Puttan Ton Pehlan Dheeyan | Anantpal Billa Live Jagran | Village Pakhi Kalan Faridkot | Sangdil 47

Поділитися
Вставка
  • Опубліковано 11 січ 2025

КОМЕНТАРІ •

  • @anantpalbilla
    @anantpalbilla  2 роки тому +51

    Dhanvaad Saare Dostan Da , Comment Krke Share Jarur Kreyo

    • @anantpalbilla
      @anantpalbilla  Рік тому +3

      @jassimohali1782 Malwal Jadid

    • @anantpalbilla
      @anantpalbilla  Рік тому +2

      @jassimohali1782 Hnji Par Hun Main Mohali Reh Reha

    • @davinderthakur1889
      @davinderthakur1889 Рік тому +2

      bahut hi vadya awaz.. and loka nu eda de song sunan lyi dhanwadg .. tuhade vrge singer kuj ku ee hai g jo loka nu awar krde aa.. or sangdill 47 g da v dhanwad jo eda da song likhya

    • @jassimohali-fh1yi
      @jassimohali-fh1yi 7 місяців тому +2

      Veer ji eh gaana sun ke bahut fark pawega log obbration nahi karaunge

  • @arshdeep5339
    @arshdeep5339 9 місяців тому +39

    2024ਵਿਚ ਕੌਣ ਕੌਣ ਸੁਣ ਰਿਹਾ ਹੈ ਇਹ ਗੀਤ 🎉❤😢👌👌👌👌

    • @gurisandhu8516
      @gurisandhu8516 9 місяців тому +1

      ਮੈਂ ਸੁਣ ਰਿਹਾਂ 24-3-2024 -1:05am ਮਤਲਬ ਰਾਤ ਨੂੰ 1 ਵਜੇ ਲੱਗਪੱਗ ਪਰ ਮੈਂ ਪਹਿਲਾਂ ਵੀ ਸੁਣਿਆ ਕਾਫੀ ਵਾਰ ਇਹ ਗੀਤ ਪਰ ਏਨਾ ਸ਼ਬਦਾਂ ਚ ਧੀਆਂ ਦਾ ਦਰਦ ਹੀ ਏਨਾ ਬਿਆਨ ਕੀਤਾ ਕਿ ਵਾਰ ਵਾਰ ਸੁਣਨ ਜੋ ਦਿਲ ਕਰਦਾ ਤੇ ਏਹ ਜੋ ਵੀ ਗਾਇਆ ਏਹ ਹੈ ਵੀ ਅੱਜ ਦੇ ਸਮੇਂ ਦੀ ਅਟੱਲ ਸੱਚਾਈ ਹੈ ਸਭ ਤੇ ਗਾਇਆ ਵੀ ਵੀਰ ਤੇ ਬਹੁਤ ਸੁਰੀਲਾ ਤੇ ਆਵਾਜ ਚ ਵੀ ਬਹੁਤ ਮਿਠਾਸ ਕਲਾਕਾਰ ਦੇ ਜਿਹੜਾ ਵੀ ਕਲਾਕਾਰ ਹੈ ਇਹ ਵਾਹਿਗਰੂ ਵੀਰ ਨੂੰ ਤਰੱਕੀਆਂ ਦੇਵੇ ਅਤੇ ਇਸ ਤਰਾਂ ਦੇ ਆਪਣੇ ਸੱਭਿਆਚਾਰ, ਬੋਲੀ, ਪਹਿਰਾਵੇ ਤੇ ਕਿੱਤੇ ਨਾਲ ਸੰਬੰਧਿਤ ਗੀਤ ਗਾਉਣੇ ਚਾਹੀਦੇ ਹਰੇਕ ਨੂੰ ਅਤੇ ਇਸ ਤਰਾਂ ਦੇ ਕਲਾਕਾਰਾਂ ਦੇ ਸਾਨੂੰ ਵੱਧ ਤੋਂ ਵੱਧ ਸ਼ੋਅ ਕਰਵਾਉਣੇ ਚਾਹੀਦੇ ਹਨ ਤੇ ਗੀਤ ਵੀ ਵੱਧ ਤੋਂ ਵੱਧ ਸ਼ੇਅਰ ਕਰਨੇ ਚਾਹੀਦੇ ਹਨ ਤਾਂ ਕਿ ਉਹ ਆਉਨ ਵਾਲੇ ਸਮੇਂ ਚ ਇਸ ਤਰਾਂ ਦੇ ਹੋਰ ਪਰਿਵਾਰਿਕ ਗੀਤ ਕਰਨ ਤੇ ਇਸ ਨਾਲ ਪੰਜਾਬ ਚ ਇੱਕ ਵਧੀਆ ਗਾਇਕੀ ਦੀ ਸ਼ੁਰੂਆਤ ਹੋਵੇਗੀ

    • @AmarAujla-h4z
      @AmarAujla-h4z 3 місяці тому +1

      Mai hun sun da pya 😢

    • @paramsarao9455
      @paramsarao9455 3 місяці тому +1

      🎉🎉

    • @JaggaSingh-qg8lt
      @JaggaSingh-qg8lt 3 місяці тому +1

      ​@@gurisandhu8516 ਵੀਰ ਜੀ ਮੇਰੇ ਇਕ ਧੀ ਸੀ ਤੇ ਜਦੋਂ ਚੋਥੀ ਹੋਈ ਤਾ ਰਿਸ਼ਤੇ ਦਾਰ ਹੋਰ ਸਾਰੇ ਗੋਦ ਲੇਂਣ ਵਾਸਤੇ ਜ਼ੋਰ ਲਾ ਲਿਆ ਮੇਰੀ ਪਤਨੀ ਨੇ ਵੀ ਗੋਦ ਦੇਂਣ ਲਈ ਤਿਆਰ ਸੀ ਪਰ ਮੈਂ ਨਾ ਉਸ ਟਾਇਮ ਤੇ ਨਾ ਅੱਜ ਤੇ ਸੱਭ ਤੋਂ ਵੱਡੀ ਗੱਲ ਸਾਰੇ ਪਰਿਵਾਰ ਵਿਚੋਂ ਮੇਰਾ ਬਹੁਤ ਕਰਦੀਆਂ ਨੇ ਤੇ ਇਕ ਦਿਨ ਬਾਹਰ ਚਲਾ ਜਾਵਾਂ ਤਾਂ ਜੀ ਨਹੀਂ ਲਾਉਂਦੀਆਂ

    • @Gurmeetsingh-hl3mn
      @Gurmeetsingh-hl3mn 2 місяці тому +1

      , ਮੈਂ ਕਈ ਵਾਰ ਸੁਣਿਆ ਆ song

  • @sukhjindersukhaurright8795
    @sukhjindersukhaurright8795 2 роки тому +35

    ਵਾਹ ਵਾਹ ਛੋਟੇ ਵੀਰ ਇਹ ਹੈ ਗਾਇਕੀ ਤੇ ਹੈ ਗੀਤ ਮੈਂ ਉਹਨਾਂ ਦੱਲੇਆਂ ਨੂੰ ਜਾਣਦਾਂ ਜਿਹਨਾਂ ਆਪਣੀਆਂ ਕੁੱਖ ਚ ਮਰਾਈਆਂ ਨਵਰਾਤਿਆਂ ਚ ਕੰਜਕਾਂ ਬਾਈਆਂ।

  • @sukhasukha9497
    @sukhasukha9497 2 роки тому +32

    ਬਹੁਤ ਸੋਹਣਾਂ ਵੀਰ ਜੀ ਗੀਤ ਆਂ ਤੂਹਾਨੂੰ ਰੱਬ ਲੰਬੀਆਂ ਉਮਰਾਂ ਬਖਸ਼ੇ ਕਲਾਕਾਰ ਤਾ ਬਹੁਤ ਨੇ ਪਰ ਇਸ ਤਰਾਂ ਦਾ ਗੀਤ ਕਿਸੇ ਨੇ ਨਹੀ ਗਾਇਆ

  • @atwall-33
    @atwall-33 2 роки тому +27

    ਲਾਜਵਾਬ ਲਿਖਤ, ਤੇ ਬਾਈ ਦੇ ਸੁਰੀਲੇ ਬੋਲ ❤️❤️❤️

  • @jagdishkumar9645
    @jagdishkumar9645 11 місяців тому +12

    ਗਾਣਾ ਸੁਣ ਕੇ ਰੂਹ ਨੂੰ ਖੁਸ਼ੀ ਮਿਲਦੀ ਆ, ਸਦਕੇ ਜਾਵਾ ਵੀਰ ਇਸ ਵੀਰ ਦੇ ❤❤

  • @dilpreetss8273
    @dilpreetss8273 2 роки тому +14

    ਸਹੀ ਆ ਬਾਈ👍👍

  • @sonuphutela4052
    @sonuphutela4052 2 роки тому +13

    ਸਹੀ ਆ 22

  • @atwall-33
    @atwall-33 2 роки тому +18

    ਅਸਲੀ ਗਾਇਕੀ 🎶👍🎶👍

  • @deewanchand9222
    @deewanchand9222 2 роки тому +11

    ਬਹੁਤ ਵਧੀਅਾ ਗੀਤ ਗਾਇਅਾ ਬਾਈ ਨੇ🙏🙏🙏🙏🙏🙏🙏🙏🙏🏆🏆🏆🏆🏮🏮🏮🏮🏮🏮🏮🏮🏮🏮

  • @anjumamgsss2412
    @anjumamgsss2412 9 місяців тому +4

    ਇਸ ਗੀਤ ਰਾਹੀਂ ਅੱਜ ਦੇ ਸਮਾਜ ਦਾ ਸੱਚ ਪੇਸ਼ ਕੀਤਾ ਹੈ।

  • @rajwindersingh4822
    @rajwindersingh4822 2 роки тому +10

    Bhai g.. bht sohni awaz a..Parmatma tarakyian bakshe

  • @JaspreetKaur-kn9gc
    @JaspreetKaur-kn9gc Рік тому +6

    Me jado v aw song sundi aa 😢😢apne mom and dad nu bhot miss krdi aa 😭😭😭😭😭😭😭

  • @GurmeetSingh-ou8tk
    @GurmeetSingh-ou8tk 10 місяців тому +5

    ਬਕਮਾਲ ਗਾਇਕੀ।ਸਿਫ਼ਤ ਕਰਨ ਲਈ ਲਫਜ਼ ਖਤਮ ।ਜਿਉਂਦੇ ਰਹੋ ਵੀਰ।

  • @msr2692
    @msr2692 2 роки тому +12

    Very Nice song 👍🙏 ਵੀਰ ਦਿਲੋਂ ਸਲੂਟ ਕਰਦੇ ਹਾਂ

  • @manakgill324
    @manakgill324 2 роки тому +11

    Jeonda reh veer Ji

  • @AmrikPasiana-lt4ll
    @AmrikPasiana-lt4ll 10 місяців тому +3

    ਸਿਰਾ ਵੀਰੇ ਸੀਰਾ ਜਿਊਂਦੇ ਰਹੋ

  • @Manjeet_Singh.13
    @Manjeet_Singh.13 10 місяців тому +3

    ਬਹੁਤ ਹੀ ਯਾਦਾ ਵਧੀਆ ਗਾਇਆ

  • @BaazSahota
    @BaazSahota Рік тому +8

    bahut khoobsoorat song and tuhadi voice vi wah kamaal aa bai

  • @barinderkaur9098
    @barinderkaur9098 Рік тому +8

    Shukr aa prmatma sade to Pap nhi kraea.I proud k m Dhea di Maa aa😊

  • @bhagwantdc4554
    @bhagwantdc4554 2 роки тому +37

    ਇਹ ਗਾਣਾ ਸੁਣ ਕੇ ਪਤਾ ਨਹੀਂ ਕਿਉਂ ਤਹਾਨੂੰ ਜੱਫੀ ਪਾਈ ਕੇ ਰੋਣ ਨੂੰ ਦਿਲ ਕਰਦਾ।

  • @SudagarSingh-tp3nr
    @SudagarSingh-tp3nr 11 місяців тому +4

    Hurts touching song saloot a a geet nahi bhavena dil chon God bless you ❤❤❤❤❤

  • @mannasahota538
    @mannasahota538 2 роки тому +11

    Bhut vdia ji

  • @bhindasahota8377
    @bhindasahota8377 2 роки тому +11

    Bahut ji vadiaa ji

  • @BakshiBakshi-pr1wt
    @BakshiBakshi-pr1wt 2 роки тому +11

    Sira

  • @rajdeep4965
    @rajdeep4965 2 роки тому +7

    Kya baat h Bai di singing Di

  • @d4deepgaming910
    @d4deepgaming910 2 роки тому +7

    Bahut badhiya

  • @SatwinderSingh-tc4bp
    @SatwinderSingh-tc4bp Рік тому +13

    Bhut sohna geet te bhut sohni awaaz god bless you bai ❤❤❤❤❤

  • @balwinderdass9605
    @balwinderdass9605 2 роки тому +7

    Heart touching veer ji 🙏🙏🙏🙏🙏🙏

  • @manakgill324
    @manakgill324 2 роки тому +12

    God bless you veer Ji

  • @Malkeetjaani007
    @Malkeetjaani007 2 роки тому +10

    Sach gall a veer ji ❤❤🤗🤗

  • @sukhgill1957
    @sukhgill1957 2 роки тому +12

    ❣️best of luck👍

  • @galaxianrecords6425
    @galaxianrecords6425 2 роки тому +6

    Wah Ji Wah

  • @palakhans6564
    @palakhans6564 10 місяців тому +3

    ਬਹੁਤ ਹੀ ਖੂਬ ❤️❤️❤️❤️❤️🙏👌🧿

  • @dharmindermomi4236
    @dharmindermomi4236 Рік тому +5

    Boht vadia te Sach aa Billa ji

  • @dilpreetjass1296
    @dilpreetjass1296 2 роки тому +13

    God bless you 😘🥰

  • @baljitsingh6743
    @baljitsingh6743 11 місяців тому +3

    ਸਲੂਟ ਹੈ

  • @galaxianrecordsLable
    @galaxianrecordsLable 2 роки тому +12

    Wah ji wah Congratulations ❤️

  • @singhnirmalmahi8869
    @singhnirmalmahi8869 2 роки тому +9

    Love you bhai

  • @tejindersingh-vd3uk
    @tejindersingh-vd3uk 15 днів тому +1

    Jeonda re veer Rab tanu kush rakhi

  • @dharmindersingh7023
    @dharmindersingh7023 Рік тому +2

    Sira bile 😢😢😢😢
    Vere tohanu hamesha kush rakhe chardikala vich rakhe ji ❤

  • @balwinderdass9605
    @balwinderdass9605 2 роки тому +4

    Waheguru ji waheguru ji 🙏🙏🙏🙏🙏🙏

  • @anantpalbillamusic
    @anantpalbillamusic 2 роки тому +9

    Jai ho

  • @ashokbakshi8046
    @ashokbakshi8046 2 роки тому +15

    Beautiful song and amazing voice

  • @manakgill324
    @manakgill324 2 роки тому +12

    Endless

  • @urbantonepb0577
    @urbantonepb0577 2 роки тому +10

    Very nice vr ji

  • @Jaspal786Yt
    @Jaspal786Yt 10 місяців тому +3

    Bahut gaint song veer ji 🙏 God bless you

  • @Gurjitsingh-kl1kv
    @Gurjitsingh-kl1kv 2 роки тому +7

    Best and no1 song totly Punjabi industry

  • @BALJEETSINGH-ng6gt
    @BALJEETSINGH-ng6gt 6 місяців тому +3

    ਵੀਰ ਇਹ ਗੀਤ ਦਿਲ ਛੂ ਗਿਆ , ਮਾਂ ਦੀ ਬਹੁਤ ਯਾਦ ਆਉਂਦੀ ਹੈ। ਖ਼ਾਸ ਕਰਕੇ ਜਦੋਂ ਵਿਆਹ ਹੋ ਜਾਂਦਾ।

  • @thisisfreefirestudio
    @thisisfreefirestudio Рік тому +2

    wah ji wah bahut sohni awaaz aa bai ji tuhadi

  • @ManpreetKaur-gu7fd
    @ManpreetKaur-gu7fd Рік тому +7

    Bht jada sohna song heart touching lines va te jini feeling nal tuc eh song gaya sunan vala naturally emotional hoyuga g😢❤

  • @rajbeer3381
    @rajbeer3381 10 місяців тому +2

    very Nice song veer mere 2 Dheeyan ne

  • @gurtajgurtaj6125
    @gurtajgurtaj6125 2 роки тому +8

    NYC bhraa

  • @rajanbains9779
    @rajanbains9779 Рік тому +2

    Wow paji very nice g👌👌🙏🙏🙏

  • @sikandersingh6310
    @sikandersingh6310 2 роки тому +4

    Endless janab

  • @punjabirasoi3532
    @punjabirasoi3532 2 роки тому +13

    Heart' Touching

  • @RajaRaur
    @RajaRaur 6 місяців тому +1

    ਜਿਉਂਦਾ ਵੱਸਦਾ ਰਹਿ ਵੀਰ 😢ਮੈ ਅਰਦਾਸ ਕਰਦਾ ਮੇਰੇ ਕੋਲ ਜਦੋਂ ਕੋਈ ਉਲਾਦ ਹੋਵੇ ਪਹਿਲਾ ਧੀ ਹੋਵੇ ਵਾਹਿਗੁਰੂ ਜੀ 😢😭🙏🏼

  • @vehlaofficial
    @vehlaofficial 2 роки тому +9

    Super

  • @AngrejSingh-jg3do
    @AngrejSingh-jg3do 11 місяців тому +3

    Dillo ❤❤Satut hai veer ji ❤❤❤❤❤❤❤❤❤❤❤❤❤❤❤❤

  • @AmitKumar-ih2um
    @AmitKumar-ih2um 4 місяці тому +1

    ਵੀਰੇ ਬਹੂਤ ਵਧੀਆ ਗਾਣਾ ਗਾ ਦਿੱਤਾ

  • @billysandhar9003
    @billysandhar9003 Рік тому +1

    So sweet song God bless all dhiyann. Dhan guru Nanak Dhan guru Nanak Dhan guru Nanak Dhan guru Nanak Dhan guru Nanak

  • @gkamal8917
    @gkamal8917 2 роки тому +7

    Mai ustad ji you tube per video dali hai jisme ustad ji thoda Song gya hai Ustad ji dso kive lga 😊😊

  • @gurmukhsingh1511
    @gurmukhsingh1511 2 роки тому +12

    Very nice voice and song

  • @singhgopy5634
    @singhgopy5634 Рік тому +1

    Boht vdiya song bro
    Akhaaa vicho paani aagyaa

  • @dilpreetss8273
    @dilpreetss8273 2 роки тому +12

    ❤️❤️❤️❤️

  • @simranjeetkaur-uc5jp
    @simranjeetkaur-uc5jp 11 місяців тому +1

    ❤❤❤bhut vadia veere god bless you baba ji khuub tarkiya bakshan thanu

  • @manakgill324
    @manakgill324 2 роки тому +12

    Heart touching

  • @preetmalhi754
    @preetmalhi754 11 місяців тому +1

    Koi bol hani veer ji boht hi payara Gaya veer ji... Waheguru ji lambiyan unran den

  • @armanbhullar5911
    @armanbhullar5911 2 роки тому +10

    Nice songh ❤️❤️❤️❤️🔥❤️. Hert touch songh

  • @MinecraftOppo-b7y
    @MinecraftOppo-b7y Рік тому +3

    Wah Kamaal Voice❤

  • @harcharnthathi9011
    @harcharnthathi9011 Рік тому +1

    Bbhut sohna song a veer❤

  • @GALAXIANRECORD
    @GALAXIANRECORD Рік тому +2

    god bless you brother , kya baat hai

  • @parwinderkaur6399
    @parwinderkaur6399 4 місяці тому +2

    ਅੱਜ ਵੀ ਬੋਜ਼ ਸਮਝਾ ਜਾਂਦੇ ਇਕ ਧੀ ਨੂੰ

  • @voiceofpunjab3
    @voiceofpunjab3 Рік тому +3

    bahut kamaal song

  • @Insanbittu
    @Insanbittu 2 роки тому +9

    🥰🥰

  • @pinkraj5698
    @pinkraj5698 2 роки тому +4

    Sirra vire

  • @gurpreetcheeda89
    @gurpreetcheeda89 Рік тому +1

    Buhat hi jaida vadia
    Likhat v te veere di voice v

  • @deepakmiglani7604
    @deepakmiglani7604 2 роки тому +12

    Very nice bro 🙏🙏🙏🙏

  • @RajpreetSingh-y3z
    @RajpreetSingh-y3z 2 місяці тому +1

    ਜਿਉਂਦਾ ਵੱਸਦਾ ਰਹਿ ਬਾਈ❤❤

  • @Hargungharu0203
    @Hargungharu0203 Рік тому +1

    ❤❤Bohat sohna song aa aa

  • @GurjeetSingh-nt5cz
    @GurjeetSingh-nt5cz 2 роки тому +9

    🤝👍

  • @VakeelDhaliwal-q8q
    @VakeelDhaliwal-q8q 10 місяців тому +2

    Waheguru mehar kare veer g

  • @parwinderkaur6399
    @parwinderkaur6399 4 місяці тому +1

    ❤❤❤❤ ਬਹੁਤ ਵਧੀਆ ਸੱਚ ਬੋਲ ਰਹੇ ਹੋ ਵੀਰੇ ਤੁਸੀ ਸੱਚੀ 😢😢😢😢

  • @Pindawale256
    @Pindawale256 Рік тому +1

    jionde raho veer ji

  • @manjinderchandigarh6461
    @manjinderchandigarh6461 10 місяців тому +1

    Dil nu shu ਲਿਆ veer

  • @jagroopsingh6278
    @jagroopsingh6278 6 місяців тому +2

    Very good song bhi

  • @fanmaanada3778
    @fanmaanada3778 2 роки тому +4

    Love u bro🥰🥰🥰

  • @djgaganfdk3488
    @djgaganfdk3488 2 роки тому +9

    👍👍

  • @lovepreetsingh-il5nl
    @lovepreetsingh-il5nl 10 місяців тому +1

    Bhot vadia veere

  • @RajbirSinghSingh-d4n
    @RajbirSinghSingh-d4n 2 місяці тому +1

    Bhut Bhut Vadia vr song ❤Rabb Tahnu har Khushi Dave

  • @ajmersingh8994
    @ajmersingh8994 Рік тому +1

    bahut achhe
    jio veer jio

  • @deepbimber9336
    @deepbimber9336 3 місяці тому +2

    Bohut khub virji

  • @deepkaur3658
    @deepkaur3658 10 місяців тому +1

    Beautiful song and amazing voice
    God bless you 💗🙏🏻

  • @kuljeetsingh8402
    @kuljeetsingh8402 2 роки тому +8

    ❤️👍❤️❤️❤️❤️❤️❤️❤️❤️❤️❤️❤️❤️

  • @GoldyMistri
    @GoldyMistri 2 місяці тому +1

    Thanks bai kudiya lai song gya❤❤❤

  • @ramanpannu4785
    @ramanpannu4785 3 місяці тому +1

    Very nice bro ❤

  • @gurilahoria4882
    @gurilahoria4882 Рік тому +1

    bhot sohna veer lab u

  • @Mandeep-g3q
    @Mandeep-g3q 3 місяці тому +1

    Very very nice hart touch song sukar aa parmatma da sade v beti aa parmatma sab nu deve

  • @JagdevSingh-zo9nd
    @JagdevSingh-zo9nd 5 місяців тому +1

    ਗੀਤ ਸੁਣ ਕੇ ਗੱਚ ਭਰ ਜਾਦਾ❤❤❤

  • @LovePreet-ph2yr
    @LovePreet-ph2yr 8 місяців тому +1

    ਵੀਰ ਜੀ ਵਾਹਿਗੁਰੂ ਤੁਹਾਡੀ ਲੰਮੀ ਉਮਰ ਕਰੇ ਬਹੁਤ ਸੋਹਣਾ ਗਾਇਆ ਵੀਰ ਨੇ