chaa vali kudi ਵਾਂਗ ਝੂਠ ਨਹੀਂ ਮਾਰਦੀ ਏ ਕੁੜੀ ਪਿਉ ਤੋਂ ਭਰਾ ਦੇ ਜੇਲ ਜਾਣ ਤੋਂ welder ਸਾਰੇ ਪਰਿਵਾਰ ਨੂੰ ਪਾਲ ਰਹੀ

Поділитися
Вставка
  • Опубліковано 25 сер 2024
  • chaa vali kudiਗ ਝੂਠ ਨਹੀਂ ਮਾਰਦੀ ਏ ਕੁੜੀ ਪਿਉ ਤੋਂ ਭਰਾ ਦੇ ਜੇਲ ਜਾਣ ਤੋਂ welder ਸਾਰੇ ਪਰਿਵਾਰ ਨੂੰ ਪਾਲ ਰਹੀ ਏ #safartelevision #safartv #television #safar #punjabi #funny #punjabi
    chaa wali kudi,cha wali kudi,chah wali kudi,cha wali kudi di video,chai wali kudi,cha wali kudi raiya,cha vali kudi,cha wali kudi komal kang,cha wali kudi interview,chah wali kuri,chaa wali kudi news,chai wali kudi news,chaa wali kudi video,cha wali kudi father,cha wali kudi di family,cha wali kudi da father,punjabi chai wali kudi,chah wali kuri raiya,cha wali kudi viral video,cha wali kudi viral vidoe,cha wali kudi di interview

КОМЕНТАРІ • 73

  • @gumeetsingh5106
    @gumeetsingh5106 Місяць тому +19

    ਬਹੁਤ ਵਧੀਆ ਮਿਹਨਤੀ ਪਰਿਵਾਰ ਵਾਹਿਗੁਰੂ ਤਰੱਕੀਆਂ ਬਖਸ਼ਣ ਜੀ

  • @user-xt1sx9pm5s
    @user-xt1sx9pm5s Місяць тому +24

    ਜਿਉਦੀ ਰਹਿ ਧੀ ਏ ਪ੍ਰਮਾਤਮਾ ਚੜਦੀ ਕਲਾ ਵਿਚ ਰੱਖੇ ❤❤❤❤❤

    • @SinghBh-mu8wv
      @SinghBh-mu8wv Місяць тому

      ਚਾਹ ਬਾਲੀ ਕੁੜੀ ਦੀ ਮਾਂ ਦੀ ਗਲਤੀ ਇਸ ਤਰਾਂ ਵੀਡੀਓ ਨਹੀਂ ਬਣਾਉਣੇ ਚਾਹੀਦੇ ਕਿਸੇ ਦੇ ਨਾ ਉੱਪਰ ਟੀਅਰਪੀ ਨਹੀਂ ਲੈਣੀ ਚਾਹੀਦੀ ਸ਼ਰਮ ਕਰੋ ਆਪਾਂ ਪੰਜਾਬੀ ਹਾਂ ਲਾਨਤਾਂ ਭਾਬੋ ਕੁਝ ਹੋਰ ਵੀ ਲਿਖਿਆ ਜਾ ਸਕਦਾ ਸੀ

    • @rajudon-rg3bi
      @rajudon-rg3bi Місяць тому

      Good beta ji ❤❤❤❤❤❤❤

    • @gurcharansingh2677
      @gurcharansingh2677 Місяць тому

      GBU beta

  • @user-kb2cl1oo6n
    @user-kb2cl1oo6n Місяць тому +1

    ਵਾਹਿਗੁਰੂ ਜੀ ਬਹੁਤ ਵਧੀਆ ਸੋਚ ਪਰਵਾਰ ਦੀ ਇਹੋਜੇ ਪਰ ਵਾਰਾਂ ਵਿੱਚ ਰੱਬ ਵਸਦਾ ਚਾਹ ਵਾਲੀ ਬੇਟੀ ਇਸ ਤੋ ਸਿਖਿਆ ਲੇ ਲਵੋ ਪ੍ਰਮਾਤਮਾ ਤਹਾਨੂੰ ਮੱਤ ਬੁੱਧ ਬਖਸੇ ਤੇ ਆਪਣੇ ਪਿਤਾ ਜੀ ਕੋਲ ਜਾਓ ਵਾਹਿਗੁਰੂ ਜੀ

  • @PremKumar-ml4kt
    @PremKumar-ml4kt Місяць тому +16

    ❤ਧੀਏ ਰਾਜ਼ੀ ਰਹਿ ਰਾਜ਼ੀ

  • @SatpalSingh-ms3hq
    @SatpalSingh-ms3hq Місяць тому +6

    ਨਿੱਕੀ ਜਿਹੀ ਕੁੜੀ ਬਹੁਤ ਪਿਆਰੀਆਂ ਗੱਲਾਂ ਕਰਦੀ ਐ , ਭਾਵੇਂ ਬਹੁਤ ਸਖ਼ਤ ਮਿਹਨਤ ਕਰਦੀ ਐ।👍✌️👌🤟

  • @jagroopmaan2251
    @jagroopmaan2251 Місяць тому +12

    ਬਹੁਤ ਵਧੀਆ ਜੀ ਧੰਨਵਾਦ ਵਹਿਗੁਰੂ ਜੀ ਮੇਹਰ ਕਰਨ ਜੀ ੲਸ ਬੇਟੀ ਤੇ

  • @user-mj3ww3oi1d
    @user-mj3ww3oi1d Місяць тому +6

    ਬਹੁਤ ਵਧੀਆ ਢੰਗ ਨਾਲ ਕੰਮ ਕਰਦੀ ਰਹਿ ਧੀਏ

  • @gurdevkaur1209
    @gurdevkaur1209 Місяць тому +8

    ❤❤ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਹੱਸਦੇ ਵੱਸਦੇ ਰਹੋ ਸਦਾ

  • @Satnamkaur4570
    @Satnamkaur4570 Місяць тому +2

    ਬਹੁਤ ਵਧੀਆ ਵਾਹਿਗੁਰੂ ਜੀ ਤੁਹਾਡੀ ਮਿਹਨਤ ਨੂੰ ਫਲ ਲਾਉਣ ❤

  • @Velly-bande7jl2x
    @Velly-bande7jl2x Місяць тому +2

    ਮਾਂ ਪਿਓ ਦੇ ਸੰਸਕਾਰ 🙏🏻ਬਹੁਤ ਸਿਆਣੀ ਏ ਮੇਹਨਤੀ ਏ 🙏🏻

  • @harpinderkaur1469
    @harpinderkaur1469 Місяць тому +22

    ਮੰਨਾ ਤੇ ਕਹਿੰਦਾ ਸੀ ਪੰਜ ਸੱਤ ਲੱਖ ਕੁਝ ਨੀ ਚਾਹ ਵਾਲੀ ਨੂੰ ਹੋਰ ਦਿਓ ਇਹ ਕੁੜੀ ਪਾਗਲ ਆ ਮਤਲਵ ਮਿਹਨਤ ਕਰਦੀ ਆ

  • @user-fq2no1tn7m
    @user-fq2no1tn7m Місяць тому +8

    ਚਾਹ ਵਾਲ਼ੀ ਮਾਮਾ ਧਿਆ ਦੌਨੌ ਝੁਠ ਬੌਲਦੀ ਹੈ ਮੱਨਾ ਜੀ ਇਸ ਕੁੜੀ ਦੇ ਘਰ ਜ਼ਰੂਰ ਜਾਉਂ ਜੀ ਧਨਵਾਦ

  • @user-lz5qe2hz1n
    @user-lz5qe2hz1n Місяць тому +2

    ਵਕਤ ਸਿਆਣਾ ਬਣਾ ਦਿੰਦਾ ਹੈ ਵਕਤ ਹੀ ਮੇਹਨਤ ਤੇ ਹੌਸਲਾ ਦਿੰਦਾ ਹੈ ਕੰਮ ਕਰਨ ਦਾ ਜਜ਼ਬਾ ਹੋਣਾ ਚਾਹੀਦਾ ਹੈ ਗਰੀਬੀ ਤੇ ਮਜਬੂਰੀ ਇਨਸਾਨ ਨੂੰ ਫੌਲਾਦ ਬਣਾ ਦਿੰਦੀ ਹੈ

  • @sarbjitkalyan3653
    @sarbjitkalyan3653 Місяць тому +8

    ਵਾਹਿਗੁਰੂ ਜੀ ਮੇਹਰ ਕਰਨ ਇਸ ਭੈਣ ਤੇ

  • @sarbjitkalyan3653
    @sarbjitkalyan3653 Місяць тому +9

    ਵਾਹਿਗੁਰੂ ਜੀ ਵਾਹਿਗੁਰੂ 🙏🏻🙏🏻

  • @Sigmashorts-c1l
    @Sigmashorts-c1l Місяць тому +6

    Cute kina boldi aa 😂😂 waheguru mehar kre bhene tere te 😊😊

  • @prabhdhillon2348
    @prabhdhillon2348 Місяць тому +2

    ਬੇਟਾ ਜੀ ਕੋਈ ਮਦਦ ਨਹੀਂ ਕਰਦਾ ਮਦਦ ਕਰਦਾ ਆ ਤਾਂ ਫਿਰ ਇਕ ਓਹ ਪ੍ਰਮਾਤਮਾ ਜਾ ਕੋਈ ਆਪਣਾ ਬਹੁਤ ਨਿਗਦਾ ਜਿਸ ਨੂੰ ਕੋਈ ਦੁੱਖ ਆਵੇ ਬਿਲਕੁਲ ਹਾਲਾਤ ਸਭ ਕੁਝ ਸਿਖਾ ਦੇਦੇ ਨੇ ਜੀ ❤❤

  • @siratrai9325
    @siratrai9325 Місяць тому +1

    ਬਹੁਤ ਵਧੀਆ ਫੈਮਿਲੀ ❤🎉 ਸਾਰੀ

  • @user-se9gi7jz7e
    @user-se9gi7jz7e Місяць тому +5

    ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ
    ਦੇਵਨ ਕੋ ਏਕੇ ਭਗਵਾਨ।।
    🙏🌿
    ਭਾਈ ਹਿੰਮਤ ਆਪਣਾ ਦੀਨ ਧਰਮ ਹਿਮਤ ਹੈ ਇਮਾਨ
    ਪੁੱਤਰ ਤੂੰ ਮਿਹਨਤ ਕਰੀ ਜਾ ਅਸੀਂ ਅਰਦਾਸ ਕਰਦੇ ਹਾਂ ਕਿ ਤੈਨੂੰ ਵਾਹਿਗੁਰੂ ਕਿਸੇ ਦਾ ਮੋਹਤਾਜ ਨਾ ਬਣਾਵੇ।
    ਤੇਰਾ ਤੇ ਸੁਭਾਅ ਹੀ ਬੋਹਤ ਸੋਹਣਾ ਨਾਲੇ ਪੰਜਾਬੀ ਬੋਲੀ ਤੇਰੇ ਮੁਖੋ ਇੰਜ ਨਿਕਲਦੀ ਏ ਜਿਵੇਂ ਇਕ ਇਕ ਸ਼ਬਦ ਸ਼ਹਿਦ ਚ ਡੁਬੋ ਕੇ ਕੱਢ ਰਹੀ ਹੈ।
    ਪਿੰਡ ਵਾਲਿਆ ਨੂੰ ਵੀ ਇਕ ਟੀਚਾ ਮਿੱਥ ਲੈਣਾ ਚਾਹੀਦਾ ਹੈ। ਹਰ ਮਨੁੱਖ ਲਾਵੇ ਇਕ ਰੁੱਖ 🌳
    ਪੁੱਤਰ ਤੂੰ ਆਪਣੇ ਘਰ ਤੋਂ ਸ਼ੁਰੂਆਤ ਕਰ ਰੁੱਖ ਲਗਾਨ ਦੀ ਤੈਨੂੰ ਪਿੰਡ ਵਾਲੇ ਚੰਗੇ ਕੰਮ ਚ ਬ੍ਰਾਂਡ ਅੰਬੈਸਡਰ ਬਣਾ ਲੈਣਗੇ
    ਇਹ ਪਿੰਡ ਵਧੇ ਫੁੱਲੇ ਧੰਨ ਗੁਰੂ ਰਾਮਦਾਸ ਜੀ 🙏🌿

  • @user-ue7qd5fq1r
    @user-ue7qd5fq1r Місяць тому +5

    ਚਾਹ ਵਾਲੀ ਕੁੜੀ ਇਸ ਕੁੜੀ ਦੀ ਵੀਡੀਓ ਜਰੂਰ ਦੇਖੇ

  • @Gurmeetsingh-ql2rx
    @Gurmeetsingh-ql2rx Місяць тому +1

    Bahut vadya sis very good

  • @user-fq2no1tn7m
    @user-fq2no1tn7m Місяць тому +4

    ਬੱਹਤ ਪਿਆਰੀ ਬੱਚੀ ਹੈ

  • @avijotbrar6694
    @avijotbrar6694 Місяць тому +4

    waheguru ji🙏 putt tahnu hamsha chardikala ch rakhe ❤

  • @Velly-bande7jl2x
    @Velly-bande7jl2x Місяць тому +1

    ਬਾਹਰ ਵਾਲਿਆਂ ਗੱਲਾਂ ਸੱਚੀਆਂ 😄😄 ਬਿਲਕੁਲ 👌🏻ryt 😂😄ਕਰਨੀਆਂ ਦੀਆੜੀਆ ਦਿਖੋਣਾ ਲੈਡਲੋਨਡ 👌🏻😂😄

  • @sukhwinderartist812
    @sukhwinderartist812 Місяць тому +2

    Good Job 👍 ਜਮੀਰ ਏ ਹੂੰਦੀ ਏ ਮਿਹਨਤ ਇੱਜ਼ਤ। ਚਾਹ ਵਾਲੀ ਕੁੜੀ ਤਾਂ ਮੋਬਾਇਲ reels ਵਾਲੀ ਕੁੜੀ ਐ ਪੈਸਾ ਤਾਂ Sunny Leone dawood ਕੋਲ ਬਥੇਰਾ ਇੱਜ਼ਤ ਨਹੀ ਏ

  • @user-tk9fq9sx2y
    @user-tk9fq9sx2y Місяць тому +1

    Good 👍 putt ji God bless you

  • @user-fq2no1tn7m
    @user-fq2no1tn7m Місяць тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @simranbatth8334
    @simranbatth8334 Місяць тому +1

    God bless you beta❤❤

  • @yadwinderkaur2078
    @yadwinderkaur2078 Місяць тому +4

    God bless you beta

  • @shamsunder7620
    @shamsunder7620 Місяць тому +2

    Support❤

  • @balrajdeepsingh615
    @balrajdeepsingh615 Місяць тому +1

    ਵਹਿਗੁਰੂ ਜੀ ਮਹਿਰ ਕਰੇ

  • @ballisandhu6054
    @ballisandhu6054 Місяць тому +1

    Bahut syania gallan kardi aa bhen🙏❤️

  • @harkamalpreetsingh1742
    @harkamalpreetsingh1742 Місяць тому +1

    Kini cute didi

  • @KhushwantSingh-ht5qe
    @KhushwantSingh-ht5qe Місяць тому +2

    ਮਾਪਿਆ ਦਾ ਤਾਜ ਨੇ ਧੀਆਂ

  • @rajwantkaur2937
    @rajwantkaur2937 Місяць тому +1

    Nice putter, mehanti dhee a waheguru meher rakhe.

  • @user-gh2wq2lo5e
    @user-gh2wq2lo5e Місяць тому +1

    Very good job

  • @user-ul3xb9us1x
    @user-ul3xb9us1x Місяць тому +4

    Very. Nice. Putter.

  • @RajinderSingh-el4li
    @RajinderSingh-el4li Місяць тому +1

    So nice video,god bless beta ji,❤❤❤❤❤❤❤❤❤❤❤❤❤❤❤❤

  • @user-fq2no1tn7m
    @user-fq2no1tn7m Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਕੇ ਟਾਟਾ

  • @Tangovlog_CHD
    @Tangovlog_CHD Місяць тому +2

    Very good job 👍🏻👍🏻👍🏻👍🏻

  • @user-nb6hb8df8j
    @user-nb6hb8df8j Місяць тому +1

    Thx 🎉god🎉

  • @user-ul3xb9us1x
    @user-ul3xb9us1x Місяць тому +2

    👌👌

  • @BaljinderSingh-ex6fb
    @BaljinderSingh-ex6fb Місяць тому +2

    ❤❤❤❤Good ji

  • @sukh_kahlon
    @sukh_kahlon Місяць тому +3

    God bless you ♥️

  • @jasbirsingh8182
    @jasbirsingh8182 Місяць тому +1

    Good. Putar. Ji

  • @baldevsingh4324
    @baldevsingh4324 Місяць тому +1

    Right veer ji

  • @ravindersidhu6630
    @ravindersidhu6630 Місяць тому +1

    Right ❤

  • @SimranKaur-ud8xu
    @SimranKaur-ud8xu Місяць тому +2

    Good bless you sister😍😍

  • @charanjitkaur9230
    @charanjitkaur9230 Місяць тому +1

    ❤❤❤❤❤❤

  • @user-fk8bw9zw9h
    @user-fk8bw9zw9h Місяць тому +1

    ਮੰਨਾ ਜੀ ਤਾਂ ਬੱਸ ਚਾਹ ਵਾਲੀ ਕੁੜੀ ਜੋਗੇ ਹੀ ਰਹਿ ਗਏ ਕਈ ਦਿਨਾਂ ਤੋਂ ਚਾਹ ਵਾਲੀ ਕੁੜੀ ਨਾਲ ਨਿੱਤ ਬੀਜੀਓ ਆਉਦੀਂ ਐ ਇਹ ਕੁੜੀ ਦੇਖੋ ਕਿਨੀ ਮਿਹਨਤ ਕਰਦੀ ਹੈ

  • @SubashSharma-l4i
    @SubashSharma-l4i Місяць тому +2

    Salot Sara parvihar nu waheguru ge

  • @punamrani7615
    @punamrani7615 Місяць тому +2

    ❤❤

  • @SimranjitSingh-wl7lx
    @SimranjitSingh-wl7lx Місяць тому +2

    Gal ta pio nu bura bolan di hai.....Mehnat ta kardi hai oh...is ch ki Shak hai

  • @user-fq2no1tn7m
    @user-fq2no1tn7m Місяць тому +2

    ਜੱਗਾਂ ਦਾਂ ਨਾਂ ਜ਼ਰੂਰ ਦੱਸੋ

  • @user-fq2no1tn7m
    @user-fq2no1tn7m Місяць тому +4

    ਸੱਹਿ ਦੱਸੌ ਚਾਹ ਬਾਲੀ ਕੁੜੀ ਸੱਚੀਂ ਹੈ ਜਾਂ ਫਿਰ ਉਹ ਕੁੜੀ ਝੁਠੀ ਇਸ ਕੁੜੀ ਦੀ ਬੌਲੀ ਦੇਖੌ ਕਿੰਨੀ ਮਿੱਠੀ ਹੈ ਮੱਨਾ ਬਾਈ ਨੁੰ ਇਸ ਕੁੜੀ ਕੋਲ਼ੇ ਜਾਨਾਂ ਚਾਹੀਦਾ

  • @JaswinderSingh-rh8ik
    @JaswinderSingh-rh8ik Місяць тому +3

    Beta mai kihre shabda nal biyan kra . shabd khatam han

  • @Tangovlog_CHD
    @Tangovlog_CHD Місяць тому +2

    Mare par Dade Da naam ve nihal Singh khokhar sey Jo army officer sey chak 40 tehsil Sherawali zila Sargodha Pakistan tho aye sey fair Ambala army cantt station vich ve rahey Ney Hun tuhanu ve Nihal kaur bolde Ney Sanu Aaj puraney galha yad ayeyah Ney 😅😊😅😊

  • @Satisfyingvideos540
    @Satisfyingvideos540 Місяць тому +1

    Waheguru

  • @SarbjitSingh-lw9ny
    @SarbjitSingh-lw9ny Місяць тому +2

    Totli jahi bohat tej hai😂😂

  • @DjKm-gv3yz
    @DjKm-gv3yz Місяць тому

    Wehaguru ji mahar karo ji apna becha ta❤❤❤❤❤❤❤❤

  • @NirmalSingh-sj7dc
    @NirmalSingh-sj7dc Місяць тому +1

    नहीं वीर जी अब किसी पर विश्वास नहीं रहा... खासकर लड़की पर तो बिल्कुल नहीं...

  • @SukhjeetSingh-oh4cb
    @SukhjeetSingh-oh4cb Місяць тому +2

    baaki sariya bachiya jo mehnat kardiya oh jeeondiya rehan bas aa chah wali kuti ehna da v haq khaa chali c

  • @RanjeetSingh-xx2bf
    @RanjeetSingh-xx2bf Місяць тому +2

    Maian pio te gai ah kuri

  • @harvinderbal-qt9xg
    @harvinderbal-qt9xg Місяць тому +3

    E bche sche ne chah wali kudi jhooth bol di si

  • @SimranjitSingh-wl7lx
    @SimranjitSingh-wl7lx Місяць тому +2

    Galla Kadia kar phir tu v apne Pio nu

  • @ranjitpal7707
    @ranjitpal7707 Місяць тому +1

    Me Dr Ranjitpal Masihe KartarPur To Parmeshwar Ji As Bhan No Khosh Rakhe

  • @Luckyinvter
    @Luckyinvter Місяць тому +1

    Mehanti.kudi.parmhtma.kush.rakhe

  • @user-fw4ve7pn7w
    @user-fw4ve7pn7w Місяць тому +1

    ❤❤