ਅਕਾਲੀ ਸਾਡੇ ਦੁੱਖ ਦੇ ਸੁਖ ਦੇ ਆਉਂਦੇ ਐ ਦੋ ਸਾਲ ਹੋ ਗਏ ਇਹਨਾਂ ਦੀ ਸਰਕਾਰ ਬਣੀ ਨੂੰ ਇਹਨਾਂ ਨੇ ਤਾਂ ਸਾਡੇ ਪਿੰਡ ਵਿੱਚ

Поділитися
Вставка
  • Опубліковано 2 тра 2024
  • ਅਕਾਲੀ ਸਾਡੇ ਦੁੱਖ ਦੇ ਸੁਖ ਦੇ ਆਉਂਦੇ ਐ ਦੋ ਸਾਲ ਹੋ ਗਏ ਇਹਨਾਂ ਦੀ ਸਰਕਾਰ ਬਣੀ ਨੂੰ ਇਹਨਾਂ ਨੇ ਤਾਂ ਸਾਡੇ ਪਿੰਡ ਵਿੱਚ ਇੱਕ ਵਾਰੀ ਗੇੜਾ ਵੀ ਨਹੀਂ ਮਾਰਿਆ #mp #hansrajhans #LoveHeera #karamjitanmol #subahSinghBadal #aamaadmiparty #congressparty #bjpparty #shiromaniakalidal #sachdipadtal #punjab #umeedwar #subah #viral #harsimratKaurBadal #Gurmeetkhodiya #Bathindahalka #PrakashBadal

КОМЕНТАРІ • 32

  • @bahadursingh9718
    @bahadursingh9718 28 днів тому +3

    ਪੱਤਰਕਾਰ ਵੀਰੇ ਬਾਦਲ ਸਾਬ੍ਹ ਨੇ ਗਰੀਬਾਂ ਲਈ ਆਟਾ ਦਾਲ ਸਕੀਮ ਕਿਸਾਨਾਂ ਲਈ ਮੋਟਰਾਂ ਪਾਣੀ ਲਈ ਸੂਏਂ ਪੱਕੇ ਖਾਲੇ ਪੱਕੇ ਥਰਮਲ ਪਲਾਂਟ ਪੱਕੀਆਂ ਨਹਿਰਾਂ ਵੱਡੇ ਵੱਡੇ ਪੁਲ੍ਹ ਏਅਰਪੋਰਟ ਤੇ ਹੋਰ ਬਹੁਤ ਕੁੱਝ ਕੀਤਾ ਗਿਆ ਧੰਨਵਾਦ

  • @kamleshkaur2919
    @kamleshkaur2919 24 дні тому

    AkaliDal Sarcar Panjab Vich Avay ji jindabadh ji

  • @gurnamsingh3890
    @gurnamsingh3890 26 днів тому +1

    ਢਾਈ ਸਾਲ ਤੱਕ ਦਾ ਸਮਾ ਬੀਤ ਗਿਆ ਪਰ ਸਰਕਾਰ ਕਿਸੇ ਞੀ ਪੰਚਾਇਤ ਨੂੰ ਕੋਈ ਪੈਸਾ ਗ੍ਰਾਂਟ ਨਹੀ ਦਿਤੀ ਪਿਛਲੀਆਂ ਸਰਕਾਰ ਞਲੌ ਦਿਤੀਆਂ ਗ੍ਰਾਂਟ ਤੇ ਵੀ ਰੌਕ ਲਗਾ ਦਿਤੀ ਕਿਹੜੀ ਪ੍ਰਾਪਤੀ ਹੈ ਸਰਕਾਰ ਦੀ

  • @user-nm4tl7ev6i
    @user-nm4tl7ev6i 28 днів тому +3

    Akali Dal jindabad

  • @bahadursingh9718
    @bahadursingh9718 28 днів тому +1

    ਪੱਤਰਕਾਰ ਵੀਰੇ ਅੱਜ ਹੀ ਬੇਅਦਬੀ ਹੋਈ ਹੈ ਅਕਾਲੀ ਸਰਕਾਰ ਨੇ ਬਹੁਤ ਸਾਰੇ ਕੰਮ ਕਰਵਾਏ ਧੰਨਵਾਦ

  • @shamshersingh2648
    @shamshersingh2648 10 днів тому

    SAD jhndabad

  • @karnailchahal6833
    @karnailchahal6833 28 днів тому +5

    ਕਿਰਾਇਆ ਕਾਗਰਸ ਨੇ ਮਾਫ ਕੀਤਾ

  • @ParmSidhu-nq4iv
    @ParmSidhu-nq4iv 25 днів тому +1

    ਪਹਿਲਾਂ ਤਾਂ ਭਾਈ ਦੋ ਸਾਲ ਹੋ ਗਏ ਕਣਕ ਆਈ ਨਹੀਂ ਸੀ ਗਰੀਬਾਂ ਦੀ ਦੋ ਰੁਪਏ ਕਿੱਲੋ ਵਾਲੀ ਜੇ ਆਈ ਆ ਵੋਟਾਂ ਵਾਸਤੇ ਤੇ ਇਹ ਆਟਾ ਆਇਆ ਮੁਸ਼ਕਿਲ ਇ ਚ ਮੁਸ਼ਕ ਮਾਰਦਾ ਕਾਰ ਦੀ ਸਰਕਾਰ ਗਰੀਬਾਂ ਵਾਸਤੇ ਆਮ ਪਾਰਟੀ ਗਰੀਬਾਂ ਵਾਸਤੇ ਬਹੁਤ ਮਾੜੀ ਹ ਤਾਂ ਮੈਂ ਇਹਨਾਂ ਲੋਕਾਂ ਨੂੰ ਪਹਿਲਿਆਂ ਨੂੰ ਸੀ ਭਗਵੰਤ ਮਾਨ ਐਡਾ ਚੰਗਾ ਨਹੀਂ ਬੰਦਾ

  • @mahinderpal9404
    @mahinderpal9404 28 днів тому +2

    ਬਾਘਾ ਪੁਰਾਣਾ ਮੇਰਾ ਸਹੁਰਾ ਘਰ ਹੈ। ਮੇਰੀ ਪਹਿਲੀ ਪੋਸਟਿੰਗ ਵੀ ਇਸੇ ਸ਼ਹਿਰ ਵਿੱਚ ਹੋਈ ਸੀ। ਵਧੀਆ ਗੱਲ ਬਾਤ ਹੋਈ ਹੈ। ਧੰਨਵਾਦ ਸਹਿਤ ਸੇਵਾਮੁਕਤ ਲੈਕਚਰਾਰ,ਹੋਸ਼ਿਆਰ ਪੁਰ ਤੋਂ।

  • @ParmSidhu-nq4iv
    @ParmSidhu-nq4iv 25 днів тому +2

    26 26 ਹਜ ਲਾਇਆ ਬਿੱਲ ਆਇਆ ਕੋਈ ਨਹੀਂ ਮੈਂ ਕਿਹਾ ਕੋਈ ਨਹੀਂ ਫਿਰ ਬੋਲਦੀ ਤਾਂ ਮੈਂ

  • @jassigill8803
    @jassigill8803 28 днів тому +1

    ਕਿਰਾਇਆ ਤਾਂ ਬਾਈ ਜੀ ਕੈਪਟਨ ਨੇ ਮਾਫ ਕੀਤਾ ਸੀ ਇਹਨਾਂ ਨੇ ਮੁਆਫ ਨਹੀਂ ਸੀ ਕੀਤਾ

  • @tarsemsinghtarsam1731
    @tarsemsinghtarsam1731 28 днів тому

    ਕਦੇ ਕਾਗਰਸ ਕਦੇ ਆਕਾਲੀ ਇਹ ਸਭ ਇਕ ਨੇ ਪਰ ਜਿੰਨਾ ਚਿਰ ਅਸੀ ਇਨ੍ਹਾਂ ਦਾ ਨਾਮ ਜਪਦੇ ਰਹੇ ਤਾ ਅਸੀ ਕਦੇ ਪੰਜਾਬ ਦਾ ਭਲਾ ਨੀ ਕਰ ਸਕਦੇ ਸਭ ਤੋ ਵੱਡੀ ਬਮਾਰੀ ਨਸਾ ਬੇਅਰੋਜਗਾਰੀ

  • @jassabhaini4514
    @jassabhaini4514 28 днів тому +3

    ਕਿਰਾਇਆ ਕਾਂਗਰਸ ਨੇ ਮਾਫ ਕੀਤਾ

  • @Dhramjeet-lw3uq
    @Dhramjeet-lw3uq 24 дні тому

    Good vir

  • @GursewakSingh-rk4ut
    @GursewakSingh-rk4ut 28 днів тому +1

    ਸਾਡੇ ਲੋਕ ਆਟਾ ਦਾਲ ਤੱਕ ਹੀ ਸੀਮਿਤ ਨੇ

  • @RamSingh-ss1yp
    @RamSingh-ss1yp 28 днів тому +3

    AAP zindabad ❤. Eh badalan te congress de paid ne

  • @gurdwarashritibbisahibkasi5902
    @gurdwarashritibbisahibkasi5902 28 днів тому +3

    ਅਕਾਲੀਦਲ ਬਾਦਲ ਸਰਕਾਰ

  • @swaranrehal8565
    @swaranrehal8565 28 днів тому

    SAD Zindabad

  • @HardeepSingh-py6ve
    @HardeepSingh-py6ve 28 днів тому +2

    ਕੰਮ ਬਾਦਲਾਂ ਨਹੀਂ ਕੀਤੇ ਨੇ ਅਕਾਲੀਆਂ ਜਿੰਨੇ ਕੰਮ ਨਹੀਂ ਹੋਣੇ ਉਹ ਛੋਟੀਆਂ ਛੋਟੀਆਂ ਹਰਕਤਾਂ ਨਹੀਂ ਕਰਦੇ ਸੀ ਕਦੇ ਇਹੋ ਜਿਹੀਆਂ ਗੱਲਾਂ ਨਹੀਂ ਕਰਦੇ ਸੀ ਕਦੇ ਕਿਸੇ ਦੀ ਕਣਕ ਕੱਟਦੇ ਕਿਸੇ ਦਾ ਕਾਟ ਕੱਟਤਾ ਰਾਸ਼ਨ ਕਾਰਡ ਕਿਸੇ ਦਾ

  • @anmoldhaliwal6714
    @anmoldhaliwal6714 28 днів тому +2

    ਸੱਚ ਨਾ ਬੋਲੋ ਵੀਰੋ ਬਾੜੀ ਸ਼ਰਮ ਮਹਿਸੂਸ ਹੋਣਦੀ

  • @HarwinderSingh-sg9ep
    @HarwinderSingh-sg9ep 28 днів тому

    Zilla moga bai ji halka bagha purana

  • @anmoldhaliwal6714
    @anmoldhaliwal6714 28 днів тому

    😄😃😀

  • @surjitsinghnagra3248
    @surjitsinghnagra3248 28 днів тому

    Kiraya captain ne maaf kita c

  • @RanjitSingh-vb4lm
    @RanjitSingh-vb4lm 28 днів тому

    19000.sanu.v.agiya.sada.bapu.riksha.chlonda

  • @Gursewaksingh-hk1if
    @Gursewaksingh-hk1if 28 днів тому +1

    ਸ੍ਰ ਭਗਵੰਤ ਸਿੰਘ ਮਾਨ ਜ਼ਿੰਦਾਬਾਦ

  • @nishansran7672
    @nishansran7672 28 днів тому

    Alkali hun vehle ker ditte hai Mann ne

  • @Rabb_mehar_kre
    @Rabb_mehar_kre 18 днів тому

    Shiromani Akali Dall zindabad zindabad zindabad... Jatt-Mazdooran da raakha Badal Sahib zindabad zindabad zindabad.
    Sikh-Hindu-Muslim ekta da raakha Badal Sahib zindabad zindabad zindabad....
    Dhan Dhan Shri Guru Granth Sahib Ji Maharaj, Srimad Bhagwat Geeta, Quran Sharif di sdaa h jai hove ..eh Akali Dall de sirr te mahr bharya hath rakhn...sada Panth dobara chardi klaa ch hove. Punjab dobara chardi klaa ch hove.. Punjab ch dobara vdhia vdhia vaddian mandian ban'n, canals ban'n, airport ban'n, four six lane roads ban'n, Sare dharam apsi Prem nal Rehan, kite v guru sahib ji di ya kise hor dharmik Nishan di beadbi naa hove, Akali Dall alert rahve, pehlan vangu dhokha naa khave, Punjab Police nu pehlan e hukm de ke agencian de bande chakk lye Jaan, Ladde kothi sangru lya ke ehi jehi sewa hove agencian di Bai lagg pta jave, vadde vadde educational institutions ban'n, mohalla clinic jehe dhaa ke dobara suvidha kendar ban'n, PGI, AIIMS varge institutions dobara aun, Darbar Sahib da gliara pura hove sare paseon, jive hun ikk side ton h aa, ovein h baki sides ton pura hove....rozgar di koi eddi khas gal ni, pehlan v kheti krde c, mazdoori krde c hun v ohi krni aa bs asaani ho jave Kam karn di, mazdoori te mehntana sahi time te mil jave....har kise da jwak tan DC SSP kise v sarkar ton nhi laggna. Bs Sadi kheti and mazduri vdhia lagge...ehi rozgar aa ...noukarian Wale bahlr sukhi ni...kise di jutti thalle rehna kinna k vdhia.... Apni kheti hove, apna kamm hove, oston vdhia kujh nhi ...

  • @RamSingh-ss1yp
    @RamSingh-ss1yp 28 днів тому +2

    Sardar bhagwant Singh maan Punjab da heera ❤❤❤❤❤