JOHN DEERE 5210 4WD ON PDC SUPER SEEDER ਵੇਖੋ ਕਿੰਨੇ ਲੀਟਰ ਖਾ ਗਿਆ ਏਕੜ ਚ
Вставка
- Опубліковано 30 вер 2024
- JOHNDEERE 5210 4x4 Performance
PDC Super Seeder 2023 Model
#rotavator #dharampreetbajwa #kheti #khetibadi #land #tractor #jhona #wheat #punjab
Please subscribe @dharampreetbajwa for more informative videos 🌾💯🤙♥️🚜⛽️😊
ਵਾਲੇ ਸਿਆਣੇ,ਅੱਗ ਲਾਕੇ ਅਕਲ ਦੇਈ ਜਾਦੇ ਆ,,,
ਤੁਸੀ ਵਾਈ ਜੀ ਗੱਲਾ ਦਾ ਕੜਾਹ ਬਨਾਉਣਾ ਬਣਾਓ ਜਦੋ ਪਰਾਲੀ ਨੁ ਅੱਗ ਹੀ ਲਾਤੀਫੇਰ ਸਫਾਈ ਦਾ ਕੀ ਮਤਲਬ
Oh te hai apan te rotawater te avrage dasi ki bhra 5 ghate bnai jana 7ghate chlia baki veer jina chir prali nhi super seeder te rotawater vich koi fark nhi
@@sunnymalhotra2413 5.75 ਕਿੱਲੇ ਕਿਹਾ ਓਹਨੇ
4.75acer hunda
7 ਘੰਟੇ 47 ਮਿੰਟ ਟਾਈਮ ਬਣਦਾ ਵੀਰ ਸੱਤ ਵਜੇ ਤੋਂ ਲੈ ਕੇ ਦੋ ਵੱਜ ਕੇ ਸੰਤਾਲੀ ਮਿੰਟ ਤਕ
ਅੱਗ ਲਾ ਕੇ ਤਾਂ 265 ਵੀ ਵਧੀਆ ਚੱਲਦਾ
nhi bai eh ta bhuleka hi aa 265 ne ta lift vi nhi chakni chikka kado ga
Road / superseeder 19/21 da e fark hunda ....pto ch best..road jaida karcha JD
Bai g 5210 johndeere nu 1500 ja 1550 RPM te chalao hor vadia average davuga guaranty
Landforce , machio te iston vi ghat khanda
ਵਾ ਈ ਪਰਾਲੀ ਨੂੰ ਅੱਗ ਨਾ ਲਗਾਉਣ
Agg La. K. Diesel. The pata ni. Lagda. Broder. Garcha. Bich pata Lagda brother
5210 naal biji c 3 speed naal. naal 3630 c s adition 5210 ne 6 lt khada 3630 ne 9 lt kille da khet ch tote maare c
ਬਿਲਕੁਲ ਬਕਵਾਸ ਹੈ
7 liter 5210 dasmas super seeder 7 futta 1600 rpm
Jhood bai no1 Is sonalika❤❤😊❤❤
ਜੈ ਇਕ ਕਿੱਲਾ ਬੀਜ ਦਾ ਫਰ ਏਹੀ ਟ੍ਰੈਕ ਨਿ 10 ਤੋ 9 ਖਾਣਾ ਸੀ
ਬਕੀ 1 ਗੇਅਰ ਤੇ ਦੂਜੇ ਦਾ ਫਰਕ ਸਿਰਫ johndeer ਨੂੰ 1 ਲੀਟਰ ਮਸਾ ਪਾਉਂਦਾ ਆ ਫਰਕ
ਏ ਡਿਸਕ ਸੀਡਰ ਆ
ਜੇੜਾ ਸੁਪਰ ਸੀਡਰ ਆ ਪਰਾਲੀ ਤੇ ਬੀਜ ਦਾ ਓਹ khnda 10 tk ਅਰਮ ਨਾਲ
ਏ ਪਰਾਲੀ ਤੇ ਦਾਣੇ ਨਗੇ ਸੱਡ ਦਿੰਦਾ ਬਾਈ ਦੇਖਿਆ 2022 ਚ ਤਾਹੀ ਤੇ ਕਣਕ ਘਟ ਨਿਕਲਿਆ ਸਭ ਦਿਆ,, ,
5210. Ks s.seeder 7.5 futta 7.5 liter
Jagjit day super seeder sonalika 750 to speed aag la k 6 liter khan day
Bai ine bnde aa cho kise da v calculator thik ni chlda?
Veer 5.75 ni 7.45nal kr 7 vje laia c 2.47 hoge 7.45 bne. 6.69 desiel
Oh acre d gal krda
Bro not to burn parali