ਅਕਾਲੀਆਂ ਦੇ ਰਾਜ ਚ ਕਣਕ ਮਾਂ ਛੋਲਿਆਂ ਦੀ ਦਾਲ ਦੇ ਨਾਲ ਹੋਰ ਕਹਿੜਾ ਕਹਿੜਾ ਮਿਲਦਾ ਸੀ ਸਮਾਨ ਨਵੀਂ ਸਰਕਾਰ ਦੇਖੋ

Поділитися
Вставка
  • Опубліковано 4 тра 2024
  • ਅਕਾਲੀਆਂ ਦੇ ਰਾਜ ਚ ਕਣਕ ਮਾਂ ਛੋਲਿਆਂ ਦੀ ਦਾਲ ਦੇ ਨਾਲ ਹੋਰ ਕਹਿੜਾ ਕਹਿੜਾ ਮਿਲਦਾ ਸੀ ਸਮਾਨ ਨਵੀਂ ਸਰਕਾਰ ਦੇਖੋ ਕੀ ਕੁਝ ਲੋਕਾਂ ਨੂੰ ਦੇ ਰਹੀ ਹੈ #mp #hansrajhans #LoveHeera #karamjitanmol #subahSinghBadal #aamaadmiparty #congressparty #bjpparty #shiromaniakalidal #sachdipadtal #punjab #umeedwar #subah #viral #harsimratKaurBadal #Gurmeetkhodiya #Bathindahalka #PrakashBadal

КОМЕНТАРІ • 32

  • @chamkoursingh-vy6lb
    @chamkoursingh-vy6lb 26 днів тому +7

    ਸ਼੍ਰੋਮਣੀ ਅਕਾਲੀ ਦਲ ਬਾਦਲ ਜਿੰਦਾਬਾਦ

  • @jitsingh8827
    @jitsingh8827 26 днів тому +8

    ਸਰਕਾਰ ਤਾਂ ਅਕਾਲੀ ਸਰਕਾਰ ਠੀਕ ਸੀ

  • @khushdeep7172
    @khushdeep7172 26 днів тому +5

    ਅਕਾਲੀ ਦਲ ਬਾਦਲ ਜਿੰਦਾਬਾਦ

  • @bahadursingh9718
    @bahadursingh9718 26 днів тому +3

    ਅਕਾਲੀ ਸਰਕਾਰ ਵੇਲੇ ਆਟਾ ਦਾਲ ਸਕੀਮ ਤਹਿਤ ਮਿਲਦਾ ਸੀ।

  • @GurdevSingh-mh9ur
    @GurdevSingh-mh9ur 25 днів тому +2

    ਫਰੀ ਕਣਕ ਦਾਲ,, ਨੂੰ ਰੋਈ ਜਾਦੇ ਲੋਕ ਪੰਜਾਬ ਵਿੱਚ ਆਈ ਪੀ ਐਸ,, ਪੀ ਸੀ ਐਸ ਕਾਲਜ ਦੀ ਮੰਗ ਕਰੋ ਤੁਹਾਡੇ ਬੱਚੇ ਪੜਕੇ ਡੀ ਆਈ ਜੀ, ਡੀ ਸੀ, ਜੱਜ ਲੱਗ ਸਕਣ ਨੌਕਰੀ ਦੀ ਮੰਗ ਕਰੋ ਫੌਜ ਨੂੰ ਚਾਰ ਸਾਲ ਤੋ ਵੱਧ ਕੇ ਸੋਲਾਂ ਸਾਲ ਕੀਤਾ ਜਾਵੇ

  • @ParmSidhu-nq4iv
    @ParmSidhu-nq4iv 24 дні тому +1

    ਅਕਾਲੀ ਪਾਰਟੀ ਜ਼ਿੰਦਾਬਾਦ

  • @ParmSidhu-nq4iv
    @ParmSidhu-nq4iv 24 дні тому +1

    ਪੰਜਾਬ ਦੀ ਕਣਕ ਵੇਚ ਕੇ ਬਣਾਈ ਜਾਂਦਾ ਐਮਪੀ ਚ ਲੋਕ ਸਾਨੂੰ ਲੜਿਆ ਵੱਖ ਪੂਛ ਕਿਆ ਚਲ

  • @swarnjeetkaurmattu1315
    @swarnjeetkaurmattu1315 24 дні тому +1

    ਮੋਦੀ ਸਰਕਾਰ ਲਿਆਉ ਪੰਜਾਬ ਬਚਾਓ

  • @Jssidhufarm
    @Jssidhufarm 26 днів тому +3

    ਇਹ ਲੋਕ ਕਣਕ ਵਿੱਚ ਉਲਜੇ ਨੇ ਛੋਟ ਛੋਟੀ ਇਹ ਲੋਕ ਪੰਜਾਬ ਦਾ ਬੇੜਾ ਗਰਕ ਕਰਨ ਗੇ

  • @RajPal-oc4vv
    @RajPal-oc4vv 24 дні тому

    ਕਾਂਗਰਸ ਪਾਰਟੀ ਜ਼ਿੰਦਾਬਾਦ।

  • @maluksingh5489
    @maluksingh5489 24 дні тому

    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ 😅😊😮😂❤

  • @jarvis4357
    @jarvis4357 26 днів тому +2

    ਕੀ ਲੈਣਾ ਪਰ। ਮਹਿੰਗਾਈ ਗਰੀਬ ਦੇ ਖਰੀਦ ਤੋਂ ਬਾਹਰ ਹੋ ਗਿਆ ਹੈ।

  • @ParmSidhu-nq4iv
    @ParmSidhu-nq4iv 24 дні тому +1

    ਗਰੀਬਾਂ ਨੇ ਤਾਂ ਬਲੀ ਦਾ ਬੱਕਰਾ ਹੀ ਬੈਠੇ ਆ ਆਪੇ

  • @JasvirSingh-nf7ge
    @JasvirSingh-nf7ge 26 днів тому +3

    Sad zindabad ❤❤

  • @karnailchahal6833
    @karnailchahal6833 26 днів тому +1

    ਕਰਾਇਆ ਮਾਫ ਕਾਗਰਸ ਨੇ ਕੀਤਾ

  • @bahadursingh9718
    @bahadursingh9718 26 днів тому +1

    ਵੀਰ ਜੀ ਕਿਰਾਇਆ ਤਾਂ ਕੈਪਟਨ ਅਮਰਿੰਦਰ ਸਿੰਘ ਕਰਕੇ ਗਿਆ ਹੈ

  • @raghvirsingh7908
    @raghvirsingh7908 26 днів тому

    Akali dal zindabaad

  • @BALJITKaur-cc3kw
    @BALJITKaur-cc3kw 18 днів тому

    Bhartiya Jan sanman party New party jindabad vimukat jatti jindabad 🎉🎉🎉🎉

  • @user-cb8ui4yq1x
    @user-cb8ui4yq1x 27 днів тому +3

    Sare greeba de bache akalia de bnaye adarsh schoola ch parde .par vota kite hor

  • @ManpreetDhillon-jn1id
    @ManpreetDhillon-jn1id 26 днів тому

    ਸਭ ਫਰੀ ਦਾ ਹੀ ਖਾਣਾ ਚੋਂਦੇ ਹਨ

  • @user-cb8ui4yq1x
    @user-cb8ui4yq1x 27 днів тому +3

    Saria skeema badal sarkar ne suru kitia par loki mul ni ponde

  • @mical7240
    @mical7240 26 днів тому +1

    Mazdor barg lai buhat madi aa aam admi parti hun vota dekh ke paeo

  • @BALJITKaur-cc3kw
    @BALJITKaur-cc3kw 18 днів тому

    Baicott all sarkar nahi ta jo green vimukat jatti nu kota devo ji

  • @mahinderpal9404
    @mahinderpal9404 24 дні тому

    ਵੀਰੋ, ਮੰਗ ਖਾਣੇ ਨਾ ਬਣੋ।

  • @BALJITKaur-cc3kw
    @BALJITKaur-cc3kw 18 днів тому

    Vimukat jatti kota 10%karo nahi ta kise sarkar nu vote nahi pani he

  • @ParmSidhu-nq4iv
    @ParmSidhu-nq4iv 24 дні тому

    ਬਾਈ 2626 ਹਜ ਬਿੱਲ ਆਇਆ

  • @jotphotophotography7756
    @jotphotophotography7756 26 днів тому

    Man sarkar fel hai

  • @GaganBrar-sd9mf
    @GaganBrar-sd9mf 26 днів тому

    Free.ne.beda.gark.karta.punjab.da.free.band.karo.

  • @gurmeetcheema7732
    @gurmeetcheema7732 26 днів тому

    Salea dal solay tairay peo badal nay dite c sgn skeem.badal nay.dite

  • @bimladevi856
    @bimladevi856 26 днів тому

    please mangte na bano.mehnat karke khao.bill nahi aunda ih ta jhooth bolia jaa reha hai.

  • @daljitsinghballing5143
    @daljitsinghballing5143 26 днів тому

    24 day backi jharu da

  • @ravinderjitsingh304
    @ravinderjitsingh304 26 днів тому

    Mangte bna rakiya looks nu