Jagtar singh ji jina tusin akali party da fiker kadre ho tan tusin kiyo ni akali dal de agle pardhan ban jande tusin tan sikh sabat soort vi poore ho nale tuhanu poori samjh,hay party nu sahi dhang nal chala sakde ho tusin jroor sakh sangat te ih upkar karo ji
The Supreme Court today (November 18) directed the Secretary, President of India, to place the mercy petition filed by Balwant Singh Rajoana, 57 years, Babbar Khalsa terrorist and a death row convict, before the President with a request that it be considered within 2 weeks. The Court added that if the mercy petition is not considered within the time stipulated, the Court will consider the petition for granting interim relief.
J eh sach a k core committee ne eh faisla lei lya k Sukhbir Singh Badal aje v president rehn ta meri smjh eh kehndi k ajj smucha Akali Dal Sri Akal Takht Sahib ji di aguvai manan nu mnjoor nhi te oh sirf 1 bnde nu bchauna chaunde ho. Ta menu lgda Sanu sabh panth hiteshi te Akali Dal nu chrdi kla ch dekhna chahunde ne uhna nu ajoke Akali dal nu apne dimag cho kdh dena chahida hei. Hun time a gya k Sikh budhijivi ikathe ho k agge aun te Akali Dal lyi nvi bhrti kr k ik nva ate Sri Akal Takht Sahib Ji nu samparpit new Akali Dal usarna chahida hei. Eh purane log ape hi neglect hi jange
Tude ta duha hata vich ldu ne j parvan kar lia ta v khna j na parvan kitaba ta khana drmma c tusi ta kutaa vag poke jana tusi apne vire socha kro dsría v re ne
The Supreme Court today (November 18) directed the Secretary, President of India, to place the mercy petition filed by Balwant Singh Rajoana, 57 years, Babbar Khalsa terrorist and a death row convict, before the President with a request that it be considered within 2 weeks. The Court added that if the mercy petition is not considered within the time stipulated, the Court will consider the petition for granting interim relief.
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
ਝੂਠ ਬੋਲਣ ਨਾਲ ਜੇ ਪਾਪ ਲੱਗਦਾ ਹੈ
*ਤਾਂ ਸੱਚ ਬੋਲਣ ਨਾਲ ਲੋਕਾਂ ਨੂੰ ਅੱਗ ਲੱਗਦੀ ਹੈ*
ਸਮੇਂ ਦਾ ਚੱਕਰ ਬਹੁਤ ਤੇਜ਼ ਚੱਲਦਾ ਹੈ ਇਸਲਈ
*ਨਾ ਦੌਲਤ ਦਾ ਘਮੰਡ ਕਰੋ ਨਾ ਬਲ ਦਾ ਹੰਕਾਰ*
ਸੁਖਬੀਰ ਬਾਦਲ ਦਾ ਅਸਤੀਫ਼ਾ ਸਿਰਫ਼ ਇੱਕ ਡਰਾਮੇ ਤੋਂ ਵੱਧ ਕੁੱਝ ਨਹੀਂ ਹੈ,ਹੁਣ ਵੀ ਬਾਦਲਾਂ ਦੇ ਚਾਪਲੂਸ ਅਸਤੀਫ਼ਾ ਨਾ ਮਨਜ਼ੂਰ ਕਰਕੇ ਇਸੇ ਤਨਖ਼ਾਹੀਏ ਨੂੰ ਪ੍ਰਧਾਨ ਮੰਨਣ ਲਈ ਤਿਆਰ ਹੋਣਗੇ।
ਸੁਖਬੀਰ ਬਾਦਲ ਦੇ ਜੋ ਪਾਛੂ ਹਨ ਉਹ ਸੁਖਬੀਰ ਦਾ ਬੇੜਾ ਗਰਕ ਚੰਗੀ ਤਰ੍ਹਾਂ ਕਰਨ ਗੇ
🌹ਸਤਿ ਸ੍ਰੀ ਅਕਾਲ ਹਰਜਿੰਦਰ ਸਿੰਘ ਰੰਧਾਵਾ ਜੀ ਰਾਜੀਵ ਭਾਸਕਰ ਜੀ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏
ਬਾਦਲ ਦਾ ਅਸਤੀਫ਼ਾ ਮਨਜੂਰ ਕਰਨਾ ਜਾ ਨਹੀਂ ਕਰਨਾ ਇਹ ਸੁਖਬੀਰ ਦਾ ਹੁਕਮ ਹੀ ਫੈਸਲਾ ਕਰੇਗਾ। ਜੋ ਕਮੇਟੀ ਇਸ ਬਾਰੇ ਬੈਠੀ ਹੈ।ਓਹ ਪਹਿਲਾਂ ਸੁਖਬੀਰ ਤੋਂ ਹੁਕਮ ਲੈਣਗੇ ਜੌ ਓਹ ਕਹੇਗਾ ਓਹ ਪ੍ਰੈਸ ਨੋਟ ਜਾਰੀ ਹੋ ਜਾਵੇਗਾ।ਕਮੇਟੀ ਕੋਈ ਫੈਸਲਾ ਨਹੀਂ ਲੇ ਸਕਦੀ।
ਬਰਨਾਲੇ, ਤੋਂ ਕੁਲਦੀਪ ਸਿੰਘ ਕਾਲਾ ਢਿਲੋਂ ਸਾਰੇ, ਉਮੀਦਵਾਰ ਤੋਂ ਅੱਗੇ ਚੱਲ, ਰਿਹਾ ਹੈ।
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਭਾਸਕਰ ਸਾਹਿਬ ਜੀ ਸਰਦਾਰ ਜਗਤਾਰ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਇਬਾਦਤਖਾਨੇ ਵਿਚ ਕਿਉਂ ਭਾਲ਼ਦੇ ਹੋ ਮੈਨੂੰ
*ਮੈਂ ਓਥੇ ਵੀ ਹਾਂ, ਜਿਥੇ ਤੁਸੀਂ ਗੁਨਾਹ ਕਰਦੇ ਹੋ*
ਹਮੇਸ਼ਾ ਦੀ ਤਰ੍ਹਾਂ ਲਾਜਵਾਬ ਸ਼ਾਇਰੀ ਰੂਪੀ ਟਿੱਪਣੀ!!
@@baldevsinghgill6557ਧੰਨਵਾਦ ਜੀ 😍😍
ਰੰਧਾਵਾ ਸਾਹਿਬ ਕੀ ਕੈਲਾਸ਼ ਗਹਿਲੋਤ ਦਾ ਅਸਤੀਫਾ ਪੰਜਾਬ ਚ ਕੇਜਰੀਵਾਲ ਸਾਹਿਬ ਦੀਆ ਗਤੀਵਿਧੀਆ ਰੋਕੂ
ਬਰਗਾੜੀ ਕਾਂਡ ਵਾਪਰਨ ਦੇ ਅਸਲ ਕਾਰਨ ਸਪੱਸ਼ਟ ਹੋਣ ਚਾਹੀਦੇ ਨੇ ਦੂਜਾ ਡੇਰਾ ਸਿਰਸਾ ਦੇ ਮੁਆਫ਼ੀ ਨਾਲ ਜਥੇਦਾਰ ਰਘਬੀਰ ਸਿੰਘ ਜੀ ਅਤੇ ਜਥੇਦਾਰ ਗੁਰਮੁੱਖ ਸਿੰਘ ਜੀ ਵੀ ਨੇ ਇਹਨਾਂ ਵਿਰੁਧ ਵੀ ਕਾਰਵਾਈ ਹੋਣੀ ਚਾਹੀਦੀ ਹੈ
ਸੁਖਬੀਰ ਸਿੰਘ ਬਾਦਲ ਦਾ ਬੇੜਾ ਗ਼ਰਕ ਨਹੀਂ ਕਰਨਗੇ ਇਹ ਅਕਾਲੀ ਦੱਲ ਦਾ ਬੇੜਾ ਗ਼ਰਕ ਕਰਨਗੇ
ਰੰਧਾਵਾ ਸਾਹਿਬ ਸਰਦਾਰ ਜਗਤਾਰ ਸਿੰਘ ਜੀ ਸਹੀ ਕਹਿ ਰਹੇ ਹਨ
ਜਦੋ ਰਾਹੁਲ ਗਾਂਧੀ ਨੇ ਅਸਤੀਫਾ ਦਿੱਤਾ ਤਾ ਮਨਜੂਰ ਨਾ ਹੋਣ ਤੇ ਉਹਨਾ ਕਿਹਾ ਕੀ ਮੈ ਕਿਸੇ ਕੀਮਤ ਤੇ ਪ੍ਰਧਾਨ ਨਹੀ ਰਹਾਗਾ ਤਾ ਪਾਰਟੀ ਨੂੰ ਅਸਤੀਫਾ ਮਨਜ਼ੂਰ ਕਰਨਾ ਪਿਆ
ਹੁਣ ਬਾਦਲ ਸਾਹਿਬ ਵੀ ਇਹ ਕਰਨ ਜੇ ਉਹਨਾ ਲੰਮੀ ਰਾਜਨੀਤੀ ਕਰਨੀ ਹੈ
ਬਾਦਲ ਲਾਣਾ ਜਿਹੜੇ ਮਰਜ਼ੀ ਦਾਅ ਪੇਚ ਖੇਡ ਲਵੇ ਖ਼ਾਲਸਾ ਪੰਥ ਚੰਗੀ ਤਰਾਂ ਸਮਝ ਚੁੱਕਾ ਹੈ ਕਿ ਇਹ ਪੰਥ ਹਿਤੇਸੀ ਨਹੀਂ ਬਲਕਿ ਮਲੋ ਜ਼ੋਰੀ ਅਕਾਲੀ ਦੱਲ ਅਤੇ ਪੰਥਕ ਸੰਸਥਾਵਾਂ ਤੇ ਕੇਂਦਰੀ ਹਕੂਮਤ ਦੀ ਸਰਪ੍ਰਸਤੀ ਨਾਲ ਕਾਬਜ ਇਕ ਨਿੱਜੀ ਹਿਤਾਂ ਨੂੰ ਸਾਧਣ ਵਾਲਾ ਇਕ ਗ੍ਰੋਹ ਹੈ।
ਖ਼ਾਲਸਾ ਪੰਥ ਹੁਣ ਇੰਨਾਂ ਦੇ ਝਾਂਸੇ ਵਿੱਚ ਕਦੇ ਨਹੀਂ ਆਵੇਗਾ।
Waheguru ji bless you all.
Very good Discussion 🙏🙏🙏
ਸੁਖਬੀਰ ਬਾਦਲ ਦ ਅਸਤੀਫਾ ਇਕ ਡਰਾਮਾ ਐ
ਅੱਜ 18ਤਰੀਕ ਹੈ ਜੀ, ਭਾਸਕਰ ਸਾਹਿਬ
ਓਹੀ ਗਲਾਂ ਸੁਣ ਸੁਣਕੇ ਕੰਨ ਪਕ ਗਏ। ਤੁਸੀਂ ਥੱਕਦੇ ਨੀ ਓਹੀ ਗੱਲਾਂ ਰੋਜ
ਸ਼੍ਰੀ ਮਾਨ ਜੀ ਬੇਨਤੀ ਇਹ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਨਿਗਰਾਨੀ ਹੇਠ ਕਮੇਟੀ ਕਿਉਂ ਨਹੀਂ ਬਣਾਈ ਜਾ ਸਕਦੀ ਜੋਂ ਸਮੁੱਚੇ ਅਕਾਲੀ ਦਲ ਨੂੰ ਕਿਸੇ ਤੀਸਰੇ ਲੀਡਰ ਦੇ ਅਧੀਨ ਪ੍ਰਫੁੱਲਤ ਕੀਤਾ ਜਾਵੇ ਜੀ
ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਸਿਰਫ ਤੇ ਸਿਰਫ ਅਕਾਲੀ ਦਲ ਦੇ ਵਰਕਰ ਹਨ ਪਰ ਪੰਥ ਬਿੱਲਕੁੱਲ ਨਿਰਾਜ਼ ਹੈ
ਇਹ ਦੱਸਣ ਵਿੱਚ ਤੰਦੂਆ ਪੈਦਾ ਆ ਕਿ ਅਕਾਲੀ ਸਰਕਾਰ ਵਿੱਚ ਹੀ ਪ੍ਰੋ ਦਵਿੰਦਰ ਪਾਲ ਸਿੰਘ ਭੁੱਲਰ ਪੰਜਾਬ ਲਿਆਂਦਾ ਵਾ
ਡੇਰਾ ਬਾਬਾ ਨਾਨਕ ਸੀਟ ਆਮ ਆਦਮੀ ਪਾਰਟੀ ਵੱਡੇ ਮਾਰਜਨ ਨਾਲ ਜਿੱਤ ਰਹੀ ਹੈ। ਨਾਲੇ ਕੋਈ ਕਾਂਗਰਸੀ ਲੀਡਰ ਨਹੀਂ ਚਾਹੁੰਦਾ ਕਿ ਸੁਖਜਿੰਦਰ ਸਿੰਘ ਰੰਧਾਵਾ ਨੰਬਰ ਵਨ ਦਾ ਲੀਡਰ ਬਣ ਜਾਵੇ।
ਵਹਿਮ ਤੁਹਾਡਾ ਵੀਰ ਜੀ 23 ਨੂੰ ਪਤਾ ਚੱਲਿਆ ਲਉ
ਜਗਤਾਰ ਸਿੰਘ ਜੀ ਕੀ ਤੁਸੀ ਵੀ ਆਪ ਦੀ suport ਵਿੱਚ ਜਾਵੋਗੇ?
ਵੱਡੇ ਜਾਗਰੂਕ ਪੱਤਰਕਾਰ ਜਿੰਨਾ ਨੂੰ ਅੱਜ ਤਾਰੀਖ ਕੀ ਹੈ ਇਹ ਨਹੀ ਪਤਾ
ਪ੍ਰਤਾਪ ਸਿੰਘ ਬਾਜਵਾ ਜੀ ਵੀ ਅਂਦਰਖਾਤੇ ਰੰਧਾਵੇ ਦੀ ਪਿੱਠ ਲਵਾਉਣ ਚ ਕੋਈ ਕਸਰ ਨਹੀ ਛੱਡਣਗੇ। ਭਾਜਪਾ ਵੱਲ ਡੱਕਾ ਸੁੱਟਣਗੇ ।
Bhaskar ji namaskar
ਇਹ ਫੇਰ ਬਾਦਲ ਨੂੰ ਹੀ ਚੁਣਨਗੇ।
ਦੇਖ ਲਿਓ।
ਚੰਡੀਗੜ੍ਹ ਵਾਲੇ ਮਸਲੇ ਤੇ ਰਾਜਧਾਨੀ ਪੰਜਾਬ ਨੂੰ ਨਾ ਮਿਲਣਾ ਇਸ ਪਿਛੇ ਸਾਰੀ ਕਾਂਗਰਸੀ ਜਿੰਮੇਵਾਰ ਹੈ
ਅਕਾਲ ਦਲ ਵੀ ਉਤਨਾ ਹੀ ਜ਼ੁਮੇਵਾਰਾ ਹੈ
Bhaskar ji today is 18th November not 19th Nov. And voting date is 20th November.
ਰੰਧਾਵਾ ਜੀ ਕੀ ਪਤਾ ਅੱਜ ਅਸਤੀਫ਼ਾ ਪ੍ਰਧਾਨ ਨਾ ਹੋਵੇ।
Good ji
People of Punjab have already rejected such leaders in the election held in 2017,19,20 and2024,all pressure tactics on Akal Takht
Sukhbir have to be thrown out of panth and Punjab
S Jagtar Singh ji is best .
Today is 18th Nov Not 19th Nov
Where is S. Hameer Singh ji???
🙏🙏👍
Jagtarsingh Rajab baskar Randhawa by sat shri akal
ਜਗਤਾਰ ਸਿੰਘ ਜੀ ਕੀ ਦਰਬਾਰ ਸਾਹਿਬ ਨੂੰ ਢਾਹ ਢੇਰੀ ਕਰਨ ਤੋਂ ਬਾਅਦ ਕਾਂਗਰਸ ਦੀ ਰੀਵਾਈਵਲ ਨਹੀਂ ਹੋਈ? ਤੁਹਾਡੇ ਵਰਗਿਆਂ ਨੇ ਦੋ ਵਾਰੀ ਸਰਕਾਰ ਬਣਾ ਦਿੱਤੀ ਕਾਂਗਰਸ ਦੀ।ਹੁਣ 8ਐਮ ਪੀ ਬਣਾਂ ਤੇ,ਕੀ ਦਰਬਾਰ ਸਾਹਿਬ ਨੂੰ ਢਾਹੁਣ ਤੋਂ ਵੱਧ ਕੋਈ ਗੁਨਾਹ ਹੋਰ ਹੋ ਸਕਦਾ? ਇਸ ਬਾਰੇ ਜਗਤਾਰ ਸਿੰਘ ਕਦੀ ਗੱਲ ਨਹੀਂ ਕਰਨਗੇ।
Good
Ssa ji
Sukhveer Singh Badal nu cheese nu bna dena chahida
🌹🌹🌹🙏🏻🙏🏻🙏🏻
Jagtar singh ji jina tusin akali party da fiker kadre ho tan tusin kiyo ni akali dal de agle pardhan ban jande tusin tan sikh sabat soort vi poore ho nale tuhanu poori samjh,hay party nu sahi dhang nal chala sakde ho tusin jroor sakh sangat te ih upkar karo ji
The Supreme Court today (November 18) directed the Secretary, President of India, to place the mercy petition filed by Balwant Singh Rajoana, 57 years, Babbar Khalsa terrorist and a death row convict, before the President with a request that it be considered within 2 weeks.
The Court added that if the mercy petition is not considered within the time stipulated, the Court will consider the petition for granting interim relief.
J eh sach a k core committee ne eh faisla lei lya k Sukhbir Singh Badal aje v president rehn ta meri smjh eh kehndi k ajj smucha Akali Dal Sri Akal Takht Sahib ji di aguvai manan nu mnjoor nhi te oh sirf 1 bnde nu bchauna chaunde ho.
Ta menu lgda Sanu sabh panth hiteshi te Akali Dal nu chrdi kla ch dekhna chahunde ne uhna nu ajoke Akali dal nu apne dimag cho kdh dena chahida hei.
Hun time a gya k Sikh budhijivi ikathe ho k agge aun te Akali Dal lyi nvi bhrti kr k ik nva ate Sri Akal Takht Sahib Ji nu samparpit new Akali Dal usarna chahida hei.
Eh purane log ape hi neglect hi jange
Bhaskar nu daso jagrata Jia nahi hunda
So called historians da pura joor lag giya hun tak
Sir ji,much ado about nothing..