@@OFFICIAL_R_NAIT_FANS. is vich aisa ki sach likhya mainu v jara batayi , is vich dikhaya gya ki khud v feem khao te ghar wali nu v khlao, brother lag ja saare ghar de bandeya nu den feem he inha hi changa lageya gaana , sharam aundi aa ki lok is gaane nu like kar rhe ne
R nait veer ji tusi vadiya singer ho bahut wadiya likhde o bus ek request hai Nashe wale geet na gao na likho apne Punjab da pehla bahut bura haal hai 😢😢🙏🙏🙏🙏🙏
Haji Kida Lagya Medicine Song Comments Kr K Dseo❤🙏🏻
Sira🎉
Nice song ❤
👌👌👌🔥🔥🔥
ਪੁਰਾਣੇ ਟੱਚ ਦੇ ਗਾਣੇ🎵 ਆਉਦੇ ,ਅਸੀ ਨੇਤ✍ ਦੇ ਫੈਨ ਨੀ l
ਵਜੇ ਸਪੀਕਰ🔉 ਚ ਧਰਮਪੂਰੇ ਵਾਲਾ ਤੇ ਬਾਕੀ ਸਾਰੇ ਬੈਨ🚫 ਨੀ l (pb 36 phagwara)🚀💯
ENDD GANA R NAITA❤
ਨੇਤ ਵੀਰੇ ਤੂੰ ਤਾਂ ਦਿਨੋਂ ਦਿਨ ਅੱਤ ਕਰੀ ਜਾਣਾ ਜੌ ਤੂੰ ਲਿਖ ਸਕਦਾ ਮੈਨੂੰ ਲੱਗਦਾ ਕੋਈ ਨੀ ਲਿਖ ਸਕਦਾ ਸੱਚੀ ਬਾਈ ਆਨੰਦ ਲਿਆਤਾ ਤੂੰ ਤਾਂ ਜਮਾ ਹੀ ਵਾਹਿਗੁਰੂ ਤੈਨੂੰ ਤੇ ਤੇਰੀ ਕਲਮ ਨੂੰ ਅਵਾਦ ਰੱਖੇ ਮੇਰੇ ਵੀਰ❤❤❤❤❤❤
ਬੀਰਾ ਮੈਂਬਰ ਜ਼ਿੰਦਾਬਾਦ।।
ਜਿਉਂਦਾ ਰਹਿ r nait ਬਾਈ, ਜੋ ਤੁਸੀਂ ਬੀਰੇ ਬਾਈ ਨੂੰ ਅੱਗੇ ਵਧਣ ਦਾ ਇੱਕ ਮੌਕਾ ਦਿੱਤਾ।😊😊
हरे जय श्री कृष्णा श्री कृष्णा😊😅😮😢
❤.....ਓ ਮੇਰੀ ਚੱਲਦੀ ਦਵਾਈ ਬਿਲ੍ਲੋ ਬੀਕਾਨੇਰ ਤੋ ਜੋਂ ਲਵਾ ਕੇ ਰੱਖੇ ਜੀ ......❤RNAIT❤
ਬੀਰੇ lai special like ਐਂਡ comment 🥰🥰
❤
❤❤❤
ਧਰਮਪੁਰੇ ਵਾਲਾ ਤੇਰਾ Yaar ਨੀ ਬਲੀਏ ਜਿਦਾਂ ਨਾਂ ਆ R Nait ਨੀ ਬਲੀਏ❤
Nice💯
Toh kro sonu setowle nu fail
😊W8711¹😊😂?❤-@^,"'f @@Rnaitfans-x3l
ਲੋਕੀ ਮੱਚਦੇ ਬੜੇ ਆ 😏
ਕਿਉਂਕਿ ਨੇਤ ਲਿਖਦਾ ਸਚ ਆ ✍
ਸੁਭਾਅ ਥੋੜਾ ਨਰਮ ਆ😍
R Nait ji ਤੁਹਾਡੀ ਕਲਮ ਜਬਰਦਸਤ ਆ 👍
ਤੁਹਾਡੇ ਗਾਣੇ ਸੁਣਕੇ ਮੈਨੂੰ ਮਿਲਦਾ ਸਕੂਨ ਆ😊
ਬਸ ਇਕੋ ਇੱਕ dream ਮੇਰਾ💭
ਤੁਹਾਨੂੰ ਇਕ ਨਾ ਇਕ ਦਿਨ ਮਿਲਣਾ ਜਰੂਰ ਆ 💓
@@OFFICIAL_R_NAIT_FANS. is vich aisa ki sach likhya mainu v jara batayi , is vich dikhaya gya ki khud v feem khao te ghar wali nu v khlao, brother lag ja saare ghar de bandeya nu den feem he inha hi changa lageya gaana , sharam aundi aa ki lok is gaane nu like kar rhe ne
@@gurmukhsingh781feem nal hi dwayia bndiya England feem lainda india to chitta mada shrab maadi feem nhi
ਬੀਰਾ ਬਾਬਾ ( ਹਰਮੇਸ਼ ਗੁਰੂ ) ਲਈ ਇੱਕ ਲਾਇਕ ❤
❤
@@meetlehra ❤️❤️
ਕਿਆ ਬਾਤ ਹੈ ਯਾਰ ਕਿੰਨਾ ਅੱਤ ਗੀਤ ਆਰ ਨੇਤ ਵੀ ਐਂਡ ਹੀ ਕਰਾਈ ਜਾ ਰਿਹਾ ਹੈ ਉੱਤੋਂ ਦੀਪਕ ਢਿਲੋ ਮੈਮ ਦੀ ਆਵਾਜ਼ ਬਾਕਮਾਲ ਜੋੜੀ❤️😍👌👌👍👍
ਪੁਰਾਣੇ ਟੱਚ ਦੇ ਗਾਣੇ🎵 ਆਉਦੇ ,ਅਸੀ ਨੇਤ✍ ਦੇ ਫੈਨ ਨੀ l
ਵਜੇ ਸਪੀਕਰ🔉 ਚ ਧਰਮਪੂਰੇ ਵਾਲਾ ਤੇ ਬਾਕੀ ਸਾਰੇ ਬੈਨ🚫 ਨੀ l (pb 36 phagwara)🚀💯
❤⛳️✨
🔉🔉🔉💯
❤❤❤
ਵੀਰੇ ਇਕ ਹੀ ❤️ਦਿਲ ਆ ਕਿੰਨੀ ਵਾਰੀ ਜਿੱਤੇਗਾ ਲਵ ਯੂ ਵੀਰੇ ਵਾਹਿਗੁਰੂ ਮੇਹਰ ਕਰੇ ਤੁਸੀ ਹਮੇਸ਼ਾ ਖੁਸ ਰਹੋ ਰੱਬ ਤੇਰੀ ਲੰਬੀ ਉਮਰ ਕਰੇ ਖਿੱਚ ਕ ਰੱਖ ਕੰਮ ਨੂੰ ਤੇਰੇ ਨਾਲ ਆ ਵੀਰੇ ਘੈਂਟ ਅੱਤ ਸਿਰਾ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
❤❤❤ khush karta love you Ustaad ji ਦਿਨੋਂ ਦਿਨ ਅੱਤ ਕਰੀ ਜਾਂਦੇ pb 31 wala ❤❤❤❤❤
😮😮😮😮😮😮😮 1:19 1:20 1:26 1:26
ਧਰਮਪੁਰੇ ਵਾਲਾ R Nait ਕਿੱਥੇ ਦੱਬਦਾ ❤❤
ਜਿੰਨਾ ਚਿਰ ਸਾਹ ਚੱਲਣੇ ਬਾਈ ਤੇਰੇ ਗਾਣੇ ਸੁਣਾ ਗੇ ❤❤❤❤
ਜਲਵੇੜਾ ਪਿੰਡ ਵਿੱਚ ਸ਼ੂਟਿੰਗ ਹੋਈ ਐ ਗਾਣੇ ਦੀ❤❤
ਇਹ ਕਿਹੜੇ ਜ਼ਿਲ੍ਹੇ ਵਿੱਚ ਪੈਂਦਾ ਹੈ ਬਾਈ ਜੀ?
2:27
@@amars21167fateshgarh
Fr
Mansa @@amars21167
ਐਂਡ ਗਲ਼ ਬਾਤ ਬਾਈ ਤੇਰੇ ਸਾਰੇ ਗਾਣੇ ਬਹੁਤ ਵਧੀਆ ਹੁੰਦੇ ਨੇ
ਧਰਮ ਪੂਰੇ ਵਾਲਾ ਨੇਰੀ ਲਿਆ ਈ ਫਿਰੇ ❤ਰ ਨੈਤ😂
👉ਕਿਆ ਬਾਤ ਏ ਧੁਰਮਪੁਰੇ ਵਾਲੀਆਂ ਸਿਰਾਂ ਕਰੀਂ ਜਾਣਾ ਪੰਤਦਰਾ 👌👌👌👌👌👌👌
ਬੀਰਾ ਬਾਬਾ (ਮੁਖਤਿਆਰਾ ਤਾਇਆ) ਲਈ ❤❤❤❤🎉🎉🎉🎉🎉
❤❤❤
Respect r nait bhaaaaai ji🙏🏻👑🌹
Kade kade lagda chamkila hi aa gya ❤❤❤❤...Eho jehe song aan de veer 🎉🔥🔥🔥🔥🔥
ਬਾਈ ਤੇਰੇ ਤੇ ਸਿੱਧੂ😢 ਬਾਈ ਗਾਣਿਆ ਵੈਟ ਕਰਦੇ ਰਹਿਣੇ ਆ ਅੱਖਾਂ ਹੀ ਗੱਡੀ ❤❤ਰੱਖਦੇ ਆ ਤੁਹਾਡੇ ਦੋਵਾਂ ਦੇ ਚੈਨਲ ਤੇ 😊😊
Likheya te gaya ta ghant hai hi par music ne char chann la te veer ji bohot vadia sun ke swaad aa geya ❤❤🎉🎉
Bira baba mukhtiayara v agya ❤❤
ਕਿਥੇ ਟਲਦਾ ਧਰਮਪੁਰੇ ਵਾਲਾ R naitਨੀ😊
Hariyana Se kon kon Sun rha ☕☕
Song siraa jime da music trend ch a r nait os to ulta jaa k old music ch song kad ria jede k boht sohne lgg rahe aa mazza aa gia
Bhut sira song bro❤❤❤
Gajab da song,jaldi trending wich aaoga.😅👍👍👍😍👌👌💯
ਸਿਰਾ ਹੀ ਕਰਾਤਾ ਆਰ ਨੇਤ 22 ਨੇ❤❤❤❤
ਕਿੱਥੇ ਦੱਬਦਾ ਪਤੰਦਰ 💥 ਬੰਬ ਗਾਣਾ 💣💣 ਲਿਖਿਆ ❤ ਤੇ ਗਾਇਆ ਆਰ ਨੇਤ ਬਾਈ 👌 ਤੇ ਮੈਮ ਦੀਪਕ ਦਿਲੋਂ ਜੀ ❤
Jaldi jaldi comment kr dete h like milenge 😂❤😂
ਮੇਰੀ ਚਲਦੀ ਦੁਵਾਈ ਬਿੱਲੋ ਬੀਕਾਨੇਰ ਦੀ ਜੋ ਲਵਾਕੇ ਰੱਖੇ ਜੀ...
Good ❤❤❤🎉😅
ਵਿਚਾਰ ਆਪਣੇ ਕੋਈ ਮਿਲਦੇ ਨੀ, ਕਿਵੇ dil ਤੇ ਕਰਦੀ ਏ ਸੈਨ ਕੁੜੇ, ਤੂੰ ਗਾਣੇ ਸੁੰਨਦੀ, ਕਾਕੇਆ ਦੇ, ਅਸੀ R. Nait ਤੇ ਫੈਨ ਕੁੜੇ..❤
ਘੈਂਟ ਜਾਨ ਲਵ ਯੂ 😍❤️🥰🤗😘
ਬੀਰਾ ਬਾਬਾ ਨੇ ਤਾਂ ਕਮਾਲ ਕਰਤੀ ❤❤
ਜਿਉਂਦਾ ਰਹਿ ਧਰਮਪੁਰੇ ਵਾਲਿਆ ❤❤❤❤❤❤
Medicine song kis kis achi lagi ❤❤❤
ਚੁਣ ਚੁਣ ਕੇ ਲਿਖਦਾ ਧਰਮਪੂਰੇ ਵਾਲਾ ਨੇ ਸਿਰਾ y ਜੀ🎉🎉❤
ਬਹੁਤ ਘੈਟ ਪੁੱਤਰ
ਬੀਰਾ ਬਾਬਾ ❤❤
ਬੀਰੇ ਦਾ ਨਾਮ ਨੀ ਲਿਖਿਆ ਯਾਰ ਲਿਖਣਾ ਚਾਹੀਦਾ ਸੀ
Bhola baba apna aisa hi trakki deva love you R nait ❤
R nait ਧਰਮ ਪੁਰੇ ਵਾਲਿਆ ਤੇਰੇ ਵਰਗਾ ਗਾਇਕ ਵੀ ਪ੍ਰਮਾਤਮਾ ਕਿਸੇ ਕਿਸੇ ਨੂੰ ਬਣਾਉਂਦਾ, ਬਾਕਮਾਲ ਏ ਗਾਉਣ ਦਾ style ਸਿਰਾ, ਇਸ ਤਰ੍ਹਾਂ ਦੇ ਗੀਤ ਦਿੰਦੇ ਰਿਹਾ ਕਰੋ।
ਦਿਨੋਂ ਦਿਨ ਅੱਤ ਕਰੀ ਜਾਂਦੇ pb 31 wala ❤❤❤❤❤❤
R nait ji ਰੱਬ ਹਮੇਸ਼ਾ ਚੜਦੀਕਲਾ ਵਿੱਚ ਰੱਖੇ
ਧਰਮਪੁਰਾ ਆਲਾ ਆਰ ਨੇਤ ਆ ਦਬਦਾ ਥੋੜ੍ਹੀ ਆ❤❤
ਸਿਰਾਂ ਲਾਤਾ ਬਾਈ ਪਰ ਉਹ ਜਮਾਂ ਹੀ ਇਨਜਾਨ ਬਣੀ ਜਾਂਦੀਆਂ ਜਿਵੇਂ ਪਤਾ ਹੀ ਨੀ ਹੁੰਦਾ ਬਾਅਦ ਵਿੱਚ ਸਿਰਾਂ ਹੀ ਲਾਤੀ
Bhut vadhia Bai ❤rb tenu hor trukiyan bkshe God bless you Bai
ਜਲਵੇੜੇ (ਸਾਡੇ) ਪਿੰਡ ਸ਼ੂਟਿੰਗ ਹੋਈ ਏ ਇਸ ਗੀਤ ਦੀ
Please send me location
Dist. Kehri aa
Bangladesh 🇧🇩 vich lagda eh pind
ਘੈਂਟ ਗੀਤ R nait ਬਾਈ ਅੱਤ ਲਾਤੀ ਬਾਈ ❤❤❤
❤❤❤
Op comment ❤❤
Rnait new song ❤❤
❤❤
❤❤
Bhot gant song aa babe ❤❤
ਆਰਨੇਤ ਤੋਪ ਵਰਗਾ ਕਲਮ ਤਾਂ ਸਿਰਾ ਹੀ ਕਰ ਗਈ
Only r nait bai old vibe dinda ❤
ਸਹੀ ਗੱਲ ਆ ਬਾਈ ਮਿਲਾਵਟ ਵਾਲੀ ਆਉਂਦਾ ਸਮਾਨ ਕੋਈ ਨਹੀਂ ਵਧੀਆ ਦਿੰਦਾ
Sharma Sharma Sharma hui pyi ae❤❤❤
Sira song aa r nait sir ji attt gl baat aa har vaar sira laune o tusi ❤❤❤❤❤❤❤❤❤❤❤❤❤❤❤❤❤❤❤❤
ਬਹੁਤ ਹੀ ਜਿਆਦਾ ਸੋਹਣਾ ਗੀਤ ਲਿਖਿਆ ਆਰ ਨੇਤ ਜੀ ਨੇ......!💞😘
Lvu frm j&k ❤ 1:03
Legend Never Die ❤
ਮਾਨਸਾ ਆਲੇ ਆ 💪💪💪
R NAIT KEHAR AA TU LEHAR AA TU
HAR WAR SIRAA LA DINDA
🚀🔉
Bamb gaana 👍
ਬੀਰਾ ਮੈਬਰ ਸਿਰਾ ਜਿਉਂਦਾ ਰਹਿ R net ਬਾਈ❤
ਬੀਰਾ ਬਾਬਾ ਵੀ ਆ ! 😂❤
❤❤❤❤🎉🎉🎉
❤❤❤❤❤❤ਅੱਤ ਹੀ ਕਰੀ ਜਾਨਾ ਧਰਮਪੁਰੇ ਵਾਲਿਆਂ❤❤❤❤❤❤❤❤
ਬਾਈ ਆਰ ਨੇਤ ਮੁਖਤਿਆਰੇ ਤਾਏ ਸਿਰਾ 😂😂😂🎉🎉
SIRAAAAAAAA🎶🎶🎵🎵🎶🎶🎶🎶🎵🎵
@rnait ਵਿਚਾਰ ਆਪਣੇ ਕੋਈ ਮਿਲਦੇ ਨੀ, 😅ਕਿਵੇ dil ਤੇ ਕਰਦੀ ਏ ਸੈਨ ਕੁੜੇ❤, ਤੂੰ ਗਾਣੇ ਸੁੰਨਦੀ🎉, ਕਾਕੇਆ ਦੇ, 😅ਅਸੀ R. Nait ਤੇ ਫੈਨ ਕੁੜੇ..❤
ਦੀਵਾਲੀ ਤੋਂ ਪਹਿਲਾਂ ਛਡ ਗਾਣਾ ਪਾਉਣਾ ਏ ਪਟਾਕਾ,, ਧਰਮਪੁਰੇ ਵਾਲਾ ਮੰਨਿਆ ਅੱਤ ਆ ਪਰ ਕਾਕਾ ਕਿਹੜਾ ਘਟ ਆ 🎉
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
ਘੈਂਟ ਗੱਲ ਬਾਤ ਆ ਉਸਤਾਦ ❤🔥
Bikaner ale like Karen❤
R nait di acting 😅😅😅😂😊 tah puri ghaint eeh
ਕੌਣ ਕੌਣ ਬਾਈ ਜੀ ਦੇ ਫੈਨ ਨੇ ❤one like plz
ਕਾੜ ਤੋ ਬੀਕਨੇਰੀ ਤੱਕ ਦਾ ਸਫਰ ਕਮਾਲ ਆ ਨੇਤ ਬਾਈ ਪਰ ਆਪਾ ਅੱਜ ਵੀ ਕਾੜ ਤੇ ਈ ਚਲਦੇ ਆਂ।
Charno Da Boyfriend Vi aa ❤❤
ajj de star jnab r nait
siraa gana 💯🙌♥️🎵🎶🔉
R nait ❌ chamkila ✅
Congratulations bro rab tanu hemsha khush rakha both viddia song bro rab tanu hemsha khush bro jab tanu ta tera family ko be khush rakha
Rooh 🥀
Medicine 💊
Same music 🎶
😎🏹
Bigman chapter 4 next month aauga with laddi gill music ❤
Bhaut bahut ghaint song r nait bro😊😊
ਬਹੁਤ ਵਧੀਆ ਗੀਤ
Superhit song R Ne veer ji❤❤❤❤❤❤❤❤ Mataji Pitaji Ne sat shri Akaal Har Har Mahadev
Vote for bigman chapter 4 ❤
Ohi thra yarr puran r nait ❤❤
Bhoot jabardast beat leke aaye ho ❤❤
Punjabi beat
R Nait 🚀🚀🚀❤❤❤
Sada Binkaner famous ho reha ho Kali dabbi karke😂😂😂😅
😂😂😂😂
😂😂
😂😂😂hanji
😂😂😂😂😂😂😂
😂😂
ਝੋਟਿਆ ਘੈਂਟ ਗਾਣਾ ਵੀ ਆ ਤੇ ਘੈਂਟ ਹੀ ਵੀਡਿਓ ਬਣਾਈ ਆ।।
ਤੇ ਐਂਡ ਲਿਖਦੇ ਵੀ ਓ ਬਾਬਿਓ ❤❤❤
ਬੀਰੇ ਸਿਰਾ ਮੱਲਾ ਉਏ🎉
Super super se bhi upar h song ❤❤ par logo ko to kuch or hi accha lagta h 😢😢
R nait veer ji tusi vadiya singer ho bahut wadiya likhde o bus ek request hai Nashe wale geet na gao na likho apne Punjab da pehla bahut bura haal hai 😢😢🙏🙏🙏🙏🙏
Pb 31 wala ਅੱਤ ਲਾਤੀ ❤❤
❤❤
Son❤
❤❤
❤❤
jiondaa reh veeray😅
beera baba siraa
Bigman chapter 4 next song officially announced ❤
R nait butifful song ❤❤
Vadia Bhai ji ❤❤🎉🎉
ਵੀਰਾ ਬਾਬਾ ( ਮਾਲਦਾਰ ਛੜਾ )ਜਿੰਦਾਬਾਦ