Це відео не доступне.
Перепрошуємо.

Rani Canada 🇨🇦 ਬਾਈ ਜੀ ਠੰਡਾ ਪਾਣੀ ਬਣਾਉਣ ਤੇ ਲਾਉਣ ਦੀ ਵਿਧੀ ਨੋਟ ਕਰ ਲਵੋ ।

Поділитися
Вставка
  • Опубліковано 18 гру 2022
  • ਗਰਮੀਆਂ ਵਾਲਾ ਠੰਡਾ ਪਾਣੀ ਕਬੂਤਰਾਂ ਵਾਸਤੇ ।

КОМЕНТАРІ • 457

  • @SukhaBhatti-v3u
    @SukhaBhatti-v3u Місяць тому +1

    ❤️🌹ਸੱਚੀ ਬਾਪੂ ਜੀ ਤੁਹਾਡੀਆਂ ਦੱਸਿਆ ਗੱਲਾਂ ਮੇਰੇ ਤੇ ਸਾਡੇ ਸਾਰੇ ਗਰੀਬ ਵੀਰਾ ਲਈ ਅਣਮੋਲ ਹਨ,❤️🤲ਬਾਪੂ ਜੀ ਤੁਸੀ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲ੍ਹਾ ਵਿੱਚ ਰਹੋਗੇ ,ਸੱਚੇ ਤੇ ਲੋਕਾਂ ਦਾ ਭਲਾ ਕਰਨ ਵਾਲੇ ਇੰਨਸਾਨ ਤੇ 👏ਵਾਹਿਗੁਰੂ ਜੀ 👏ਦੀ ਹਮੇਸ਼ਾ ਕਿਰਪਾ ਰਹਿੰਦੀ ਹੈ 👏 ਵਾਹਿਗੁਰੂ ਜੀ

  • @SukhaBhatti-v3u
    @SukhaBhatti-v3u Місяць тому

    ਬਾਪੂ ਜੀ ਦਿਲ ਖੁਸ਼ ਕਰਤਾ,ਤੁਸੀ ਬੁਹਤ ਲੋਕਾ ਦਾ ਭਲਾ ਕੀਤਾ ਜਾ ਓਹਨਾ ਬਾਰੇ ਸੋਚਿਆ👏👏 ਦਿਲੋਂ ਧੰਨਵਾਦ ਆ ਬਾਪੂ ਜੀ ਤੁਹਾਨੂੰ👏❤️ਮੇਰੀ ਦਿਲੋਂ ਅਰਦਾਸ ਆ👏 ਵਾਹਿਗੁਰੂ ਜੀ 👏ਤੁਹਾਨੂੰ ਹਮੇਸ਼ਾ ਤੰਦਰੁਸਤੀ ਦੀ ਦਾਤ ਬਖਸ਼ਣ ਬਾਪੂ ਜੀ🌹🌹❤️

  • @ranbirrana8072
    @ranbirrana8072 Рік тому +10

    ਲੱਖਾਂ ਲੋਕਾਂ ਦੀਆ ਦੁਆਵਾਂ ਥੋਡੇ ਨਾਲ ♥

  • @jassusingh4603
    @jassusingh4603 Рік тому +34

    ਬਾਈ ਜੀ ਪਾਣੀ ਤਾ ਬਹੁਤ ਲੋਕ ਦੱਸ ਦਿੰਦੇ ਆ ਪਰ ਤਸਿਰਾ ਦੇ ਬਾਰੇ ਪਹਿਲੀ ਵਾਰ ਤੁਸੀ ਦੱਸਿਆ ਧੰਨਵਾਦ ਜੀ

  • @SukhaBhatti-v3u
    @SukhaBhatti-v3u Місяць тому

    👏ਮੈ ਆਸ ਕਰਦਾ ਬਾਪੂ ਜੀ ਤੁਹਾਡੀ ਸਿਹਤ ਠੀਕ ਠਾਕ ਹੈ ,ਬਾਪੂ ਜੀ ਤੁਸੀ 💯% ਸਹੀ ਕਿਹਾ ,ਇਹ ਜਾਣਕਾਰੀ ਕਿਸੇ ਨੇ ਨੀ ਦਿੱਤੀ ਅੱਜ ਤੱਕ,ਮੈ ਹਜਾਰਾ video dekhiya han, bapu g mai hun JORDAN aa, 18 ਤਰੀਕ ਨੂੰ ਪੰਜਾਬ ਛੁੱਟੀ chala ਹਾਂ,ਮੈ ਘਰ ਕਬੂਤਰ ਰੱਖੇ ਹਨ ,ਮੈ ਘਰ ਜਾ ਕੇ ਇਹ ਤੁਹਾਡਾ ਦੱਸਿਆ ਪਾਣੀ ਲਾ ਕੇ ਦੇਖੋਗਾ ,ਬਾਪੂ ਜੀ ਮੈਨੂੰ 19 ਸਾਲ ਹੋ ਗਏ ਅੱਜ ਵੀ ਕਬੂਤਰਾਂ ਦਾ ਸ਼ੌਕ ਪਿਆਰ ਪੂਰਾ ਬਰਕਰਾਰ ਹੈ ,ਬਾਪੂ ਜੀ ਦਿਲ ਬੁਹਤ ਖੁਸ਼ ਹੈ ਇਸ ਲਈ ਤੁਹਾਨੂੰ msg kite bapu gg, 👏👏ਭੁੱਲ ਚੁੱਕ ਲਈ ਮਾਫ਼ੀ ਚਾਹੁੰਦਾ ਹਾਂ ਬਾਪੂ ਜੀ, ਜਿਊਂਦੇ ਵੱਸਦੇ ਰਹੋ ਬਾਪੂ ਜੀ

  • @raj9123
    @raj9123 Рік тому +4

    ਲੱਖਾਂ ਲੋਕਾਂ ਦੀਆ ਦੁਆਵਾਂ ਥੋਡੇ ਨਾਲ ਨੇ .
    ਦਿਲ ਜਿੱਤ ਲਿਆ ਸਰ ਤੁਸੀ 🙏

  • @supinderjeetsingh2195
    @supinderjeetsingh2195 Рік тому +10

    ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਜੀ ਵਾਹਿਗੁਰੂ ਜੀ

    • @ranicanada2492
      @ranicanada2492  Рік тому +4

      ਨਹੀਂ ਮੈਂ ਨਹੀਂ ਜਾਣਦਾ ਕੌਣ ਹੈ ਉਹ ।

    • @jyotisinghgehle1690
      @jyotisinghgehle1690 Рік тому

      @@ranicanada2492 ਅੱਛਾ ਤੈਨੂੰ ਪਰਮਾਤਮਾ ਦਾ ਨੀ ਪਤਾ

  • @deepaknirwal7652
    @deepaknirwal7652 Рік тому +2

    Sat shri Akaal ji sat shri Akaal ji aapke 3:00 Baje wale Pani Se cal 2023 21 Mai ko Baji Jeet Gaye Ustad ji बहुत-बहुत Shukriya बहुत-बहुत dhanyvad Pyar Bhari sat shri Akaal ji

  • @jasvirsidhu6062
    @jasvirsidhu6062 Рік тому +3

    ਬਹੁਤ ਧੰਨਵਾਦ ਜੀ ਜਾਨਕਾਰੀ ਲਈ

  • @JassS634
    @JassS634 8 місяців тому +1

    ਬਹੁਤ ਵਧੀਆ ਜਾਣਕਾਰੀ ਬਾਪੂ ਜੀ ਪੂਰੀ ਚੰਗੀ ਤਰਾ ਸਮਜਾਏ ਆ

    • @ranicanada2492
      @ranicanada2492  7 місяців тому

      Thanks 🙏

    • @JassS634
      @JassS634 3 місяці тому

      ​@@ranicanada2492ਬਾਪੂ ਜੀ ਪਿੰਡ ਪੂਹਲੀ ਜਿਲ੍ਹਾ ਬਠਿੰਡਾ ਤੁਹਾਡਾ ਚੇਲਾ ਮਲਕੀਤ ਮਾਸਟਰ ਜੀ ਹੈ ਦਸਿਓ ਜਰੂਰ,🙏

  • @jaspalsingh-re3to
    @jaspalsingh-re3to 2 місяці тому +1

    ❤❤ 17:34

  • @punjab_da_shonki
    @punjab_da_shonki Місяць тому

    ਧੰਨਵਾਦ ਬਾਪੂ ਜੀ ਸਿਰਾ ਹੀ ਲਾਤਾ

  • @sabsunil5536
    @sabsunil5536 6 місяців тому +2

    Thanks you baba ji 🙏

  • @parvindersingh6029
    @parvindersingh6029 13 днів тому

    VV nice veer waheguru ji har khushiyaa bakshan

  • @RajuDhaliwal-vc6nz
    @RajuDhaliwal-vc6nz 3 місяці тому +1

    ਉਸਤਾਦ ਜੀ ਇਸ ਠੰਡੇ ਪਣੀ ਨਾਲ ਰਾਤ ਨੂੰ 2 ਤੋਂ 3 ਵਜੇ ਦੇ ਵਿੱਚ ਜੇੜਾ ਗਰਮ ਪਾਣੀ ਲੱਗਦਾ ਉਹ ਲਗਣਾ ਯਾਂ ਨਹੀਂ ਲੱਗਣਾ ਇਸ ਬਾਰੇ ਕਨਫਰਮ ਕਰ ਦਿਓ

  • @amrindersingh3778
    @amrindersingh3778 4 дні тому

    Bai ji paani de k garam karna k nahi nale tusi dasya c vee banya gud teeje pani to band karn nu kahde c

  • @hardeepsingh3572
    @hardeepsingh3572 Рік тому +1

    ਬਾਈ ਜੀ ਕੱਲ ਮੈਂ ਤੁਹਾਡਾ ਦਸਿਆ ਪਾਣੀ ਬਜੀ ਤੇ ਲਾਇਆ c ਬਹੁਤ ਜਾਦਾ udya kabooter 7:੦੦_7:15 tk udya

  • @sukhisaini3925
    @sukhisaini3925 Рік тому +2

    Shi gal sariya bapu ji bhut bhut danwad bapu ji toda bhut bhut

  • @NareshKumar-si4vw
    @NareshKumar-si4vw 3 місяці тому +1

    Ok

  • @sukhbirsingh8881
    @sukhbirsingh8881 Рік тому +2

    Sat srikal Bai ji 🕊️ bazi lai best work 👍

  • @karanbirkaranbir2100
    @karanbirkaranbir2100 Рік тому +1

    ਉਸਤਾਦ ਜੀ ਸਾਸਰੀਕਾਲ ਗਰਮ ਖੇਡ ਕੀ ਆ ਤੇ ਗਰਮ ਖੇਡ ਦੇ ਭੇਤ ਤੋ ਪੜਦਾ ਚੱੱਕੋ ਪਿਉ ਬਣੇ ਜੇ ਤੇ ਸੀਸਾ ਦੇ ਦਿਉ ਪੁੱਤਰਾ ਨੂੰ ਗਰਮ ਖੇਡ ਜਰੂਰ ਦੱਸੋ,🤚🤚🤚🤚🤚🤚🤚

  • @lovelymalik7653
    @lovelymalik7653 Рік тому +1

    ਬਾਬਾ ਜੀ ਆਲੂ ਭੁਖਰਾ ਲਗਾ ਸਕਦੇ ਆ ਇਸ ਪਾਣੀ ਨਾਲ
    ਨਾਲੇ ਬਾਜ਼ੀ ਤੋਂ ਇਕ ਦਿਨ ਪਹਿਲਾ ਕੀਨੇ ਬਦਾਮ ਦੇਣੇ ਆ ਓ ਵੀ ਦਸ ਦਿੰਦੇ ਜੀ

  • @Peshikubbe130
    @Peshikubbe130 Рік тому +1

    Kya baat aa bapu sade warge greeban lai tohfa ditta tusi rabb umar lave tuhanu

  • @CheerfulDimSum-mz5ef
    @CheerfulDimSum-mz5ef 6 місяців тому +2

    Very nice ਅੰਕਲ ਜੀ

  • @honeysinghbhinder1891
    @honeysinghbhinder1891 Рік тому +1

    Nhi nhi kise nhi daseyian g Ehe gallan g….U are right g🙏🙏🙏Waheguru g mehr kran g

  • @sikanderprocha9038
    @sikanderprocha9038 Рік тому +1

    ਵਾਹਿਗੁਰੂ ਜੀ ਮੇਹਰ ਕਰੇ ਚੜਦੀ ਕਲਾ ਵਿੱਚ ਰੱਖੇ ਬਾਬਾ ਜੀ ਨੂੰ

  • @kiranveersinghsarpanch1432
    @kiranveersinghsarpanch1432 Рік тому +2

    ਬਹੁਤ ਵਧੀਆ ਪਾਣੀ ਵੀਰ ਜੀ

  • @Mr__Sunilmehla
    @Mr__Sunilmehla Рік тому +1

    Taya ji ssa. Y pani raat main kaval ek he baar lagana hai ya shubha main bhi laga sakte hai kya thoda bhut udaan k doran

  • @nishansingh8951
    @nishansingh8951 Рік тому +1

    ਬਾਬਾ ਜੀ ਮੁਫ਼ਤ ਦੀ ਚੀਜ਼ ਕਿਸੇ ਨੂੰ ਪਚਦੀ ਨਹੀਂ ਜੀ,, ਲਵਜੂ ਬਾਈ

    • @KuldeepSingh-po8hz
      @KuldeepSingh-po8hz Рік тому

      Bapuji Pani Le aanda mein the apna bhi mein launda tarika daso pariksha dene per raat no din kitne baje

  • @user-li7hn7qu1x
    @user-li7hn7qu1x Рік тому

    Bahut vadiya Bai ji
    Me Hanumanghar Rajasthan
    Tuadi har video dakhda ha
    Mare kabutar bahut vadiya udan lag gay
    Bay ji tuada bahut bahut dahnvad

  • @GurcharanSingh-ry7ih
    @GurcharanSingh-ry7ih Рік тому +1

    ਜਦੋਂ ਕਬੂਤਰ ਸੁਕ ਜਾਦੇ ਨੇ ਉਨ੍ਹਾਂ ਦੀ ਹੱਡੀ ਜਲਦੀ ਭਰ ਜਾਞੇ

  • @user-wf2nw1co7p
    @user-wf2nw1co7p Рік тому +1

    ਬਾਪੂ ਜੀ ਪਾਣੀ ਦਾ ਟਾਈਮ ਦੱਸ ਦੋ ਪੱਲੀ ਕਿਨੇ ਤੋ ਕਿਨੇ ਵੰਜੇ ਲੋਣਾ ਆ,,,,,,ਤੇ ਕੋਈ ਗੋਲੀ ਵੀ ਲੋਨੀ ਜਾ ਫਿਰ ਪਾਣੀ ਹੀ ਲੋਨਾ ਆ

  • @user-hv8zt6ri3k
    @user-hv8zt6ri3k 6 місяців тому +1

    Sat Shri akal baba ji ik tusi garam pani dasya hoya e. .. me eh pushna c ki eh Pani ikathe v la sakde aa

  • @user-kb9rm5xl6x
    @user-kb9rm5xl6x Рік тому +2

    Thanks 🙏

  • @harpindersinghmaan7366
    @harpindersinghmaan7366 Рік тому +5

    ਵਾਹਿਗੁਰੂ ਸੋਨੂੰ ਚੜਦੀਕਲਾ ਵਿੱਚ ਰੱਖੇਂ___✓✓✓

  • @barsatpigeonclub1392
    @barsatpigeonclub1392 Рік тому +1

    Guru g bazi wale din ki last bet kese honi chaye

  • @amitsingh-tl2dz
    @amitsingh-tl2dz Рік тому +1

    Bahut vadia lagya baba g bilkul sahi pani dasya

  • @sukhidhandhwar5476
    @sukhidhandhwar5476 Рік тому

    Thanks uncle ji gud thinking aa tuhadi new kabootarwazan lai gud msg aa tuhada

  • @user-nq1fk1jb5o
    @user-nq1fk1jb5o 2 місяці тому +1

    Bhai ji 4 badam sabya o Kiya

  • @balkarsingh3729
    @balkarsingh3729 2 місяці тому

    Bai g Pani bhot vadia aa aj Mera kabotar 5 baje tak udea. Par time te kat gea c

    • @sombirjangra3601
      @sombirjangra3601 2 місяці тому

      Kitne temperature per without goli udea kya

  • @GaganDeep-ts8in
    @GaganDeep-ts8in Рік тому +1

    ਬਦਾਮ ਕਿਵੇਂ ਦੇਣੇ ਪਾਣੀ ਤੋਂ ਪਹਿਲਾਂ ਜਾਂ ਬਾਅਦ ਵਿੱਚ
    ਬਾਜੀ ਤੋਂ ਪਹਿਲਾਂ

  • @deepaksharmadeepak2115
    @deepaksharmadeepak2115 Рік тому

    Nice information sir ji thanks 🙏🙏🙏🙏🙏 ikk sir ji please hari bith vare v jankari Dena ji Jo kabutar nu garmi karan hundi aa thankyou sir ji 👍👍👍👍❤️❤️❤️❤️❤️

  • @zuhairabbas1402
    @zuhairabbas1402 6 місяців тому +1

    Baba ji ye samjh nahi aaraha ke es Pani ko udate time dena hay ya jb khabutr ud ke aajy jb dena .ya phir dono time dena hay .udate time bhi our ud ke ne ke bad bhi

  • @sklehri5502
    @sklehri5502 4 місяці тому

    Sir Jo khar......jede Joo hunde usne kende hai

  • @GurcharanSingh-pr7ur
    @GurcharanSingh-pr7ur Рік тому

    ਸਿਰਾ ਹੀ ਲਾਤਾ22 ਜੀ ਬਹੁਤ ਵਧਿਆ ਪਾਣੀ ਦੱਸਿਆ ਜੀ🙏🏻🙏🏻🙏🏻

  • @RajuDhaliwal-vc6nz
    @RajuDhaliwal-vc6nz 3 місяці тому +2

    ਇਸ ਪਾਣੀ ਨਾਲ ਆਲੂ ਬੁਖ਼ਾਰਾ ਲੱਗਦਾ ਜਾ ਨਹੀਂ ਲੱਗਦਾ ਉਸਤਾਦ ਜੀ ਦੱਸਿਓ ਜ਼ਰੂਰ ਜੀ

  • @manpreetpurba8148
    @manpreetpurba8148 5 місяців тому +1

    I m brampton big brother
    Where buy water seman

  • @satnamsinghvirk9662
    @satnamsinghvirk9662 Рік тому +3

    ਬਾਈ,ਜੀ,ਤੁਹਾਡਾ,ਗਿਆਨ,ਸਾਰਿਆਂ,ਨਾਲੋਂ,ਵੱਧ,ਜੀ,ਪਰ,ਸਾਂਭਣ,ਵੇਲੇ,ਕੀ,ਕੀ,ਚੀਜ਼ਾਂ,ਦਾ,ਧਿਆਨ,ਰੱਖੇ

    • @sidhu8042
      @sidhu8042 Рік тому

      ਕਾਕਬੂਤਰ ਦੀ ਖੁਰਾਕ ਤੇ ਕਿੰਨੇ ਵਜੇ ਸਾਫ ਹੁੰਦਾ ਇਹ ਚੀਜਾ ਨੇ ਤੇ ਪਾਣੀ ਨਾ ਰੋਕੇ ਜਾਨਵਰ

  • @vikashbagri4581
    @vikashbagri4581 Рік тому

    Hari bit ka elaz daso guru ji quinki kafi elaz kar liya par thik ho jati feer dode Samy baad fer se wahi parobalm ho jaati hai 🌷🌹

  • @Mansoorpigeonclub
    @Mansoorpigeonclub Рік тому

    Prwaz kay doran kabotar ka khrab ho jana us py video bna dy plzz

  • @rk___shayr___143
    @rk___shayr___143 3 місяці тому

    Veer ji kabuter ko raat k bi lagta h kya ye pani subha udta time konsa lagna h

  • @RS-yg1jv
    @RS-yg1jv Рік тому +1

    ਆਪ ਦੀਆ ਸਾਰੀਆ ਞੀਡੀਉ ਬਹੁਤ ਵਧੀਆ ਹੁੰਦੀਆ
    ਕਬੂਤਰਾਂ ਦੇ ਖੂਠੇ ਞਿਚ ਫਟੇ ਲਾਈ ਜਾ perches 10x12 ਦੀ loft ਆ
    ਕਈ ਕਹਿੰਦੇ ਫਟਿਆ ਉਪਰ ਬੈਠਣ ਨਾਲ ਕਬੂਤਰਾਂ ਦੇ ਪੈਰ ਠੰਡੇ ਰਹਿਦੇ ਤੇ ਉਹ ਬਿਮਾਰ ਹੋ ਜਾਦੇ ਸਰਦੀ ਵਿਚ
    ਤੁਹਾਡੀ ਕੀ ਸਲਾਹ ਆ ਜੀ

  • @barendersingh6932
    @barendersingh6932 Рік тому +1

    ਅੰਕਲ ਜੀ ਮੌਸਮ ਦੇ ਹਿਸਾਬ ਨਾਲ ਕਿੰਨੇ ਬਦਾਮ ਲਗਦੇ ਨੇ ਉ ਵੀ ਦਸੋ

  • @gurlalsidhu6769
    @gurlalsidhu6769 6 місяців тому +1

    Aa pani nal alu bukahra lagda ha ja na

  • @jagdeepjagdeep8375
    @jagdeepjagdeep8375 Рік тому

    ਬਾਈ ਜੀ ਕਾਜਬਾਨ ਦੇ ਪੱਤੇ ਤੇ ਫਾਲਸੇ ਦੇ ਸ਼ੱਕ ਕਿਸ ਕੰਮ ਆਉਂਦੇ ਹਨ ਕੀ ਏਹ ਪਾਣੀ ਵਿੱਚ ਪਾ ਸਕਦੇ ਆ

  • @RavinderSingh-vc4wz
    @RavinderSingh-vc4wz Рік тому

    Bhoot bhoot dhanvad bappu g
    Wahaguru tuhanu chadikala cha rakha

  • @zuhairabbas1402
    @zuhairabbas1402 6 місяців тому +1

    Baba ji bahot mehrbani hogi agr aap ye bata de to

  • @inderpreetsidhu13
    @inderpreetsidhu13 Рік тому +2

    God bless you uncle jii

  • @LakhwinderSingh-tk4sh
    @LakhwinderSingh-tk4sh Рік тому

    ਸਤ ਸ੍ਰੀ ਅਕਾਲ ਜੀ ਤੁਸੀਂ ਠੀਕ ਹੋ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਜੀ ਥੋਨੂੰ ਵੀ

  • @HarmanSingh-rq2cc
    @HarmanSingh-rq2cc Рік тому

    Jrur dsio y allubukhare vare pani nll lg sakda plz y🙏🙏🙏🙏🙏

  • @jaswantghotra
    @jaswantghotra 10 місяців тому

    Mugga bhasam di photo te Jio khar di pic send karni ji

  • @jaskaransinghvirk2883
    @jaskaransinghvirk2883 11 місяців тому +1

    Ustad ji garm pani di video pao ji

  • @RAJKumar-tx2rr
    @RAJKumar-tx2rr 2 місяці тому

    Bahut bahut dhanyvad Sar ji

  • @jaspreetsingh7645
    @jaspreetsingh7645 Рік тому

    Bazi te Kabuter chadn lge keda pani lgda aa ??? Dseo jrur g

  • @Parwinderpropertyconsultant555

    ਬਹੁਤ ਬਹੁਤ ਧੰਨਵਾਦ sir ਜੀ

  • @sukhdeepsingh3601
    @sukhdeepsingh3601 19 днів тому

    Good bapu ji

  • @irfanmian4793
    @irfanmian4793 Рік тому

    Monga pasam doja v koi name hai aur jo khar aur safid chann boor no ki kehndy ny Pakistan wich v a e kawn gy

  • @majhakabootarclub1271
    @majhakabootarclub1271 8 місяців тому

    Uncle ji jheri tuci 47 wali goli dasi adhi rat nu lagni ta 1 kabootar nu chadan laga oda is pani nal combination kar sakda ki nahi jaroor dasyo

  • @user-jr4lx5uh3e
    @user-jr4lx5uh3e 3 місяці тому

    Bapuji pani lona keda time aa oo dseo plz

  • @Mansoorpigeonclub
    @Mansoorpigeonclub Рік тому +1

    Sardar sab tusi great ho

  • @tinderpal1758
    @tinderpal1758 Рік тому

    very good baba g prmatma chardikla ch kre tuhanu

  • @RamLal-oc4mx
    @RamLal-oc4mx 2 місяці тому +1

    ❤❤❤❤

  • @user-hk9og8uh5k
    @user-hk9og8uh5k Рік тому

    Chann boor Maladhi te anardana nikki lechi. Munga passm jonkhaar sffed sadn boor veer e panni nal badam phela dene a ja badch 8 vaje alaa panni deke 3 vaje ala panni kdo dena

  • @SukhveersinghSingh-gs9jj
    @SukhveersinghSingh-gs9jj Рік тому

    Ustad ji jlab kina laona kubutar nu odan to bazzi Tak

  • @didarshoker6380
    @didarshoker6380 Рік тому

    ਧੰਨਵਾਦ ਬਾਈ ਜੀ ਬਹੁਤ ਵਦੀਆ ਜਾਣਕਾਰੀ ਲਈ

  • @roopalal5426
    @roopalal5426 Рік тому +1

    Baba ji swere keda pani lona udaan to pehla

  • @fatehdeep348
    @fatehdeep348 Рік тому

    Uncle ji es pani nal alubukhara lag sakda ja nahi , alubukhara puri garmi ch lagda ja nahi

  • @gagnbagri3162
    @gagnbagri3162 Рік тому +3

    Waheguru mehar kre bapu taii🙏🙏🙏

  • @ranarafaqitali6841
    @ranarafaqitali6841 Рік тому

    Agar bazi k 1 din pahly ya pani raat ko 8 bajy laya to garam kis taim karna ha

  • @preet1906
    @preet1906 Рік тому +1

    Waah ji waah
    Maalak Mehar kre hmesha ji 🙏🙏🙏🙏🙏🙏🙏

  • @kabootarbaazipreetjagraon2736
    @kabootarbaazipreetjagraon2736 Рік тому +1

    Very nice Bapu g thank u

  • @kabutarbazijonoon6634
    @kabutarbazijonoon6634 Рік тому

    Ssa 22 g..bhot vdia 22..22g udar wale kabutar jdo mach jande pota kala ho janda ta julab ya fer pota laal kidha krna k kabutar da pota laal ho jave te agli udardwe

  • @nagisaab5312
    @nagisaab5312 Рік тому +1

    very nic sir gud job

  • @luckysingh9049
    @luckysingh9049 Рік тому +1

    Thanks 😊

  • @samimann5466
    @samimann5466 4 місяці тому

    Good Bapu g❤❤

  • @harwindersingh1347
    @harwindersingh1347 Рік тому +1

    Monga pasam c gram a sir

  • @kulwindersran452
    @kulwindersran452 Рік тому +1

    Thnvad bapu ji

  • @user-wf2nw1co7p
    @user-wf2nw1co7p Рік тому

    ਬਾਪੂ ਜੀ ਇਹ ਪਾਣੀ ਗੋਲੀ ਦੇ ਨਾਲ ਕਿਨੇ ਵਿਜੇ ਲੋਨਾ ਆ ਤੁੁਸੀ ਆਲੂ ਬੁਖੇਰੇ ਵੇਲਾ ਪਾਣੀ ਵੀ 8 ਵੱਜ਼ੇ ਦੱਸੀਆ ਏ ਤੇ ਜ਼ੋ ਤੁਸੂੀ ਠੰਡਾ ਪਾਣੀ ਦੱਸੇ ਆ ਏ ਉਵੀ ਤੁਸੀ ਰਾਨੂੂ 8 ਵੱਜੇ ਲੋਣ ਬਾਕੇ ਕਿਹਾ ਏ ਮੈਨੂੰ ਸਮਜ ਨੀ ਆ ਰੱਹੀ ਗੋਲੀ ਨਾਲ ਕੇੜਾ ਪਾਣੀ ਕਿਦੋ ਲੋਨਾ ਆ

  • @jaspreetsingh7645
    @jaspreetsingh7645 Рік тому

    Bazi wale din 2 vje raat nu v thoda oh garm krn wala pani v laa skde aa g?? Je ik din pehla raat nu eh pani 8 vje lgea hove taa..

  • @user-sr3br6jh9s
    @user-sr3br6jh9s Рік тому

    Baba g baji udd ke aye kabootar di saamb sambal vare daseo ja baji cancel ho jave ja kaboootar sambea hove ohda osto bad kime sabna ???👏🕊️🕊️🕊️

  • @jaswantghotra
    @jaswantghotra 10 місяців тому

    Ssa g Jo khar te Mughal bhasam di photo send Kari ji… pls send both pics

  • @user-wb7rk4kw9i
    @user-wb7rk4kw9i 11 місяців тому

    My dear. Sir. G. Rati pani. Laya. Ta. Saver nu vi lona. Yani nhi udar de time. Jado bajiya te.shadna oh do kide na kabootar nu. Kala. Pani. Ya kuj hor

  • @HarmanSingh-rq2cc
    @HarmanSingh-rq2cc Рік тому

    Bai ji es nll allubukhara vi lg sakda dsio y ji jrur request tuhanu

  • @GurcharanSingh-ry7ih
    @GurcharanSingh-ry7ih Рік тому

    ਬਹੁਤ ਵਧੀਆ ਗੱਲਾਂ ਦੱਸੀਆਂ ਧੰਨਵਾਦ ਜੀ ਚੰਨਾਂ ਸਰਾ

  • @GurdevSingh-nv3od
    @GurdevSingh-nv3od 2 місяці тому

    ਬੁਹਤ ਬੁਹਤ ਧੰਨਵਾਦ ਜੀ

  • @rakshitshinmar508
    @rakshitshinmar508 Рік тому

    Bapu g anar dana ki achhe se kutai ni hui iska kya kre

  • @gopi_kon
    @gopi_kon Рік тому

    Bappu g 8 vje a pani. La k us too bad koi hor pani mtlb simple paani den di lor hagi ja nai daseyo 8 vje too bad kush launa ta nai fir🙏🙏daseyo 🙏plz 🙏🙏

  • @dherasidhu1130
    @dherasidhu1130 Рік тому

    ਵਾਹਿਗੁਰੂ,ਜੀ,ਚੜਦੀ,ਕਲਾ,ਰੱਖੇ

  • @user-pc2uv9tc1s
    @user-pc2uv9tc1s 5 місяців тому

    Nice 👍

  • @barsatpigeonclub1392
    @barsatpigeonclub1392 Рік тому

    समुद्रझाग ka kya istmal pani me or kya kam krta k पान की झड ka istmal