Nagni 3: Resham Singh Anmol | Gurlez Akhtar | Vadda Grewal | 👍 2024

Поділитися
Вставка
  • Опубліковано 3 гру 2024

КОМЕНТАРІ • 6 тис.

  • @JagtarSingh-jg4pl
    @JagtarSingh-jg4pl Рік тому +138

    ਭਾਈ ਰੇਸ਼ਮ ਬਹੁਤ ਸੋਹਣਾ ਗਾਣਾ ਅੱਜ ਦੇ ਹਾਲਾਤਾਂ ਦੇ ਮੁਤਾਬਿਕ ਬਹੁਤ ਚੰਗਾ ਸੁਨੇਹਾ ਭਰਿਆ ਗੀਤ ਗਾ ਪੰਜਾਬ ਨੂੰ ਟਰਮਾਡੋਲ ਮੂੰਹੋਂ ਨਾ ਚਿੱਟਾ ਕਾਲਾ ਨੇ ਡੋਬ ਦਿੱਤਾ ਪੰਜਾਬ ਹਰਿਆਣਾ ਉਹ ਮੇਰਾ ਪਿੰਡ ਮੇਰਾ ਸਿਰਸਾ ਜਿਲਾ ਹਰਿਆਣਾ ਦੇਸੂ ਮਲਕਾਣਾ ਪਿੰਡ ਹੈ ਮੇਰੇ ਪਿੰਡ ਮਾਪਿਆਂ ਦਾ ਨੌਜਵਾਨ 18 ਮਾਣ ਪੁੱਤ ਜਵਾਨ ਪੁੱਤ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਕਹਿੰਦੇ ਕਾਰਨ ਚਿੱਟੇ ਨਸ਼ੇ ਦੇ ਕਾਰਨ ਇਸ ਦਾ ਇਕੋ ਇਕ ਹੱਲ ਹੈ ਖਾਸ ਖਸ ਦੀ ਖੇਤੀ ਪੰਜਾਬ ਹਰਿਆਣਾ ਬਚਾਓ ਬੇਟੀ ਬਚਾਉ

  • @davindersingh-qz5pl
    @davindersingh-qz5pl Рік тому +72

    ਵਾਹਿਗੁਰੂ ਜੀ 🙏🙏🙏,, ਖੇਤੀ ਨਾਲ ਹੀ ਚਿੱਟਾ ਬੰਦ ਹੋਣਾ,, ਨਹੀਂ ਪਤਾ ਨੀਂ ਕਿੰਨੇ ਘਰ ਚਿੱਟੇ ਨੇ ਹੋਰ ਉਜਾੜ ਦੇਣੇ,, ਇਹ ਗੱਲ ਸਰਕਾਰਾਂ ਦੇ ਦਿਮਾਗ ਵਿਚ ਪਾਓ ਵਾਹਿਗੁਰੂ ਜੀ 🙏🙏

    • @jatt_bad420
      @jatt_bad420 Рік тому +6

      ਨਸ਼ਾ ਤੇ ਨਸ਼ਾ ਹੀ ਆ ਵੀਰ

    • @jaspalsingh3652
      @jaspalsingh3652 Рік тому +1

      ​@@jatt_bad420 gal ta thik aa bhra but chitta lga ke banda kam da ni rehnda te afeem bhuki kha ke kam ta kr lainda

    • @jatt_bad420
      @jatt_bad420 Рік тому +4

      ਵੀਰ ਅੱਜ ਦੇ ਟਾਈਮ ਵਿਚ 100 ਵਿੱਚੋ 15 ਮੁੰਡੇ ਨਸ਼ਾ ਕਰਦੇ ਆ ਜੇ ਖੇਤੀ ਹੋਈ ਫਿਰ 100 ਵਿੱਚੋ 95 ਮੁੰਡੇ ਨਸ਼ਾ ਵਰਤੋ ਕਰਨਗੇ ਜੇ ਨਸ਼ਾ ਮੁਕਤ ਹੀ ਪੰਜਾਬ ਕਰਨ ਹੋਵੇ ਤਾ ਸਰਕਾਰਾਂ ਲਈ ਇਹ ਕੰਮ ਬਹੁਤਾ ਔਖਾ ਨਹੀਂ

    • @davindersingh-qz5pl
      @davindersingh-qz5pl Рік тому +1

      Chote Veer,,ajj be 100 bicho 70 krr rhe ne,,chitta da nasha,,raat Ludhiana bus stand di video dekhi kudiya be chitta lga rhiya se,,te galt km kr rhiya se chitta lyi,,rhi gal sarkara di ohna ne iss te sirf rajniti krni bnd ni krna,,chotte veer 🙏🙏

    • @yashpreet3890
      @yashpreet3890 Рік тому +2

      @@jatt_bad420 💯

  • @charanjeetgill1708
    @charanjeetgill1708 Рік тому +29

    ਬਹੁਤ ਵਧੀਆ ਗਾਣਾ ਨਾਗਣੀ ਜੀ ਪੰਜਾਬ ਦੇ ਵਿੱਚ ਖ਼ਸਖ਼ਸ ਦੀ ਖੇਤੀ ਹੋਣੀ ਚਾਹੀਦੀ ਹੈ ਸਾਰੇ ਅਮਲੀ ਵੀਰ ਏਕਤਾ ਬਣਾਈ ਰੱਖੋ ਅਫੀਮ ਪੋਸਤ ਦੇ ਠੇਕੇ ਖੁੱਲ ਜਾਣਗੇ ਵਾਹਿਗੁਰੂ ਜੀ ਮੇਹਰ ਕਰਨ🙏🙏

  • @Sonu_Singh_Khatri
    @Sonu_Singh_Khatri Рік тому +74

    ਅਮਲੀਆ ਚ ਚੱਲੇ ਗੱਲ ਚੱਲਦੀ ਅਫੀਮ ਦੀ,
    ਚੋਰਾ ਚ ਚੱਲੇ ਗੱਲ ਚੱਲਦੀ ਸਕੀਮ ਦੀ,
    ਠਾਣੇ ਚ ਚੱਲੇ ਗੱਲ ਚੱਲਦੀ ਠਾਣੇਦਾਰ ਦੀ,
    ਮਿੱਤਰਾ ਚ ਚੱਲੇ ਗੱਲ ਚੱਲਦੀ ਸੌਹਣੀ ਨਾਰ ਦੀ,,,❤️😘🥰❤️
    ਬਹੁਤ ਹੀ ਵਧੀਆ ਗੀਤ ਹੈ ਜੀ❤️👍👌👌

  • @varindersingh9171
    @varindersingh9171 Рік тому +1

    Music ਦੀ ਅਵਾਜ ਘੱਟ ਤੇ ਸਿੰਗਰ ਦੀ ਜਿਆਦਾ ਹੈ ਇਸ ਗਾਣੇ ਚ,,music ਨਾ ਬਰਾਬਰ ਹੀ ਸੁਣਦਾ ,ਓਹਦਾ ਲਿਖਿਆ ਤੇ ਗਾਇਆ ਬੁਹਤ ਸੋਹਣਾ

  • @jaggasingh8968
    @jaggasingh8968 Рік тому +50

    ਫੀਮ ਦੀ ਖੇਤੀ ਹੋਣੀ ਚਾਹੀਦੀ ਆ‌ ਲਾਇਕ ਕਰੋ

  • @khudnubarbadkarnedasokeen336
    @khudnubarbadkarnedasokeen336 Рік тому +7

    ਸਿਰਾ ਹੀ ਕਰਦਾ ਵੱਡਾ ਗਰੇਵਾਲ ਬਾਕੀ ਅਨਮੋਲ ਸਾਹਿਬ ਜੀ ਨੇ ਵੀ

  • @damanghera635
    @damanghera635 Рік тому +42

    Vadda grewal zindabaad❤

  • @DigitalSekhon
    @DigitalSekhon Рік тому +3

    ਜੇਕਰ ਫੀਮ ਦਵਾਈਆਂ ਵਾਂਗੂੰ ਵਿਕਣ ਲੱਗ ਜਾਵੇ ਤਾਂ ਦਵਾਈਆਂ ਸੱਚੀ ਬੰਦ ਕਰਦੂ ਲੋਕਾਂ ਦੀਆਂ ❤

  • @gurmukhsingh3134
    @gurmukhsingh3134 Рік тому +14

    ਤੁਹਾਡਾ ਇਹ ਗਾਣਾ ਬਹੁਤ ਸੋਹਣਾ ਵੀਰ ਜੀ 👍

  • @khanbhanokheri5860
    @khanbhanokheri5860 Рік тому +3

    ਬਹੁਤ ਸੋਹਣਾ ਸੁਨੇਹਾ ਦਿੱਤਾ ਬਾਈ ਜਿਓੰਦਾ ਰਹਿ ਅਨਮੋਲ ਵੀਰ

  • @mikasurkhpuria2579
    @mikasurkhpuria2579 Рік тому +5

    ਪੰਜਾਬ ਚ ਅਫੀਮ ਦੀ ਖੇਤੀ ਹੋਣ ਨਾਲ, ਪੰਜਾਬ ਦੀ ਜਵਾਨੀ िਚॅਟੇ ਦੀ ਦਲਦਲ ਚੋਂ ਬਾਹਰ ਅਾ ਸਕਦੀ ਹੈ,,,,,ਇਸ ਗਲ ਨਾਲ ਕੌਣ ਕੌਣ ਸिਹਮਤ ਹੈ,,,,,ਕਰੋ ਲਾਈਕ,,,,ਬਹੁਤ ਸੋਹਣਾ Massage ਹੈ ਗੀਤ ਚ,,,,🙏🙏

  • @gursandhu119
    @gursandhu119 Рік тому +89

    ਅਮਲੀਆ ਨੂੰ ਇੰਨਾ ਮਾਨ ਸਨਮਾਨ ਬਖਸ਼ਣ ਲਈ ਤਹਿ ਦਿਲੋਂ ਧੰਨਵਾਦ ਕਰਦੇ ਹਾਂ...from amli union

    • @sheriyasharma8288
      @sheriyasharma8288 Рік тому +1

      l

    • @Defaulter_Munda
      @Defaulter_Munda Рік тому

      😂😊

    • @arshugill8001
      @arshugill8001 Рік тому

      Sahi gal a

    • @RajSidhu1994
      @RajSidhu1994 Рік тому

      Stap member Like me hahaha

    • @Ranjitsingh-yr2kn
      @Ranjitsingh-yr2kn Рік тому

      ਨਹੀਂ ਵੀਰੇ ਅਮਲੀ ਨਹੀਂ ਬਿਮਾਰ ਬੰਦੇ ਜੋ ਦੇਸੀ ਮੈਡੀਸਨ ਦੀ ਵਰਤੋਂ ਕਰਦੇ ਹਨ ਤੇ ਪੰਜਾਬ ਦੇ 12800 ਪਿੰਡਾਂ ਵਿੱਚ ਮੌਜੂਦ ਹਨ ਤੇ ਸਹਿਰਾ ਦੇ ਹਰ ਵਾਰਡ ਵਿੱਚ ਖਸਖਸ ਦੀ ਖੇਤੀ ਸਮੇਂ ਦੀ ਮੰਗ ਸਮੈਕ ਗੋਲੀਆਂ ਚਿੱਟਾ ਬੰਦ

  • @rajveersinghp344
    @rajveersinghp344 Рік тому +26

    Dil khush ho gya resham nu dekh k ❤

  • @sangruriaPB_x3
    @sangruriaPB_x3 Рік тому +10

    ਬੱਬੂ ਪੁੱਤ ਚੜ੍ਹਦੀਕਲਾ ਚ ਰਹੇ ਹਮੇਸ਼ਾ❤️

  • @harmansingh-vz6lm
    @harmansingh-vz6lm Рік тому +2

    ਨਾ ਬਾਈ ਸੁਆਦ ਨੀ ਆਇਆ, ਪਹਿਲਾਂ ਵਰਗੀ ਆਵਾਜ਼ ਨਹੀਂ।। ਜਬਰਦਸਤੀ ਕੀਤੀ ਗਈ ਆ ਗੀਤ ਨਾਲ।।

  • @rohidhatounda9548
    @rohidhatounda9548 Рік тому +7

    ਬਹੁਤ ਹੀ ਵਧੀਆ ਗੀਤ ਬਾਈ ਜੀ

  • @MantavMedia
    @MantavMedia Рік тому +5

    kaint song kaint video ! bhut vdiaaa laga

  • @Thealtafmalik_
    @Thealtafmalik_ Рік тому +21

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @maurocarobello
    @maurocarobello Рік тому +1

    Kon kon sun raha hai is a song ko July 2023 me and my friends kiska dil jeeta is a song ne hit like😍

  • @jaggichahal8417
    @jaggichahal8417 Рік тому +5

    Dhoota pindi wala 💯 ❤

  • @hastag__sandhu
    @hastag__sandhu Рік тому +7

    Resham Singh Anmol, Vadda Grewal❤

  • @poonamnishad6203
    @poonamnishad6203 Рік тому +11

    Only Real music lover can feel this song"

  • @freetravelgulf4625
    @freetravelgulf4625 Рік тому +1

    ਬੇੜਾ ਗ਼ਰਕ ਕਰ ਦਿੱਉ ਪੰਜਾਬ ਦਾ

  • @ShaliniSingh-tp4mn
    @ShaliniSingh-tp4mn Рік тому +5

    Already played it like more than hundred times!! loved it

  • @deepakkashyap2544
    @deepakkashyap2544 Рік тому +3

    Nakatpur wale bai sirra ji...love from your ambala haryana 💕💕

  • @saalusingh7322
    @saalusingh7322 Рік тому +24

    So refreshing, It never loses its affect, no matter how many times I listen to it.

  • @niharikanaine3317
    @niharikanaine3317 Рік тому +16

    they are so underrated. They should get more fame and more love. Love you guys

  • @AnjliArora-um8fj
    @AnjliArora-um8fj Рік тому +1

    ਤੁਤੇ ਕਰਕੇ ਹੀ ਅਸੀਂ ਆਏ ਸੀ ❤😂 ਤੁਤੇ ਤੇਰੇ fan aa🎉

  • @lensmediaphotography7030
    @lensmediaphotography7030 Рік тому +9

    🔥🔥🔥🔥🔥 Nagni 3

  • @musicmen93
    @musicmen93 Рік тому +5

    Words can't describe how amazing this masterpiece song 🔥

  • @major_sarpanch
    @major_sarpanch Рік тому +4

    ਧੂਤਾ ਯਾਰ🎉🎉❤

  • @gurveer.singh.grewal.3361
    @gurveer.singh.grewal.3361 Рік тому +63

    ਮੈਂ ਆਪ ਜੀ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਮਲੀਆਂ ਦੇ ਹੱਕ ਵਿੱਚ ਗੱਲ ਕਰਨ ਲਈ ਆਵਾਜ਼ ਉਠਾਉਣ ਲਈ ਤੇ ਅਮਲੀਆਂ ਨੂੰ ਏਨਾ ਸਤਿਕਾਰ ਦੇਣ ਲਈ
    ਅਮਲੀ ਯੂਨੀਅਨ ਏਕਤਾ ਜਿੰਦਾਬਾਦ 💪 💪

  • @arunpandor
    @arunpandor Рік тому +1

    Vadda Grewal Universe 🤌🏾👽

  • @sumitkhanna5632
    @sumitkhanna5632 Рік тому +7

    Vadda grewal my favourite forever ❤️

  • @ajaykanotta
    @ajaykanotta Рік тому +16

    Legend never die alive in our hearts 👑 🦅

  • @SohanSingh-um6xf
    @SohanSingh-um6xf Рік тому +1

    Very nice song g vadiya

  • @rajatrana9183
    @rajatrana9183 Рік тому +4

    Vadda grewal ❤️🔥🔥

  • @patralekhajoshi2079
    @patralekhajoshi2079 Рік тому +10

    Only Real music lover can feel this song"Great lyrics

  • @ShaliniSingh-tp4mn
    @ShaliniSingh-tp4mn Рік тому +8

    Words can't describe how amazing this track is.

  • @anshushukla5268
    @anshushukla5268 Рік тому +7

    There is some vibration in your voice that connects to heart... just awesome.

  • @rudrakshisingh669
    @rudrakshisingh669 Рік тому +7

    What a lyrics such a beautiful voice 🔥🔥

  • @ShaliniSingh-tp4mn
    @ShaliniSingh-tp4mn Рік тому +6

    Your voice tunes the life of lifeless people.

  • @jaspreetsidhu2658
    @jaspreetsidhu2658 Рік тому +1

    Sirra doota veer

  • @mdas35010
    @mdas35010 Рік тому +3

    Old Resham is coming ❤

  • @JotKang-zc8fp
    @JotKang-zc8fp Рік тому +3

    ਧੋਤੇ ਦੇ ਕੱਪੜੇ ਤਾਂ ਬਦਲ ਲੈਂਦੇ 😂😂😂😂😂

  • @khushwindersingh543
    @khushwindersingh543 11 місяців тому +1

    ਸਿਰਾ ❤❤

  • @gurjinderpandher1187
    @gurjinderpandher1187 Рік тому

    ਗੀਤ ਰਾਹੀਂ ਬਾਈ ਜੀ ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ ਕੋਈ ਸਮਝ ਜੇ ਨਾ ਸਮਝ

  • @pbx1jass298
    @pbx1jass298 Рік тому +1

    dhutta pindi ala ❤

  • @Romana_bathinde_wala
    @Romana_bathinde_wala Рік тому +1

    ❤❤❤ਸਿਰਾਂ🎉🎉❤

  • @ParamjeetRakh
    @ParamjeetRakh Рік тому

    Eh k kita nagni 3 da sara craze khatam kar ditta app gana c vadde garewal 22

  • @waqarrandhawa3576
    @waqarrandhawa3576 Рік тому +2

    Ciraa he kra Dita ik ik gll sachi aa❤

  • @avtarsingh2531
    @avtarsingh2531 Рік тому

    ਖਸ ਖਸ ਦੀ ਖੇਤੀ ਜ਼ਿੰਦਾਬਾਦ

  • @surjitsingh-lr2fg
    @surjitsingh-lr2fg Рік тому

    ਮਿਊਜ਼ਿਕ ਦਬਿਆ ਦਬਿਆ ਜਾ ਲਗਦਾ ਬਾਈ

  • @rajeshsingla2344
    @rajeshsingla2344 Рік тому

    ਗੀਤ ਤਾਂ ਠੀਕ ਠਾਕ ਆ ਪਰ ਵੀਡਓ ਨੇ ਸਵਾਦ ਲੀਆ ਤਾ

  • @Remix_Video_855
    @Remix_Video_855 Рік тому

    ਕਿਸਾਨ ਯੂਨੀਅਨ ਦੀ ਕਿੰਨੀ ਵੱਡੀ ਤਾਕਤ ਹੈ ਦੇਸ਼ ਦੀ ਚਾਹੇ ਤਾਂ ਕੀ ਨਹੀਂ ਕਰ ਸਕਦੀ... ਇਹ ਆਗੂ ਹੀ ਵਿਕੇ ਹੋਏ ਆ ਅੱਗੇ ਲੀਡਰਾਂ ਦੇ ... ਸਾਨੂੰ ਦੀਪ ਸਿੱਧੂ ਦੱਸ ਤਾਂ ਗਿਆ... ਮੇਰੀ ਆਗੂਆਂ ਨੂੰ ਵੀ ਬੇਨਤੀ ਹੈ ਦੀਪ ਸਿੱਧੂ ਤੁਹਾਨੂੰ ਫੇਰ ਵੀ ਮਾੜਾ ਨਹੀਂ ਬੋਲ ਕੇ ਗਿਆ... ਹਲੇ ਵੀ ਵੇਲ਼ਾ ਆ ਲੋਕਾਂ ਦੇ ਹੋ ਜਾਵੋ...

  • @Noor_khangura_
    @Noor_khangura_ Рік тому +1

    Dhutta jatt like kro 🔥

  • @dharamjitdhillon-fu2bz
    @dharamjitdhillon-fu2bz Рік тому

    Jeoda ਰਹਿ Bai

  • @jobolesonihal9165
    @jobolesonihal9165 Рік тому +1

    ਵੀਰ ਜੀ ਸੋਗ nice ji 13RJ

  • @GurjeetSingh-hn8jn
    @GurjeetSingh-hn8jn Рік тому

    Good luck bro

  • @kaladullat8400
    @kaladullat8400 Рік тому

    ਪਿੰਡੀ ਵਾਲਾ ਸਿਰਾ ਆ 22

  • @KamalBhatti-nj7lb
    @KamalBhatti-nj7lb 8 місяців тому

    ਬਹੁਤ ਸਿਰਾ ਸੌਂਗ

  • @sekhon1980
    @sekhon1980 Рік тому

    ਸਿੱਧੂ ਦੀ ਰੀਸ ਨੀਂ ਹੋਣੀ 🤙💯

  • @pindaa507
    @pindaa507 Рік тому

    ਆਜੋ ਖਸਖਸ ਦੀ ਖੇਤੀ ਵਾਲੀਓ

  • @lakshyapreetsinghjatt07
    @lakshyapreetsinghjatt07 Рік тому

    Bhut bhut song
    .
    .
    Oh nagni jhaake Naina cho .......!
    Jehdi nirne kalje khadi ae........!!

  • @kashmirhira
    @kashmirhira 7 місяців тому

    ਬਹੁਤ ਵਧੀਆ

  • @ramgopal7105
    @ramgopal7105 Рік тому

    Mubaraka veer nu new song diya

  • @lashmansingh9994
    @lashmansingh9994 4 місяці тому

    ਸਿਰਾ ਬਾਈ

  • @prabhsingh3501
    @prabhsingh3501 Рік тому +1

    Kaint song ❤💯💯 true lines

  • @SukhdeepSingh-pr7oe
    @SukhdeepSingh-pr7oe 8 місяців тому +1

    Very nice ❤️

  • @avtarsingh4240
    @avtarsingh4240 Рік тому

    ਬਾਈ ਜੀ ਜਮਾਂ ਸਿਰਾ ਲਾਤਾ

  • @RamSingh-lu4lz
    @RamSingh-lu4lz Рік тому +1

    Such a melodious voice nd song

  • @iraja333
    @iraja333 Рік тому +2

    Bilkul sahi gal bhai. Feem kukki nal banda kam karda, chita te goliya banda hatam karde🙏

  • @arshdeepSingh-nz2fw
    @arshdeepSingh-nz2fw Рік тому

    ਨਾ ਇਹ ਮਾੜੀ ਹੈ ਨਾ ਕਰਦੀ ਹੈ ਕੰਗਲ ਬਿੱਲੋ ਇਹਨੂੰ ਕਰਕੇ ਬੰਦ ਪੰਜਾਬ ਚ mp.up. ਤੇ ਰਾਜਸਥਾਨ ਤੋਂ ਆਕੇ ਵਿਕਦੀ ਮਹਿੰਗੇ ਭਾਅ ਬਿੱਲੋ

  • @vikramsinghazad369
    @vikramsinghazad369 Рік тому +1

    No comparison of legends Sidhu 🔥🔥

  • @Mand555
    @Mand555 Рік тому

    Tere song d wait rehndi 22 vadda grewal🤘

  • @princesahu4253
    @princesahu4253 Рік тому +1

    Every line of this song is awesome

  • @princesahu4253
    @princesahu4253 Рік тому

    oye hoye dil chura liya pury ka pura song

  • @dsmanhas
    @dsmanhas Рік тому

    Ustaad ji phir vapis agya bhalle Bhalle ❤❤❤❤❤😊😊

  • @pardeeprajpootmangewalia7736

    ਖਿੱਚ ਕੇ ਰੱਖੋ ਬਾਈ ਜੀ❤❤❤❤❤😂😂😂😂❤❤😂😂🎉🎉🎉🎉

  • @sunnychahal2430
    @sunnychahal2430 Рік тому

    Bhut bdiya song vrrr

  • @drivermekmahr6519
    @drivermekmahr6519 8 місяців тому

    Haye haye najar agya😊

  • @kuldeeponlineservices3418
    @kuldeeponlineservices3418 Рік тому

    Jwa end karea❤❤

  • @JagdeepSingh-sm3yt
    @JagdeepSingh-sm3yt Рік тому

    Bahot hi sohana , time de mutabak song bai ji❤❤

  • @snapooworlds3493
    @snapooworlds3493 Рік тому

    Bro ah gallan ta sahi ne yr song ch.. j feem ho jave medical nasha ta jama band ho jave..
    Waise song end a👌🏻👌🏻👌🏻👌🏻

  • @Vsp_gaming_op
    @Vsp_gaming_op Рік тому

    Ghaint a resham bai love u a bamba sara.

  • @harpreetgrewal4226
    @harpreetgrewal4226 11 місяців тому +1

    Like for dhuta

  • @Thefunnygroup.3m
    @Thefunnygroup.3m 8 місяців тому

    Swad aagya bhai perfect dj song for drink man 🎉🎉

  • @varinderjawandha547
    @varinderjawandha547 Рік тому

    Bohat sohna song aa eda hi spot krde rahe khas khas di

  • @nishukaurkainth4918
    @nishukaurkainth4918 Рік тому

    Nice song.....good acting pindi ala keep it brother

  • @premmittal1087
    @premmittal1087 Рік тому

    kmall krda 😅😅😅

  • @laddi6630
    @laddi6630 Рік тому

    Nagni 4 ch tan sare amli honge Punjab de...

  • @majersingh6580
    @majersingh6580 Рік тому +1

    Vadia song👌👌👌👌👌❤️❤️

  • @chainpalkaurmangatgill2848
    @chainpalkaurmangatgill2848 5 місяців тому

    Kya baat❤️❤️❤️❤️❤️❤️😍😍😍😍👌👌👌

  • @premmittal1087
    @premmittal1087 Рік тому

    bhut khoob hhaii

  • @AnshikaSingh-zu8pt
    @AnshikaSingh-zu8pt Рік тому +1

    Awesome voice

  • @rinkusingh9214
    @rinkusingh9214 Рік тому +1

    Bikaner ❤️❤️❤️

  • @RandhirSingh-wz7dd
    @RandhirSingh-wz7dd Рік тому

    ਉਹ ਸ਼ਾਬਾਸ਼ ਤੁਹਾਡੇ ਨਸ਼ੇੜੀਓ ਕਮੈਂਟ ਕਰਨ ਵਾਲਿਓ ਆਖਦੇ ਆ ਜੀ ਖਸ਼ਖਸ ਦੀ ਖੇਤੀ ਹੋਣੀ ਚਾਹੀਦੀ ਜੇ ਤੁਸੀਂ ਲੋਕ ਹੀ ਨਸ਼ਾ ਛੱਡ ਦੋਗੇ ਤੇ ਕੀ ਲੋੜ ਹੈ ਫਿਰ ਆਖਦੇ ਆ ਜੀ ਨੌਜਵਾਨ ਚਿੱਟਾ ਛੱਡ ਦੇਣਗੇ ਹਰ ਨਸ਼ੇ ਦੀ ਸ਼ੁਰੂਆਤ ਛੋਟੇ ਨਸ਼ੇ ਤੋਂ ਹੀ ਹੁੰਦੀ ਜਿਵੇਂ ਕਿ ਫੀਮ ਭੁੱਕੀ ਗੋਲੀਆਂ ਪਰ ਕੁਝ ਕੁ ਮੂਰਖ ਲੋਕਾਂ ਨੂੰ ਸਮਝਾਵੇ ਕੌਣ ਜਦੋਂ ਇਹਨਾਂ ਚੀਜ਼ਾਂ ਦਾ ਅਸਰ ਘਟ ਜਾਂਦਾ ਹੈ ਫਿਰ ਬੰਦਾ ਚਿੱਟੇ ਵੱਲ

  • @gurindersarao5430
    @gurindersarao5430 Рік тому

    Menu app eh dekhan nu velly ja e lgda ❤

  • @AmitSingh-zg3gh
    @AmitSingh-zg3gh Рік тому +1

    i love this song...