jado bahar c udoo v ki kar laya uss ne .... aglyaa ne bhaja bhaja ke fadya .... je amritpal jit v gaya taaa INDIA de SAVIDHAN aage jhuk ke SAHUUU khaani painii .... ainu thuk ke chatnaa kehndee
Milea chahe na par new munde sare nasha chadan lagge c amrit shakan lag ge c akalia ne hun tak ki kita granth sahib di beadbi de doshi ta bahar beparva ho k gumde ne @@GurpreetSingh-qy9bk
ਬਹੁਤ ਬਹੁਤ ਧੰਨਵਾਦ ਮਖੂ ਸਾਬ ਜੀ,, ਬਹੁਤ ਵਧੀਆ ਸਵਾਲ ਕੀਤੇ ਅਤੇ ਸਮਝਾਇਆ,, ਤੇ ਭਿਉਂ ਭਿਉਂ ਕੇ ਛਿੱਤਰ ਵੀ ਮਾਰੇ👍👌🙏
ਸਾਡੀ ਵੋਟ ਭਾਈ ਅੰਮ੍ਰਿਤਪਾਲ ਸਿੰਘ ਵੱਲ ਹੈ।
ਹੁਣ ਅਸੀ ਉਹਨਾਂ ਨੂੰ ਵੋਟ ਨਹੀ ਪਾਉਂਦੇ ਜਿਨਾਂ ਨੇ ਸਰਸੇ ਸਾਧ ਨਾਲ ਯਾਰੀ ਨਿਭਾਈ ਹੈ।
ਇਹਨਾਂ ਨੇ ਡੇਰਾ ਵਾਦ ਲਿਆਂਦਾ ਹੈ।
ਤਰਨ ਤਾਰਨ ਹਲਕੇ ਚ ਗਲ ਮਸ਼ਹੂਰ ਹੈ ਡੇਢ ਕਿੱਲਾ ਜ਼ਮੀਨ ਇੱਕ ਇਨੋਵਾ ਨਾਮ ਵਿਰਸਾ ਸਿੰਘ ਵਲਟੋਹਾ। ਨਸ਼ਾ,ਚਿੱਟਾ ਖੇਮਕਰਨ ਹਲਕੇ ਚ ਦੱਬਕੇ ਵਿਕਿਆ ਜਦੋਂ ਇਹ MLA ਸੀ ਤੇ ਅਕਾਲੀ ਦਲ ਦੀ ਸਰਕਾਰ ਸੀ। CM ਸਾਬ ਇਸਦੀ ਜਾਇਦਾਦ ਦੀ ਜਾਂਚ ਕਿਉਂ ਨਹੀਂ ਕਰਵਾਉਂਦੇ।
ਹੱਥ ਖੜੇ ਕਰਕੇ ਜਿਹੜੇ ਬਾਹਰ ਆਏ ਹੋਣ ਉਹ ਇਹ ਗੱਲਾਂ ਸੇਮ ਸੇਮ
Jehre agey aye cc ohna Diya lasshaa b ni labbia ,,,, baki gallan tere verge vadia vdia krde ,, kite gawandia de ladai hoan dai hove te tere verge Diya mava petia piche Luka lendia tere vergea nu ,,😂 ethe comments ch soorme bnde
Hun bhi tan savidhan hi manuga.
@@bs-db3ys ਵੀਰ ਉਸ ਦਾ ਪਤਾ ਨਹੀਂ ਤੌਂ ਦੱਸ ਆਪਾਂ ਮਿਲ ਲੈਨੇ ਨਾਲ ਪਤਾਂ ਲੱਗ ਜੂ ਪੇਟੀਆਂ ਥੱਲੇ ਕੋਣ ਲੁਕਦਾ ਨੰਬਰ ਦੇ ਹੁਣ ਜੇ ਜੁਰਤ ਮਿਲ ਲਈ ਗ਼ਲਤ ਨਾ ਬੋਲੀ
Tu dekhea se vidvana
Sport ਭਾਈ ਅੰਮ੍ਰਿਤਪਾਲ ਸਿੰਘ
Hun massya nhi lgdi
ਅਮ੍ਰਿਤ ਪਾਲ ਸਿੰਘ ਜੀ ਨੂੰ ਪੂਰਾ ਸਮਰਥਨ ਏ
Two vote nal
😊😊😊
ਭਾਈ ਅਮਿਤਪਾਲ ਜਿੱਤੇਗਾ ਵਾਹਿਗੁਰੂ ਜੀ, ਵਲਟੋਹਾ ਭੱਜ ਜਾ,ਜੈ, ਭੱਜਿਆ, ਜਾਂਦਾ,,,
ਇਹ ਤਾਂ ਫਤਹ ਬੀ ਪੂਰੀ ਨਹੀਂ ਬੁਲਾਉਂਦਾ ਜਿੱਦਾਂ ਜੁਬਾਨ ਤੇ ਕੈਂਸਰ ਹੋਇਆ ਹੋਵੇ ਐਡਾ ਬੇਸ਼ਰਮ ਮੈਂ ਨਹੀਂ ਵੇਖਿਆ ਜ਼ਿੰਦਗੀ ਚ ਨਾ ਰੱਬ ਦਿਖਾਵੇ ਮਖੂ ਵੀਰ ਕਿਉਂ ਮੱਥਾ ਮਾਰਦਾ ਦੱਲੇ ਨਾਲ
chalbjit v jaaunga ... but THOOK KE CHATNA PAINA amritpaal nu jado INDIA de sawidhaan de aage jhuk ke sahuuuuu chakani painiii
@@SinghBh-mu8wv❤❤❤
ਜਿਸ ਬੰਦੇ ਦੀ ਜਮੀਰ ਹੀ ਮਰ ਚੁੱਕੀ ਹੈ ਉਸ ਨਾਲ ਗੱਲ ਕਰਕੇ ਆਪਣਾ ਸਮਾ ਬਰਵਾਦ ਕਰਨਾ ਹੈ ਜੀ
Bilkul
Gand dii interview kee karni Makhu veer ji
ਔਰਤ
@@AvtarSingh-hs8yt
@@AvtarSingh-hs8ytਗੁਰੂ
ਵਲਟੋਅਗਲਤਹੈਮਖੂਵੀਰਵਵੀਰਜੀ 17:03 😊
ਵਲਟੋਹਾ ਨੂੰ ਨਹੀਂ ਖੜਨਾ ਚਾਹੀਦਾ ਸੀ ਪਰ ਉਹ ਕੁਰਸੀ ਦਾ ਮੋਹ ਕਰਦਾ ਹੈ ਪੰਜਾਬ ਦਾ ਨਹੀਂ
ਓਹਨੂੰ RSS BJP ਨੇ ਖਾਲਾਰਿਆ ਹੈ ਉਹ ਹੁਕਮ ਵਜਾ ਰਿਹਾ ਤੇ ਜੋ ਹੈ ਹੀ ਜਨਮ ਤੋਂ ਮਕਾਰ ਤੇ ਪਾਰਟੀ ਵੀ ਓਹਦੀ ਮਕਾਰ ਹੈ.. ਸੋ ਆਸ ਇਸੇ ਦੀ ਸੀ
Valtoha Sikh virodhi a
ਜਦੋਂ ਇਕ ਵਿਦੇਸ਼ੀ ਏਜੰਟ ਚੋਣ ਲੜਦਾ ਹੈ ਵਲਟੋਹਾ ਤਾਂ ਫਿਰ ਵੀ ਭਾਰਤੀ ਹੈ
ਇਨਾ ਕਤੀੜਾਂ ਦੀ ਸੋਚ ਇਹ ਹੈ ਤੇ ਅੰਮ੍ਰਿਤਪਾਲ ਜੇਲ ਵਿੱਚ ਮਰਜੇ ਫੇਰ ਅਸੀਂ ਆਪਦੀਆਂ ਰਾਜਨੀਤਿਕ ਰੋਟੀਆਂ ਸੇਕੀਏ
Sahi keh rahe o
ਅੰਮ੍ਰਿਤਪਾਲ ਲਈ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਅੰਮ੍ਰਿਤਪਾਲ ਨੂੰ ਚੜਦੀ ਕਲਾ ਬਖ਼ਸ਼ੇ। ਜੇ ਦੂਸਰੇ ਸੈਵਧਾਨ ਨੂੰ ਨਾ ਮੰਨਣ ਤਾਂ ਠੀਕ ਆ ਪਰ ਜੇ ਅੰਮ੍ਰਿਤਪਾਲ ਨੇ ਇਹ ਗੱਲ ਕਹਿ ਦਿੱਤੀ ਤਾਂ ਮੜ੍ਹੀ ਗੱਲ ਆ 🙏🙏🙏❤️
ਜਦੋਂ ਕੋਈ ਚੀਜ਼ ਗੰਦੀ ਹੋ ਜਾਏ ਏ ਸਾਡਾ ਨੁਕਸਾਨ ਕਰ ਰਹੀ ਹੋਏ ਤਾਂ ਓਸ ਵਿੱਚ ਵੜ ਕੇ ਹੀ ਸਫ਼ਾਈ ਹੋ ਸਕਦੀ ਹੈ! ਇਵੇਂ ਸਾਡੀ ਸਿੱਖ ਕੌਮ ਦੇ ਖ਼ਿਲਾਫ਼ ਵਰਤੇ ਜਾਂਦੇ ਏਸ ਸਿਸਟਮ ਦੇ ਵਿੱਚ ਉੱਤਰ ਕੇ ਹੀ ਦਰੁੱਸਤ ਕੀਤਾ ਜਾ ਸਕਦਾ ਹੈ! ਸੰਵਿਧਾਨ ਉੱਪਰ ਸਾਡੇ ਸਿੱਖ ਲੀਡਰਾਂ ਦੇ ਦਸਤਖ਼ਤ ਨਹੀਂ ਹੋਏ ਤੇ ਨਾ ਹੀ ਇਹ ਸਾਡਾ ਕੋਈ ਧਾਰਮਿਕ ਗਰੰਥ ਹੈ, ਜਿਸ ਤੇ ਪੱਕਾ ਰਿਹਾ ਜਾਏ!
🦁
ਇੰਟਰਵਿਊ ਬੇਸ਼ੱਕ ਦਿਖਾਓ ਪਰ ਇਸ ਦੀ ਫੋਟੋ ਨ ਦਿਖਾਓ ਇਸ ਤੋਂ ਸੁਮੇਧ ਸੈਣੀ ਰਾਮਰਹੀਮ ਵਾਰੇ ਪੁਛੋ
ਸਾਰੇ ਅਕਾਲੀ ਵੀ ਸਰੇ ਕਤੀੜ ਹਨ ਜੇਕਰ ਇਹ ਚੰਗੇ ਹੁੰਦੇ ਤਾਂ ਅੱਜ ਇਹ ਦਿਨ ਨਾ ਦੇਖਣਾ ਪੈਦੇ
Sach ehdi shakal bahut gandi
ਮਖੂ ਸਾਹਿਬ ਇਨਾਂ ਉਹ ਹਸਰ ਹੋਣਾ ਦੁਨਿਆਂ ਵੇਖੀ ਗੀ ਪ੍ਰਮਾਤਮਾ ਨੇ ਇਨਾਂ ਵੱਲ ਵੇਖਣਾ ਸ਼ੁਰੂ ਕਰ ਦਿੱਤਾ ਪ੍ਰਮਾਤਮਾ ਨੇ ਇਨਾਂ ਵੱਲ ਹੁਣ ਵਿਚਾਰ, ਕਰਨੀ ਸ਼ੁਰੂ ਕੀਤਾ ਇਹ ਲਿਖ ਕੇ ਰੱਖੋ ਧੰਨਵਾਦ ਮੱਖੂ ਸਹਿਬ ਜੀ
ਲੋਕਾਂ ਨੂੰ ਵਲਟੋਹੇ ਬਾਰੇ ਸਭ ਪਤਾ ਇਹਦੀ ਗੱਲ ਚ ਕੋਈ ਦਮ ਨਹੀਂ ਮਖੂ ਸਾਹਿਬ ਜੀ
ਬੱਚਿਉ ਕਾਲ ਤਿੰਨ ਪ੍ਰਕਾਰ ਦਾ ਹੁੰਦਾ ਹੈ ।ਉਦਾਹਰਣ ✔️👀✍️✔️✍️👀✍️👀
ਭੂਤ ਕਾਲਃ
ਮੇਰੇ ਮਨ ਵਿੱਚ ਵਲਟੋਹਾ ਭਾਊ ਦੀ ਬਹੁਤ ਇੱਜ਼ਤ ਸੀ ।
ਵਰਤਮਾਨ ਕਾਲਃ
ਮੇਰੇ ਮਨ ਵਿੱਚ ਵਲਟੋਹਾ ਭਾਊ ਦੀ ਇਜਤ ਘੱਟ ਹੈ ।
ਭਵਿੱਖਤ ਕਾਲਃ
ਮੇਰੇ ਮਨ ਵਿੱਚ ਵਲਟੋਹਾ ਭਾਊ ਦੀ ਇਜਤ ਸੱਦਾ ਘਟਦੀ ਰਹੇਗੀ ।
ਭਾਈ ਆਮਿ੍ਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ ॥ਅਕਾਲੀ ਦਲ ਵਿੱਚੋ ਬਾਦਲ ਅਤੇ ਉਸ ਦੇ ਪਿੰਠੂ ਬਾਹਰ ਹੋ ਜਾਣ ਤਾ ਆਕਾਲੀ ਦਲ ਪੰਜਾਬ ਵਿਚ ਸਰਕਾਰ ਬਣਾ ਸਕਦੇ ਹਨ ॥
ਵਲਟੋਹਾ ਅਗਰ ਆਪਣੀ ਜਮਾਨਤ ਬਚਾ ਗਿਆ ਤਾਂ ਜਿੱਤ ਹੀ ਸਮਝੇ ਪਰ ਸੱਭ ਨੂੰ ਪਤਾ ਹੈ ਤੇ ਖੁਦ ਵਲਟੋਹੇ ਨੂੰ ਵੀ ਪਤਾ ਹੈ ਕਿ ਜਮਾਨਤ ਬਚਣੀ ਨਹੀਂ
ਬਚਣੀ ਨੀ।
Jmant amrit d v nhi bachni
ਅੰਮ੍ਰਿਤਪਾਲ ਸਿੰਘ ਬਹੁਤ ਵੱਡੀ ਜਿੱਤ ਪ੍ਰਾਪਤ ਕਰਨਗੇ
@@SKl-d4m 1989 ਵਾਂਗ ਸ. ਸਿਮਰਨਜੀਤ ਸਿੰਘ ਮਾਨ ਵਰਗੀ ਜਿੱਤ ਹੋਵੇਗੀ।
ਦਸਵੇਂ ਪਤਾਸ਼ਾਹ ਮਹਾਂਰਾਜ ਜੀ ਨੇ ਕਿਹਾ ਸੀ ਕਿ ਸਮੇਂ ਅਤੇ ਲੋੜ ਮੁਤਾਬਿਕ ਖਾਲਸਾ ਸਾਰੇ ਸ਼ਾਮ ਦਾ ਦੰਡ ਭੇਦ ਅਪਨਾਵੇਂ।
Ki ih ikle Amritpal Singh te hi lagu hunda hai
Guru sarbat de sanjhe hn
Ih Valtoha sahib te v lagu hunda hai Valtoha sab jindabad
ਪਿੰਡ ਚੰਬਾ ਕਲਾ ਹੱਲਕਾ ਖਡੂਰ ਸਾਹਿਬ ਭਾਈ ਅਮਿ੍ਤਪਾਲ ਸਿੰਘ ਜੀ ਨੂੰ ਵੋਟਾ ਪਾਵਾ ਗੇ ।
ਫ਼ਤਹਿ ਵੀ ਸਹੀ ਢੰਗ ਨਾਲ ਨਹੀਂ ਬੁਲਾਉਂਦਾ ਹੰਕਾਰਿਆ ਹੋਇਆ😡😡
ਓਹ ਬੇ ਅੰਮ,ਤੀਆ ਆ
ਵਲਟੋਹਾ ਸਾਬ ਸਮਰਥਨ ਦੇਯੋ
ਅਮ੍ਰਿਤਪਾਲ ਸਿੰਘ ਖਾਲਸਾ ਨੂੰ
Bhajj valtoha bhajj
ਵਲਟੋਹਾ ਚਾਹੁੰਦਾ ਭਾਈ ਅੰਮ੍ਰਿਤਪਾਲ ਸਿੰਘ ਜੀ ਬਾਹਰ ਨਾ ਆਉਣ,, ਬੌਖਲਾਇਆ ਪਿਆ ਮਸੰਦ😡😡
ਇਹਦੀ ਹੋਜੂ, ਉਹੀ ਬੰਦ।
1:29 km33mmmmm3mmmmmm43mmmmm3mmmm4😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😮😮😢😢😢😢😢😢😢😢😢😢😢😢😢😢😢😮😮😢😮😢😢😢😢😢😢😢😢😢😢😮😢😢😢😢😢😢😢😢😢😢😢😢😢😢😢😢😢😢😢😢😢😢😢😢😢😮😢😢.😢😢😢😢😢😢😢😢😢😢n̈😢g😮😮😢😢😢😢😢😢😢😢😢😢😢😢😢😢😮😢g😢😢😢😢😢😮😮😢😢😢😢😢😢😢😢😢😢😢😢😢😮😢😢😢😢😢😢😢😢😢😢😮😮😢😢😢😢😮😢😢😢😮😢😢😢😢😢😢😢😢😢😮😮😢😮😢😮😢😢😢😢😢😮😢😢😢😮😢😮😢😢😢😢😮😢😮😢😮😢😮😢😢😢😮😮😢😢😮😢😢😮😢😢😢😮😢😮😮😢😢😮😢😮😮😢😮😮😢😮😮😢😢😢😢😢😢😢😢😢😢😢😮😮😢😢😢😢😢😢😮😢😢😮v😮😢😮😮😮😢😮😢😢😢😢😮😢😢😮😢😢😢😢😮😮😮😢😮😮😢😮😢😢😮😮😮😢😮😮😮😢😮😮😮😢😢😢😢😢😢333v3😢😮😮😢vgew3w😮😢😢³3😮😮😢😮😮😮😢😮😢😮😮😮😢😮😮😮😮😮😮😮😮😮😮😮😮😮😢😮😮😢😢😢😢😢😮😮😮😮😮😮😮😢😮😢😮😮😮😢😮😮😮33www3w😮😮😮😮😮3³33gggvv😮😮😮😮😮😮😮😮😮😮g😮vg3h33w33eegg😮😮😮😮😮😮e😮3333g😮😮veggge33w3gg😮😮3w3😮😮😮😮😮3³33w3😮😮😮😮😮3😮😮³😮😮😮😮😮😮😮😮😮ee😮³😮e😮😮😮😮😮😮3w3f3g😮e3w3ww3333egevgve3g33w😮😮😮😮w33w33wew33g3w³😮³we3e3w3e😮😮😮333w😮😮vg3evgvggg😮😮😮😮😮gggw333w3w😮3d3333g😮😮😮😮😮e33eegge33www333w33gg3wwwebvbg😮😮😮😮ww33w33wwe333ewew3w333w😮😮😮😮😮😮😮³333www😮3www😮w3weewew33d3wj5😮u8mu. T😊😅 1:29 😮😢@@pavittarsingh739
Amrit to ki krauna bahr lia k hun massya nhi lgdi
@@SKl-d4mਸਾਰੀਆ ਮੱਸਿਆ ਲੱਗਣੀਆਂ ਦੇਖੀ ਜਾਓ ਬਸ ਭਾਈ ਅਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਵਾਗੇ ਜੀ 💯💯💯 ਤੇ ਤੁਸੀਂ ਪਾਓਗੇ ਤਾ 👍 ਕਰਦੋFull sport ਭਾਈ ਸਾਬ੍ਹ ਨੂੰ,ਖੰਡੂਰ ਸਾਹਿਬ ਵਾਲੇਯੋ ਏ ਸਰਕਾਰਾਂ ਤੁਹਾਡੇ ਵਿਚ ਵੰਡੀਆਂ ਪਾ ਰਹੀਆਂ ਨੇ, ਇਕ ਹੋਕੇ ਇਕੱਠੇ ਹੋ ਕੇ ਲੱਡੋ 🙏🙏hoਅਫਸੋਸ਼ ਅਸੀਂ ਨਹੀਂ ਖੰਡੂਰ ਸਾਹਿਬ ਦੇ ਨਹੀਂ ਤਾ ਅਸੀਂ ਵੀ ਖੁਸ਼ ਹੋ ਕੇ ਵੋਟ ਪੋਣੀ ਭਾਈ ਸਾਬ ਨੂੰ
jado bahar c udoo v ki kar laya uss ne .... aglyaa ne bhaja bhaja ke fadya .... je amritpal jit v gaya taaa INDIA de SAVIDHAN aage jhuk ke SAHUUU khaani painii .... ainu thuk ke chatnaa kehndee
ਇਹਨਾਂ ਦੀ ਸਾਂਝ ਆਰ ਐਸ ਐਸ ਨਾਲ ਪੱਕੀ ਹੈ ਤੇ ਇਹ ਕਦੇ ਆਰ ਐਸ ਐਸ ਦਾ ਸਾਥ ਨਹੀਂ ਛੱਡ ਸਕਦੇ
ਵਲਟੋਹੇ ਦੀ ਗੱਲ ਦਾ ਯਕੀਨ ਕੋਈ ਨਹੀ
ਵਿਰਸਿਆ ਉਹ ਤਾਂ ਰਾਸ਼ਟਰੀ ਸਿੱਖ ਸੰਗਤ ਦਾ ਮੈਂਬਰ ਹੋਊਗਾ ਪਰ ਤੁਸੀਂ ਬਾਦਲ ਲਾਣਾ ਤਾਂ ਰਾਸ਼ਟਰੀਆ ਸਵੰਮ ਸੇਵਕ ਦੇ ਦੱਲੇ ਓ ਨਾਗਪੁਰ ਤੋਂ ਹਰ ਹੁਕਮ ਪਾਲਿਆ ਤੇਰੇ ਆਕਾ ਨੇ ਤੁਹਾਡੇ ਲਈ ਗਦਾੱਰ ਸ਼ਬਦ ਵੀ ਛੋਟਾ ਹੈ
❤❤DSHFGS❤❤❤
ਵਿਰਸੌ ਕੁਮੰਟ ਪੱੜਦਾ ਹੌਵੇਗਾ
Bro same hi gal aa. RSS di hi branch aa. Punjab ch Sikh community nu jodn lyi rashtri Sikh sangat naam rakhiya bas
ਏ ਬਹੁਤ ਵਡੀ ਇਲਜਾਮ ਲਗਾਇਆ ਜਾ ਰਿਹਾ ਹੈ। ਏ ਸਗਤ ਪੰਜਾਬੀ ਵੀਰਾਂ ਨੂੰ ਬੇਨਤੀ ਹੈ ਕਿ ਭਾਈ ਅੰਮਿਰਤ ਪਾਲ ਸਿੰਘ ਸਪੋਟ ਕਰੋਂ ਜੀ
ਬਾਈ ਅਮ੍ਰਿਤਪਾਲ ਸਿੰਘ ਜੀ ❤️🙏🏻🙏🏻
ਵਲਟੋਹਾ ਸਾਹਿਬ ਸੋਡੀ ਇਹੀ ਇਛਾ ਸੀ ਕਿ ਅਮਰਤਿਪਾਲ ਸਿੰਘ ਜੀ ਅਕਾਲੀ ਦਲ ਵਿੱਚ ਆ ਜਾਵੇ ਤਾਂ ਕਿ ਅਕਾਲੀ ਦਲ ਵਿੱਚ ਦੁਵਾਰਾ ਸਾਹ ਚੱਲ ਪੈਣ
ਅਸੀਂ ਗੁਰਦਾਸਪੁਰ ਦੇ ਹਾਂ ਫਿਰ ਵੀ ਸਾਡੀਆਂ ਵੋਟਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਪੱਕੀਆਂ
ਗੱਲ ਕੁਝ ਸਮਝ ਨਹੀਂ ਆਈ ***ਅਸੀਂ ਗੁਰਦਾਸਪੁਰ ਦੇ ਹਾਂ ਫਿਰ ਵੀ ਅਸੀਂ ਵੋਟਾਂ ਅੰਮ੍ਰਿਤਪਾਲ ਨੂੰ ਪਾਵਾਂਗੇ***ਗੁਰਦਾਸਪੁਰ ਕੀ ਤਾਮਿਲਨਾਡੂ ਵਿੱਚ ਹੈ.
ਗੁਰਦਾਸਪੁਰ ਦੇ ਹੋ ਤੇ ਪੱਕਿਆ ਵੋਟਾ ਖਡੂਰ ਸਾਹਿਬ ਚ ਆਣ ਕਿ ਕਿਵੇ ਪਾਉਗੇ
Good bro khush kita eh dalleya ne guru ghra ch kabze kite ehna nu bahr kddna
ਸਲੂਟ ਹੈ ਵੀਰ ਤੁਹਾਨੂੰ ਜਾਗਦੀ ਜ਼ਮੀਰ ਵਾਲਿਆਂ ਨੂੰ
@@jsranajsrana5263 ਵੋਟ ਤੇ ਸਪੋਟ ਕਿਹਾ ਉਨਾਂ ਨੇ ਮਤਲਬ
ਮਖੂ ਸਾਬ ਤੂੰ ਗੁਰਸਿੱਖ ਇਨਸਾਨ। ਗੱਲ ਕਿੰਨੇ ਗਿਰੇ ਕਿਰਦਾਰ ਨਾਲ ਕਰ ਰਿਹਾ ਜਿਸਦਾ ਕੋਈ ਧਰਮ ਹੀ ਨਹੀਂ।ਇਸ ਨਾਲ ਤੁਹਾਡੀ ਸ਼ਾਖ਼ ਨੂੰ ਢਾਹ ਲੱਗਦੀ ਹੈ
ਮਲਨੀ ਹ ਵਿਰਸਾ ਸਿੰਘ ਵਲਟੋਹਾ ਇੱਕ ਨਾਮ ਮਰਦ ਹੈ ਜੋ ਸਿੱਖ ਕੌਮ ਬਾਰੇ ਨਹੀਂ ਸੋਚਦਾ ਸਿਰਫ ਆਪਣੀ ਕੁਰਸੀ ਬਾਰੇ ਸੋਚਦਾ
ਦੂਨੀਆਂ ਦਾ ਹਰ ਪੰਜਾਬੀ ਲਾਹਨਤਾਂ ਪਾਉਂਦੇ ਰਹਿਣਗੇ ਰੈਹੰਦੀ ਦੂਨੀਆਂ ਤਕ ਵਲਟੋਹਾ ਲੋਗੋਂਵਾਲ ਤੇ ਬਾਦਲਾਂ ਨੂੰ ਲਾਹਨਤਾਂ ਪੈਣਗੀਆਂ ਸਦਾ ਸਿੱਖ ਕੌਮ ਦੇ ਵਢੈ ਗੂਨਾਹਗਾਰ ਹੈ ਕਿਸ ਮੂੰਹ ਨਾਲ ਨਾਂਮ ਦੇ ਅਗੈ ਸਿੰਘ ਲੋਉਦੇ ਨੈ ਇਹ ਡਰਪੋਕ ਨੇ ਬਾਵਾਂ ਇਨੀਆਂ ਉਚਿਆਂ ਚੂਕਿਆੰ ਸੀ ਕਿਤੇ ਗੋਲ਼ੀ ਨਾਂ ਵਜ ਜਾਵੇ ਲਖ ਲਾਹਨਤ ਹੈ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸ਼ਹੀਦੀ ਪਾ ਗਏ ਸਨ ਪਰ ਤੁਸੀਂ ਤਾਂ ਬਾਦਲਕਿਆਂ ਦੇ ਅਧੀਨ ਹੋ ਕੇ ਸਰਕਾਰ ਨਾਲ ਸਮਝੌਤਾ ਕਰਕੇ ਜੇਲ੍ਹ ਵਿੱਚ ਜਾਣ ਲਈ ਡਰਾਮਾ ਕੀਤਾ ਗਿਆ ਸੀ ਪਰ ਬਾਅਦ ਵਿੱਚ ਕੁਰਸੀਆਂ ਤੇ ਬੈਠੇ ਸੀ ਅਤੇ 2017 ਤੱਕ ਵਜ਼ੀਰੀਆਂ ਦਾ ਆਨੰਦ ਮਾਣਿਆ ਸੀ ਦੱਲਿਆ
bilkul sahi kheha jina ladai ladi uh ta koi bachya ni eh kida bhach ke a gye hath khade karke aye c tahi aaj chudar kar rhehe ne
ਵਲਟੋਹੇ ਹੁਣਾ ਤੋਂ ਫਤਿਹ ਤਾਂ ਚੱਜ ਨਾਲ ਬਲਾਈ ਨਹੀਂ ਗਈ ਇਹ ਕਿਥੇ ਦਾ ਪੰਥਕ ਚਵਲ
ਵਲਟੋਹਾ ਸਹਿਬ 84ਵੇਲੇ ਪੈਸੇ ਲੈ ਕੇ ਘਰ ਭੱਜ ਆਇਆ ਹਾਂ, ਉਦੋਂ ਸ਼ਹੀਦ ਕਿਉਂ ਨਹੀਂ ਹੋਈਆ।
Lakh di Lahnat tere bhape ne bore vich pa k paise dite c
Stupid oh 10 sal Tiharh jail vich band rhe sn
ਕਦੇ ਅੰਮਿਤਪਾਲ ਤੇ ਤਰਸ ਅਆੳਦਾ ਹੁਣ ਗੁਸਾ ਚੜ ਗਿਆ ਵਲਟੋਹੇ ਨੂੰ
SARRA PUNJAB KGAA GAI
GOLKAAN KHAA GAI. JAWANI SARRI MAAR DITY EHNA GUNDIA NE.
ਅੰਮ੍ਰਿਤਪਾਲ ਸਿੰਘ ਜਿੱਤਣਗੇ ਪ੍ਰੰਤੂ ਵਲਟੋਹਾ ਨੂੰ ਜੇਲ੍ਹ ਵਿੱਚ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਸ ਦਾ ਦਿਮਾਗ ਦਾ ਪ੍ਰਸ਼ਨ ਹੋਣ ਵਾਲਾ ਹੈ।
ਵਕੀਲ ਸਾਬ ਸਹੀ ਕਹਿ ਰਹੇ ਸੀ 13ਸੀਟਾ ਤੇ ਚੋਣ ਲੜਨੀ ਚਾਹੀਦੀ ਬਾਕੀ ਸਾਰੇ ਵੀਰ ਸਰਦਾਰ ਸਿਮਰਨਜੀਤ ਦੀ ਪਾਰਟੀ ਦਾ ਸਾਥ ਦਿਓ ਬਾਦਲ ਤੇ ਇਹਨਾ ਦੇ ਚਮਚੇਆ ਨੇ ਸਾਡੇ ਬੰਦੀ ਸਿੰਘ ਬਹਾਰ ਨਹੀ ਆਉਣ ਦੇਣੇ ਜੇ ਆ ਗਏ ਤਾਂ ਰਾਜਨੀਤੀ ਕਿਸ ਕੰਮ ਤੇ ਕਰਨਗੇ
ਇਹ ਸਾਰੇ RSS ਦੀ ਗ੍ਰਿਫਤ ਵਿੱਚ ਫਸੇ ਹੋਏ ਹਨ। ਮੌਕਾ ਪ੍ਰਸਤੀ ਨੇ ਮਾਰਿਆ।
ਅਸੀਂ ਅਕਾਲੀ ਹਾ ਇਸ ਕਰਕੇ ਅਸਲ ਅਕਾਲੀ ਭਾਈ ਅੰਮ੍ਰਿਤਪਾਲ ਸਿੰਘ ਨਾਲ ਹਾ
ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ਅਸੀਂ ਇਸ ਵਾਰ ਆਪਣੀ ਸੀਟ ਤੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਹੁਣਾ ਨੂੰ ਰਕਾਡ ਤੋੜ ਵੋਟਾਂ ਨਾਲ ਜਤਾ ਕੇ ਭੇਜਾ ਗੇ ਇਸ ਵਾਰ ਅਸੀਂ ਕਿਸੇ ਪਾਰਟੀ ਨਾਲ ਨਈ ਬਸ ਭਾਈ ਅੰਮ੍ਰਿਤਪਾਲ ਸਿੰਘ ਜੀ ਨਾਲ ਹਾਂ ਠੋਕ ਕੇ
ਧਰਮਾਂ ਦੇ ਨਾਂ ਤੇ ਕਦੇ ਕਿਸਾਨੀ ਦੇ ਨਾਂ ਕੁੱਝ ਲੋਕ ਪੰਜਾਬ ਦਾ ਨੁਕਸਾਨ ਕਰ ਰਹੇ ਹਨ
ਭਾਈ ਅੰਮ੍ਰਿਤ ਪਾਲ ਸਿੰਘ ਜੀ ਨੂੰ ਪੁਲੀਸ ਨੇ ਪਹਿਲਾਂ ਹੀ ਪਹਿਲੇ ਦਿਨ ਹੀ ਗਿਰਫਤਾਰ ਕਰ ਲਿਆ ਸੀ
tuhanu mila k gye c ?
Milea chahe na par new munde sare nasha chadan lagge c amrit shakan lag ge c akalia ne hun tak ki kita granth sahib di beadbi de doshi ta bahar beparva ho k gumde ne @@GurpreetSingh-qy9bk
ਵਲਟੋਹਾ ਬਿਲਕੁਲ ਝੂਠ ਬੋਲ ਰਿਹਾ
Tusi kehra sach bolda ha
ਕਿ ਜੇ ਬਾਦਲ ਕਹਿ ਦੇ ਇਹ ਸਾਗ ਸਮਝ ਗਏ ਖਾ ਜਾਂਦੇ ਆ ਗੋਹਾ ਤੇ ਮੈਂ ਜਿਹਦੀ ਗੱਲ ਕਰ ਰਿਹਾ ਉਹਦਾ ਨਾਮ ਜੇ ਵਿਰਸਾ ਸਿੰਘ ਵਲਟੋਹਾ 😅
ਸਿੱਖ ਕੌਮ ਦਾ ਦੁਖਾਂਤ ਵਲਟੋਹਾ ਬਾਦਲ
ਇਹ ਬਲਟੋਹਾ ਬੜਾ ਕੰਜ਼ਰ ਕਮਿਨਾ ਬੰਦਾ ਗ਼ਦਾਰ ਹੈ ਇਹਨਾਂ ਨੇ ਭਿੰਡਰਾਂਵਾਲੇ ਨੂੰ ਸ਼ਹੀਦ ਕਰਵਾਉਣ ਹੱਥ ਹੈ
Kaka Umar kinni hai Teri virsa singh di Qurbani sadye wargye bajurga nu puss
@@AmarjeetSingh-h7jqurbani jina diti koi ni bhacya jhede bhwa chuk ke aye uh kursi da shuk bhog rhehe ne
ਵਲਟੋਹਾ ਦਰਬਾਰ ਸਾਹਿਬ ਚ ਹਮਲੇ ਦੌਰਾਨ ਸੰਤ ਜੀ ਨੂੰ ਪਿੱਠ ਦਿਖਾਕੇ ਹੱਥ ਖੜ੍ਹੇ ਕਰਕੇ ਬਾਹਰ ਆਇਆ ਸੀ,
Bhai Amritpal singh Zindabad
ਇਹਨਾਂ ਦਾ ਭਾਈ ਸਾਬ ਨਾਲ ਕੋਈ ਮੇਲ ਨਹੀਂ। ਇਹ ਵਿਕੇ ਹੋਏ ਝੂਠੇ ਅਕਾਲੀ ਨੇ।
ਅਕਾਲੀ ਤਾਂ ਅਸੀਂ ਵੀ ਹਾਂ ਜੀ ਕਿਉਂਕਿ ਇਹ ਤਾਂ ਕਾਲੀ ਦਲ ਦੇ ਚਮਚੇ ਨੇ। ਅਸੀਂ ਅਕਾਲ ਪੁਰਖ ਦੇ ਅਕਾਲੀ ਅਕਾਲ ਦੇ ਪੁਜਾਰੀ ਅਕਾਲ ਤਖ਼ਤ ਦੇ ਸਿੱਖ ਹਾਂ
ਅਸੀਂ ਅਮਿ੍ੰਤਪਾਲ ਸਿੰਘ ਖਾਲਸਾ ਨੂੰ ਪੱਕੀ ਵੋਟ ਪਾਉਣ ਦਾ ਮਨ ਬਣਾ ਲਿਆ ਹੈ ਸਗਤ ਨੇ ਮਾਨੋਚਾਹਲ ਕਲਾ ਖਡੂਰ ਸਾਹਿਬ
84 ਚ ਵੀ ਅਡਵਾਨੀ ਤੇ ਬਾਜਪਾਈ ਨਾਲ ਸੀ ਤੁਸੀਂ ਵੀ ਨਾਲ ਸੀ ਗਦਾਰ
ਹੁਣ ਤਾਂ ਬੱਸ, ਝੋਟੇ, ਅੱਗੇ ਬੀਨ ਵਜਾਉਣ ਵਾਲੀ ਗੱਲ ਹੈ,, ਮਖੂ,,ਸਾਬ, ਗੱਲ, ਸੁਣ,ਲੋ, ਵਲਟੋਹਾ,ਦੀ, ਫਿਰ, ਕਿੰਨੇ, ਸੁਣ,ਨੀ,ਆ
ਆਤਮ ਸਮਰਪਣ ਹਾਰ ਮੰਨਣਾ ਨਹੀ ਹੁੰਦਾ, ਬਾਬਾ ਬੰਦਾ ਬਹਾਦਰ ਅਤੇ ਭਾਈ ਮਹਿਤਾਬ ਸਿੰਘ ਮੀਰਾਕੋਟ ਅਤੇ ਭਗਤ ਸਿੰਘ ਨੇ ਉਧਮ ਸਿੰਘ ਨੇ ਸ਼ਹੀਦੀਆ ਪਾਉਣ ਲਈ ਆਤਮ ਸਮਰਪਣ ਕੀਤਾ ਸੀ
ਅਮਿਰਤ ਪਾਲ ਹਥਿਆਰ ਬੰਦ ਲੜਾਈ ਨਹੀ ਸੀ ਲੜਦਾ ਤੂੰ ਵਲਟੋਹੇ ਹਥਿਆਰ ਬੰਦ ਲੜਾਈ ਦਾ ਨਾਟਕ ਕਰ ਕੇ ਟਕਸਾਲ ਨੂੰ ਡੋਹਰਿਆਂ ਵਾਂਗ ਧੋਖਾ ਕੀਤਾ ਤੂੰਪੰਥ ਦਾ ਸਾਹਮਣਾ ਕਰਨ ਯੋਗਾ ਨਹੀ
Amrtpal jindabad
ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ
ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਕੌਮੀ ਜਰਨੈਲ ਦੇ ਨਾਲ ਹਾਂ ਬਾਦਲ ਦਲੀਏ ਵਲਟੋਹੇ ਵਰਗੇ ਗ਼ਦਾਰ ਰਾਸ਼ਟਰਬਾਦੀ ਨਾਗਪੁਰ ਤੋਂ ਚੱਲਦੇ ਹੈਂ ਭਾਈ ਅਮਿਰਤਪਾਲ ਸਿੰਘ ਚਿੱਟਾ ਦੁੱਧ ਵਰਗਾ ਹੀਰਾ ਹੈ ਝੂਠ ਬੋਲ ਕੇ ਬਦਨਾਮ ਕਰਨਾ ਚਾਹੁੰਦੇ ਹੈਂ ਬਾਦਲ ਦਲੀਏ
ਵਿਰਸਾ ਵਲਟੋਹਾ ਗੱਲ ਠੋਕ ਕੇ ਕਰਦਾ ਪਰ ਇੱਕ ਵਾਰੀ ਹੀ ਡੋਹਰਿਆਂ ਵਾਲਾ ਰੋਲ ਅਦਾ ਕਰਨਾ ਪਿਆ ਜਦੋ ਹੱਥ ਖੜੇ ਕਰਕੇ ਬਾਹਰ ਆਇਆ
ਜੇਕਰ ਠੋਕ ਕੇ ਗੱਲ ਕਰਦਾ ਹੁੰਦਾ ਤਾਂ ਇਨਾਂ ਦੇ ਰਾਜ ਵਿੱਚ ਸੁਮੇਧ ਸੈਣੀ ਡੀਜੀਪੀ ਨਾ ਲੱਗਦਾ ਤੇ ਨਾ ਹੀ ਸਿਰਸੇ ਆਲੇ ਸਾਧ ਦੀ ਚਲਦੀ ਤੇ ਨਾ ਹੀ ਬਰਗਾੜੀ ਹੁੰਦਾ ਤੇ ਨਾ ਹੀ ਅੱਜ ਅਕਾਲੀਦਲ ਦਾ ਐਨਾ ਬੁਰਾ ਹਾਲ ਹੁੰਦਾ
ਚੌਣ ਪ੍ਰਣਾਲੀ ਬਦਲ ਗਈ ਵਲਟੋਹਾ ਸਾਹਿਬ ਵੋਟਰਾਂ ਦਾ ਕਾਰਜ ਈ ਵੀ ਐਮ ਕਰ ਰਹੀ ਹੈ। ਪੈਂਤੜਾ ਬਦਲੋ
ਮੱਖੂ ਹੁਣ ਮੋਕ ਜੀ ਨਾ ਮਾਰ ਹੁਣ ਯਾਰ
🌹🌹 BHAI AMRIT PAL SINGH JE ZINDABAD
ਪੱਤਰਕਾਰ ਵੀਰ ਮਖੁ ਜੀ ਵਲਟੋਹਾ ਵਰਗੇ ਸਿੱਖ ਪਰ ਆਪਣੇ ਸਿੱਖਾਂ ਨੂੰ ਗੱਲਾਂ ਕਰਦੇ ਕਿਉਂ ਜਦੋਂ ਵਲਟੋਹਾ ਮੰਤਰੀ ਰਹੇ ਇੰਨਾ ਨੇ ਕੰਮ ਕੀਤੇ ਹੋਣ ਗੇ ਲੋਕਾਂ ਨੇ ਇਸ ਨੂੰ ਬੋਟਾ ਪੋਣ ਗੇ ਪਰ ਇਸ ਵਾਰ ਅਮਤਰਪਾਲ ਸਿੰਘ ਨੂੰ ਲੋਕਾਂ ਨੇ ਬੋਟਾ ਪੋਣੀਆ ਹੁਣ ਮੁੰਡੇ ਨੂੰ ਵਾਰੀ ਦੇਣੀ ਚਾਹੀਦੀ ਵਲਟੋਹਾ ਹੁਣ ਬੁੱਢੇ ਹੋ ਗਏ
ਮਖੂ ਜੀ ਜੇਲ੍ਹ ਦੀ ਬਾਰੀ ਵਿੱਚੋ ਲੰਘਾਇਆ ਜਾਦਾ ਗੈਰਤ ਤੋੜਨ ਵਾਸਤੇ ਪ੍ਰਸਾਸਨ ਖੁਦ ਨਿਖੇੜ ਕੇ ਕਹਿ ਦਿੰਦਾ ਪੰਜ ਆਦਮੀ ਲਿਖ ਕੇ ਦੇ ਚੁਕੇ ਐ ਕਿ ਅਸੀ ਭਾਈ ਸਾਇਬ ਨਾਲ ਨਹੀ ਰਹਿਣਾ ਇਹ ਗੱਲਾ ਮੈ ਦੇਖਦਾ ਰਿਹਾ ਜੇਲ ਚੋ ਮੈ ਲੰਡੇ ਰੋਡੇ ਤੋ ਹਾ
ਉਮਰ ਬੀਤ ਗਈ ਪਰ ਫਤਿਹ ਹਲ ਤੱਕ ਨਹੀਂ ਬੁਲਾਉਣੀ ਆਈ, ਇਸ ਨੂੰ
ਜੋ ਮਰਜ਼ੀ ਬੋਲੇ ਅਮ੍ਰਿਤਪਾਲ ਸਿੰਘ ਦਾ ਪੰਥ ਪ੍ਰਤੀ ਕੰਮਾ ਬੋਲਦਾ ਹੈ
Kehra Kam bolda
ਨਸ਼ਿਆਂ ਤੋਂ ਮੁਕਤੀ ਲਈ ਪ੍ਰੇਰਨਾ ਤੇ ਅੰਮ੍ਰਿਤ ਸੰਚਾਰ
ਸੈਣੀ ਤੇ ਸਰਸੇ ਆਲੇ ਦਾ ਸਵਾਲ ਕਿਉ ਨਿ ਪੁਛਿਆ ਮੱਖੂ ਸਾਬ ਹੋਰ ਵੀ। ਕਈ ਸਵਾਲ ਆ ਬੰਦੀ ਸਿੰਘ ਇਹਨਾਂ ਬੇਲੇ ਵੀ ਸੀ ਏਹੇ ਓਦੋਂ ਅੱਤਵਾਦੀ ਦਸਦੇ ਸੀ ਏਹੇ ਵੀ ਪੁੱਛਣਾ ਇਹਨਾਂ ਬਾਦਲ ਲਾਣੇ ਤੋਂ
ਓ ਚਵਲਾ ਮੱਸੇ ਰੰਘੜ ਦੀ ਔਲਾਦ ਤੇਰੇ ਕਾਗਜ਼ ਬਾਅਦ ਵਿੱਚ ਦਾਖਲ ਕੀਤੇ ਗਏ ਸਨ ਪਰ ਉਨ੍ਹਾਂ ਦੀ ਚੋਣ ਲੜਨ ਦਾ ਐਲਾਨ ਪਹਿਲਾਂ ਹੀ ਹੋ ਗਿਆ ਸੀ 🎉
ਭਾਈ ਅਮਿ੍ਤਪਾਲ ਸਿੰਘ ਦੀ ਜਿੱਤ ਦੇ ਹੱਕ ਵਿੱਚ ਬੱਣ ਚੁੱਕੀ ਵੱਡੀ ਲਹਿਰ ਜੋ ਹੱਕ ਸੱਚ ਤੇ ਅਧਾਰਿਤ ਹੈ ,ਜੋ ਬੇਇਨਸਾਫੀਆ ਦੇ ਖਿਲਾਫ ਲੋਕਾ ਦੇ ਰੋਹ ਭਰੇ ਜਜ਼ਬਾਤ ਤੇ ਵੱਖਰੀ ਕਿਸਮ ਦਾ ਲਹਿਜਾ ਹੈ , ਇਸ ਵਾਰ ਦੀਆਂ ਚੋਣਾ ਚ ਸਮੇ ਦੀਆ ਸਰਕਾਰਾ ਦੇ ਜਬਰ ਜੁਲਮ ਦੇ ਵਿਰੋਧ ਚ ਸਤਾਈ ਹੋਈ ਜਨਤਾ ਦਾ ਇੱਕ ਵੱਡਾ ਫੱਤਵਾ ਹੋਵੇਗਾ ਜੋ ਇਹਨਾ ਪਾਰਟੀਆ ਦੀਆ ਜੜਾ ਹਿਲਾ ਦੇਵੇਗਾ
ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ ❤❤ ਸਾਰੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕੀ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਸਾਥ ਦਿਉ ਅਤੇ ਵੱਧ ਤੋਂ ਵੱਧ ਵੋਟਾਂ ਦੇ ਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜੇਲ੍ਹ ਵਿੱਚੋਂ ਬਾਹਰ ਕੱਢੋ 🙏🏼🙏🏼 ਜਿੱਤ ਸਾਡੇ ਸਿੱਖ ਕੌਮ ਦੇ ਜੱਥੇਦਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਹੀ ਹੋਵੇਗੀ ❤❤ ਅਤੇ ਹਾਰ ਵਲਟੋਹੇ ਦੀ ਪੱਕੀ ਹੈ 😂।।।। ਸਾਰੇ ਪੰਜਾਬ ਜਾ ਸਾਰੀ ਦੁਨੀਆ ਵਿੱਚ ਵੱਸਦੇ ਸਿੱਖਾਂ ਦੀ ਉਮੀਦ ਖਡੁਰ ਸਾਹਿਬ ਵਾਲ਼ੇ ਲੋਕਾਂ ਤੇ ਹੈ ਕਿਉ ਕੀ ਖੜੁਰ ਸਾਹਿਬ ਵਾਲੇ ਲੋਕਾਂ ਦੇ ਮੋਢਿਆਂ ਤੇ ਬਹੂਤ ਵੱਡੀ ਜ਼ਿੰਮੇਵਾਰੀ ਹੈ। Soo ਕ੍ਰਿਪਾ ਕਰਕੇ ਖੜੂਰ ਸਾਹਿਬ ਵਾਲੇ ਲੋਕਾਂ ਬੇਨਤੀ ਹੈ ਕੀ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਦਿਲੋਂ ਸਾਥ ਦਿੱਤਾ ਜਾਵੇ ਤੇ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਇਆ ਜਾਵੇ 🙏🏼🙏🏼 ਤੇ ਭਾਈ ਸਾਹਿਬ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣ ਵਿੱਚ ਮਦਦ ਕੀਤੀ ਜਾਵੇ 🙏🏼🙏🏼
ਗੁਰੂ ਪਾਤਸ਼ਾਹ ਜੀ ਖਾਲਸਾ ਪੰਥ ਨੂੰ ਚੜ੍ਹਦੀਕਲਾ ਚ ਰੱਖਣਾ ਜੀ 🙏🏼🚩🚩🚩 ਭਾਈ ਅੰਮ੍ਰਿਤਪਾਲ ਸਿੰਘ ਤੇ ਬਾਕੀ ਸਿੰਘਾਂ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਅੰਗ ਸੰਗ ਸਹਾਈ ਰਹਿਣਾ ਜੀ 🙏🏼🙏🏼🙏🏼
ਹੁਣ ਤਾ ਪਿਛੇ ਹਟ ਜਾੳ ਵਥੇਰਾਕੁਛ ਮਾਣ ਲਿਆ ਕਿਸੇ ਹੋਰ ਨੂੰ ਵੀ ਮੌਕਾ ਦਿਓ
Ehna KANJRAN DA AJJE DHIDD NAHI BHARIA. HUN RETIRE HO JAWO.
ਵਲਟੌਹਾ ਸਰਕਾਰ ਦਾ ਟੌਟ ਸੀ ਤਾਂ ਬੱਚ ਗਿੰਆ ਸੀ
Bilkul 100%sahi hai nai ta saheed na hunda dujia wang sara kanjar tola aaj kursi da shuk bhog rhehe ne
ਭਾਵੇਂ ਵਲਟੋਹਾ ਸਾਹਿਬ ਨਾਲ ਆਪਣੇ ਲੱਖ ਵਖਰੇਵੇਂ ਹਨ। ਪਰ ਰਾਜਦੇਵ ਸਿੰਘ ਖ਼ਾਲਸਾ ਬਾਰੇ ਬਿਲਕੁਲ ਸੱਚ ਬੋਲ ਰਿਹਾ ਹੈ
ਵਲਟੋਹੇ ਵਲੋਂ ਖੜ੍ਹੇ ਕੀਤੇ ਸਵਾਲਾਂ ਦੇ ਜਵਾਬ ਮੰਗਦੇ ਨੇ
ਵਲਟੋਹਾ ਜਾਣਦਾ ਹੈ ਕਿ ਮੇਰੀ ਜਮਾਨਤ ਨਹੀਂ ਬਚਣੀ ਇਸੇ ਲਈ ਚੀਕਾਂ ਨਿਕਲੀਆਂ ਪਈਆਂ ਹਨ
ਸਾਡੀ ਵੋਟ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਾਵੇਗੀ
Valtoha hath khaare kar ke 84 vele BHINDRAWALEya nu dhokha d k bhaj gye c
ਇਹ ਵਲਟੋਹਾ ਝੂਠਾ ਹੈ
ਸਿੱਖ ਤੇ ਪੰਥ ਵਿਰੋਧੀ ਹੈ
ਮਹੰਤ
Bilkul koi shak nhi
ਵਿਚਾਰਾ ਬਹੁਤ ਦੁੱਖੀ ਆਤਮਾ ਵਿੱਚੋਂ ਅਵਾਜ ਆ ਰਹੀ ਹੈ🤭
ਮੱਖੂ ਭਾਅ ਜੀ ਵਲਟੋਹਾ ਨਾਲ dibet ਕਰਕੇ ਸਿੱਖ ਕੌਮ ਦੇ ਮੱਥੇ ਨਾ ਲਾਇਆ ਕਰੋ, ਕਿਉਂਕਿ ਇਹ ਆਰਐਸਐਸ ਨਾਲ ਜੁੜੇ ਹੋਏ ਬਾਦਲ ਪਰਵਾਰ ਦੀ ਪਾਰਟੀ ਦੇ ਬੰਦੇ ਹਨ ।
ਅਗੇ ਤੁਸੀ ਬੀਬੀ ਖਾਲੜਾ ਹਰਾ ਦਿਤੀ ਸਿ
Kehna ne
Sardar virsha singh valtoha jindabad jindabad jindabad jindabad jindabad jindabad jindabad jindabad
ਕੋਈ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜੀ ਵਲਟੋਹਾ ਜੀ ਵਾਜੀ ਪਲਟ ਚੁੱਕੀ ਹੈ ਆਕਲੀ ਦਲ ਨੇ ਵੇ੍ੜਾ ਗ਼ਰਕ ਕਰ ਦਿੱਤਾ ਖਾਸ ਕਰਕੇ ਸਿੱਖ ਕੌਮ ਦਾ
ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਦੀ ਜਿੱਤ ਪੱਕੀ ਆ ਇਹਨਾਂ ਦੂਜੀਆਂ ਪਾਰਟੀਆਂ ਦੇ ਲੀਡਰਾਂ ਦੀ ਨੀਂਦ ਹਰਾਮ ਹੋਈ ਪਈ ਆ
ਸਾਡੇ ਲੀਡਰਾਂ ਨੂੰ RSS ਨੇ ਖਰੀਦ ਲਿਆ ਭਾਵੇਂ ਸਾਡੇ ਤਖਤਾ ਦੇ ਜਥੇਦਾਰ ਹੋਣ ਦੇਖੋ ਜੇ ਕੰਵਲਜੀਤ ਸਿੰਘ ਬਰਾੜ ਨੂੰ 25 ਕਰੋੜ ਦੀ ਆਫਰ ਆਈ ਬੀ ਜੇ ਪੀ RSS ਵੱਲੋਂ ਇਸ ਕਰਕੇ ਇਹਨਾਂ ਲੀਡਰਾਂ ਦਾ ਸਾਥ ਛੱਡ ਦਿਓ ਸਾਰੇ ਵਿਕਾਉ ਨੇ ਇਹ ਸਾਰੇਆ ਪੰਜਾਬੀਆ ਨੂੰ ਇਕੱਠੇ ਨਹੀਂ ਹੋਣ ਦੇਦੇ 🙏🪯🚩🌹
ua-cam.com/video/TJm0XiFa8Qc/v-deo.htmlsi=7WMSDReHxFGjP441
ਸਰਦਾਰ ਅੰਮ੍ਰਿਤਪਾਲ ਸਿੰਘ ਦੀ ਜਿੱਤ ਹੋਗੀ ਜਿੱਤ
ਅਮ੍ਰਿਤਪਾਲ ਸਿੰਘ ਬਾਗੀ ਨਹੀਂ ਸੀ ਹੋੲਏ ਜੇ ਬਾਗੀ ਹੋ ਕੇ ਸਮਪਰਣ ਕਰਦੇ ਤਾਂ ਹਾਰ ਸੀ ਭਾਈ ਅਮ੍ਰਿਤਪਾਲ ਸਿੰਘ ਤਾਂ ਅਮ੍ਰਿਤ ਸਕਾ ਰਿਹਾ ਸੀ
ਵਲਟੋਹੇ ਦੇ ਦਿਮਾਗ ਵਿਚ ਫਰਕ ਪੈ ਗਿਆ ਹੈ ਹਾਲੇ ਹੋਰ ਫਰਕ ਪੈਣਾ ਜਦੋ ਹਾਰ ਗਿਆ
Hahaaaaaa
ਵਲਟੋਹੇ ਬਾਰੇ ਸਾਰੇ ਲੋਕਾ ਨੂੰ ਪਤਾ ਹੈ ਪ੍ਰੀਤ ਸੈਣੀ ਸਾਰੀਆ ਪਰਤਾ ਖੋਲ੍ਹ ਗਿਆ ਅਕਾਲੀ ਦਲ ਦੀਆ
ਅਮ੍ਰਿਤਪਾਲ ਸਿੰਘ ਜਿੰਦਾਬਾਦ
ਇਹਦੇ ਛਿੱਤਰ ਫਿਰਿਓ ਜਿਨ੍ਹਾਂ ਦੇ ਪਿੰਡ ਚ ਵੀ ਇਹ ਆਵੇ, ਆਂਡੇ ਤੇ ਟਮਾਟਰਾਂ ਨਾਲ ਸਵਾਗਤ ਕਰਿਓ ਬਾਦਲਾਂ ਦੇ ਚਮਚੇ ਦਾ
ਨਾਲੇ ਨਿੰਦਾ ਚੁਗਲੀ ਕਰੀ ਜਾਂਦੇ ਨੇ ਨਾਲੇ ਕਹਿੰਦੇ ਅਸੀਂ ਨਿੰਦਾ ਚੁਗਲੀ ਨਹੀਂ ਕਰਨੀ
ਉਥੇ ਕਿਹੜੀ ਬਦੂੰਖ ਚਲਾਈ ਸੀ ਵਲਟੋਹਾ ਨੇ ਸਾਰੇ ਇਹਤੋਂ ਪੁਛੋ
Tusi chla k dekh lou
ਵੋਟਾਂ ਭਾਈ ਅੰਮ੍ਰਿਤਪਾਲ ਸਿੰਘ ਦੀਆ। ਸਿੱਖ ਕੌਮ ਦੇ ਗਦਾਰਾਂ ਦਾ ਮੂੰਹ ਕਾਲਾ।
ਅਕਾਲੀ ਦਲ ਬਾਦਲ ਤਾ ਜਗਤਾਰ ਸਿੰਘ ਹਵਾਰਾ ਨੂੰ ਵੀ ਜਥੇਦਾਰ ਹੀ ਨਹੀ ਮੰਨਦਾ
ਰਾਜਦੀਪ ਖਾਲਸਾ ਬਹੁਤ ਵਧੀਆ ਇਨਸਾਨ ਆ ਉਹਨਾਂ ਕਿੰਨੀਆਂ ਮੁਲਾਕਾਤੀਆਂ ਉਹਨਾਂ ਦੇ ਹਿਰਦੇ ਵਿੱਚ ਦਰਦ ਹੈ ਤਾਂ ਫਿਰ ਮੁਲਾਕਾਤੀਆਂ ਵਲਟੋਹਾ ਕਿਉਂ ਨਾ ਚਲੇ ਗਿਆ ਮੁਲਾਕਾਤ ਕਰਨ
Sikh koum da babbar sher bhai Amritpal singh ji khalsa jindabaad hai te rahega ❤❤❤❤
ਪਲੀਜ਼ ਭਾਈ ਅੰਮ੍ਰਿਤਪਾਲ ਸਿੰਘ ਦੀ ਸਪੋਰਟ ਕਰੋ
ਵਲਟੋਹਾ ਤਾ ਖੁਦ ਕਹਿ ਰਹਾਂ ਕਿ ਮੇਰੇ ਤੋ ਵਡਾ ਗੱਦਾ ਬੱਦਾ ਨਹੀਂ ਸਿੱਖ ਕੌਮ ਤੇ ਕਲਕ ਹਨ ਇਹੋ ਜਹੇ ਬੰਦੇ ਜੋ ਕਰਨਾਂ ਕਰ ਲੈ ਜਿੱਤੂ ਤਾ ਭਾਈ ਅੰਮ੍ਰਿਤਪਾਲ ਸਿੰਘ ਹੀ
Sport ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ❤❤
ਵਲਟੋਹਾ ਸਾਬ, ਥੋਡੀਆਂ ਯਾਰੀਆਂ ਸ਼ਿਵ ਸੈਨਾ ਨਾਲ਼ ਵੀ ਰਹੀਆਂ,ਬੀ ਜੇ ਪੀ ਨਾਲ ਪਤੀ ਪਤਨੀ ਦਾ ਰਿਸ਼ਤਾ,ਆਰ ਐਸ ਐਸ ਦੀਆਂ ਨਿਕਰਾਂ ਬਾਦਲਾਂ ਨੇ ਪਾਈਆਂ, ਸੌਦਾ ਸਾਧ ਨੂੰ ਮੁਆਫੀ ਵੀ ਤੁਸੀਂ ਦੁਆਈ ਤੇ ਪੁਸ਼ਾਕ ਵੀ ਤੁਸੀਂ ਭੇਂਟ ਕੀਤੀ। ਹੋਰ ਵੀ ਬਹੁਤ ਕੁਝ ਕੀਤਾ,ਬਾਦਲ ਐਂਡ ਪਾਰਟੀ ਨੇ। ਪੰਜਾਬ ਦੇ ਲੋਕਾਂ ਨੇ ਪੰਜ ਵਾਰ ਮੁੱਖ ਮੰਤਰੀ ਦੀ ਕੁਰਸੀ ਦਿੱਤੀ। ਪੰਜਾਬ ਦੇ ਲੋਕਾਂ ਨੂੰ ਕੀ ਮਿਲਿਆ। ਨੌਜਵਾਨਾਂ ਦੀ ਕਤਲੋਗਾਰਤ, ਸਾਡੇ ਤਖ਼ਤਾਂ ਤੇ ਆਰ ਐਸ ਐਸ ਦਾ ਕੰਟਰੋਲ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ,ਇਸ ਤੋਂ ਅੱਗੇ ਵੀ ਬਹੁਤ ਕੁਝ ਹੋਇਆ, ਤੁਹਾਡੀ ਸਰਕਾਰ ਵੇਲੇ। ਹੁਣ ਕੌਮ ਨੇ ਹੱਥ ਖੜ੍ਹੇ ਕਰ ਦਿੱਤੇ ਨੇ ਕਿ ਸਿੱਖਾਂ ਨੂੰ ਸ਼੍ਰੋਮਣੀ ਅਕਾਲੀ ਦਲ ਚਾਹੀਦਾ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਨਹੀਂ ਮਨਜ਼ੂਰ।
ਵਲਟੋਹਾ ਦੀ ਜ਼ਮਾਨਤ ਜਪਤ ਹੋਵੇਗੀ