਤਮ ਕਰ ਤੇ ਫੋਕੀਆਂ ਗਲਾਂ ਸ਼ਰਾਬ ਚੋਰੀ ਕਰਕੇ ਕੀ ਦਸਦੇ ਹੋ ਲੋਕ ਜਾਣਦੇ ਹਨ

  • @sardarsingh7833
    @sardarsingh7833 23 години тому +1

    ਜੇਕਰ ਸੁਖਬੀਰ ਸਿੰਘ ਬਾਦਲ ਦੁਬਾਰਾ ਪ੍ਰਧਾਨ ਬਨਦੇ ਹਨ,ਤਾ ਪਹਿਲਾ ਅਕਾਲੀ ਦਲ ਸਤਿਆ ਨਾਸ ਹੋਇਆ ਹੈ,ਫਿਰ ਅਕਾਲੀ ਦਲ ਬੇੜਾ ਗਰਕ ਹੋ ਜਾਵੇਗਾ,ਰੰਧਾਵਾ ਸਾਹਿਬ, ਜੇ ਇਹ ਚਮਚੇ ਪ੍ਰਧਾਨ ਬਨਾ ਵੀ ਦਿੰਦੇ ਹਨ,ਤਾ ਲੋਕਾ ਜਬਰਦਸਤੀ ਵੋਟਾ ਤਾ ਨੀ ਪਵਾ ਲੈਣਗੇ,ਬਾਦਲ ਪਰਿਵਾਰ ਤੋ ਲੋਕ ਅੱਕੇ ਬਹੁਤ ਹਨ,ਇਨਾ ਚਮਚਿਆ ਤੋ ਬਿਨਾ ਲੋਕ ਸੁਖਬੀਰ ਨਾ ਲੈ ਕੇ ਰਾਜੀ ਨਹੀ,ਇਹ ਵੋਟਾ ਭਾਲਦੇ ਹਨ,

  • @BHUPINDERSingh-sc5yg
    @BHUPINDERSingh-sc5yg 17 годин тому

    ਆਕਲੀ ਦੱਲ ਦੀ ਸਰਵਾਈਵ ਤਾ ਹੋਵੇਗੀ ਆਕਲੀ ਦੱਲ ਮੁੜਕੇ ਸੰਗਤ ਦੀ ਵੋਟਿੰਗ ਹੋਵੇ

  • @Nanak-rc1go
    @Nanak-rc1go 18 годин тому

    ਪੰਚਾਇਤੀ ਜਮੀਨਾ ਤੇ ਗੁਰੂਘਰ ਦੀਆ ਜਮੀਨਾ, ਸਭ ਚਹੇਤਿਆਂ ਕੋਲੇ ਨੇ।

  • @gurjantkhaira1137
    @gurjantkhaira1137 21 годину тому +4

    Darshan Rakhra prasident

  • @Gurbachan-qq2im
    @Gurbachan-qq2im 21 годину тому +1

    ਇਸਦਾ ਮਤਲਬ 20ਸਾਲਾ ਚ ਅਰਬਾਂ ਰੁਪਿਆ ਬਾਦਲਾਂ ਹੀ ਬਣਾਇਐ

  • @pritpalsingh4077
    @pritpalsingh4077 23 години тому +2

    ਜਿਹੜੇ ਲੋਕ ਬੱਸ ਅੱਡਿਆਂ ਤੋਂ ਬੂਟ ਪਾਲਿਸ਼ ਵਾਲੇ ਤੋਂ ਵੀ ੨ ਰੁਪਏ ਹਿੱਸਾ ਮੰਗਣ ਉਨਾ ਨਾਲ ਆਖ਼ਰ ਇਸਤਰਾਂ ਹੀ ਹੋਣਾ ਸੀ । ਹੁਣ ਵੀ ਕੰਧ ਤੇ ਲਿਖਿਆ ਨਹੀ ਪੜ ਰਹੇ ।

  • @harjinderkaur3978
    @harjinderkaur3978 18 годин тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

    • @harjinderkaur3978
      @harjinderkaur3978 18 годин тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਸਭ ਦੀ ਅਰਦਾਸਿ ਸੁਣਦਾ ਹੈ ਜੀ ਚਾਹੇ ਕੋਈ ਸਾਧ ਹੈ ਚਾਹੇ ਕੋਈ ਚੋਰ ਹੈ
      🙏🙏🙏

  • @BalkarSingh-og4xb
    @BalkarSingh-og4xb 22 години тому +2

    ਕੇਜਰੀਵਾਲ ਦੀਆਂ ਪਹਿਲੀਆਂ ਗਰੰਟੀਆਂ ਕੀ ਹਾਲ ਹੋਇਆ, ਲੋਕ ਸਭ ਜਾਣ ਚੁੱਕੇ ਹਨ, ਸਭ ਜੁਮਲੇ ਸਾਬਤ ਹੋਏ, ਔਰਤਾਂ ਦਾ 1000 ਰੁਪਏ ਦੀ ਗਰੰਟੀ ਦਾ ਕੀ ਬਣਿਆ, ਪੁਰਾਣੀ ਪੈਨਸ਼ਨ ਗਰੰਟੀ ਕਿੱਥੇ ਗਈ, ਹੁਣ ਲੋਕ ਕੋਈ ਝੂਠੀਆਂ ਗਰੰਟੀਆਂ ਉਪਰ ਵਿਸ਼ਵਾਸ ਨਹੀਂ ਕਰਦੇ।ਬਸ ਸੁਣ ਕੇ ਹਸ ਕੇ ਤੁਰ ਜਾਂਦੇ ਹਨ।

  • @bootasingh1733
    @bootasingh1733 20 годин тому +1

    Manpreet Aialu Nu Pardan Banao ❤❤❤

  • @psjassowal3060
    @psjassowal3060 17 годин тому

    ਭਾਸਕਰ ਸਾਬ੍ਹ,I love you

  • @gurus1213
    @gurus1213 7 годин тому

    Thanks

  • @butasingh3821
    @butasingh3821 20 годин тому +1

    ਇੰਦਰਪੀ੍ਤ ਜੀ, ਸਾਰੀਆਂ ਪੰਚਾਇਤਾਂ ਇਮਾਨਦਾਰ ਨਹੀਂ ਹੁੰਦੀਆਂ, ਸਾਡਾ ਪਿੰਡ ਨਗਰ ਪੰਚਾਇਤ ਬਣਾ ਦਿੱਤਾ ਗਿਆ ਸੀ, ਆਕਾਲੀ ਭਾਜਪਾ ਸਰਕਾਰ ਵੇਲੇ,, ਬਠਿੰਡਾ ਜ਼ਿਲ੍ਹੇ ਦਾ ਵੱਡਾ ਪਿੰਡ ਹੈ,,, 50ਕਿੱਲੇ ਪੰਚਾਇਤ ਦੀ ਜ਼ਮੀਨ ਸੀ,, ਪਿੰਡ ਨੂੰ ਛੇ ਕਰੋੜ ਫੰਡ ਆਇਆ ਸੀ,,, ਛੱਪੜਾਂ ਤੇ ਨਜਾਇਜ਼ ਕਬਜ਼ੇ ਕੀਤੇ ਹਨ, ਕੋਈ ਕਾਰਵਾਈ ਨਹੀਂ ਹੋਈ ਪੰਚਾਇਤ ਦੀ ਜ਼ਮੀਨ ਨੂੰ ਛੱਪੜ ਬਣਾ ਦਿੱਤਾ ਗਿਆ ਹੈ ਮਾਲਵੇ ਦਾ ਵੱਡਾ ਪੱਤਰਕਾਰ ੍ਇਸ ਪਿੰਡ ਦਾ ਜੰਮਪਲ ਹੈ,, ਕਿਤੇ ਪਿੰਡ ਦੀ ਸਚਾਈ ਬਿਆਨ ਨਹੀਂ ਕੀਤੀ

  • @deepbrar.
    @deepbrar. 23 години тому +9

    ਤਾਕਤ ਜਿੱਤ ਨਾਲ ਨਹੀਂ ਮਿਲਦੀ, ਊਰਜਾ ਤਾਂ ਸੰਘਰਸ਼ ਨਾਲ ਪੈਦਾ ਹੁੰਦੀ ਹੈ
    *ਜਿੰਨੀਆਂ ਮੁਸੀਬਤਾਂ ਦਾ ਸਾਹਮਣਾ ਕਰੋਗੇ, ਓਨੇ ਹੀ ਸ਼ਕਤੀਸ਼ਾਲੀ ਬਣੋਗੇ*
    ਹੱਥਕੰਡੇ ਨਹੀਂ ਕੋਈ ਨੀਤੀ ਅਪਣਾਓ ਬਾਦਲ ਜੀ

  • @BalkarSingh-og4xb
    @BalkarSingh-og4xb 22 години тому +2

    ਫਿਰ ਤਾਂ ਅਡਾਨੀ ਨੂੰ ਪਰਧਾਨ ਬਣਾ ਦਿਉ ਉਸ ਕੋਲ ਬਹੁਤ ਪੈਸੇ ਹਨ, ਵੇਖੋ ਕਿਵੇਂ ਪਾਰਟੀ ਨੂੰ ਫਰਸ ਤੋਂ ਅਰਸ ਉਪਰ ਪਹੁੰਚਾਉਂਦੇ ਹਨ।

  • @SukhdevSingh-bp6yf
    @SukhdevSingh-bp6yf 17 годин тому

    Good Discussions by Bhaskar ji

  • @Nanak-rc1go
    @Nanak-rc1go 19 годин тому

    ਅੱਜ ਪੰਜਾਬ ਦੇ ਦੋ ਹੀਰੋ ਨੇ। ਇਕ ਸੁਖਬੀਰ ਬਾਦਲ ਤੇ ਦੂਜਾ ਕੇਜਰੀਵਾਲ। ਦੋਵਾ ਨੇ ਸਾਰਾ ਪੰਜਾਬ ਹਿਲਾ ਰੱਖਿਆ। ਸਾਰਾ ਪੰਜਾਬ ਇੱਕ ਪਾਸੇ, ਇਹ ਦੋਵੇਂ ਇੱਕ ਪਾਸੇ ਨੇ ।,

  • @Gurtaj_singh695
    @Gurtaj_singh695 23 години тому +2

    ਜਿਨਾ ਚਿਰ ਬਾਦਲ ਔਰ ਬਾਦਲ ਸਾਰੀ ਲੀਡਰਸ਼ਿਪ ਅਕਾਲੀ ਦਲ ਚੋਂ ਪਾਸੇ ਨਹੀਂ ਹੁੰਦੇ ਤੇ ਨਵੇਂ ਗੁਰ ਸਿਖ ਪੜੇ ਲਿਖੇ ਆਦਮੀ ਅੱਗੇ ਆਉਂਦੇ ਹਨ ਤਾਂ ਬਹੁਤ ਜਲਦੀ ਅਕਾਲੀ ਦਲ ਆਪਣੇ ਪੈਰਾਂ ਤੇ ਖੜਾ ਹੋ ਸਕਦੈ

  • @DarshanSingh-bc7pq
    @DarshanSingh-bc7pq 23 години тому +2

    ਸੁਖੇ ਨੂੰ ਪਤਾ ਸੀ ਕਿ ਹਰ ਤਰਾ ਦੇ ਮਾਫੀਏ ਤੋ ਕਮਾਇਆ ਹੋਇਆ ਪੈਸਾ ਅੱਗੇ ਜਾ ਕੇ ਪਾਰਟੀ ਚਲਾਉਣ ਵਾਸਤੇ ਕੰਮ ਆਏਗਾ ਇਸ ਕਰਕੇ ਉਸਨੇ ਕੋਈ ਕਸਰ ਨਹੀ ਛੱਡੀ ਪੈਸਾ ਕਮਾਉਣ ਦੀ ਵਿਚਾਰੇ ਸੁਖੇ ਨੇ

  • @sardarsingh7833
    @sardarsingh7833 23 години тому +2

    ਰੰਧਾਵਾ ਸਾਹਿਬ ਅਗਰ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਤੋ ਹਟਾ,ਲੋਕਾ ਨੇ ਕੇਜਰੀਵਾਲ ਵੋਟਾ ਤਾ ਕੀ,ਪੰਜਾਬ ਵਿੱਚ ਵੜਨਣ ਦੇਣਾ,

  • @gurmailsingh994
    @gurmailsingh994 22 години тому +1

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @Gurbachan-qq2im
    @Gurbachan-qq2im 21 годину тому +1

    ਜਿਹੜੇ ਪਹਿਲਾਂ 92ਨੇ ਉਨਾਂ ਦੇ ਹਲਕਿਆਂ ਦਾ ਕੰਮ ਕੌਣ ਕਰਾਊ

  • @jagdevsingh5243
    @jagdevsingh5243 19 годин тому

    ਰੰਧਾਵਾ ਜੀ ਤੁਹਾਡੀ ਫੋਟੋ ਹੀ ਕਿਉਂ ਆਉਂਦੀ ਹੈ ਲਾਈਵ ਕਿਉਂ ਨਹੀਂ ਹੁੰਦੇ ਤੁਸੀਂ।

  • @gur9213
    @gur9213 21 годину тому

    ਸ ਇਦਰਪ੍ਰੀਤ ਸਿੰਘ ਜੀ ਸਬ ਠੀਕ ਐ ਜੀ ਪਰ ਪੰਜਾਬੀ ਚ ਹਿੰਦੀ ਨਾ ਘਸੋੜੋ ਜੀ

  • @Nanak-rc1go
    @Nanak-rc1go 19 годин тому

    ਜਦੋ ਟਰਮ ਖਤਮ ਹੋ ਜਾਂਦੀ ਹੈ, ਨਵੇਂ MLAs ਦੋਬਾਰਾ ਜਿੱਤਕੇ ਆਉਂਦੇ ਨੇ, ਫਿਰ cm ਚੁਣਦੇ ਨੇ।

  • @HsgiHsgill
    @HsgiHsgill 23 години тому +2

    Je ਬਾਦਲਾ ਦਾ ਟੱਬਰ ਅੱਗੇ ਆਵੇ ਗਾ ਤਾਂ ਵੀ ਲੋਕਾਂ ਨੇ ਮੂੰਹ ਨਹੀਂ ਲੋਨਾ।

  • @indeejeet4974
    @indeejeet4974 9 годин тому

    ਰੰਧਾਵਾ ਸਾਹਿਬ ਅਕਾਲੀਦਲ ਪੰਜਾਬ ਦੀ ਲੋਕਲ ਪਾਰਟੀ ਹੈ । ਇਹ ਸਟੈਂਡ ਹੋਣੀ ਜ਼ਰੂਰੀ ਆ । ਆਪਾ ਕੋਈ ਚਾਰਾਜੋਈ ਕਰੀਏ।

  • @amitsharma9387
    @amitsharma9387 День тому +11

    खुशहाल पंजाब को दुखहाल बनाने वाले अकाली पार्टी है.... दुखबीर ने बेड़ा गर्क किया

  • @musafirsaab9063
    @musafirsaab9063 9 годин тому

    ਅਕਾਲੀ ਦਲ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਹੁਣ ਬਿਕਰਮ ਮਜੀਠੀਏ ਨੂੰ ਪ੍ਰਧਾਨ ਬਣਾ ਲੈਣ, ਕਿਉਂਕਿ ਉਹਦੇ ਵਰਗਾ ਤੇਜ਼ ਤਰਾਰ ਆਗੂ ਉਹਨਾਂ ਕੋਲ ਹੋਰ ਕੋਈ ਨਹੀਂ ਹੈ। ਦੂਜਾ ਬਾਦਲਾਂ ਦਾ ਰਿਸ਼ਤੇਦਾਰ

  • @JASMAILDHALIWAL-w2l
    @JASMAILDHALIWAL-w2l 20 годин тому

    Great 👍

  • @harmeshsuddi1100
    @harmeshsuddi1100 23 години тому +1

    Only Manpreet Aile for present. Good man

  • @paramjitdhamrait5185
    @paramjitdhamrait5185 23 години тому +1

    Waheguru ji bless you all.

  • @ShamsherSingh-k6b
    @ShamsherSingh-k6b 21 годину тому

    ਬਾਦਲਾਂ ਨੇ ਜੋ ਕੀਤਾ ਉਹ ਚੰਗਾ ਨਹੀਂ ਕੀਤਾ ਤੇ ਸਾਰੇ ਕਹਿ ਰਹੇ ਹਨ ਕਿ ਅਕਾਲੀ ਦਲ ਵਿੱਚ ਨਵੀ ਲੀਡਰਸ਼ਿਪ ਆਉਣੀ ਚਾਹੀਦੀ ਆ । ਨਵੀਂ ਲੀਡਰਸ਼ਿਪ ਦੀ ਸਰਕਾਰ ਨੇ ਵੀ ਪੰਜਾਬ ਦਾ ਕੋਈ ਮੁੱਦਾ ਹੱਲ ਨਹੀਂ ਕੀਤਾ।ਸੋ ਨਵੇਂ ਲੀਡਰ ਹੋਣ ਜਾਂ ਪੁਰਾਣੇ ਇਹਨਾਂ ਦੀ ਨੀਤ ਸਾਫ ਹੋਣੀ ਚਾਹੀਦੀ ਆ ਨਹੀਂ ਤਾਂ ਭਾਵੇਂ ਸੌ ਵਾਰ ਨਵੀ ਲੀਡਰਸ਼ਿਪ ਆਜੇ ਕੁਝ ਨਹੀਂ ਬਣਨਾ ਪੰਜਾਬ ਦਾ

  • @jagjitsingh5212
    @jagjitsingh5212 21 годину тому

    Good news and views thanks Randhawa saab Bhaskar saab and Ip saab ❤🙏🙏🙏

  • @Nanak-rc1go
    @Nanak-rc1go 19 годин тому

    ਜਦੋ ਕਿਸੇ ਖ਼ਾਸ ਲੀਡਰ ਦਾ ਨਾਮ ਵਾਰ 2 ਚੱਲੇ, ਤਾਂ ਸਮਝੋ ਸਾਰੀ ਆਪੋਜੀਸ਼ਨ ਤੇ ਬਿਉਰੋਕਰੇਸੀ ਸਿਰਫ ਉਹ ਲੀਡਰ ਤੋ ਹੀ ਡਰਦੇ ਨੇ।

  • @angrejmaan1864
    @angrejmaan1864 18 годин тому

    ਅਕਾਲੀਦਲ ਬਾਦਲ ਪਰਿਵਾਰ ਸੁਆਰਥੀ ਬਣ ਗਿਆ ਚੰਗੀ ਸੋਚ ਵਾਲੇ ਲੋਕਾ ਪਿੱਛੇ ਧੱਕ ਦਿੱਤਾ ਪੰਜਾਬ ਅਤੇ ਸਿੱਖ ਕੌਮ ਦੇ ਮੁੱਦਿਆਂ ਨੂੰ ਭੁੱਲ ਗਿਆ ਸੀ।

  • @ramanmaangat8995
    @ramanmaangat8995 23 години тому +1

    ਇਹ ਤਾਂ ਕਹਿਣ ਦੀਆ ਗੱਲਾ ਨੇ ਆਪਣੀ ਜੇਬ ਚੋਂ ਪੈਸੇ ਕੌਣ ਲਾਉਂਦਾ

  • @sandhusingh6615
    @sandhusingh6615 20 годин тому +1

    Bhaskar ji namaskar

  • @ਸੁਰਜੀਤਸਿੰਘਲੱਟੀ

    👍👍👌

  • @JagdeepSingh-sd3de
    @JagdeepSingh-sd3de 20 годин тому +1

    ਸਾਰੀ ਪੈਂਤੜੇਬਾਜੀ ਹੋ ਰਹੀ ਹੈ, ਇਹਨਾਂ ਦਾ ਰੱਬ ਹੀ ਰਾਖਾ

  • @surindertakhar7830
    @surindertakhar7830 12 годин тому

    ਸੁੱਖਵੀਰ ਪੈਸੇ ਕਿਹੜਾ ਜ਼ੇਬ ਵਿੱਚੋ ਖਰਚਦਾ ਉਹ ਪੈਸੇ ਕਮਾਉਦਾ ਹੈ ...!

  • @mohindersingh6322
    @mohindersingh6322 22 години тому

    92 ਮੈਂਬਰ ਜਿਤ ਗੲਏ ਆਮ ਆਦਮੀ ਪਾਰਟੀ ਦੇ ਚਾਰ ਮੈਂਬਰ ਪਾਰਲੀਮੈਂਟ ਲੲਈ ਜਿਤ ਗੲਏ ਕੀ ਇਹਨਾਂ ਲੋਕਾਂ ਨੇ ਪੈਸੇ ਖ਼ਰਚੇ ਸੀ ਮੇਰਾ ਖਿਆਲ ਹੈ ਨਹੀਂ ਫੇਰ ਪੈਸੇ ਧੇਲੇ ਦੀ ਲੋੜ ਕਿਉਂ

  • @karnailrakkar3504
    @karnailrakkar3504 20 годин тому

    ਰੰਧਾਵਾ ਜੀ ਸੁਖਬੀਰ ਵਾਲੇ ਚਁਕਰ,ਚ ਤਾਂ ਓਹ ਗਁਲ ਹੋਣੀ ਕਿ ਆਪੇ ਮੈਂ ਰਁਜੀ ਪੁਜੀ ਆਪੇ ਮੇਰੇ ਬਁਚੇ ਜੀਣ

  • @bhagwantsingh1641
    @bhagwantsingh1641 23 години тому +1

    ਡਿਜ਼ਾਈਨਾਂ ਨਾਲ ਭਰੋਸੇ ਨੀ ਹਾਸਲ ਕੀਤੇ ਜਾ ਸਕਦੇ ਜੇ ਭਰੋਸਾ ਹਾਸਲ ਕਰਨਾ ਹੈ ਤਾਂ ਤਿਆਗ ਤਾਂ ਕਰਨਾ ਹੀ ਪਵੇਗਾ ਮੋਕੇ ਵਾਰ- ਵਾਰ ਨੀ ਮਿਲੇਆ ਕਰਦੇ ।🙏

  • @JagdeepSingh-sd3de
    @JagdeepSingh-sd3de 20 годин тому

    ਸੁਖਬੀਰ ਦੇ ਦੁਬਾਰਾ ਪ੍ਰਧਾਨ ਬਣਨ ਨਾਲ ਅਕਾਲੀ ਦਲ ਪਾਰਟੀ ਕਦੇ ਵੀ ਦੁਬਾਰਾ revive ਨਹੀਂ ਹੋ ਸਕਦੀ ਇਹ ਪੱਥਰ ਤੇ ਲਕੀਰ ਆ,

  • @babusingh-y6f
    @babusingh-y6f 12 годин тому

    ਰੌਲਾ ਸਾਰਾ ਪੈਸੇ ਦਾ ਹੈ ਪ੍ਰਧਾਨ ਤਾ ਸਾਰੇ ਬਣਨ ਨੂੰ ਤਿਆਰ ਹਨ ਪਰ ਪੈਸੇ ਸੁਖਬੀਰ ਲਾਏ ਨਾਲੇ ਪੈਸੇ ਸਖਬੀਰ ਲਾੲੈ ਨਾਲੇ ਸਾਡੇ ਪਿੱਛੇ ਤੁਰੇ ਅੱਗੇ ਨਾ ਲੱਗੇ ਕੋਈ ਤਾ ਡਟੋ ਸਧਾਰ ਲਹਿਰ ਵਾਲੇ ਕਈ 100 200 ਏਕੜ ਜ਼ਮੀਨ ਵਾਲੇ ਹੈਗੇ ਹਨ ਵੇਖੀ ਜਾਉ ਜਾਂ ਤਾਂ ਵਿਕ ਜਾਊ ਸਾਰੀ ਪਾਊ ਤਾ ਸਹੀ ਸ਼ੇਰ ਦੀ ਪੂਛ ਨੂੰ ਹੱਥ ਕੋਈ ਘਰੇ ਬੈਠੇ ਹੀ ਡਰੀ ਜਾਂਦੇ ਹਨ

  • @parmveersandhu8860
    @parmveersandhu8860 23 години тому +1

    ਖਡੂਰ ਸਹਿਬ ਤੈ ਫਰੀਦਕੋਟ ਦੈਖ ਲੋ ਕਾਲੀ ਕੋਣ ਆ

  • @ShubegSingh-d2b
    @ShubegSingh-d2b 22 години тому +1

    International news bhi jankari den inderprit ji about sikhs

  • @surjitsingh5198
    @surjitsingh5198 10 годин тому

    ਪ੍ਰਕਾਸ਼ ਚੰਦ ਬਾਬਰ ਮਰਨ ਤੋਂ ਪਹਿਲਾਂ ਸੁਖਬੀਰ ਇੰਸਾ ਨੂੰ ਕਹਿ ਗਿਆ ਸੀ ਭਾਵੇਂ ਕੌਮ ਬਰਬਾਦ ਹੋ ਜਾਏ ਤੂੰ ਪ੍ਰਧਾਨਗੀ ਨਹੀਂ ਛੱਡਣੀ

  • @GurmeetSingh-eg3so
    @GurmeetSingh-eg3so 17 годин тому

    ਅੱਜ ਵਰਗਾ

  • @gur0092
    @gur0092 23 години тому +1

    ਲਗਦੈ ਹੁਣ ਬਾਦਲ ਪਰਵਾਰ ਵੀ BJP JOIN ਕਰ ਜਾਓੂਗਾ

  • @Gurdeepsingh-jy2ou
    @Gurdeepsingh-jy2ou 19 годин тому

    Punjab with punjab

  • @shabegsingh7387
    @shabegsingh7387 23 години тому

    ਇੱਕ ਤਾਕੜ ਤੇ ਧਾਰਮਿਕ ਸੋਚ ਵਾਲਾ ਵਿਅਕਤੀ ਹੀ ਅਕਾਲੀ ਦਲ ਦਾ ਪ੍ਰਧਾਨ ਹੋਣਾ ਚਾਹੀਦਾ

  • @SukhwinderSingh-bo2xo
    @SukhwinderSingh-bo2xo День тому

    Very good Discussion 🙏🙏🙏

  • @JoyfulSandcastle-cf7gg
    @JoyfulSandcastle-cf7gg 23 години тому

    ਅਜੋਕੇ ਹਾਲਾਤਾਂ ਵਿੱਚ ਨਵੀਂ ਲੀਡਰਸ਼ਿਪ ਵੱਲੋਂ ਕੋਮ ਦੀ ਅਗਵਾਈ ਸੰਭਾਲ਼ਣ ਦੀ ਸਖ਼ਤ ਜ਼ਰੂਰਤ ਹੈ।

  • @Nanak-rc1go
    @Nanak-rc1go 19 годин тому

    Ssa ji

  • @gurindermann7228
    @gurindermann7228 День тому +4

    ਸਾਰਾ ਕੁਸ਼ ਤਾਂ ਡੋਬ ਦਿੱਤਾ ਪਾਰਟੀ ਦਾ ਹੁਣ ਕਿ ਫਾਇਦਾ ਹੋਰ ਲਾ ਲੈਂਦਾ ਚਾਅ 2027 ਦਾਸ ਦੇਣਾ ਸੀ ਲੋਕਾਂ ।

  • @kuldipsinghdhesi7018
    @kuldipsinghdhesi7018 19 годин тому

    ਵਾਕਿਆ ਹੀ ਨਵੇਂ ਅਕਾਲੀ ਦਲ ਨੂੰ ਪੈਸੇ ਦੀ ਲੋੜ ਨਹੀ ਹੈ।ਬਹੁਤ ਹ ਧੜਲੇਦਾਰ ,ਜੂਅਰਤ ਵਾਲਾ ,ਦਲੇਰ ,ਇਮਾਨਦਾਰ ਪ੍ਰਧਾਨ ਚਾਹੀਦਾ ਹੈ।

  • @ranjitsinghgoria3816
    @ranjitsinghgoria3816 3 години тому

    Good discussion Sardar ǰì

  • @surinderjitsingh2140
    @surinderjitsingh2140 20 годин тому

    ਸਤਿ ਸ੍ਰੀ ਆਕਾਲ
    ਜਿਹੜੇ ਆਪਣੇ ਮਰਗ ਦੇ ਭੋਗਾਂ ਤੇ ਸ਼੍ਰੋਮਣੀ ਕਮੇਟੀ ਦਰਬਾਰ ਸਾਹਿਬ ਜੀ ਤੋਂ ਲੰਗਰ ਲਗਾਉਂਦੇ ਰਹੇ ਉਹ ਪਾਰਟੀ ਖ਼ਾਤਰ ਪੈਸੇ ਲਾਉਣਗੇ 😂😂😂

  • @jagtarsingh1134
    @jagtarsingh1134 23 години тому +2

    Sukhbir Badal nu Akali Dal da Bhog pake v Sabar ni aya

  • @balvirsinghgrewal4053
    @balvirsinghgrewal4053 22 години тому

    ਹਰਪ੍ਰੀਤ ਸਿੰਘ ਜੀ ਸਤਿ ਸ੍ਰੀ ਆਕਾਲ।

  • @angrejsingh-zk5lj
    @angrejsingh-zk5lj 21 годину тому

    🙏🙏👍

  • @Ranjeetdaliwal-kz2nc
    @Ranjeetdaliwal-kz2nc 22 години тому

    ਸਤਿ ਸ੍ਰੀ ਆਕਾਲ ਜੀ।