Bebe ji, and ohna da sara privar puttar,dhee jasmin di mami ji sabh da jiggra bahut badda mata bilkul sahi kiha ohna nu ina chaah hunda !! God bless you all family🙏🏻🙏🏻
Mata ji 101% sahi gal kitti Bro har jaga kanjohsi ni Kari di Ush maa nu kina dukh lageya jina deh mundeya nu ni bulaya J chacha ji deh ghar b keh dinda ki sari family vichho ek Jana aa jao ki ho Jana c Bahoot galat gal kitti Tuci
Mami Te Mama Jane Hariri so Jan mahal Te usdi wife te Sarbjit Te us Di wife te hasst Mata. 1 - 2 member hor Lehman nal 10 member hor chale jade tor ban jani si
ਵੀਰ ਜੀ ਬੀਬੀ ਜੀ ਦੀ ਗੱਲ ਠੀਕ ਹੈ ਮਾਮੇ ਜ਼ਰੂਰ ਬਲਾਉਣਾ ਸੀ ਬੇਟੀ ਦੇ ਸ਼ਗਨ ਵਿਚ
ਬੀਬੀ ਜੀ ਦੀ ਗੱਲ ਬਿਲਕੁਲ ਠੀਕ ਹੈ ਵੀਰ ਜੀ love u bibi g
ਬਹੁਤ ਵਧੀਆ ਬੀਬੀ ਦੀ ਘਰ ਚ ਚੱਲਦੀ ਤਾਂ ਹੀ ਜ਼ੋਰ ਨਾਲ ਬੋਲਦੀ ਏ। ਬਹੁਤ ਇਦਤ ਆ ਘਰ ਤ। ਬਹੁਤ ਵਧੀਆ ਲੱਗਿਆ ਬੀਬੀ 100ਦੀ ਇੱਕ ।
ਬੀਬੀ ਜੀ ਨੇ ਸਹੀ ਕਿਹਾ ਮਾਮੇ ਜਾਣੇ ਚਾਹੀਦੇ ਸਨ ਸ਼ਗਨ ਤੇ ਮਾਮੀ ਵੀ ਜਾਣੀ ਚਾਹੀਦੀ ਸੀ ❤
ਬੀਬੀ ਨੇ ਬਹੁਤ ਵਧੀਆ ਗੱਲ ਕਰਦੀਆਂ ਬੀਬੀ ਨੇ ਖੁਸ਼ ਕਰਤੇ ਸਾਰੇ ਜੀ
ਬੀਬੀ ਨੇ ਸਹੀ ਭੜਾਸ ਕਢੀ ਨੇਤਰ ਵੀਰੇ ਨਾਲ
ਏਥੇ ਬੀਬੀ ਸਹੀ ਹੈ ਨੇਤਰ ਬੇਟਾ ਤੂੰ ਗਲਤ ਹੈ ਤੂੰ ਆਪਣੇ ਭਰਾ ਨੂੰ ਲੈ ਕੇ ਗਿਆ ਸੁਖਵੀਰ ਦੇ ਭਰਾ ਨੂੰ ਲੈ ਕੇ ਨਹੀਂ ਗਿਆ ਨਾਂ ਹੀ ਚਾਚੇ ਤਾਇਆ ਦੇ ਪਰਿਵਾਰ ਵਾਲਿਆਂ ਨੂੰ ਲੈ ਕੇ ਗਿਆ ਸਾਦਾ ਸਾਦਾ ਕਰੀ ਜਾਨਾ ਕੋਈ ਸਾਦਾ ਨਹੀ ਸਾਦੇ ਦਾ ਢੰਡੋਰਾ ਨਾ ਪਿਟੋ 🙏
ਮਾਮੇ ਜ਼ਰੂਰ ਚਾਹੀਦੇ ਸੀ ਮਾਮੀ ਤੁਸੀਂ ਬਿਲਕੁਲ ਨਹੀਂ ਪੁਛਿਆ
ਨੇਤਰ ਵੀਰ ਜੀ ਸਤਿ ਸ੍ਰੀ ਆਕਾਲ ਬੀਬੀ ਜੀ ਨੇ ਬਿਲਕੁਲ ਸਹੀ ਗੱਲ ਕੀਤੀ ਹੈ ਕਾਰਜ਼ ਦੇ ਵਿੱਚ ਨਾਨਕੀਆਂ ਦਾ ਪੁਰਾ ਹੱਕ ਹੁੰਦਾ ਏ (ਧਰਮ ਸਿੰਘ ਜੋਨ ਡੀਅਰ ਟਰੈਕਟਰ ਰਾਜਪੁਰਾ )
ਬੀਬੀ ਨੇ ਸਹੀ ਗੱਲ ਕੀਤੀ ਮਾਮੇ ਜਰੂਰੀ ਸੀ
👍👍👍
ਤੁਸੀਂ ਬਲਜਿੰਦਰ ਨੂੰ ਕਿਉਂ ਨਹੀਂ ਬਲਾਉਂਦੇ ਸ਼ੋਪਿੰਗ ਕਰਨ ਲਈ ਉਹ ਵੀ ਤਾਂ ਘਰ ਦੀ ਧੀ ਹੈ
ਬੀਬੀ ਜੀ ਨੇ ਸਾਰੀ ਪੜਾਸ ਕੱਢ ਲਈ ਨੇਤਰ ਅੰਕਲ ਜੀ ਹੁਣ ਬੀਬੀ ਜੀ ਨੂੰ ਪੁੱਛ ਕੇ ਤੁਰੀਉ
ਕੀਤੇ ਨੇਤਰ ਭਾਈ ਇਹ ਹੀ ਨਾਹ ਕਹਿ ਦੇਵੇ, ਜਿੰਨੇ ਵਿਆਹ ਤੇ ਆਉਣਾ ਰੋਟੀ ਘਰੋਂ ਖਾ ਕੇ ਆਵੇ 😂
ਸੁੱਖ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖੇ ਭੈਣ ਕਰਨ ਨੂੰ ਨਾਲ ਲੈਕੇ ਜਾਂਦੀ ਆ ਪਿਆਰ ਵੀ ਬਹੁਤ ਕਰਦੀ ਆ
ਪਿੰਡ ਵਾਲਿਆਂ ਨੂੰ ਕਹੋ ਕਿ ਹਲਵਾਈ ਨਾਨਕਿਆਂ ਨੇ ਕਰਤਾ 🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਸਹੀ ਗੱਲ ਬੀਬੀ ਜੀ ਵੀਰ ਜੀ ਮਾਮਾ ਜੀ ਦਾ ਹੱਕ ਬਣਦਾ
ਭਾਬੀ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਭਾਬੀ ਦੀ ਗੱਲ ਸਹੀ ਆ ਪੈਸਾ ਤਾ ਸਾਰੇ ਬੰਦੇ ਇਸਤਰਾ ਹੀ ਕਰਦੇ ਆ ਫੜਾ ਦਿੰਦੇ ਆਪਾ ਖਰਚ ਨਹੀਂ ਸਕਦੇ ਜੀ
ਸਹੀ ਗੱਲ ਬੀਬੀ ਜੀ ਦੀ
ਬੀਬੀ ਬਿਲਕੁਲ ਸਹੀ।❤❤
ਨੇਤਰ ਵੀਰ ਮੇਰੀ ਉਮਰ ਤੇਰੇ ਨਾਲੋ ਘੱਟ ਆ ਪਰ ਜਿੱਥੇ ਤੂੰ ਗਲਤ ਆ ਤਾ ਗਲਤ ਆ ਕਿਉਂਕਿ ਮਾਮਾ ਜੀ ਨੂੰ ਤਾ ਜਰੂਰੀ ਸੀ ਬਲਾਉਣਾ ਤੇ ਤੇਰੇ ਚਾਚੇ ਤਾਇਆ ਨੂੰ ਵੀ
Hanji Sarabjit bhaji de papa ji nu nal le ke jana chida se bajurg se ghar vich vade se
agree ਜੀ ਵਿਆਹ ਪੁਰਾਣੇ ਜਮਾਨੇ ਦੇ ਹਿਸਾਬ ਨਾਲ ਕਰਨ ਲੱਗੇ ਹੈ ਪਰ ਪਹਿਲਾ ਤਾ ਆਪਣਾ ਸ਼ਰੀਕਾ ਵੀ ਸਭ ਤੋ ਪਹਿਲਾ ਬੁਲਾਇਆ ਜਾਦਾ ਸੀ ਮੈ ਇਨਾ ਨੂੰ ਹੁਣ ਤੱਕ ਕਿਸੇ ਵੀ ਕੰਮ ਵਿੱਚ ਸ਼ਰੀਕੇ ਦੀ ਸਮੂਲੀਅਤ ਨੀ ਦੇਖੀ ਆਪ ਹੀ ਕਰ ਰਿਹਾ ਸਭ ਆਪਣੀ ਮਰਜੀ ਨਾਲ
Bibi is very right. When Chachaji & Bua’s family went then both the mamas and Mami and family should have been there too
ਬੀਬੀ ਜੀ ਬਹੁਤ ਦਲੇਰ ਅਤੇ ਖੁਸ਼ ਸੁਭਾਅ ਦੀ ਨੇ ਬਿਲਕੁਲ ਸਹੀ ਗੱਲਾਂ ਕੀਤੀਆਂ ਨੇ ਸਭ ਨੂੰ ਇਹੋ ਜਿਹੇ ਨਾਨੀ ਮਿਲੇ😊
ਬੀਬੀ ਨੇ ਗੱਲਾਂ ਗੱਲਾਂ ਚ ਭੜਾਸ ਕੱਢ ਲਈ ਨੇਤਰ ਨਾਲ
ਬੀਬੀ ਜੀ ਠੀਕ ਹੈ ਵਾਹਿਗੁਰੂ ਜੀ
Bhut sunder vichar mery bibi de god bless bibi ji bibi serni hai bhut sach boldei hao nani the purra hakh hunda nater veer ji
ਵੀਰ ਜੀ ਤੁਸੀਂ ਮਾਮੇ ਮਾਮੀ ਝੁਠੇ ਹੋ ਜਾਣਾ ਸੀ ਸੀ ਨਾਲੇ ਉਹ ਵੀ ਗੁਸਾ ਨਾ ਕਰਦੇ ਤੁਸੀਂ ਬਹੁਤ ਗਲਤ ਕੀਤਾ ਮੰਗਣੇ
Bebi is right bless her 🙏🏻
ਬੀਬੀ ਨਾਨੀ ਗੀ ਦੁਰਅਤ ਨਾਲ ਬੋਲਦੀ। ਸੱਚ ਆ ਵਿਆਹਾ ਚ ਜਦੋ ਦਿਆਦਾ ਗੇਣਾ ਨਾਨਕੀ ਛਕ ਤੇ ਸਲਾਹ ਚਾਚਿਆ ਤਾਇਆ ਦੀ ਕਿਓ।ਜੋ ਬੀਬੀ ਬੋਲਦੀ ਸਹੀ ਆ।
Netar 22 ji tera sohra priwar bahut vadia aa waheguru eda e pyar bnai rakhe
ਗ਼ਰੀਬ ਨੂੰ ਕੋਈ ਨਹੀਂ ਪੁੱਛਦਾ 😮😮
ਮਾਮੇ ਤਾਂ ਮਾਮੇ ਹੋਂਦੇ ਵਈ
Bibi ji de dil nu lag gayhi gal ji
Bibi ji thek 100% correct aa
ਵੀਰ ਜੀ ਤੁਸੀਂ ਗਲਤ ਬੋਲਦੇ ਵੀਰ ਪੰਜ ਬੰਦੇ ਤਾ ਠੀਕ ਆ ਜੀ ਤੁਸੀਂ ਉਨ੍ਹਾਂ ਨੂੰ ਕਹੋ ਜੀ ਅਸੀ ਤੇਰੇ ਨਾਲ ਕਿਸੇ ਬੰਦੇ ਨੇ ਕੰਮ ਨਹੀਂ ਕਰਾਉਣਾ ਜੀ ਤੇਰੇ ਬੰਦੇ ਹੀ ਸਾਰਾ ਕੰਮ ਕਰਨ ਗੇ ਜੀ
Bibi ji v sahi aa apni jagah hun vivah nu dhayan rakhna Bibi ji de sari family da 22 ji
ਨਾਨੀ ਮੇਰੀ ਵਧੀਆ ਹੈ ਨਾਨਕੇ ਨਾਨਕੇ ਹੁਦੇ ਹੈ
Netar bai waheguru ji meher krnge ❤
ਬਹੁਤ ਵਧੀਆ ਪਰਿਵਾਰ ਆ ਤੁਸੀਂ ਸਾਰੇ
ਬੀਬੀ ਜੀ ਨੇ ਠੀਕ ਕਿਹਾ
Veer ji bibi bilkul thek keh rhy a.Mamian da haq zyada hunda.saky rishtydar mamy nani bua hi h baki baad vich.
ਹਾ ਹਾ ਹਾ ਹਾ ਹਾ ਹਾ
Bebe ji, and ohna da sara privar puttar,dhee jasmin di mami ji sabh da jiggra bahut badda mata bilkul sahi kiha ohna nu ina chaah hunda !! God bless you all family🙏🏻🙏🏻
ਅੱਜ ਟੱਕਰੇਆ ਸ਼ੇਰ ਨੂੰ ਸਵਾ ਸੇ਼ਰ 😂😂😂😂
ਬੀਬੀ ਜੀ ਮੈ ਵੀ ਮਾਮੀ ਸੀ ਮੈਨੂੰ ਵੀ ਲੈ ਕੇ ਨਹੀ ਸੀ ਗੇ ਜਦ ਸਾਡੇ ਭਾਣਜੇ ਨੂੰ ਸ਼ਗਨ ਪਿਆ ਸੀ ਉਸ ਵੇਲੇ ਮੈਨੂੰ ਵੀ ਬਹੁਤ ਦੁਖ ਲਗਾ ਸੀ ਅਸੀ ਵੀ ਕਲੇ ਮਾਮਾ ਮਾਮੀ ਸੀ
Kohi ne pusda
Garib nu koi ni g pushda
@@lovepreetkaur3688 graiba nu Rab pusda ji
@@lovepreetkaur3688 meri and sanu ne blondi
Bro gussa na Kari mata da dil tuhade nalo jada big a pawe o gareeb neh par dil toh bahoot ameer a salute a mata nu 🫡 🙏
ਸਹੀ ਗੱਲ ਹੈ
ਬੀਬੀ ਜੀ right
ਮਾਮਾ ਮਾਮੀ ਚਾਹੀਦਾ ਗ਼ਲਤ ਗੱਲ ਕਰੀ
Bibi de bilkul shi hai mama mami nu bola Lena se
Jasmine de outfit is very beautiful suit for her she looks soooo cute babaji bless her ♥️🙏🏻🤗
Bibi ji ki himmat❤
ਟੈਨਸ਼ਨ ਫ੍ਰੀ, ਸਿਰਫ 22ਹਜਾਰ ਚ? ਬਹੁਤ ਸਸਤਾ।
Waheguru ji waheguru ji waheguru ji
Bibi de gl bilkul shi gl ❤❤❤😊😊😊❤❤❤. Loveee uuu bibi
Ajj bibi jindabad good job bibi
ਨਾਨੀ ਜੀ ❤❤❤❤ryt❤❤❤
Mata ji 101% sahi gal kitti
Bro har jaga kanjohsi ni Kari di
Ush maa nu kina dukh lageya jina deh mundeya nu ni bulaya
J chacha ji deh ghar b keh dinda ki sari family vichho ek Jana aa jao ki ho Jana c
Bahoot galat gal kitti Tuci
Bibi da dil dekho kida vdaa❤ lvu ❤
ਬੀਬੀ ਦੀ ਗੱਲ ਠੀਕ ਹੈ ਮਾਮੇ ਜ਼ਰੂਰੀ ❤
Ma na Dil Kush karta love you mom
ਤੁਸੀਂ ਬਲਜਿੰਦਰ ਨੂੰ ਕਿੳੁ ਨੀ ਬਲਾੳੁਦੇ ਸ਼ੋਪਿੰਗ ਲਈ
eh ni puchde hor kise nu 😂
Sahi gal hai Bua ji nu v blaouna chida ❤❤
Bibi ji 💯 correct a
Babe ji ne ta dhan dhah kra te
Bibi di gall sahi hai g
Mata boht vady dil di a
Bibi love uuuuuu 😊😊😊😊❤❤❤😊😊😊
ਨੇਤਰਾ ਕਿਹੜੀ ਸਦੀ ਵਿੱਚ ਫਿਰਦਾ 22000 ਜਮਾ ਜਾਇਜ਼ ਆ
ਜਵਾਨ ਕੀਤੀ ਹੈ ਜਿਥੇ ਉਹ ਉੱਥੇ ਹੋਣਾ ਚਾਹੀਦਾ ਪਿੰਡ ਵਾਲਿਆਂ ਤੋਂ ਵੱਡਾ ਕੁਝ ਨਹੀਂ
Bebe Jinda baad
ਜੋ ਹਲਵਾਈ ਘੱਟ ਪੈਸੇ ਲੈ ਰਿਹਾ ਉਹ ਕਰੋ ਜਰੂਰੀ ਨਹੀਂ ਕੇ ਮਾਤਾ ਵਾਲਾ ਕਰਨਾ 🙏
Sandeep korma vali ho gai par boli vich koi fark nahi peya
❤ nice video ❤ netar Bai Abrar Punjab Pakistan
Today blog very interesting ❤❤❤❤❤❤❤❤❤❤❤
Ver Ji.
Your mother in law is great.
Waheguru ji ❤❤❤
Gl sahi gi mame tah bht khass hunde yr
Very nice ❤️❤️❤️🙏
ਨਾਨੀ ਜੀ 100 ਰਾਈਟ
Bibi ji 👍👍👍👍👍
bai ji mame sachi bhut jaruri hunde aa kudi de viya te mame khaas hunde viya ch bhanji de
BIBI JI 👍 GREAT
Sukho bhen ji rola ghat payea kro kegh kegh lai aa sara din koi changi gal kraea kro
Bibi is Right Nanka Parivar hona chahida See. bhuaa Fufar Aa Sakde hun Why Not Mama Mami Ji . And Bibi Ji Bhut Sara Piar App Jee Nu
Very nice video.full enjoy ment
Nice nani
Very good Bibi 👍
Bibi g right🙏🙏🙏🙏
Very very nice video
Mami Te Mama Jane Hariri so Jan mahal Te usdi wife te Sarbjit Te us Di wife te hasst Mata. 1 - 2 member hor Lehman nal 10 member hor chale jade tor ban jani si
Bai g viah ch mamme maami da purra mann taan kreyo bibi da gussa thnda kr deyo
Mamme jroor chahide
💓🌸💖💓🌸💖💓🌸💖
Mama ta mangne nu hona chahida c
Ajj ceap lag gye 22 te
Mamme jroor chahide ha veer ji
Nice 👍🏻👍🏻👍🏻👍🏻👍🏻🎉🎉🎉🎉🎉🎉
sira la ta bibi ne😂😂😂
Nater veer ji both side hone chade ne
Really shameful for you hun ta parvaar ne izzat karti puri !! Sas bajur ne kini laa paa karti bai hun ta besharam hogya yr !! Bibi is right
Right bibi ji