Vinesh Phogat ਬਾਰੇ ਭੱਦੀ ਟਿੱਪਣੀ ਕਰਨ ਵਾਲੇ BJP ਲੀਡਰ ਦੀ ਮਾੜੀ ਕਰਤੂਤ !

Поділитися
Вставка
  • Опубліковано 9 вер 2024
  • Vinesh Phogat ਬਾਰੇ ਭੱਦੀ ਟਿੱਪਣੀ ਕਰਨ ਵਾਲੇ BJP ਲੀਡਰ ਦੀ ਮਾੜੀ ਕਰਤੂਤ !
    ਫੋਗਾਟ ਦੇ ਮੁਕਾਬਲੇ ਬਾਰੇ Dr harshinder Kaur ਦਾ ਇੰਟਰਵਿਊ
    #abcpunjab #drharshinderkaur #VineshPhogat #vishalvarshney #bjp #aligarh #haryana #fir
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

КОМЕНТАРІ • 16

  • @AvtarSingh-hs8yt
    @AvtarSingh-hs8yt Місяць тому +5

    ਸੋਹਣੇ ਵਿਚਾਰ ਡਾ ੰਹਰਸਿੰਦਰ ਕੋਰ ਦੇ
    ਬਹੁਤ ਸੂਝ ਬੂਝ ਰੱਖਦੇ ਭੈਣਜੀ

  • @HarjinderSingh-hk7jh
    @HarjinderSingh-hk7jh Місяць тому +5

    ਅਲੀਗੜ੍ਹ ਵਿਚ ਬੀਜੇਪੀ ਲੀਡਰ ਨੇ ਜੋ ਬਿਆਨ ਵਿਨੇਸ਼ ਫਾਗਾਟ ਦੇ ਖਿਲਾਫ ਦਿੱਤਾ ਹੈ ਉਸ ਲੀਡਰ ਉਤੇ ਮੁਕੱਦਮਾ ਦਰਜ ਕਰਕੇ ਜੇਲ੍ਹ ਵਿੱਚ ਬੰਦ ਕਰਨਾ ਚਾਹੀਦਾ ਹੈ ਕਿਉਂਕਿ ਭਾਰਤ ਦੀ ਮੋਦੀ ਸਰਕਾਰ ਬੈਸ਼ਰਮਾਂ ਦੀ ਸਰਕਾਰ ਹੈ ਪੰਜਾਬੀਓ ਜਾਗੋ ਬੀਜੇਪੀ ਪਾਰਟੀ ਦਾ ਸਾਰੇ ਭਾਰਤੀ ਵਾਸੀ ਬਾੲੀਕਾਟ ਕੀਤਾ ਜਾਵੇ

  • @AvtarSingh-hs8yt
    @AvtarSingh-hs8yt Місяць тому +10

    ਲਾਅਨਤ ਇਹੋ ਲੀਡਰਾੰ ਦੇ
    ਲਾਅਨਤ ਲਾਅਨਤ ਲਾਅਨਤ
    ਇਹ ਲੱਗਦਾ ਕਿਸੇ ਹੰੰੰੰੰੰੰ

  • @avtarsingh2531
    @avtarsingh2531 Місяць тому +3

    ਇਨ੍ਹਾਂ ਲੀਡਰ ਲੋਕਾਂ ਦੀ ਇਹੀ ਔਕਾਤ ਹੈ ਚੰਗਾ ਤਾਂ ਇਹ ਸੋਚ ਵੀ ਨਹੀਂ ਸਕਦੇ।

  • @piarasingh7405
    @piarasingh7405 Місяць тому +4

    ਦੂਜੀਆਂ ਸਟੇਟਾਂ ਦੀ ਗੱਲ ਤਾਂ ਛੱਡੋ ਪਰ ਪੰਜਾਬ ਦੇ ਲੋਕ ਤਾਂ ਬਹੁਤ ਸਮਝਦਾਰ ਤੇ ਤੇਜ਼ ਤਰਾਰ ਨੇ ਇਹ ਲੋਕ ਵੀ ਭਾਜਪਾ ਨੂੰ ਧੜਾ ਧੜ ਵੋਟਾਂ ਪਾ ਦਿੰਦੇ ਨੇ ਜਦੋਂ ਪੰਜਾਬੀਆਂ ਨੂੰ ਇਹ ਪਤਾ ਹੈ ਕਿ ਭਾਜਪਾ ਸਿੱਖਾਂ ਤੇ ਕਿਸਾਨਾਂ ਦੀ ਦੁਸ਼ਮਣ ਪਾਰਟੀ ਹੈ ਤੇ ਫ਼ੇਰ ਵੀ ਲੋਕ ਜਾਣਬੁੱਝ ਕੇ ਭਾਜਪਾ ਨੂੰ ਵੋਟਾਂ ਪਾ ਦਿੰਦੇ ਨੇ ਇਨ੍ਹਾਂ ਗੱਲਾਂ ਨੂੰ ਪੰਜਾਬੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਜਦੋਂ ਭਾਜਪਾ ਦੇ ਲੀਡਰ ਆਪਣੇ ਭਾਰਤ ਦੀਆਂ ਬੱਚੀਆਂ ਲਈ ਇਸ ਤਰਾਂ ਦੀ ਸੋਚ ਰੱਖਦੇ ਨੇ ਫ਼ੇਰ ਤੂੰਸੀ ਆਪ ਹੀ ਸਮਝ ਲੳੁ ਕਿ ਭਾਜਪਾ ਪੰਜਾਬੀਆਂ ਤੇ ਸਿਖਾਂ ਲਈ ਕਿਸ ਤਰ੍ਹਾਂ ਦੀ ਸੋਚ ਰੱਖਦੀ ਹੈ ਜਿਸ ਵੀ ਲੀਡਰ ਨੇ ਭਾਰਤ ਦੀ ਧੀ ਲਈ ਇਸ ਤਰਾਂ ਦੇ ਸ਼ਬਦ ਵਰਤੇ ਨੇ ਬਹੁਤ ਮੰਦਭਾਗਾ ਹੈ ਉਸ ਨੂੰ ਦੇਸ਼ ਕੋਲੋਂ ਮਾਫ਼ੀ ਮੰਗਣੀ ਚਾਹੀਦੀ ਹੈ।

  • @charnsingh4399
    @charnsingh4399 Місяць тому +3

    ਦੁਨੀਆ ਸਾਡੇ ਉੱਤੇ ਕਰਦੀ ਹੈ ਥੂਹ ਥੂਹ, ਥੂਹ।
    ਫੇਰ ਵੀ ਅਸੀਂ ਖੁਦ ਨੂੰ ਕਹਿੰਦੇ ਹਾਂ ਵਿਸ਼ਵਗੁਰੂ।

  • @sukhchainjohal7949
    @sukhchainjohal7949 Місяць тому +1

    Very good sister

  • @sukhdevsinghbhola5389
    @sukhdevsinghbhola5389 Місяць тому +2

    ਹਰ ਮੋੜ ਤੇ ਸਲੀਬਾਂ ਹਰ ਪੈਰ ਤੇ ਹਨੇਰਾ
    ਫਿਰ ਵੀ ਅਸਾਂ ਰੁਕੇ ਨਾ ਸਾਡਾ ਵੀ ਦੇਖ ਜੇਰਾ।
    ਵਿਨੇਸ਼ ਲੋਕਾਂ ਦੀ ਗੋਲਡ ਵਿਨਰ ਹੈ

  • @Khushwakhat
    @Khushwakhat Місяць тому +1

    ❤❤❤😢😢😢

  • @surjeetbrar4804
    @surjeetbrar4804 Місяць тому

    ਇਹਨਾਂ ਭਾਜਪਾਈਆਂ ਤੋਂ ਬਚੋ

  • @kuldeepveertegurudikirpaha7774
    @kuldeepveertegurudikirpaha7774 Місяць тому +1

    Bjp ch eho jihe gnde bnde bahut ne

  • @Tangovlog_CHD
    @Tangovlog_CHD Місяць тому +1

    Ehna andh Bhagata nu free vich Miley azadi Da pura din muh vicho Gand Hee nikle gha 😮

  • @jasmailsingh8355
    @jasmailsingh8355 Місяць тому +2

    beta guru tera nal ha