ਅੱਜ ਸੀ ਅਖਾੜੇ ਦਾ ਉਦਘਾਟਨ | ਇੱਕ ਮੇਰੀ ਜਰੂਰੀ ਗੱਲ | Gopi Frandipuria

Поділитися
Вставка

КОМЕНТАРІ • 214

  • @AbijotRandhawa-u6t
    @AbijotRandhawa-u6t 2 дні тому +42

    ਗੋਪੀ ਫਰੰਦੀਪੁਰੀਆ ਵੀਰ ਜੀ ਬਹੁਤ ਬਹੁਤ ਮੁਬਾਰਕਾਂ ਤੁਸੀਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਲਿਆ

  • @sevaksingh9469
    @sevaksingh9469 2 дні тому +12

    ਬਿਲਕੁੱਲ ਸਹੀ ਗੱਲ ਹੈ ਭਲਵਾਨ ਜੀ, ਮਿਹਨਤ ਕਰਨ ਆਪਣੇ ਘਰੇ ਜਾਣ ਅੱਜ ਦੇ ਟਾਈਮ ਚ ਕਿਸੇ ਦੀ ਜਿੰਮੇਵਾਰੀ ਵੀਰੇ ਲਈ ਨਹੀਂ ਜਾਂਦੀ ਸਮਾਂ ਬਹੁਤ ਜਿਆਦਾ ਮਾੜਾ ਆ,❤

  • @amolaksingh0605
    @amolaksingh0605 2 дні тому +15

    ਸਾਨ ਜੱਟ ਗੋਪੀ ਫਰੰਦੀਪੁਰੀਆ ❤❤❤ਮਾਝੇ ਦੀ ਸ਼ਾਨ

  • @DullaJatt-m6e
    @DullaJatt-m6e 16 годин тому +1

    ਮਾਲਵੇ ਦੇ ਪਲੇਅਰ ਜਿਹੜੇ ਖੇਡ ਚੁੱਕੇ ਉਹਨਾਂ ਦੇ ਚੱਲ ਕੀ ਨਾਮ ਗਿਨਉਣੇ ਤੈਨੂੰ , ਜਿਹੜੇ ਖੇਡ ਰਹੇ ਉਹ ਦੱਸ ਦਿੰਦਾ,, ਭੂਰੀ ਛੰਨਾ ਵਾਲਾ, ਸ਼ਰਨਾ ਡੱਗੋ ਵਾਲਾ, ਇੰਦਰਜੀਤ ਕਲਸੀਆ,, ਸੁਲਤਾਨ ਸ਼ਮਸ਼ਪੁਰ, ਜਸ਼ਨ ਅਲਮਗੀਰ,, ਜੱਗੂ ਹਾਕਮ,, ਘਾਗੇ ਵਾਲਾ ਗੁਰਵਿੰਦਰ,, ਨਿੱਕੂ,, ਇਹ ਤਾਂ ਮੋਟੇ ਮੋਟੇ ਨਾਮ ਨੇ ਜਿਹੜੇ ਇੱਕ ਨੰਬਰ ਦੇ,, ਤੁਸੀ ਦੱਸੋ ਕਿਹੜਾ ਹੈਗਾ ਤੁਹਾਡੇ ਵੱਲ ਸ਼ੋ ਮੈਚਾਂ ਬਿਨਾ ਕੋਈ ਲਗਾਤਾਰ ਖੇਡ ਸਕੇ

  • @Simranpanjwar
    @Simranpanjwar 2 дні тому +9

    ਬਹੁਤ ਬਹੁਤ ਮੁਬਾਰਕਾਂ ਭਲਵਾਨ ਜੀ ਬਾਕੀ ਜੱਗੂ ਫੱਕਰ ਬੰਦਾ ਬਹੁਤ ਅੱਗੇ ਲਏ ਕੇ ਜਾਣਾ ਇਹਨੂੰ ਰੱਬ ਨੇ

  • @singga5679
    @singga5679 2 дні тому +6

    ਬਹੁਤ ਬਹੁਤ ਮੁਬਾਰਕ ਗੋਪੀ ਫਰੰਦੀਪੁਰੀਆ ਉਸਤਾਦ ❤

  • @PalaAULAKH
    @PalaAULAKH 2 дні тому +4

    ਗੋਪੀ ਬਾਈ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਤੇ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਜੀ🙏🙏

  • @HappySingh-v2j7y
    @HappySingh-v2j7y 2 дні тому +7

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏

  • @HardeepSingh-h5v
    @HardeepSingh-h5v 2 дні тому +6

    🙏🏿🙏🏿🙏🏿🙏🏿ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਸੋਹਣਾ ਲੱਗਿਆ ਕਿ ਤੁਸੀਂ ਵਾਹਿਗੁਰੂ ਜੀ ਦਾ ਓਟ ਆਸਰਾ ਲਿਆ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 💞💞💕💕

  • @ਮੰਤਰੀ
    @ਮੰਤਰੀ День тому +1

    ਬੋਹਤ ਬੋਹਤ ਵਦਾਇਆ ਭਲਵਾਨ ਜੀ ❤❤❤❤

  • @zaildargora652
    @zaildargora652 2 дні тому +1

    ਵਾਹਿਗਰੂ ਜੀ ਮਿਹਰ ਕਰਨ ਸਾਰੇ ਪਲੇਅਰ ਤੇ ਭਲਵਾਨਾ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣਾ ਜਪ , ਵੀ ਜਲਦੀ ਜਲਦੀ ਠੀਕ ਹੋ ਜੇ ਪਰਮਾਤਮਾ ਫਰੰਦੀਪੁਰ ਟੀਮ best of luck

  • @brownboy1993
    @brownboy1993 День тому

    ਬਹੁਤ ਵਧਿਆ ਗੋਪੀ ਭਲਵਾਨ ਜੀ ❤❤❤

  • @GurwinderSingh-zw3od
    @GurwinderSingh-zw3od 2 дні тому +5

    ਬਾਬਾ ਬੁੱਢਾ ਸਾਹਿਬ ਜੀ ਕਿਰਪਾ ਬਣਾ ਕੇ ਰੱਖੋਂ ਕਬੱਡੀ ਪਲੇਅਰ ਸਬ ਤੇ ਵਾਹਿਗੁਰੂ ਜੀ

  • @SukhdevSingh-bn9oz
    @SukhdevSingh-bn9oz День тому

    ਵਾਹਿਗੁਰੂ ਜੀ ਚੜ੍ਹਦੀ ਕਲਾ ਕਰੇ BHALWAN 💪💪 ਜੀ

  • @Makhan-r1j
    @Makhan-r1j 2 дні тому

    ❤ ਵਾਹਿਗੁਰੂ ਜੀ ਗੋਪੀ ਬਾਈ ਬਾਈ ਦੇ ਬੇਟੇ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਜਲਦੀ ਤੋਂ ਜਲਦੀ ਐਨ ਠੀਕ ਹੋ ਜਾਵੇ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @kuldeepbassi4642
    @kuldeepbassi4642 2 дні тому +2

    ਬਲਵਾਨ ਜੀ ਅਸੀ ਵੀ ਸੋਚਦੇ ਸੀ ਕੇ ਵਰਲਡ ਕੱਪ ਮੌਕੇ ਸਾਡਾ ਬਲਵਾਨ ਕਿੱਥੇ ਸੀ ਕਿਸੇ ਦਿਨ ਖੋਲ ਕੇ ਦੱਸੋ ਆਪਣੇ chun ਵਾਲਿਆ nu

  • @KulwinderSingh-ml7zn
    @KulwinderSingh-ml7zn День тому

    ਸੇਵਕ ਜਦ ਵੀ ਗਲ ਕਰਨ ਲਗਦਾ ਸੀ, ਗੋਪੀ ਉਹਨੂੰ ਬੋਲਣ ਹੀ ਨਹੀਂ ਦੇਦਾ

  • @zaildargora652
    @zaildargora652 2 дні тому

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏ਭਲਵਾਨ ਜੀ ਨਵੇ ਅਖਾੜੇ ਦੀ ਆ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 👏

  • @lovisingh403
    @lovisingh403 2 дні тому

    ਬਿਲਕੁਲ ਸਹੀ ਗੱਲ ਹੈ, gopi ਨੇ ਵੀ sillu ਵਾਂਗ tehlka ਮਚਾ ਦਿੱਤਾ ਸੀ, ਮੈ gopi ਨੂੰ Deemawali de ਕੱਪ ਦੇਖਿਆ ਸੀ, ਏਨਾ ਚੋੜਾ plater ਮੇਂ ਕੋਈ ਨਹੀਂ ਦੇਖਿਆ ਜਿਨਾਂ ਚੋੜਾ ਸਰੀਰ gopi ਦਾ ਸੀ ਉਨ੍ਹਾਂ ਕਿਸੇ ਦਾ ਨਿ ਸੀ

  • @kabalsinghbhojiankabalsing2470

    ਗੋਪੀ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਚੱੜਦੀ ਕੱਲਾ ਵਿਚ ਰੱਖੇ 🙏🙏

  • @harinderjitsingh9281
    @harinderjitsingh9281 День тому +1

    16:37ਏਕਮ ਦਾ ਵੀ ਦਿਲ ਨੀ .ਕਿਹਾ ਵੀ ਵੀਰ ਨੇ ਪਾਰ ਏਕਮ ਕਿੱਥੇ ਐਨਾ ਨੀ ਆਖਵਾਦਾ ਹੁੰਦਾ ਕੋਈ .ਦਿਲ ਨੀ ਬੰਦੇ ਦਾ ਕੱਬਡੀ ਵਾਲੇ ਆ ਦੇ ਤਾ ਬਹੁਤ ਵੱਡੇ ਦਿਲ ਹੁੰਦੇ ਆ ….!

  • @JaimalSingh-ps5wf
    @JaimalSingh-ps5wf 19 годин тому

    ਬਹੁਤ ਬਹੁਤ ਮੁਬਾਰਕਾਂ ਜੀ

  • @AbijotRandhawa-u6t
    @AbijotRandhawa-u6t 2 дні тому +3

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @sukhrajkang322
    @sukhrajkang322 2 дні тому +1

    ਵਾਹਿਗੁਰੂ ਮੇਹਰ ਕਰੇ

  • @KabaddiHiFi3
    @KabaddiHiFi3 День тому

    ਬਹੁਤ ਵਧੀਆ ਭਲਵਾਨ g

  • @JUGRAJSINGH-c1w
    @JUGRAJSINGH-c1w 23 години тому

    Waheguru Ji Mehar Krn Sab Te Ji

  • @sajidmanj9192
    @sajidmanj9192 2 дні тому +5

    Mash Allah 🇵🇰 good player gopi veer ji Allah Pak lambi Jindagi Karen sahta da

    • @GillBajSingh-k6z
      @GillBajSingh-k6z 2 дні тому

      ਵਾਹਿਗੁਰੂ ਜੀ ਤਾਹਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣ

  • @SukhvirSingh-l7b
    @SukhvirSingh-l7b 2 дні тому

    ਬਹੁਤ ਵਧੀਆ ਮੁਬਾਰਕਾਂ ਜੀ ਵਾਹਿਗੁਰੂ ਭਲੀ ਕਰੇ ਜੀ

  • @kawarjeet9087
    @kawarjeet9087 2 дні тому +1

    ਸੇਵਕ ਭਲਵਾਨ ਨੇ ਸਹੀ ਕਿਹਾ

  • @daljitsandhu7089
    @daljitsandhu7089 День тому

    Waheguru ji mehar karn ji

  • @ranjitriar1896
    @ranjitriar1896 2 дні тому +1

    I love kabaddi ❤
    Wahe guru chardi kla vich rakhe sare playera nu

  • @harinderjitsingh9281
    @harinderjitsingh9281 День тому

    ਵਾਹਿਗੁਰੂ ਜੀ ਕਿਰਪਾ ਕਰੋ ਜੀ 👍💪✌️🙏🏻❤️

  • @PuranSingh-qb4ko
    @PuranSingh-qb4ko 2 дні тому

    ਧੰਨ ਗੁਰੂ ਰਾਮਦਾਸ ਸਾਹਿਬ ਜੀ

  • @RanjeetSingh-k2h9j
    @RanjeetSingh-k2h9j День тому

    ਵਾਹਿਗੁਰੂ ਜੀ ਮਿਹਰ ਕਰਨ ❤❤

  • @HarpalSingh-dj8si
    @HarpalSingh-dj8si 2 дні тому

    ਬਹੁਤ ਮੁਬਾਰਕਾਂ ਉਸਤਾਦ❤❤❤❤❤❤❤❤❤❤❤

  • @Gurmannat14198
    @Gurmannat14198 2 дні тому

    ਗੁਰੂ ਰਾਮਦਾਸ ਜੀ ਮੇਹਰ ਕਰੇ ਸਾਰਿਆ ਖਿਡਾਰੀਆ ਤੇ ❤❤❤

  • @sherabhullar6910
    @sherabhullar6910 2 дні тому

    ਬਹੁਤ ਬਹੁਤ ਮੁਬਾਰਕਾਂ ਉਸਤਾਦ ਜੀ ਰੱਬ ਤੁਹਾਨੂੰ ਖੁੱਸ਼ ਰਖੇ

  • @NirmalSingh-pe8xy
    @NirmalSingh-pe8xy 2 дні тому

    ❤❤❤ਜੀ।ਠੀਕ ।ਹੈ

  • @DullaJatt-m6e
    @DullaJatt-m6e 16 годин тому

    ਗੋਪੀ ਬਰੀਕ ਨਾ ਭੌਰ ਤੁਸੀ ਹੈਗੇ ਸ਼ੋ ਮੈਚਾਂ ਜੋਗੇ ਲੰਬੀ ਕਬੱਡੀ ਤੁਹਾਡੇ ਤੋਂ ਖੇਡੀ ਨੀ ਜਾਦੀ ਜਿੰਨੇ ਤਕੜੇ ਪਲੇਅਰ ਮਾਲਵੇ ਵਿੱਚ ਹੋਏ,, ਤੁਹਾਡੇ ਮਾਝੇ ਵਿੱਚ ਇੱਕ ਵੀ ਨਹੀਂ ਹੋਇਆ ਦੱਸਦੇ ਜੇ ਗੱਲ ਕਰਨੀ ਇਸ ਵਿਸ਼ੇ ਉੱਤੇ,, ਐਵੀ ਭੋਰਦੀ ਨੀ ਹੁੰਦੀ

  • @rohitlahora3627
    @rohitlahora3627 2 дні тому +1

    Gopi palwan ji waheguru ji ka Khalsa waheguru ji ki Fateh Bhai ji waheguru mehar kare Bhai ji

  • @AmandeepSingh-bu4wn
    @AmandeepSingh-bu4wn 2 дні тому

    ਬਹੁਤ ਵਧੀਆ ਜੀ

  • @dharminderbhullar4454
    @dharminderbhullar4454 2 дні тому

    ਬਹੁਤ ਬਹੁਤ ਮੁਬਾਰਕਾਂ ਭਲਵਾਨ ਜੀ 💐

  • @KaursukhdeepKaur-eh9lr
    @KaursukhdeepKaur-eh9lr 2 дні тому

    Congratulations both of you and wahe guru ji mehar krn sab te nu BANA ji 🙏🙏❤️❤️

  • @GopiLadhra
    @GopiLadhra 2 дні тому

    Pehla ਮੁਬਾਰਕਾਂ... ਬਾਈ ਜੀ... ਅਸੀਂ Bohgpur tanda ਤੋਂ ha me apna sikh beta umar 11 ਸਾਲ ਆਪ kol. Shgird krna hai.. Mera apna kam drewar da ਹੈ

  • @gurkirpalsingh2974
    @gurkirpalsingh2974 2 дні тому

    Congratulations 🎊 Gopi veera God bless you Waheguru ji Waheguru ji Waheguru ji Waheguru ji Waheguru ji ❤❤❤❤❤

  • @ajaykumar-vi2go
    @ajaykumar-vi2go 2 дні тому

    ਬਹੁਤ ਬਹੁਤ ਮੁਬਾਰਕਾਂ ਉਸਤਾਦ ਜੀ 🎉

  • @HarpalSingh-jt4ft
    @HarpalSingh-jt4ft 2 дні тому +1

    Waheguru ji chardikala rakhe

  • @MalkitSingh-zc1eg
    @MalkitSingh-zc1eg День тому

    Both both mubarak palwan ji

  • @OGchahal_47
    @OGchahal_47 2 дні тому +1

    ਵਾਹਿਗੁਰੂ ਕਿਰਪਾ ਕਰੇ 🙏

  • @ManuVeer-c5h
    @ManuVeer-c5h 2 дні тому +1

    Bahut bahut vadaaaiyaa ustad ji tusi bahut vadiya Kam kar rahe ho

  • @sunnyminhasvlogs
    @sunnyminhasvlogs 2 дні тому +1

    Waheguru ji mehr karan Ustad Sade Te Bai Bahut Bahut Mubaraka Jatta ❤

  • @ravindernikku1950
    @ravindernikku1950 2 дні тому

    ਬਹੁਤ ਬਹੁਤ ਮੁਬਾਰਕਾ ਪਲਵਾਨ ਜੀ

  • @harpreetjohal9287
    @harpreetjohal9287 2 дні тому

    ਵਾਹਿਗੁਰੂ ਭਲੀ ਕਰੇ

  • @RajinderSingh-mg8hn
    @RajinderSingh-mg8hn 2 дні тому +2

    Gopi ustad 💪 ❤

  • @Satpreetsingh16
    @Satpreetsingh16 2 дні тому +1

    Gopi veer mubarkha rabb chardi kla ch rakhe🙏🏼

  • @sandipchahal5897
    @sandipchahal5897 2 дні тому

    Bhut vadia galbat kiti sewak phalwan ne

  • @ShellyPainter-d7o
    @ShellyPainter-d7o 2 дні тому

    Gopi Paji Bht Bht Mubaraka Wmk🙏

  • @ManuVeer-c5h
    @ManuVeer-c5h 2 дні тому +1

    Sade vala ekam v palvan ne famous karta ❤❤❤❤❤ kabbadi zindabad

  • @jassidhaliwal7615
    @jassidhaliwal7615 2 дні тому +26

    ਭਲਵਾਨ ਜੀ ਤੁਸੀਂ ਕਿਹਾ ਮਾਲਵੇ ਵਿੱਚ ਬਾਹ ਨਹੀ ਫੜਦੇ ਪਲੇਅਰ ਇਕ ਵਾਰ ਬਾਜ਼ੀ ਜੰਡ ਕਾਕਾ ਸ਼ੇਖਦੋਲਦਤ ਸੁਲਤਾਨ ਸ਼ਮਸ਼ਪੁਰ ਦੇ ਬਾਪੂ ਜੀ ਪ੍ਰੀਤਮ ਭਲਵਾਨ ਜੀ ਹੋਰ ਬਹੁਤ ਵੱਡੀ ਲਿਸਟ ਆ ਏਦਾ ਮਾਲਵੇ ਵਾਰੇ ਗਲਤ ਨਾ ਬੋਲੋ ਤੁਸੀਂ ਸੁਰੂ ਕਰਨਾ ਹਜੇ ਓਹਨਾ ਨੇ ਪਲੇਅਰ ਗਰਾਊਂਡਾਂ ਚ ਦੇ ਦਿੱਤੇ ਆ

    • @GaggiBrar-y9i
      @GaggiBrar-y9i 2 дні тому +7

      ਤੈਨੂੰ ਕੀ ਪਤਾ ਭਰਾ ਅਸੀ ਖੇਡਦੇ ਆ ਮੈ ਵੀ ਮਾਲਵੇ ਦਾ ਮਾਲਵੇ ਦੇ ਨਹੀ ਬਾਹ ਫੜਦੇ ਕਿਸੇ ਦੀ

    • @GaggiBrar-y9i
      @GaggiBrar-y9i 2 дні тому +4

      ਵੀਰ ਕੋਈ ਤਕੜਾ ਪਲੇਅਰ ਇਕ ਰੁਪਿਆ ਨੀ ਦਿੰਦਾ ਮਾੜੇ ਪਲੇਅਰ ਨੂੰ

    • @Iqbal_Sidhu-1984
      @Iqbal_Sidhu-1984 2 дні тому +2

      ਸਹੀ ਗੱਲ ਆ ਵੀਰ ❤

    • @H.singh11
      @H.singh11 2 дні тому +1

      Koi nyi baah fad da.. malwe wale aap majhe ch aa rahe.. malwe ch ta show match hi mar gaye aa

    • @sevaksingh9469
      @sevaksingh9469 2 дні тому +2

      ਵੀਰ ਸਹੀ ਗੱਲ ਭਲਵਾਨ ਦੀ,ਆਪਣੇ ਮਾਲਵੇ ਵਿੱਚ ਪ੍ਰਮੋਟਰ ਘਟ ਨੇ ਵੀਰ

  • @amandeepsingh-sq6ii
    @amandeepsingh-sq6ii 2 дні тому

    Ustad ji bhot bhot Mubaraka ji Waheguru ji tuhanu hamesha hi char di kala vich rakhe ji

  • @gurisaini6874
    @gurisaini6874 2 дні тому

    Waheguru bless you 🙌🏻

  • @kuldeepbassi4642
    @kuldeepbassi4642 2 дні тому +1

    ਪਟਕੇ ਵਾਲੇ ਸੀਨੀਅਰ da

  • @RamanDeep-j7w
    @RamanDeep-j7w 2 дні тому +2

    Waheguru ji kirpa karen 🫂

  • @GurwinderSingh-el9dz
    @GurwinderSingh-el9dz 2 дні тому

    ਫਰੰਦੀਪੁਰੀਆ ਸਾਨ ਜੱਟ ਆ

  • @inderbir850
    @inderbir850 2 дні тому

    Gopi frandipuria ustad ❤️

  • @narinderwaraich7442
    @narinderwaraich7442 2 дні тому +1

    ਵਾਹਿਗੁਰੂ ਭਲੀ ਕਰੇ ਭਲਵਾਨ ਜੀ ਸਤਿ ਸ੍ਰੀ ਆਕਾਲ ❤❤❤

  • @ramandhillon8284
    @ramandhillon8284 2 дні тому

    waheguru ji🎉🎉🎉🎉🎉🎉❤❤❤❤❤ paji congratulations ji

  • @indergill609
    @indergill609 2 дні тому

    Jaggu nice player aaa❤

  • @AmandeepGhumaan-v5f
    @AmandeepGhumaan-v5f 2 дні тому +2

    Wahegur ji

  • @Abhiraj-u8m
    @Abhiraj-u8m 2 дні тому

    Bhout bhout mubarka bhlwan ji ❤️🎉🎉

  • @jagjitsandhu1004
    @jagjitsandhu1004 День тому

    bhut vdia bhalwan

  • @lillytepla6170
    @lillytepla6170 2 дні тому +1

    Gopi brother love ❤❤❤

  • @gagibaman1
    @gagibaman1 2 дні тому

    Pehlwan ji bhaut Bhaut mubarakan…lao
    Sadi bhi sewa koi

  • @satvirsingh7610
    @satvirsingh7610 2 дні тому

    Bohat Bohat Vadaiya Palwan g.

  • @RanjitSingh-hb6mz
    @RanjitSingh-hb6mz 2 дні тому

    Congratulations 🎊 wmk

  • @KalerJeet-vj8dw
    @KalerJeet-vj8dw 2 дні тому

    Gopi ustad ji 🎉❤🎉❤🎉

  • @jasharshrattowal8014
    @jasharshrattowal8014 2 дні тому

    Waheguru ji waheguru ji waheguru ji waheguru ji

  • @inderjeetgillinder2090
    @inderjeetgillinder2090 2 дні тому +1

    Diet exercise sapliment vlogs vich v DSA Karo ji 🙏🙏

  • @jugpreet_thind275
    @jugpreet_thind275 2 дні тому

    Congratulations veer ji❤❤❤❤

  • @luckygrewal4994
    @luckygrewal4994 2 дні тому

    Very nice veer ji 👍🥰🙂❤❤❤❤❤❤❤❤❤❤❤❤❤❤❤❤❤

  • @ManjeetSingh-ll9io
    @ManjeetSingh-ll9io 2 дні тому

    Mubarka veer g❤❤❤❤

  • @RamanDeep-j7w
    @RamanDeep-j7w 2 дні тому +2

    Waheguru

  • @luckygrewal4994
    @luckygrewal4994 2 дні тому

    Congratulations veer ji 👍🙂❤❤❤❤❤❤❤❤❤❤❤❤❤❤❤❤❤❤❤❤

  • @mandeepsarpanch552
    @mandeepsarpanch552 2 дні тому

    ਵਾਹਿਗੁਰੂ ਜੀ

  • @GurchetSandhu-b4h
    @GurchetSandhu-b4h 2 дні тому +8

    ਇੱਕ ਪਾਸੇ ਅਖਾੜਾ ਖੋਲਿਆ ਤੇ ਦੂਜੇ ਪਾਸੇ demotivate ਕਰੀ ਜਾਂਦੇ ਜੇ ਪਹਿਲਵਾਨ ਜੀ ਕ੍ਰਿਕੇਟਰ ਬਣਨ ਵਾਸਤੇ investment ਵੀ ਬਹੁਤ a ਬਾਕੀ ਸੇਵਕ ਵੀਰ ਨੂੰ invite ਕੀਤਾ ਉਹਦੀ ਗੱਲ ਵੀ ਸੁਣਨੀ ਚਾਈਦੀ ਅ

    • @jatindersingh-pl2dp
      @jatindersingh-pl2dp 23 години тому

      Cricket ch rule bhut ne kabaddi ch v ne per bahr baithe kyi number de jande ne cricket ch a kam ni

  • @thuglife-441
    @thuglife-441 2 дні тому

    Mubarkan phalwan ji 🙏 🙏🎉🎉☝️☝️

  • @lakhvirsidhu6752
    @lakhvirsidhu6752 2 дні тому

    Congratulations bro..

  • @gurveersingh7475
    @gurveersingh7475 2 дні тому

    Bai ji criket pinda di hundi jehdi ohde ch tympas hia , international criket ch pesa haiga. Te pinda di kabddi ch bot pesa , jo k apne pinda de aam jwak hi khed de ajj de tym ch

  • @pb05wala05
    @pb05wala05 2 дні тому +1

    Waheguru ji 🙏🏻

  • @shersinghsidhu1958
    @shersinghsidhu1958 2 дні тому +1

    Dil lga k sewa kari gopi baki parmatama ny apy he theek kari jana

  • @buntypandher2251
    @buntypandher2251 2 дні тому

    Bht bht mubrka veer ji

  • @rupinderzaildar7865
    @rupinderzaildar7865 2 дні тому

    Wmk🙏🏻❤️❤️
    Mubrka palwan jii🙏🏻❤️🥰

  • @TejiLassoi
    @TejiLassoi День тому

    Best of luck

  • @akashsandhu361
    @akashsandhu361 2 дні тому

    Waheguru ji 🙏🏻❤️

  • @ManjinderKaur-d5q
    @ManjinderKaur-d5q 2 дні тому

    Bht bht mubaraka veer

  • @RamanDeep-j7w
    @RamanDeep-j7w 2 дні тому +2

    Waheguru ji

  • @GurjantSingh-ls3tg
    @GurjantSingh-ls3tg 2 дні тому

    Congratulation bai ji

  • @SDF-nq3pe
    @SDF-nq3pe 2 дні тому

    Congratulations bro wmk

  • @RashpalSingh-lg2rj
    @RashpalSingh-lg2rj 2 дні тому

    Waheguru ji ❤❤❤❤

  • @GaggiBrar-y9i
    @GaggiBrar-y9i 2 дні тому +4

    ਓਹ ਭਰਾਵਾ ਕ੍ਰਿਕਟਰ ਚ ਪੰਜਾਬ ਚੋ ਇਕ ਪਲੇਅਰ ਰੋਟੀ ਖਾਦਾ ਕਬੱਡੀ ਚ ਹਜ਼ਾਰਾ ਪਲੇਅਰ ਖਾਦੇ ਆ