Naaka Sister-in-laws da 😄 | Ambani wedding | GURDEEP MANALIA

Поділитися
Вставка
  • Опубліковано 5 вер 2024

КОМЕНТАРІ • 223

  • @ManjitKaur-bf2jw
    @ManjitKaur-bf2jw Місяць тому +84

    ਢੇਹ ਜਾਣਿਆ ਢਿੱਡ ਦੁਖਣ ਲਾ ਦਿੱਤਾ ਪੁੱਤਰਾਂ ਤੇਰੀ ਉਮਰ ਲੰਬੀ ਹੋਵੇ ਸਾਰੇ ਹੀ ਇਹ ਦੋਰ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੁੱਖੀ ਨੇ ਪੁੱਤਰਾਂ ਤੂੰ ਹਸਾ ਦਿਨਾ ਜਿਉਦਾ ਰਹਿ

    • @isherdass993
      @isherdass993 Місяць тому +3

      Bhaji tussi rehnde kithe ho😂😂😂

  • @dimpygill5966
    @dimpygill5966 Місяць тому +24

    ਬਹੁਤ ਵਧੀਆ। ਇਸ ਵਾਰ ਕੁੜੀਆਂ ਦੇ ਪੱਖ ਵਿੱਚ ਬੋਲਣ ਲਈ ਤੁਹਾਡਾ ਸ਼ੁਕਰੀਆ।

  • @MerapunjabPB03
    @MerapunjabPB03 Місяць тому +30

    ਮੇਰੇ ਵੀਰ ਦੀ ਰੱਬ ਲੰਬੀ ਉਮਰ ਕਰੇ ਇਸਦੇ ਮਾਤਾ ਪਿਤਾ ਨੂੰ ਕੋਟਿ ਕੋਟਿ ਪ੍ਰਣਾਮ ਹੈ ਮੇਰਾ ਵੀਰ ਬਹੁਤ ਖੁਸ਼ ਰੱਖਦਾ ਦੁਨੀਆਂ ਨੂੰ

  • @SukhwinderSingh-wq5ip
    @SukhwinderSingh-wq5ip Місяць тому +15

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @shubhsekhon4297
    @shubhsekhon4297 Місяць тому +46

    ਬੱਲੇ ਬੱਲੇ ਕਰਾ ਤੀ ਵੀਰੇ 😂😂😂😂😂😂 ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਹੱਸਦਾ ਹਸਾਉਂਦਾ ਰਹੇ

  • @raman1261
    @raman1261 Місяць тому +13

    ਸੱਚੀ ਗੱਲ ਹੈ ਵੀਰੇ ਐਵੇ ਹੀ ਹੁੰਦੀ ਆ 😂😂😂😂😂😂😂

  • @SarvjitlatterSarvjit-ov1ks
    @SarvjitlatterSarvjit-ov1ks Місяць тому +10

    ਆ ਗਿਆ 😂😂ਆ ਗਿਆ 😂😂ਮਨਾਲੀਆ 😂😂ਆ ਗਿਆ 😂😂😂

  • @sonibadesha6508
    @sonibadesha6508 Місяць тому +7

    😅😅😅 ਬਾਈ ਵਿਆਹ ਵਿੱਚ ਅੱਖੜ ਜਿਹੇ ਬੁੜਿਆਂ ਤੋਂ ਹੁਣ ਬਚ ਕੇ ਰਹੀ

  • @kiranpalkaur4136
    @kiranpalkaur4136 Місяць тому +9

    ਵੀਰੇ ਜਦੋਂ ਮੈਂ ਦੁੱਖੀ ਹੁਣੀ ਹਾਂ ਫੇਰ ਮੈਂ ਤੁਹਾਡੀ ਕੋਈ ਨਾ ਕੋਈ ਵੀਡੀਓ ਕੇ ਖੁਸ਼ੀ ਮਹਿਸੂਸ ਕਰਦੀ ਹਾਂ। ਧੰਨਵਾਦ ਵੀਰੇ

  • @jashandhaliwal2132
    @jashandhaliwal2132 Місяць тому +15

    ਅੱਜ ਤਾ ਵੀਰ ਸਿਰਾ ਕਰਤਾ❤❤❤❤❤❤

  • @SunitaKumari-xr7ij
    @SunitaKumari-xr7ij Місяць тому +14

    ਆਹ ਬਬਲੀ ਦੀ ਕੁੜੀ ਆਲੀ ਗੱਲ ਤਾਂ ਭਾਈ ਸੋਲਾਂ ਆਨੇ ਸੱਚੀ ਐ।

  • @SimranKaur-ch9wy
    @SimranKaur-ch9wy Місяць тому +11

    ਸਿਰਾ ਵੀਰ 😄😄😄👍👍👍

  • @HardeepSingh-y9p
    @HardeepSingh-y9p Місяць тому +12

    Veere tuhade krke face te smile a jndi aaa

  • @ManushriSharma-l9q
    @ManushriSharma-l9q Місяць тому +2

    ਬਹੁਤ ਧਨਵਾਦ ਗੁਰਦੀਪ ਬੇਟਾ, ਰਾਤ ਨੂੰ ਸੌਣ ਵੇਲੇ ਤੁਹਾਡੀ ਵਿਡਿਓ ਵੇਖ ਕੇ ਸੌਂਦੇ ਹਾਂ😊ਬਹੁਤ ਵਧਿਆ ਨਿਂਦ ਆਉਂਦੀ ਹੈ👌ਰਬ ਤੁਹਾਨੂੰ ਹਰ ਵਕਤ ਚੜਦੀ ਕਲਾ ਚ ਰਖੇ🎉

  • @SnehLata-ed3bm
    @SnehLata-ed3bm Місяць тому +8

    Mai kade bhi betel tuhadi video miss nahi meeti god bless you ❤❤❤

  • @Rupinderkaur-fb3xi
    @Rupinderkaur-fb3xi Місяць тому +6

    ਹਾ ਹਾ ਬਹੁਤ ਵਧੀਆ ਬਿਲਕੁਲ ਸੱਚ ਕਿਹਾ ਵੀਰ

  • @DaljitSingh25999
    @DaljitSingh25999 Місяць тому +9

    Sirraa laata bai😂😂😂😂👌🏻

  • @AmarjeetSingh-dm4mj
    @AmarjeetSingh-dm4mj Місяць тому +1

    ਵਾਹ ਘੈਂਟ ਮਨਾਲੀਆ ਵੀਰ ਜੀ
    ਤੁਹਾਡੀ ਵੀਡੀਓ ਦੇਖ ਕੇ ਸਾਰੇ ਦਿਨ ਕੀਤੇ ਕੰਮਾਂ ਕਾਰਾਂ ਦੀ ਥਕਾਵਟ ਲਹਿ ਜਾਂਦੀ ਐ।
    ਲੱਗੇ ਰਹੋ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਤੁਹਾਨੂੰ।

  • @ramanchauhan8686
    @ramanchauhan8686 Місяць тому +2

    ਬਹੁਤ ਵਧੀਆ ਵੀਰ ਤੁਸੀਂ ਦਿਲ ਖੁਸ਼ ਕਰ ਦਿੰਦੇ ਹੋ

  • @NishaRani-xk4tt
    @NishaRani-xk4tt Місяць тому +2

    Very very funny veere sira hi krataa 😂😂😂😂👍👍👍👍💯💯💯💯💯💯💯💯

  • @grewalgrewal6052
    @grewalgrewal6052 Місяць тому +2

    ਜਿਉਂਦਾ ਵਸਦਾ ਰਹਿ ਵੀਰ 😂😂😂😂

  • @JaskrnRanu
    @JaskrnRanu Місяць тому +3

    ਅੱਜ ਤਾਂ ਸਿਰਾ ਹੀ ਕਰਤਾ ਵੀਰ ਨੇ

  • @NarinderKaur-lo5vv
    @NarinderKaur-lo5vv Місяць тому +6

    End gl baat aa bro.....👍👍

  • @sunset14333
    @sunset14333 Місяць тому +1

    ਵਾਹ ਵਾਹ ਵਾਹ 😂😂😂 ਵੀਰੇ 🎉🎉🎉🎉

  • @kamaljeetkaur6204
    @kamaljeetkaur6204 Місяць тому +2

    Amazing 😂😂god bless u veere

  • @sukhjitkaur9652
    @sukhjitkaur9652 Місяць тому +1

    ਸਹੀ ਗਲ ਆ ਪੁੱਤਰ ਜੀਉ 💍ਵੀ ਪਾਉਂਦਾ ਹੁੰਦਾ ਨੇ

  • @JashanBawa-su4zr
    @JashanBawa-su4zr Місяць тому +9

    ਜਿਊਂਦਾ ਰਹਿ ਵੀਰ 😂😂😂😂

  • @JasvirKaur-xc9ik
    @JasvirKaur-xc9ik Місяць тому +2

    Thank you brother hun asi eda hi krna🎉🎉😂😂❤

  • @Kaurcraterspt_1
    @Kaurcraterspt_1 Місяць тому +3

    Hahaha 😂😂😂 ਜਿਊਂਦਾ ਰਹਿ ਰੱਬ ਖੁਸ਼ ਰੱਖੇ ਭਰਾ ਨੂੰ kaurcreater74

  • @VishalSharma-kf9ob
    @VishalSharma-kf9ob 29 днів тому

    ❤❤❤😂😂😂😂,,,ਤੇ ਅੱਪਣੇ

  • @Beant76
    @Beant76 Місяць тому

    ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇਰੇ ਤੇ❤❤😂😂❤❤😂😂

  • @user-xr6qu1oc1u
    @user-xr6qu1oc1u Місяць тому +1

    Very good sahi gl veere karda ta eve hunda kudiya nl viah vich

  • @user-et5ho3ll7g
    @user-et5ho3ll7g Місяць тому +2

    Waah..... Bai tusi great ho😂

  • @user-bo6ip6qy7i
    @user-bo6ip6qy7i Місяць тому +1

    Hahaha wah ji wah eh veera aj apni side hi boliyaa😂😂

  • @SurjitKaur-qz3fl
    @SurjitKaur-qz3fl Місяць тому

    ਸਹੀ ਗੱਲ ਐ ਪੁਤਰਾਂ ❤ ਜਿਉਂਦੇ ਵਸਦੇ ਰਹੋ 👌

  • @sandeepgrewal3790
    @sandeepgrewal3790 Місяць тому +2

    ਬਹੁਤ ਵਧੀਆ ਵੀਰ

  • @varinderkaur522
    @varinderkaur522 Місяць тому

    Bohot badhiya 🎉😂😂😂😂😂😂😂😂

  • @akshitkumarh2776
    @akshitkumarh2776 28 днів тому

    ਕਮਾਲ ਹੈ ਵੀਰ ਜੀ

  • @sarbjeetkaur2154
    @sarbjeetkaur2154 Місяць тому +2

    😂😂 sira krata bai

  • @HarsharanjitKaur-lc1kz
    @HarsharanjitKaur-lc1kz Місяць тому +1

    Very nice beta ❤❤ baba ji blessings you

  • @navanbhullar4587
    @navanbhullar4587 Місяць тому +1

    Very nice beta❤❤god bless you🙏🏻🙏🏻

  • @gagandeepkaur6502
    @gagandeepkaur6502 Місяць тому

    Waheguru Ji chardikala ch rakhn thonu veere dill khus kar ta 😂😂

  • @PalaAULAKH
    @PalaAULAKH Місяць тому

    ਲਵਜੂ ਮਨਾਲੀਆ ਸਹੀ ਗੱਲ ਆ ਬਾਈ ਜੀ ❤❤❤❤

  • @user-gn2ut3mc9i
    @user-gn2ut3mc9i Місяць тому

    ਪੁੱਤਰਾ ਤੇਰੇ ਕੋਲੈ ਵਰਗੇ ਜੂੜੇ ਵਾਲ਼ੀ ਆਈ ਨੀ ਹੋਣੀ ਜੇ ਆਈ ਹੁੰਦੀ ਫ਼ੇਰ ਵਿਡੀਉ ਬਣਾਕੇ ਦਿਖਾਉਂਦਾ 😂

  • @harwindergill1333
    @harwindergill1333 Місяць тому +1

    Hay raba😂😂😂😂😂😂😂😂😂😂😂😂😂😂

  • @harpalkaurgulati2228
    @harpalkaurgulati2228 Місяць тому +1

    👌👌 ਪੁੱਤਰ ਜੀ

  • @wellforvibe
    @wellforvibe Місяць тому +1

    Sahi gal 😂😂😅😅😅😅 sada hakk ethe rkhh❤

  • @user-oc2np4yo2r
    @user-oc2np4yo2r Місяць тому +1

    Kudiya da dukh smjde gurdeep bhaji😂😂

  • @itsajay5414
    @itsajay5414 Місяць тому +1

    Z
    Siraaa babee😂😂😂😂

  • @MandeepSingh-ys4pw
    @MandeepSingh-ys4pw Місяць тому

    Great bro 😂 great

  • @raoumairulhassan8655
    @raoumairulhassan8655 Місяць тому +2

    Love form Pakistan

  • @Therealliononearth
    @Therealliononearth Місяць тому +1

    Banda ban ja manaliye😂😂😂😂😂😂

  • @gurjeetsekhon768
    @gurjeetsekhon768 Місяць тому +1

    Putting god bless u everywhere

  • @samarpreet9657
    @samarpreet9657 Місяць тому

    jma siraaa vere

  • @bhullar7790
    @bhullar7790 Місяць тому +1

    Bai aat krde o😂😂😂😂😂

  • @neetubudhwar7824
    @neetubudhwar7824 Місяць тому +1

    Great ..good job sir❤

  • @gagandhaliwal1996
    @gagandhaliwal1996 Місяць тому +2

    Sirra gal baat

  • @waryamsingh5268
    @waryamsingh5268 Місяць тому

    Hs hs hs ke paet witch dard hon lag gayi yaar gurdeep

  • @UNDERTAKAR-dl6ei
    @UNDERTAKAR-dl6ei Місяць тому +1

    Sirra karta veere love you a tenu

  • @kiranshergill2203
    @kiranshergill2203 Місяць тому +1

    WoW girls sport 👍👍
    Sooo nice of you 🙏

  • @parjindersinghkharoud8847
    @parjindersinghkharoud8847 Місяць тому +1

    Very nice video 😂😂😂

  • @SandeepKaur-cj1vv
    @SandeepKaur-cj1vv Місяць тому

    Sahi gl aa veere Ave hunda😂😂😂😂😂

  • @karmjeetkaur120
    @karmjeetkaur120 Місяць тому

    Very funny keep it up god bless you brother

  • @parmjitkaur2020
    @parmjitkaur2020 Місяць тому

    ਬਹੁਤ ਵਧੀਆ ਵੀਡੀਉ ਹੁੰਦੀਆਂ ਨੇ ਬੇਟਾ ਮੈ ਜ਼ਰੂਰ ਦੇਖਦੀ ਹਾਂ

  • @ravisaini2963
    @ravisaini2963 Місяць тому

    ਕਹਿਰ ਦਾ ਦੂਜਾ ਨਾਂ ਮਨਾਲੀਆ😂😂😂

  • @faiziwarraich7
    @faiziwarraich7 Місяць тому +1

    PVB ZINDABAD

  • @veerdeepsingh0088
    @veerdeepsingh0088 Місяць тому

    Very nice beta g ❤ God bless you

  • @kamaldeepsinghdhamon9357
    @kamaldeepsinghdhamon9357 Місяць тому

    Morcha specialist 🤣bahut ache..very creative..chardi kalah👍

  • @barinderdhillon3362
    @barinderdhillon3362 Місяць тому

    Carry on jatta

  • @AgricultureLifeOfFarmers
    @AgricultureLifeOfFarmers Місяць тому

    Bht vdia bai edda e hsaude rho sarea nu

  • @jasvirkaur743
    @jasvirkaur743 Місяць тому +1

    Hi rabba😂😂😂😂

  • @Be.a.__men
    @Be.a.__men Місяць тому +1

    Very good 👍

  • @kabirsingh9109
    @kabirsingh9109 Місяць тому +1

    sahi gal 😂😂😂

  • @ChamkaurSingh-kw8jg
    @ChamkaurSingh-kw8jg Місяць тому +1

    Siraa veido

  • @user-nd1zu9tp5f
    @user-nd1zu9tp5f Місяць тому +1

    Sira bai ji

  • @Legend2897
    @Legend2897 Місяць тому +1

    Att karyi jana

  • @rajwantgillsandhu9594
    @rajwantgillsandhu9594 Місяць тому

    ਜਗੇੜੇ ਦੇ ਪੁਲ ਤੇ ਵੀ ਆ ਪੰਪ 😂😂

  • @poonia4874
    @poonia4874 Місяць тому +1

    Love baee ji 🙏

  • @jashanpreetsinghsidhu
    @jashanpreetsinghsidhu Місяць тому

    ਬਿਗੜਵਾਲ ❤

  • @malkitkaur527
    @malkitkaur527 Місяць тому

    😅😅😅😅😅wah veer tu ta koi ta ena hasa leya denda ,nahi ta sry din ronday be hass pendy nahi muh sra din ,sday be karly bergy bany rehndy ,bahut lambi umra bala hoveny,,,,, meher mittal toa badd tu aya ena hsa denda ,,kush reh

  • @sunset14333
    @sunset14333 Місяць тому

    😂😂😂great idea 👌

  • @parveenkaursandhu
    @parveenkaursandhu Місяць тому +1

    Veri nice vadio

  • @Kanzulquran210
    @Kanzulquran210 Місяць тому

    Kamal yar kamal 😂

  • @bookslovers5138
    @bookslovers5138 Місяць тому +2

    🎉🎉🎉🎉❤❤❤❤❤

  • @harwinderbrar8674
    @harwinderbrar8674 Місяць тому +1

    Verry nice bro

  • @maniderkaurmaniderkaur4962
    @maniderkaurmaniderkaur4962 Місяць тому

    God bless you bro 😊 your amazing👍

  • @SnehLata-ed3bm
    @SnehLata-ed3bm Місяць тому +2

    Hahaha 😆 😂😂😂

  • @SandeepKaur-sh7yw
    @SandeepKaur-sh7yw Місяць тому +1

    Hi rabb😂😂

  • @Heyvlogs621
    @Heyvlogs621 Місяць тому +1

    Good job brother 😊

  • @RamandeepSingh-nc3jw
    @RamandeepSingh-nc3jw Місяць тому

    Sirra gllbat a pind ❤

  • @hardeepkaur3517
    @hardeepkaur3517 Місяць тому

    Sahi gal hai veere . Shagun v karn dinde. Hun ehna to ribbon katwana paina.

  • @baljindersinghchahal8554
    @baljindersinghchahal8554 Місяць тому

    ,😂😂😂😂😂😂😂😂😂 very very nice 👍👍

  • @bhupinderkaur2336
    @bhupinderkaur2336 Місяць тому +1

    Good bro 😂😂😂😂

  • @NavbrarBrar-xp6bm
    @NavbrarBrar-xp6bm Місяць тому +1

    Bigad ja pata nahin Kitna laike aoda gallan😂😂😂😂

  • @jagdeepchahal9785
    @jagdeepchahal9785 Місяць тому +1

    Love you bro

  • @simerjitkaur1756
    @simerjitkaur1756 Місяць тому +1

    Awesome 👍

  • @user-sf8on1yi6e
    @user-sf8on1yi6e Місяць тому +2

    👍👍👌👌👍👍👌👌

  • @sidhumoosewalafans9823
    @sidhumoosewalafans9823 Місяць тому

    Sirra😂😂

  • @GurpreetKaur-jn2yd
    @GurpreetKaur-jn2yd Місяць тому

    ਉੱਖਲ ਬੁੜ੍ਹੇ 😂😂😂

  • @kuljindersingh264
    @kuljindersingh264 Місяць тому +1

    Good job veer