Quarter Final Match | Shakarpur VS Banur | Jethuke (Bathinda) Kabaddi Cup 30 Dec 2024

Поділитися
Вставка
  • Опубліковано 3 січ 2025

КОМЕНТАРІ • 77

  • @Be_legend786
    @Be_legend786 3 дні тому +31

    ਮੈਚ ਬਨੁੜ ਦੀ ਟੀਮ ਜਿੱਤੀ ਸੀ ਤੇ ਧੱਕਾ ਕੀਤਾ ਗਿਆ ਦੋ ਜੱਫੇ ਉਹਨਾ ਦੇ ਸਾਫ ਨੰਬਰ ਉਹਨਾ ਦੇ ਹਨ ਤੇ ਸਾਫ ਹੀ ਧੱਕਾ ਕਰ ਗਏ ਕਿਉਕਿ ਉਹ ਬੋਲੇ ਨੀ ਲੜਾਈ ਕਰਦੇ ਤਾ ਸਹੀ ਸੀ ???

  • @ajayarmaan7281
    @ajayarmaan7281 4 дні тому +16

    Dhakka karge banur de team nall

  • @GoldychouhanGoldy
    @GoldychouhanGoldy 3 дні тому +10

    ਨਵੇ ਮੁੰਡੇ ਨੇ ਬਨੂੜ ਦੇ ਬੋਹਤ ਵਧੀਆਂ ਖੇਡ ਰਹੇ ਨੇ। ..wah banur walioo❤❤

  • @karanpreet1073
    @karanpreet1073 4 дні тому +16

    Sare tournament da best match ehi c ❤❤ pr nawe munde dekh k Dhakka krge

    • @deepx07
      @deepx07 4 дні тому +4

      Nwe munde nal dhka hoya

    • @SandeepKumar-tq3pn
      @SandeepKumar-tq3pn 4 дні тому

      @@deepx07ki dhakka hoya dss match dekh pehla j 2 point hold vaale v banur nu de dinde taa v shakarpur di team jittdi c dhayaan nal dekh pehla jaa k

    • @farukshorts464
      @farukshorts464 4 дні тому +2

      Koi dhaka ni bro match dyan nal dekho

    • @billasran9129
      @billasran9129 4 дні тому

      hold ponit banur nu mil jnde 13 point hunde c chk kr@@SandeepKumar-tq3pn

    • @chahalpb3110
      @chahalpb3110 3 дні тому

      Hold ale number phela dea dehda ta match phela he smpat ho jhada​@@SandeepKumar-tq3pn

  • @DharminderSingh-ts8il
    @DharminderSingh-ts8il 2 дні тому

    ਮਸ਼ਹੂਰ ਖਿਡਾਰੀਆਂ ਨੂੰ ਜਿਤਾਉਣ ਲਈ ਧੱਕਾ ਕਰ ਗਏ ਸਾਰੇ

  • @harrydhaliwal4997
    @harrydhaliwal4997 3 дні тому +3

    ਧੰਨ ਧੰਨ ਕਰਾਤੀ ਬਨੂੜ ਵਾਲਿਆ ਨੇ

  • @Makhan-r1j
    @Makhan-r1j 3 дні тому +1

    ਬਨੂੰੜ ਦੀ ਟੀਮ ਵਧੀਆ ਹੁੰਦੀ ਜਾ ਰਹੀ ਹੈ ਨੀ ਬਹੁਤ ਜ਼ਿਆਦਾ ਵਧੀਆ ਹੋ ਗਈ ਹੈ ਵੱਡੀਆਂ ਵੱਡੀਆਂ ਟੀਮਾਂ ਨੂੰ ਬਕਤ ਪਾ ਰੱਖੀਆ ਹੈ ਸੈਮੀ ਫਾਈਨਲ ਤੇ ਫਾਈਨਲ ਜਿੱਤਦੇ ਆ ਰਹੇ ਹਨ ❤

  • @kuljitkhattra9867
    @kuljitkhattra9867 3 дні тому +3

    Bahot dhakka hoya banour nal

  • @ManjotSingh-k2k
    @ManjotSingh-k2k 4 дні тому +6

    Dhakka kar ke jit ge banur nal

  • @buttaatwal2557
    @buttaatwal2557 4 дні тому +7

    ਬਨੂੜ ਦੀ ਸਿਰਾ ਕਰਗੇ

  • @NASIjammu
    @NASIjammu 3 дні тому +3

    Ground wich si maza aa gya match vekh ke

  • @NASIjammu
    @NASIjammu 3 дні тому +2

    Legend legend hi hunde 🎉 shakrpur ❤

  • @rajkumar-ft6ow
    @rajkumar-ft6ow 3 дні тому +1

    ਬਾਈ ਪੰਜਾਬ ਵਿੱਚ ਸਾਰੇ ਖੇਡ ਮੇਲਿਆਂ ਉੱਪਰ 365 ਵਾਲਿਆ ਤੋਂ ਲਾਈਵ ਕਰਾਇਆ ਕਰੋ ਬਹੁਤ ਸਾਫ ਲਾਈਵ ਹੈ

  • @GurpreetSingh-hi6oj
    @GurpreetSingh-hi6oj День тому

    ਬੜਾ ਗਲਤ ਹੋਇਆ ਯਾਰ ਇਹ ਨਵੇਂ ਮੁੰਡੇ ਜਿੱਤ ਗਏ ਸੀ

  • @DharminderSingh-ts8il
    @DharminderSingh-ts8il 2 дні тому

    ਧੱਕਾ ਹੋਇਆ ਬਨੂੰੜ ਦੀ ਟੀਮ ਨਾਲ ਕਮੇਟੀ ਮੈਂਬਰ ਤੇ ਰੈਫਰੀ ਬਾਅਦ ਵਿੱਚ ਮੈਚ ਵੇਖਣ ਗੇ ਤਾਂ ਪਤਾ ਲੱਗ ਜਾਊ

  • @Davindergill1313
    @Davindergill1313 3 дні тому

    ਮੈਂ ਤੁਹਾਨੂੰ ਬੋਲਣਾ ਹੀ ਸੀ ਕੇ ਏਹ ਮੈਚ ਜ਼ਰੂਰ ਪਾਓ ਪ੍ਰਦੀਪ ਬਾਈ ਤੁਸੀਂ ਪਹਿਲਾਂ ਹੀ ਕੰਮ ਕਰਤਾ,ਬਹੁਤ ਸੋਹਣੀ ਖੇਡ ਵਿਖਾਈ ਮੁੰਡਿਆਂ ਨੇ ਨਵੇਂ ਸੀ ਪਰ ਕਮਾਲ ਕਰਤੀ,

  • @Gurmeetmalarampura
    @Gurmeetmalarampura 4 дні тому +3

    Banur siraaa karya gyi

  • @chamkau
    @chamkau 3 дні тому +2

    ਰੈਫਰੀ ਵੀ ਤੱਕੜੀ ਟੀਮ ਦਾ ਪੱਖ ਕਰਦੇ ਨੇ ਬਨੂੰੜ ਦੀ ਟੀਮ ਨਵੀਂ ਹੈ ਉਨ੍ਹਾਂ ਦਾ ਨੰਬਰ ਵੀ ਸ਼ਕਰਪੁਰ ਦੀ ਟੀਮ ਨੂੰ ਦੇ ਦਿੱਤੇ ਮਾੜੀ ਗੱਲ ਬਨੂੰੜ ਦੀ ਟੀਮ ਨੇ ਸਿਰਾਂ ਕੀਤਾ ਭੂਰੀਆਂ ਸੀਸਰ ਵਾਲ਼ਾ ਨੰਬਰ ਵੀ ਬਨੂੰੜ ਦੀ ਟੀਮ ਦਾ ਸੀ ਆਉਂਦੇ ਸਾਲ ਤੱਕ ਬਨੂੰੜ ਦੀ ਟੀਮ ਚੰਗੀਆਂ ਚੰਗੀਆਂ ਟੀਮਾਂ ਤੋਰ ਦਿਆਂ ਕਰਨੀਆਂ ਜੇ ਮਿਹਨਤ ਕਰਦੇ ਰਹੇ ਤਾਂ ਮਿਹਨਤ ਕਰਨ ਦੱਬ ਕੇ ਫੇਰ ਦੇਖਣਾ ਇਸ ਤੋਂ ਵੀ ਸਿਰਾ ਕਰਦੇ ਬਨੂੰੜ ਵਾਲੇ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਹੈ ਸੱਟ ਫੇਟ ਤੋਂ ਬਚਾਈ ਰੱਖਣਾ ਇੰਨਾ ਪਲੇਅਰਾ ਨੂੰ

    • @deepx07
      @deepx07 3 дні тому

      Ha bai right 💯

  • @Kakralabhaika
    @Kakralabhaika 15 годин тому

    ਬਨੂੰੜ ਨਾਲ ਧੱਕਾ

  • @barjinderpalsingh6035
    @barjinderpalsingh6035 3 дні тому +3

    Dhake naal hra ti banurh

  • @sumitmor7790
    @sumitmor7790 4 дні тому +2

    Saaji siraa player

  • @HarjitSinghbains-kx2oz
    @HarjitSinghbains-kx2oz 3 дні тому +1

    Good match

  • @manibrar8676
    @manibrar8676 2 дні тому

    ਬਨੂੰੜ ਵਾਲੇ ਨਵੇਂ ਮੁੰਡੇ ਸਿਰਾ ਕਰਵਾਉਂਦੇ ਆ

  • @DarshanSingh-uc3gy
    @DarshanSingh-uc3gy 3 дні тому

    ਬਨੂੜ ਵਾਲਿਆਂ ਨੇ ਸਿਰਾ ਕਰਾਤਾ

  • @lalsingh2724
    @lalsingh2724 4 дні тому +3

    ਸਕਰਪੁਰੀਏ ਖਿਡਾਰੀਆਂ ਦੇ ਸਾਂਹ ਬੰਦ ਕਰਤੇ ਨਵੇਂ ਮੁੰਡਿਆਂ ਨੇ

  • @JaspalRajputJaspal
    @JaspalRajputJaspal 2 дні тому

    Dhaka bai

  • @vaibhavrathee2024
    @vaibhavrathee2024 4 дні тому +5

    Shakarpur nu favour karta si committee n aa chotti team da manobal hi ghatau Maadi kitti banur naal

  • @GogiRori
    @GogiRori 4 дні тому +4

    Dhakka kita banur naal

  • @deepx07
    @deepx07 4 дні тому +3

    Nve mumdeya nal dkha hoya

  • @HARVINDERSINGH-u2j
    @HARVINDERSINGH-u2j 3 дні тому

    Banur siraa teem aaaàsss

  • @GorwinderSingh
    @GorwinderSingh 4 дні тому +2

    banur walia ne swadd lea dita

  • @sarbjeetkaur-hp6ub
    @sarbjeetkaur-hp6ub 3 дні тому +2

    Dhaka keeta

  • @HARVINDERSINGH-u2j
    @HARVINDERSINGH-u2j 3 дні тому

    Banur siraa nave munde kraun gy sijen Hale Baki pya ok gud luck banur teem keep it up bro

  • @karanpreet1073
    @karanpreet1073 4 дні тому +4

    Jo marji c sara tournament nachata Banur aleya ne

  • @ਰਾਣਾ-ਤ7ਤ
    @ਰਾਣਾ-ਤ7ਤ 3 дні тому

    ਬਹੁਤ ਮਾੜਾ ਕਮ ਕੀਤਾ ਰੈਫਰੀਆ ਨੇ 🙏🏻

  • @BalwantSingh-dr6ny
    @BalwantSingh-dr6ny 3 дні тому

    Attt c

  • @nazjerali4327
    @nazjerali4327 3 дні тому

  • @BuntySingh-h5n
    @BuntySingh-h5n 3 дні тому

    Bahut yaade tkaa hoya bai Maadi gall a ena di ford tractor jitt jarur Gye pr shankarpur aale pr waheguru ta dekh da bai

  • @brarinderjit03
    @brarinderjit03 4 дні тому

    ❤❤

  • @Good_Vibes-b4g
    @Good_Vibes-b4g 4 дні тому +2

    ਨਮੈ ਮੁੰਡਿਆ ਨੇ ਸਿਰਾ ਕਰਾਇਆ

  • @rahulbajwa3814
    @rahulbajwa3814 3 дні тому

    Banur de aun ale star❤

  • @amritpalsingh6822
    @amritpalsingh6822 3 дні тому

    Banur sira

  • @Davindertakhi
    @Davindertakhi 3 дні тому

    ਬਨੂੜ wale munde kammaaaaaaaaaaaaaaaaaaaaaaallllllll kar gaie

  • @mandeepkaler4723
    @mandeepkaler4723 4 дні тому +3

    Banur alean ne legend tang te c

  • @kulvirsingh1797
    @kulvirsingh1797 4 дні тому +1

    Khundd ta khundd he hunde aa.

  • @sonunain7593
    @sonunain7593 2 дні тому

    2 number banur ki team k the dhakka hoya bai

  • @OmdattSharma-k1z
    @OmdattSharma-k1z 3 дні тому

    Tractor ta saji te fariyad hi like jange jinna marji jor la len dooniya teema wale

  • @supindersingh6425
    @supindersingh6425 3 дні тому

    Dhka hoya banur nal

  • @HarjinderSingh-qg7io
    @HarjinderSingh-qg7io 4 дні тому +1

    Sira karta c mundya na

  • @JaskaranBrar-lr5bn
    @JaskaranBrar-lr5bn 2 дні тому

    Refree vi tkdya nu hi no. Dinde a

  • @JaskaranBrar-lr5bn
    @JaskaranBrar-lr5bn 2 дні тому

    Banur di team nl dhakka kitaa

  • @luvsandhuzzz3493
    @luvsandhuzzz3493 13 годин тому

    ਭੈਣ ਜਵਾਉਣ ਨੂੰ ਸੱਦੇ ਸੀ ਪਰੋਣੇ ਜੇ ਪਵਾਇਟ ਸਹੀ ਨਹੀ ਸੀ ਦੇਣੇ

  • @ramandeepsingh7118
    @ramandeepsingh7118 3 дні тому +2

    ਛਿੱਟੇ ਮਾਰ ਰੈਫਰੀ 😂

  • @ramannatt1812
    @ramannatt1812 3 дні тому

    Referee decision rong banur team catch but but referee decision star player number shame referee

  • @gurmansidhu4129
    @gurmansidhu4129 3 дні тому

    Dhakka keta banur de team nll bhut glt gll refree de

  • @OmdattSharma-k1z
    @OmdattSharma-k1z 3 дні тому

    Jaggu be reh giya hun mangi wangu koi Jaffa hi lagda jaggu to

  • @amandeepbajwa705
    @amandeepbajwa705 3 дні тому

    Rafri nu 1000 deta c oh bik gya amli ja banoor jit gya c

  • @plumbingndelectricaltips2150
    @plumbingndelectricaltips2150 3 дні тому

    Bille te Danny di kudi te Chad gay banur wale ajj di raat

  • @GogiRori
    @GogiRori 4 дні тому +1

    Cometi galt kita kyo loka da paisa barbad kita greeb kudiya d vivah krao pakh na kro sehi phesla kro waheguru hajar janke

  • @mpreetsohi
    @mpreetsohi 3 дні тому

    Galt gal ae referee de
    Point safe pata lage rha

  • @ajaykadyan3702
    @ajaykadyan3702 3 дні тому

    Ye galat h yaar

  • @ratanchauhan3415
    @ratanchauhan3415 3 дні тому

    Galt fesla banur Ko haraya gya hai

  • @OmdattSharma-k1z
    @OmdattSharma-k1z 3 дні тому

    Deep ta hun budda ho giya harek hi rakh lenda jawak ja be

  • @satnamsinghvirk9662
    @satnamsinghvirk9662 3 дні тому

    ਛਟੀਆਂ,ਨੀਕਰਾਂ,ਵਾਲਿਆਂ,,ਨੇ,ਸਾਫ,ਦਿਖਦਾ,ਸੀ,ਥੱਕਾ,ਕੀਤਾ