Giani Raghbir Singh Speech LIVE: 'ਮੰਦਬੁੱਧੀ ਰੂਹਾਂ ਨੇ ਜਥੇਦਾਰ ਸਾਹਿਬਾਨਾਂ ਖ਼ਿਲਾਫ਼ ਗ਼ਲਤ ਕੁਮੈਂਟ ਕੀਤੇ'

Поділитися
Вставка
  • Опубліковано 4 лют 2025

КОМЕНТАРІ • 127

  • @Terabap-o8g
    @Terabap-o8g 7 днів тому +1

    ਐਸ ਇਤਹਾਸ ਬਾਰੇ ਸਾਰੀ ਸੰਗਤ ਜਾਣੂੰ ਹੈ ਇਸ ਵੇਲੇ ਵਕ਼ਤ ਹੈ ਪੰਥ ਭਾਵਨਾਵਾਂ ਦਾ ਮਾਣ ਰੱਖਣਾ ਦੋਸ਼ੀਆਂ ਬਿਨਾ ਕਿਸੇ ਭੈ ਸਜ਼ਾ ਮਿਲਣੀ ਚਾਹੀਦੀ ਹੈ ਵਾਹਿਗੁਰੂ ਸਾਹਿਬ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @gurpritamsingh8556
    @gurpritamsingh8556 8 днів тому +7

    ਜੱਥੇਦਾਰ ਸਾਹਿਬ ਜੀਓ ਤੁਹਾਡੇ ਤੋਂ ਸਿੱਖ ਸੰਗਤਾਂ ਨੂੰ ਬਹੁਤ ਆਸਾਂ ਹਨ ਖਰੇ ਉਤਰਨ ਦੀ ਮੰਜ਼ਿਲ ਪਾਓ ਜੀ 7 ਮੈਂਬਰੀ ਕਮੇਟੀ ਨੂੰ ਆਦੇਸ਼ਾਂ ਦੀ ਪਾਲਣਾ ਨਾ ਕਰਨ ਪ੍ਰਤੀ ਤਲਬ ਕੀਤਾ ਜਾਵੇ ਤਾਂ ਸ਼ਾਇਦ ਮਾਮਲਾ ਹੱਲ ਹੋ ਜਾਵੇ

  • @bssingh113
    @bssingh113 8 днів тому +14

    ਜਥੇਦਾਰ ਸਾਹਿਬ ਜੀ, ਬੇਨਤੀ ਹੈ ਤਨਖਾਹੀਏ ਗੁਰਬਚਨੇ ਵਾਲੀ ਕਤਾਰ ਵਿੱਚ ਜੇ ਕੋਈ ਜਥੇਦਾਰ ਖਲੋਵੇਗਾ ਤਾਂ ਸਿੱਖ ਸੰਗਤ ਅਤੇ ਗੁਰੂ ਸਾਹਿਬਾਨ ਜੀ ਵੱਲੋਂ ਪਰਵਾਣ ਨਹੀ ਹੋ ਸਕਣਾ। ਆਪ ਜੀ ਅਕਾਲੀ ਫੂਲਾ ਸਿੰਘ ਵਾਲੀ ਕਤਾਰ ਵਿਚ ਖਲੋਵੋਗੇ ਤਾਂ ਇਤਿਹਾਸ ਵਿਚ ਸੁਨਹਿਰੀ ਨਾਮ ਹੋਵੇਗਾ।

  • @Trectors
    @Trectors 8 днів тому +8

    ਅਕਾਲ ਤਖਤ ਸਾਹਿਬ ਤੇ ਲੋਕਾਂ ਨੂੰ ਪੂਰਾ ਭਰੋਸਾ ਹੈ ਪਰ ਜਿਨ੍ਹਾਂ ਨੇ ਓਥੇ ਬੈਠ ਕੇ ਗੁਨਾਹ ਕੀਤੇ ਉਨ੍ਹਾਂ ਨੂੰ ਸੰਗਤ ਕਦੇ ਮਾਫ ਨਹੀਂ ਕਰ ਸਕਦੀ।

  • @jogasingh91
    @jogasingh91 6 днів тому +1

    Dhan Dhan Sri Guru Hargobind Sahib Ji Maharaj

  • @karamjeetsingh4109
    @karamjeetsingh4109 4 дні тому

    ਜਥੇਦਾਰ ਗਿਆਨੀ ਰਘਵੀਰ ਸਿੰਘ ਜੀ ਤੁਹਾਡੇ ਚਰਨਾਂ ਚ ਬੇਨਤੀ ਕਰਦੇ ਹਾਂ ਕਿ ਦੋ ਤਰੀਕ ਵਾਲਾ ਹੁਕਮਨਾਮਾ ਜਿਸ ਦਿਨ ਜਾਰੀ ਹੋਇਆ ਸੀ ਉਸ ਦਿਨ ਸਾਰੀ ਸਿੱਖ ਕੌਮ ਨੂੰ ਲੱਗਦਾ ਸੀ ਕਿ ਤੁਸੀਂ ਅਕਾਲੀ ਫੁੱਲਾ ਸਿੰਘ ਵਰਗਾ ਰੋਲ ਅਦਾ ਕਰੋਗੇ ਪਰ ਹੁਣ ਉਹਨਾਂ ਕੌਮ ਦੀਆਂ ਆਸਾਂ ਤੇ ਪਾਣੀ ਫਿਰਦਾ ਵਿਖਾਈ ਦੇ ਰਿਹਾ ਹੈ ਤੁਸੀਂ ਆਪਣੇ ਉਹਨਾਂ ਹੁਕਮਾਂ ਨਾਮਿਆ ਤੋਂ ਪਿਛਾਂਹ ਹਟ ਦੇ ਲੱਗ ਰਹੇ ਹੋ ਅਤੇ ਸੁਖਬੀਰ ਸਿੰਘ ਬਾਦਲ ਦੀ ਪੁਸਤ ਪਨਾਹੀ ਕਰਨੀ ਸ਼ੁਰੂ ਕਰ ਦਿੱਤੀ ਹੈ ਕਿਰਪਾ ਕਰਕੇ ਅੱਜ ਸਿੱਖ ਕੌਮ ਦਾ ਬਹੁਤ ਵੱਡਾ ਇਹ ਮਸਲਾ ਹੈ ਜੋ ਤੁਹਾਡੇ ਹੱਥ ਵਿੱਚ ਹੈ ਸੋ ਸਾਰੇ ਜਥੇਦਾਰਾਂ ਨੂੰ ਬਹੁਤ ਸੂਝ ਬੂਝ ਨਾਲ ਅਤੇ ਦਲੇਰੀ ਨਾਲ ਆਪਣੇ ਹਿਰਦੇ ਦੀ ਆਵਾਜ਼ ਸੁਣ ਕੇ ਅੱਗੇ ਤੁਰਨ ਦਾ ਫੈਸਲਾ ਕਰੋ ਜੀ

  • @jasbirrandhawa308
    @jasbirrandhawa308 8 днів тому +14

    ਜਥੇਦਾਰ ਸਾਹਿਬ ਜੀ ਤੁਸੀ ਅਕਾਲੀ ਫੂਲਾ ਸਿਂਘ ਜੀ ਬਣਾ ਨਾ ਕਿ ਗੁਰਬਚਨਾ ਦੋਗਲਾ ਤੁਹਾਡਾ ਨਾਮ ਵੀ ਇਤਿਹਾਸ ਵਿਚ ਵੀਲਿਖਿਆ ਜਾਂਵੇਗਾ ਕੋਮ ਅਤੇ ਸਿਖ ਸਂਗਤ ਤੁਹਾਡੇ ਨਾਲ ਹੇ ।

  • @TajinderSandhu-eu2jy
    @TajinderSandhu-eu2jy 8 днів тому +1

    ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੀਜੇਪੀ ਦੇ ਇਸ਼ਾਰਿਆਂ ਤੇ ਚਲਾਉਣ ਵਾਲੇ ਇਹਨਾਂ ਜਥੇਦਾਰ ਹਰਪ੍ਰੀਤ ਸਿੰਘ ਵਰਗਿਆਂ ਤੋਂ ਪੰਥ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ।

  • @BakshishSingh-i8f
    @BakshishSingh-i8f 8 днів тому +1

    ਸਤਿਕਾਰ ਯੋਗ ਸਿੰਘ ਸਾਹਿਬ ਗਿਆਨੀ ਜੀ ਮਹਾਰਾਜ ਜੀ ਆਪ ਜੀ ਤੇ ਮਿਹਰ ਭਰਿਆ ਹੱਥ ਰੱਖਣ ਤਸਹੀ ਫ਼ੈਸਲਾ ਲਏ ਸਕੂ waheguru ji

  • @BhupinderSinghJe
    @BhupinderSinghJe 8 днів тому +3

    ਜੱਥੇਦਾਰ ਸਾਹਿਬ ਸੱਤ ਮੈਂਬਰੀ ਕਮੇਟੀ ਵਾਰੇ ਸਪੱਸ਼ਟ ਕਰੋ ਇੱਕ ਪਾਸੇ ਭਾਰਤੀ ਹੋ ਰਹੀ ਹੈ ਦੂਸਰੇ ਪਾਸੇ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਤੁਹਾਡੇ ਵੱਲ ਵੇਖ ਰਹੇ ਹਨ ਸਿੱਧੇ ਤੋਰ ਤੇ ਸਪੱਸ਼ਟ ਕਰੋ। ਜੱਥੇਦਾਰ ਵਾਰੇ ਚੱਲ ਰਹੀ ਜਾਂਚ ਵਾਰੇ ਵੀ ਸਪੱਸ਼ਟ ਆਦੇਸ਼ ਕਰੋ। ਤਾਂ ਕਿ ਲੋਕਾਂ ਦੇ ਸ਼ੰਕੇ ਦੂਰ ਹੋਣ। ਤੁਸੀਂ ਤਾਂ ਦੋਨਾਂ ਪੱਖਾਂ ਨੂੰ ਸਹੀ ਠਹਿਰਾ ਰਹੇ ਹੋ। ਸਿੱਧੇ ਤੌਰ ਤੇ ਸੰਗਤ ਨੂੰ ਸਪੱਸ਼ਟ ਕਰੋ।

  • @GurbaniAtteSikhItehaas
    @GurbaniAtteSikhItehaas 8 днів тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਸਾਬਕਾ ਜਥੇਦਾਰ ਪ੍ਰੋ ਦਰਸ਼ਨ ਸਿੰਘ ਜੀ ਹੋਰਾਂ ਨੂੰ ਵੀ ਕੁਝ ਮੱਤ ਦਿਓ ਉਹ ਵੀ ਦਸਮੇਸ਼ ਪਿਤਾ ਜੀ ਦੀਆਂ ਬਾਣੀਆਂ ਜੋ ਅੰਮ੍ਰਿਤ ਤਿਆਰ ਕਰਨ ਵੇਲੇ ਪੜ੍ਹੀਆਂ ਜਾਂਦੀਆਂ ਉਹਨਾਂ ਨੂੰ ਗੁਰੂ ਸਾਹਿਬ ਜੀ ਦੀ ਬਾਣੀ ਮੰਨਣ ਤੋਂ ਇੰਨਕਾਰੀ ਹੋਏ ਬੈਠੇ ਹਨ।ਅੱਜੇ ਵੀ ਸਮਾਂ ਹੈ ਭੁੱਲ ਬਖਸ਼ਾ ਲੈਣ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ ਕਿੰਨੀ ਹੈ।

  • @NAMOLTRACTORS
    @NAMOLTRACTORS 8 днів тому +1

    ਅਕਾਲੀ ਫੂਲਾ ਸਿੰਘ ਜੀ ਬਣੋ

  • @KmalBjay
    @KmalBjay 8 днів тому

    🙏🏻Waheguru Ji, ka khalsa, Waheguru Ji, Ki Fateh,🙏🏻

  • @BillaMazbi
    @BillaMazbi 8 днів тому

    ਜੇ ਕੋਈ ਵਿਅਕਤੀ ਸਿੱਖੀ ਦੀ ਮਰਿਆਦਾ ਦੀ ਇਜ਼ਤ ਨਹੀਂ ਕਰਦਾ, ਤਾਂ ਉਹ ਜਥੇਦਾਰ ਕਿਵੇਂ ਬਣ ਸਕਦਾ ਹੈ ਜਥੇਦਾਰ ਦਾ ਅਹੁਦਾ ਬਹੁਤ ਮਹੱਤਵਪੂਰਨ ਹੁੰਦਾ ਹੈ। ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਿੱਖੀ ਦੀ ਮਰਿਯਾਦਾ ਦੀ ਉਲੰਘਣਾ ਕੀਤੀ ਹੈ ਇਸ ਤਰਾ ਦੀ ਗਲਤ ਸ਼ਬਦਾਵਲੀ ਬੋਲ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਸ ਅਹੁਦੇ ਦੇ ਕਾਬਿਲ ਨਹੀਂ ਹੈ ਇਸ ਨੂੰ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ

  • @khalsaji1699
    @khalsaji1699 8 днів тому

    ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਵਾਲਿਆਂ ਦਾ ਕੱਖ ਨਹਰਿਹਾ । 🙏।

  • @gillgill4373
    @gillgill4373 8 днів тому +2

    ਜੱਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਫਤਿਹ ਪ੍ਰਵਾਨ ਹੋਵੇ , ਸੰਗਤਾਂ ਤੁਹਾਨੂੰ ਜੱਥੇਦਾਰ ਫੂਲਾ ਸਿੰਘ ਬਨਣਾ ਲੋਚਦੀਆਂ ਹਨ ਜੀ ਸਮੇਂ ਦੀ ਮੰਗ ਹੈ ।

  • @TajinderSandhu-eu2jy
    @TajinderSandhu-eu2jy 8 днів тому

    ਗਿਆਨੀ ਹਰਪ੍ਰੀਤ ਸਿੰਘ ਮੋਦੀ ਅਤੇ ਅਮਿਤ ਸ਼ਾਹ ਦੇ ਇਸ਼ਾਰਿਆਂ ਤੇ ਸਿੱਖ ਪੰਥ ਅਤੇ ਸਿੱਖਾਂ ਦੀ ਰਾਜਨੀਤਿਕ ਹਸਤੀ ਦਾ ਨੁਕਸਾਨ ਕਰਨਾ ਚਾਹੁੰਦਾ ਹੈ।

  • @NaranjansinghVirk
    @NaranjansinghVirk 8 днів тому +1

    1oo. Percent. Right

  • @TajinderSandhu-eu2jy
    @TajinderSandhu-eu2jy 8 днів тому

    ਮੇਰੀ ਤੁੱਛ ਬੁੱਧੀ ਅਨੁਸਾਰ
    ਆਪਣੇ ਨਿੱਜੀ ਦੋਸ਼ਾਂ ਬਾਬਤ ਤਖ਼ਤ ਦੀ ਸਟੇਜ ਨੂੰ ਵਰਤਨਾ ਗੈਰ ਸਿਧਾਂਤਕ। ਅਗਰ ਸਫਾਈ ਦੇਣੀ ਸੀ ਤਾਂ ਨਿਮਾਣੇ ਸਿੱਖ ਵਾਂਗ ਪੰਜ ਪਿਆਰਿਆਂ ਸਮਖਸ਼ ਜੋਦੜੀ ਕਰਨੀ ਚਾਹੀਦੀ ਸੀ। ਇਸ ਤਰ੍ਹਾ ਪੰਥਕ ਫਸੀਲ ਤੋਂ ਨਿੱਜੀ ਵਿਵਾਦ ਨੂੰ ਉਭਾਰ ਕੇ ਸੰਗਤਾਂ ਦੀ ਨਿਗਾਹ ਵਿੱਚ ਪੰਥਕ ਸਫ਼ਾ ਲਿਰੋ ਲੀਰ ਨਾ ਕਰੋ ਗਿਆਨੀ ਹਰਪ੍ਰੀਤ ਸਿੰਘ ਜੀ।
    ਰੱਬ ਰਾਖਾ

  • @BaljinderSinghMp
    @BaljinderSinghMp 8 днів тому

    ਧਾਰਮਿਕ ਔਹਦਿਆਂ ਤੇ ਹੁੰਦੇ ਹੋਏ ਰਾਜਨੀਤੀ ਤੋ ਦੂਰ ਰਹਿਣਾ ਚਾਹੀਦਾ ਹੈ ==EX JATHEDAR SAAB JI==

  • @GurmeetSingh-e8x3h
    @GurmeetSingh-e8x3h 7 днів тому

    No comments about Sri Jatthedar Singh Sahib Ji, all are respected,Sri Akal Takhat Sahib upper most respected

  • @harjitchahal5496
    @harjitchahal5496 5 днів тому

    ਸਾਨੂੰ ਇਨ੍ਹਾਂ, ,,ਦੋਨਾਂ, ਤੇ ਕੋਈ ਭਰੋਸਾ ਨਹੀਂ ਹੈ

  • @TajinderSandhu-eu2jy
    @TajinderSandhu-eu2jy 8 днів тому

    ਗਿਆਨੀ ਹਰਪ੍ਰੀਤ ਸਿੰਘ ਵਰਗੇ ਦਿੱਲੀ ਵਾਲਿਆਂ ਦੇ ਇਸ਼ਾਰਿਆਂ ਤੇ ਬੋਲਦੇ ਹਨ।

  • @fightforhumanrightswelfare8054
    @fightforhumanrightswelfare8054 8 днів тому

    good right banu ji

  • @TajinderSandhu-eu2jy
    @TajinderSandhu-eu2jy 8 днів тому

    ਲੱਗ ਗਿਆ ਪਤਾ ਗਿਆਨੀ ਜੀ
    ਅਕਾਲ ਤਖ਼ਤ ਨਾਲ ਮੱਥਾ ਲਾਉਣ ਵਾਲੇ ਦਾ ਕੀ ਹਸਰ ਹੁੰਦਾ
    ਪੂਰੇ ਦੇਸ਼ ਚ ਬੇਇਜ਼ਤੀ ਕਰਵਾਈ ਜਾਨਾ

  • @jagjitsingh-wl9bg
    @jagjitsingh-wl9bg 8 днів тому

    ਜਥੇਦਾਰ ਸਾਹਿਬ ਜੀ ਦੋ ਦਸੰਬਰ ਦੇ ਫੈਸਲਿਆਂ ਨੂੰ ਹੂ-ਬਹੂ ਲਾਗੂ ਕਰਵਾਓ ਜੀ ।

  • @TajinderSandhu-eu2jy
    @TajinderSandhu-eu2jy 8 днів тому +1

    ਇਹ ਬੀਜੇਪੀ ਸ਼ੋਮਣੀ ਅਕਾਲੀ ਦਲ ਨੂੰ ਕੰਮਜ਼ੋਰ ਕਰਨ ਲਈ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਕਰ ਰਹੀਆਂ ਹਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਰਗੇ ਪੰਥ ਦੇ ਗ਼ਦਾਰ ਬੰਦੇ ਹਨ‌।

  • @accountinghayer9213
    @accountinghayer9213 8 днів тому +1

    ਵਾਹਿਗੁਰ ਜੀ ਦਾ ਸ਼ੁਕਰ ਹੈ ਜੀ ਜੋ ਆਪ ਜੀ ਤੋ ਏਹੇ ਉੱਚੀ ਸੇਵਾ ਲੈ ਰਹੇ ਹਨ ਜੀ 🙏🏽🙏🏽🙏🏽🙏🏽🙏🏽💐

  • @TajinderSandhu-eu2jy
    @TajinderSandhu-eu2jy 8 днів тому

    ਜਿਹੜੇ ਆਰ ਐਸ ਐਸ ਦੀ ਬੋਲੀ ਬੋਲਦੇ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਰਗੇ ਉਹ ਪੰਥ ਦੀ ਗੱਲ ਕਰਦੇ ਚੰਗੇ ਨਹੀਂ ਲੱਗਦੇ ਪਹਿਲਾਂ ਇਹ ਬੀਜੇਪੀ ਦੇ ਇਸ਼ਾਰਿਆਂ ਤੇ ਚੱਲਣਾ ਬੰਦ ਕਰਨ।

  • @BaljinderSinghMp
    @BaljinderSinghMp 8 днів тому +1

    ਜਥੇਦਾਰ ਸਾਹਿਬ ਜੀ ਤੁਹਾਡੇ ਸਾਢੂ ਜੀ ਨੇ ਹੀ ਇਲਜ਼ਾਮ ਲਾਏ ਐ ਤੁਹਾਡੇ ਰਿਸ਼ਤੇਦਾਰ ਦੇ ਇਲਜ਼ਾਮ ਹੀ ਤੁਹਾਨੂੰ ਕਲੈਰੀਫਾਈ ਕਰਨੇ ਚਾਹੀਦੇ ਸਨ ਜੇ ਤੁਸੀ ਸੱਚੇ ਹੁੰਦੇ ਤੁਹਾਡਾ ਕੋਈ ਵਾਲ ਵੀ ਬਾਕਾ ਨਹੀ ਕਰ ਸਕਦਾ ਪਰ ਤੁਸੀ ਸਪੱਸ਼ਟੀਕਰਨ ਨਹੀ ਦੇ ਸਕੇ ਇਹੀ ਕਮਜੋਰੀ ਐ ਤੁਹਾਡੀ ਬਾਕੀ ਸਿੱਖ ਕੌਮ ਦੀ ਦੁਸ਼ਮਣ ਆਰ ਐਸ ਐਸ ਪਾਰਟੀ ਨਾਲ ਯਾਰੀਆ ਮੁਲਾਕਾਤ ਫੋਨ ਕਰਨ ਦੀਆ ਤੁਸੀ ਸਰੇਆਮ ਸਰੇਆਮ ਹੰਕਾਰ ਨਾਲ ਗੱਲ ਕਰੇ ਰਹੇ ਓ ਓ ਵੀ ਸਭ ਵੱਡਾ ਗਦਾਰਪੁਣਾ ਤੇ ਸਿੱਖ ਕੌਮ ਨਾਲ ਧ੍ਰੋਹ ਕਰ ਰਹੇ ਓ ਤੁਸੀ ਜਥੇਦਾਰ ਸਾਹਿਬਾਨ ਸਿੱਖ ਕੌਮ ਦੇ ਓ ਨਾ ਕਿ ਆਰ ਐਸ ਐਸ ਦੇ ਤੁਹਾਡੀ ਔਕਾਤ ਈ ਸੱਕੀ ਐ ਤੁਸੀ ਅਯੋਗ ਵਿਅਕਤੀ ਓ ਜਥੇਦਾਰ ਸਾਹਿਬਾਨ ਦੀ ਸੇਵਾ ਸੰਭਾਲਣ ਲਈ

  • @BaljinderSinghMp
    @BaljinderSinghMp 8 днів тому

    ਅਸਤੀਫਾ ਦੇਕੇ ਸਿਖੀ ਦਾ ਪ੍ਰਚਾਰ ਕਰੋ ਸਚੇ ਸਿੰਘ ਨੂੰ ਰਾਜਨੀਤੀ ਨਹੀ ਵਾਰਾ ਖਾਦੀ

  • @BaljinderSinghMp
    @BaljinderSinghMp 8 днів тому

    ਜੈਸਾ ਕਰੋ ਗੇ ਵੈਸਾ ਭਰੋ ਗੇ

  • @BillaMazbi
    @BillaMazbi 8 днів тому

    ਜਿਸ ਟਾਈਮ ਬਲਜੀਤ ਸਿੰਘ ਦਾਦੂਵਾਲ ਨੇ ਡੇਰਾ ਜਗਮਾਲ ਵਾਲਾ ਦੇ ਮੁਖੀ ਦੇ ਦਸਤਾਰਬੰਦੀ ਕੀਤੀ ਸੀ ਉਸ ਸਮੇਂ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਅੱਖਾਂ ਮੀਚੀ ਰੱਖੀਆਂ ਜੋ ਕਿ ਬਿਆਸ ਵਾਲੇ ਬਾਬੇ ਦੀ ਕਿਰਪਾ ਨਾਲ ਹੀ ਹੋਇਆ

  • @hxrmxnD
    @hxrmxnD 8 днів тому

    Jathedar Sahibs are also responcible for this situation

  • @balwindersinghsaini8269
    @balwindersinghsaini8269 6 днів тому

    Jathedar ji je Aapp ji japda hai ki sikh kaum jathedara dee shaan de khilaf coment karde kiyo ki faisale badla de chatoo sabit hoye faisale v jathedara nu karde lane bande hai Aakali fula singh ji wale karne bande c jathedar sahib ji bahoot 2 dhanbaad ji

  • @hardialsingh5972
    @hardialsingh5972 8 днів тому

    👌❤️🌹🙏

  • @pindersinghkhalsa5746
    @pindersinghkhalsa5746 8 днів тому +1

    ਜਥੇਦਾਰ ਜੀ ਵੇਖੋ ਤੁਸੀਂ ਕੀ ਕਰਦੇ ਜੇ ਇੱਕ ਪਾਸੇ ਸੁਖਬੀਰ ਬਾਦਲ ਤੇ ਚੀਮਾਂ ਹੈ ਇੱਕ ਪਾਸੇ ਕੌਮ੍ਵ ਹੈ ਹੁਣ ਆਪਣੀ ਇੱਜਤ ਤੁਸੀਂ ਆਪ ਬਚੌਣੀ ਹੈ ਗੁਰਬਚਨਾ ਪਾਪੀ ਧਿਆਨ ਵਿੱਚ ਰਖਿਓ ਜੇ ਅੱਜ ਰੁਲ ਰਿਹਾ ਹੈ ਬਾਕੀ ਅਜਨਾਲਾ ਸੁਰੂ ਤੋਂ ਸਰਕਾਰੀ ਟਾਊਟ ਹੈ ਇਸ ਕੰਜਰ੍ਹ ਨੇ ਬਾਬਾ ਠਾਕਰ ਸਿੰਘ ਜੀ ਨੂੰ ਬਹੁਤ ਤੰਗ ਕੀਤਾ ਸੀ ਪੈਸਾ ਸਾਰਾ ਦਮਦਮੀ ਟਕਸਾਲ ਦਾ ਖਾ ਗਿਆ ਸੀ

  • @NiranjanSingh-i1o
    @NiranjanSingh-i1o 7 днів тому

    ਕਰਨ ਵਾਲਿਆਂ ਨੇ ਸਭ ਕੁਝ ਕੀਤਾ ਪਰ ਜੱਥੇਦਾਰ ਕੁਝ ਨਹੀਂ ਕਰ ਸਕੇ ਗੁੱਸੇ ਵਿੱਚ ਆ ਕੇ ਹੀ ਇਹ ਕੰਮ ਕੀਤਾ ਸੰਗਤ ਨੇ ਲੋਕਾਂ ਨੂੰ ਮੂਰਖ ਨਾ ਬਣਾਓ ਰੱਬ ਸਭ ਕੁਝ ਵੇਖ ਰਿਹਾ ਲਗਦਾ ਜੇਕਰ ਇਹੀ ਹਾਲ ਰਿਹਾ ਤਾਂ ਖਾਨਾਜੰਗੀ ਨੂੰ ਰੱਬ ਵੀ ਨਹੀਂ ਰੋਕ ਸਕਦਾ

  • @harneksingh4001
    @harneksingh4001 8 днів тому

    ਥਾਦਲ ਕਈ ਨੂੰ ਬਚਾਉਣ ਵਿਚ ਲਗੇ ਜਥੇਦਾਰ ਸਿੰਘ ਬਾਦਲ ਪਲਤਾ ਨਾਬਣੋ

  • @swaransingh1737
    @swaransingh1737 7 днів тому

    ਜੱਥੇਦਾਰ ਸਾਹਿਬ ਜੀ ਲੁਟੇਰੇ, ਲੁੱਚੇ ਬਾਦਲ ਨੂੰ ਨੱਥ ਪਾ ਲੁਕੋ, ਨਹੀਂ ਤਾਂ ਇਹ ਸਿੱਖ ਕੌਮ ਨੂੰ ਬਰਬਾਦ ਕਰ ਦੇਵੇ ਗਾ

  • @BillaMazbi
    @BillaMazbi 8 днів тому

    ਤੂੰ ਏਸ ਪੋਸਟ ਦੇ ਲਾਇਕ ਵੀ ਨਹੀਂ ਸੀ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਾਲ ਤੂੰ ਭਰਿਆ ਹੋਇਆ ਸੀ ਪੂਰਾ। ਬਹੁਤ ਨਜ਼ਾਰੇ ਮਾਣੇ ਤੂੰ। ਆਪਣੇ ਟਾਈਮ ਤੇ ਬੰਦੇ ਨੂੰ ਬੰਦਾ ਨਹੀਂ ਸਮਜਦਾ ਸੀ ਤੂੰ ਅੱਜ ਜੋਂ ਵੀ ਹੋ ਰਿਹਾ ਤੇਰੇ ਨਾਲ ਬਹੁਤ ਵਧੀਆ ਹੋ ਰਿਹਾ।

  • @BillaMazbi
    @BillaMazbi 8 днів тому

    ਬੰਦ ਕਮਰੇ ਵਿੱਚ ਗਾਲਾ ਕੱਢਣੀਆਂ , ਉੱਚੀ ਬੋਲਣਾ ਤੇ ਬਾਹਰ ਸੰਗਤ ਸਾਮ੍ਹਣੇ ਰੋਣ ਦੇ ਖੇਖਣ ਕਰਨੇ ਇਹ ਕੋਈ ਕਪਟੀ ਹੀ ਕਰ ਸਕਦਾ ਹੈ। ਕੌਮ ਦਾ ਜੱਥੇਦਾਰ ਨਹੀਂ!

  • @BillaMazbi
    @BillaMazbi 8 днів тому

    ਮੰਨਿਆ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਇਸ਼ਾਰੇ ਤੇ ਹੀ ਹੀ ਬਲਜੀਤ ਸਿੰਘ ਦਾਦੂਵਾਲ ਨੇ ਸਰਸੇ ਵਾਲੇ ਡੇਰੇ ਦੇ ਮੁਖੀ ਦੀ ਤਾਜਪੋਸ਼ੀ ਕੀਤੀ ਸੀ

  • @kulwindermander1721
    @kulwindermander1721 7 днів тому

    Jathedar Sahib Sikh Kom tuhanu Jathedar Phula Singh wang hope nal vekh rehai na Ka Badal Pappi family da ik Servent wang

  • @kanwaljitkaur2766
    @kanwaljitkaur2766 8 днів тому

    Bahut vadhia comments likhee Gaye Han - 100% sahi- Koom nu Mandbudhi vale das ke hoor Gunah Kar lovogee-

  • @baljinderaulakh5540
    @baljinderaulakh5540 8 днів тому +1

    ਅਕਾਲ ਤਖਤ ਸਾਹਿਬ ਤਾ ਮਹਾਨ ਆ ਪਰ ਅਫਸੋਸ ਜਿਹੜਾ ਜਥੇਦਾਰ ਬੈਠ ਦਾ ਉਹ ਅਕਾਲੀ ਫੂਲਾ ਸਿੰਘ ਵਾਲਾ ਰੋਲ ਅਦਾ ਕਰੋ ਜੇ ਸਤਿਕਾਰ ਕਰਾਣੋ ਆ ਸੰਗਤ ਤੋ ਜਿਹੜੀ ਇਕ ਪਰਿਵਾਰ ਦੀ ਸਿਆਸਤ ਹਾਵੀ ਹੋੰਈ ਆ ਉਹ ਹਟਾਂਉ ਸਿਆਸਤ ਤੋ ਉਪਰ ਹੋਵੋ ਪਤਰਕਾਰ ਵੀ ਮੰਦਬੁੱਧੀ ਆ ਇਕ ਖਬਰ ਵਾਰ ਵਾਰ

  • @BillaMazbi
    @BillaMazbi 8 днів тому

    ਹਰਪ੍ਰੀਤ ਸਿੰਘ ਵਰਗੇ ਬੰਦਿਆਂ ਲਈ ਪੰਥ ਵਿੱਚ ਕੋਈ ਥਾਂ ਨਹੀਂ, ਜਿਹੜੇ ਆਰਐਸਐਸ ਨਾਲ ਸਾਥ ਪਾ ਕੇ, ਉਹਨਾਂ ਦੇ ਇਸ਼ਾਰੇ 'ਤੇ ਪੰਥ ਦਾ ਨੁਕਸਾਨ ਕਰਦੇ ਰਹਿੰਦੇ ਹਨ।

  • @ShamandeepsinghAngrajsingh
    @ShamandeepsinghAngrajsingh 8 днів тому

    Takkhat sahib Sare hi sadeguru sahiban di bakhsis han asi ohna da satkar karde han

  • @BillaMazbi
    @BillaMazbi 8 днів тому

    ਆਪਣੇ ਗੁਨਾਹਾਂ ਨੂੰ ਛਪਾਉਣ ਲਈ ਇਸ ਨੇ ਹਮੇਸ਼ਾ ਪੰਥ ਨੂੰ ਵਰਤਿਆ

  • @balwindercheema4917
    @balwindercheema4917 8 днів тому

    ਜਥੇਦਾਰ ਸਾਹਿਬ ਕਿਸੇ ਤੋਂ ਡਰ ਕੇ ਫ਼ੈਸਲੇ ਨ ਲੈਣ ਸਿੱਖ ਕੌਮ ਵਿੱਚ ਡਰ ਤੇ ਝੂਠ ਲੲ ਕੋਈ ਥਾਂ ਨਹੀਂ

  • @NishanSingh-ii5kc
    @NishanSingh-ii5kc 8 днів тому +1

    Ohna tn ji buhat kujh kita tc aapne bare dasseya kro Baki sab pta

  • @BaljinderSinghMp
    @BaljinderSinghMp 8 днів тому

    ਬੱਸ ਕਰ ਲਾਹਨਤੀਆ

  • @GurnamSibgh
    @GurnamSibgh 8 днів тому +1

    ਧਰਮਾਂ ਵਿੱਚ ਰਾਜਨੀਤੀ ਭਾਰੂ ਹੈ

  • @BillaMazbi
    @BillaMazbi 8 днів тому

    ਮੈਨੂੰ ਤੇ ਲਗਦੈ ਕਿ ਇਸ ਨੂੰ ਭਾਜਪਾ ਦੀ ਸ਼ੈਅ ਹੈ। ਕਿਉਂਕਿ ਇਹ ਕਿਹੜੇ ਸੰਘਰਸ਼ ਦੀ ਗੱਲ ਕਰ ਰਿਹਾ ? ਵੱਧ ਤੋਂ ਵੱਧ ਜਥੇਦਾਰੀ ਤੋਂ ਲਾਹ ਦੇਣਗੇ ਤੇ ਅਹੁਦਾ ਖੁੱਸਣ ਨੂੰ ਹੀ ਇਹ ਸੰਘਰਸ਼ ਦੱਸੀ ਜਾਣ ਡਿਹਾ ਵਾ ।
    ਬਾਦਲ ਆਪਣੀ ਜਗਾਂ ਨੇ ਪਰ ਇਹ ਤੇ ਰਾਘਵ ਚਢੇ ਦੇ ਵਿਆਹ ਤੇ ਤੁਰਿਆ ਫਿਰਨ ਡਿਹਾ ਸੀ ਇਹ ਜਥੇਦਾਰ ਦੇ ਕੰਮ ਸੀ ?

  • @reetgill8697
    @reetgill8697 8 днів тому

    Jathedar sab jindabad

  • @TajinderSandhu-eu2jy
    @TajinderSandhu-eu2jy 8 днів тому

    ਬੀਜੇਪੀ ਚਮਚਾ ਗਿਆਨੀ ਹਰਪ੍ਰੀਤ

  • @bobysekhonbobysekhon9162
    @bobysekhonbobysekhon9162 8 днів тому +4

    ਚਿੰਤਾ ਨਾਂ ਕਰੋ ਜੱਥੇਦਾਰ ਸਾਹਿਬ । ਬੱਸ ਤੁਸੀਂ ਗੁਰੂ ਪੰਥ ਲਈ ਖੜ੍ਹੇ ਰਿਹੋ । ਪੂਰੀ ਕੌਂਮ ਤੁਹਾਡੇ ਨਾਲ ਹੈ ।
    ਏਸ ਕੱਚੀ ਗੜ੍ਹੀ ਚਮਕੌਰ ਮੂਹਰੇ ,,
    ਕਿਲ੍ਹੇ ਦੁਨੀਆਂ ਦੇ ਅਸੀਂ ਝੁਕਾਅ ਦਿਆਂਗੇ ,,
    ਝੋਰਾ ਕਰੀਂ ਨਾਂ ਕਿਲ੍ਹੇ ਅਨੰਦਪੁਰ ਦਾ ,,
    ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾਂ ਦਿਆਂਗੇ ,,

  • @kuldeepkaur2578
    @kuldeepkaur2578 8 днів тому

    Waheguru Ji 👏🌹

  • @harmailsingh6472
    @harmailsingh6472 8 днів тому

    ਗਲਾ ਨਾ ਕਰੋ ਭਾਈ ਕੁੱਝ ਕਰ ਕਿ ਦਿਖਾਓ। ਤਖਤੂਪੁਰੇ ਸਕੂਲ ਵਿੱਚ ਧਿਆਨ ਦਿਉ ਜੇਕਰ ਸਕੂਲ ਬਚਾਉਣਾ ਹੈ ਤਾ ਟੀਚਰਜ਼ ਦੀ ਬਦਲੀ ਕਰੋ ਤਾ ਜੋ ਸਕੂਲ ਬਚ ਸਕੇ।

  • @BaljinderSinghMp
    @BaljinderSinghMp 8 днів тому

    ਛੱਡੋ ਸਭ ਕੁਝ । ਸਿਆਸਤ ਕਰੋ

  • @progressivefarm3212
    @progressivefarm3212 8 днів тому

    ਸਿੰਘ ਸਾਹਿਬ ਜੀ, ਤੁਸੀਂ ਵੀ ਆਪਣੇ ਬਚਨਾਂ ਤੋਂ ਫਿਰਦੇ ਲੱਗਦੇ ਹੋ ਤਾਂ ਫਿਰ ਖਾਲਸਾ ਪੰਥ ਵੀ ਕੀ ਕਰੇ ਫਿਰ, ਬਹੁਤ ਸਮਾਂ ਵਿਅਰਥ ਗਵਾ ਰਹੇ ਹੋ ਜਾਂ ਬਾਦਲਾਂ ਪਾਪੀਆਂ ਦੀ ਲੁਕਵੇਂ ਢੰਗ ਨਾਲ ਮੱਦਦ ਕਰ ਰਹੇ ਹੋ..?

  • @BaljinderSinghMp
    @BaljinderSinghMp 8 днів тому

    Messenger of 🆁🆂🆂

  • @GurmeetSingh-cm9in
    @GurmeetSingh-cm9in 8 днів тому +2

    ਜਥੇਦਾਰ ਤਾਂ ਸੁੱਖੇ ਦੀ ਜੇਬ ਚੋਂ ਨਿਕਲਦਾ ਹੈ ਸਤਿਕਾਰ ਕਿਵੇਂ ਹੋਓ

    • @parambrar7488
      @parambrar7488 7 днів тому

      Batmeej eda ni boli da jathedara nu

  • @Harnoorvines_FE
    @Harnoorvines_FE 7 днів тому

    Akal takt tan akal takt reha hi ni eh tan sarkari takt ban gaya

  • @BillaMazbi
    @BillaMazbi 8 днів тому

    ਪਹਿਲਾਂ ਤੈਨੂੰ ਸ਼੍ਰੋਮਣੀ ਕਮੇਟੀ ਮਾੜਾ ਸਮਝਦੀ ਸੀ ਹੁਣ ਤੂੰ ਕੌਮ ਦੀ ਨਿਗ੍ਹਾ ਵਿਚ ਮਾੜਾ ਸਾਬਤ ਹੋ ਗਿਆ

  • @swarnsinghvirk8679
    @swarnsinghvirk8679 7 днів тому

    Jathedar ji tusin Akali Phoola Singh banna hai ke Gurbachna tuhade hath hai. Sher ban ke garjo qaum tuhade naal hai

  • @JAGJITSINGH-ne6jp
    @JAGJITSINGH-ne6jp 8 днів тому +1

    Akal takhat sahib ji to sada prosa ni uthea , sarkari jathedara to uthea🙏wmk

  • @ajaibsingh1445
    @ajaibsingh1445 6 днів тому

    ਗੱਲਾਂ ਨਾ ਸੁਣਾਓ ਠੀਕ ਫ਼ੈਸਲੇ ਕਰਕੇ ਦੱਸੋ

  • @TajinderSandhu-eu2jy
    @TajinderSandhu-eu2jy 8 днів тому

    ਹੁਣ ਰੋ ਕੇ ਦਿਖਾ ਹੁਣ ਸਫ਼ਾਈ ਨਾ ਦੇ ਤੇਰੇ ਕਹਿਣ ਨਾਲ ਕੁਝ ਨਹੀਂ ਹੋਣਾ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਅੱਜ ਤੱਕ ਇਹ ਦਿੱਨ ਨੂੰ ਕਾਲੇ ਅੱਖਰਾਂ ਵਿਚ ਲਿਖਿਆ ਗਿਆ ਹੈ ਇੱਕ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਤੇ ਇਹ ਇਲਜਾਮ ਲੱਗਣਾਂ ਕੇ ਅਪਣੀ ਸਾਲ਼ੀ ਨਾਲ ਨਜਾਇਜ਼ ਸਬੰਧ ਹਨ ਤੇ ਅਪਣੇ ਸਾਂਢੂ ਦਾ ਘਰ ਉਜਾੜ ਦਿੱਤਾ ਹੈ ਤੇ ਅਪਣੇ ਸਾਂਢੂ ਨੂੰ ਨੌਕਰੀ ਤੋਂ ਕਢਵਾਇਆ ਸੀ ਤੇ ਜੇਲ ਭੇਜਿਆ ਹੈ ਹੁਣ ਚੈਨਲਾਂ ਤੇ ਸਫ਼ਾਈ ਦੇਣ ਨਾਲ ਦਾਗ ਨਹੀਂ ਉਤਾਰਨ ਗਦਾਰਾਂ ਤੁੰ ਪੰਥ‌ ਤੇ ਕੌਮ ਦਾ ਗਦਾਰ ਹੈ ਤੁੰ ਅਕਾਲੀ ਦਲ ਨੂੰ ਖਤਮ ਕਰਨ ਲੱਗਿਆ ਹੋਇਆ ਹੈ ਤੇਰਾ ਸਾਰਾ ਕੱਚਾ ਚਿੱਠਾ ਸਾਹਮਣੇ ਆ ਗਿਆ ਹੈ ਹੁਣ ਤੁੰ ਭੱਜ ਨਹੀਂ ਸਕਦਾ

  • @simranjeet9055
    @simranjeet9055 8 днів тому

    Patsho RTI payi c hun tak jwaab nai aya ke Shri Guru Hargobind patshah g da kmaan kithe hai...I m shocked 😲 no 1 talking about ds...

  • @TajinderSandhu-eu2jy
    @TajinderSandhu-eu2jy 8 днів тому

    ਹਰਪ੍ਰੀਤ ਨਾਲ ਤਾਂ ਉਹ ਹੋਈ ਨਾਲ ਘਰ ਦਿਆ ਰਿਹਾ ਨਾ ਘਾਟ ਦਾ 😂

  • @kulwindermander1721
    @kulwindermander1721 7 днів тому

    Jathedar Sahib eh tuc decision lane a ka Sikh Sangat tuhanu Jathedar Phula Singh ja Gurbachane Massand History chai yadh rakhe

  • @BaljinderSinghMp
    @BaljinderSinghMp 8 днів тому

    ਤੁਸੀਂ ਜਿੰਨੀਆਂ ਗਲਤੀਆਂ ਕੀਤੀਆਂ ਆਪਣੇ ਸਾਢੂ ਦਾ ਘਰ ਬਰਬਾਦ ਕੀਤਾ ਉਸਦੀ ਸਜ਼ਾ ਏਥੇ ਹੀ ਮਿਲਣੀ ਤੁਹਾਨੂ

    • @beantsingh9664
      @beantsingh9664 8 днів тому +1

      ਚਮਚੇ ਬਾਦਲ ਦੇ

    • @jagtarbrar7236
      @jagtarbrar7236 6 днів тому

      ਤੂੰ 15 ਵਾਰ ਕੌਮਟ ਕੀਤੇ ਬਾਦਲ ਦੀ ਚਮਚੀ ਮਾਰਨ ਲਈ

    • @jagtarbrar7236
      @jagtarbrar7236 6 днів тому

      ਸੁਖੇ ਦੈ ਕੌਲੀ ਚਟ ਹਰਪਰੀਤ ਸਿੰਘ ਦਾ ਮਾਣ ਸਤਿਕਾਰ ਨਹੀ ਘਟਾ ਸਕਦੈ

  • @raijs7842
    @raijs7842 8 днів тому +1

    What's you doing today... but past you done. From 1978 to till date you never speak 🗣️ a single word against government agencies who killed the innocent people in Punjab. Do not give speech like leaders..🙏🙉🙊🙈🗣️.. life is Struggle... present situation of Punjab State very bad... slogans are slogans.. more than one lakh people already lost their lives and properties.

  • @harpindervirk5721
    @harpindervirk5721 8 днів тому

    Es tu agge ਨਾ jayeo jathedaar sahib ,ਗੁਰੂਆਂ ਦੀ ਕਹਾਣੀਆਂ ਸੁਣਾਈ jayeo ਬੱਸ ,ਤੁਸੀਂ ਕੀ ਕੀਤਾ ਪਿਛਲੇ ਸਾਲਾਂ ਚ ,thuano ਤੇ ਦੁੱਖ ਹੀ ਹੋਣਾ

  • @chainsingh3447
    @chainsingh3447 8 днів тому

    Jathadar Shaib ji Apani pawar varto Nahi puri karo Gaa Too Sikh Comme zjawab Danna Pawaga

  • @BillaMazbi
    @BillaMazbi 8 днів тому

    ਬੀਜੇਪੀ ਦੇ ਕਠਪੁਤਲੀ

  • @oneness1801
    @oneness1801 6 днів тому

    Don't worry badal is not akali...

  • @amanmann1997
    @amanmann1997 8 днів тому

    ਪਰ ਬਾਬਾ ਜੀ ਤੁਸੀ ਆਪਣਾ ਫਰਜ ਨਿਵਾ ਨੀ ਰਹੇ 🙏

  • @ahalsingh6112
    @ahalsingh6112 8 днів тому

    Badla de pithu na bno thdia nasla nash ho jnia ne …..

  • @ahalsingh6112
    @ahalsingh6112 8 днів тому

    Vdia vdia gla na kro kuj kam v kro … jina di gl krdeo ohna wrge kam v kro nhi hal thda v gurbachne Wala hi hona … eh thdia pushta nu bhugtna pena Yaad rkheo

  • @BaljinderSinghMp
    @BaljinderSinghMp 8 днів тому

    Tu saare syaape de jarrh a mann laya oh galat a but tu kaum nu delhi de paira ch kyu rakhya baba phoola singh naal kise da v mel nahi kyu k oh ik hi c te ranjit Singh v ik c tu feeling na lai tuhade kirdar delhi ja k khatam ho jaande a

  • @Harnoorvines_FE
    @Harnoorvines_FE 7 днів тому

    Acha fer lo takre sarkRan naal

  • @Punjabkhetimachinaryilluminati
    @Punjabkhetimachinaryilluminati 8 днів тому +2

    ਲੋਕ ਕੀਵੇ ਸਤਿਕਾਰ ਰੱਖਣ ਤੁਸੀ ਆਪ ਜੇ ਪਦਵੀ ਦਾ ਸਤਿਕਾਰ ਯਾਦ ਰੱਖੋ ਲੋਕ ਵੀ ਸਤਿਕਾਰ ਕਰਨਗੇ ਜਦੋ ਆਪ ਬਾਦਲਾ ਦੇ ਪੈਰਾ ਵਿੱਚ ਬੈਠਣਾ ਤੇ ਹਜੂਰ ਸਾਹਿਬ ਦੇ ਜਥੇਦਾਰ ਜਿਸ ਰਵਨੀਤ ਬਿੱਟੂ ਵਰਗੇ ਗਦਾਰਾ ਨੂੰ ਸਿਰਪਾਉ ਦਿੰਦੇ ਲੀਡਰਾਂ ਮਗਰ ਪੂਛ ਫੇਰਦੇ ਤੇ ਲੋਕ ਕੀਵੇ ਸਤਿਕਾਰ ਕਰਨ ਕਿਉਕਿ ਅਕਾਲ ਤਖਤ ਦੀ ਪਦਵੀ ਮਹਾਨ ਏ ਪਰ ਕੌਮ ਗੁਲਾਮ ਏ ਤੇ ਸਰਕਾਰ ਆਪਣੇ ਚਮਚਿਆ ਨੂੰ ਹੀ ਜਥੇਦਾਰ ਬਣਾਉਂਦੀ ਕਿੳਕਿ ਪਤਾ ਜਿੱਦਣ ਅਸਲੀ ਜਥੇਦਾਰ ਪਦਵੀ ਦੇ ਲਾਇਕ ਦਾ ਬਣਗਿਆ ਸਿੱਖ ਕੌਮ ਦਾ ਰਾਜ ਵਾਪਸ ਲੈ ਆਉਣਾ ਸਿੱਖ ਕੌਮ ਨੂੰ ਕੋਈ ਰੋਕ ਨਹੀ ਸਕੂ

    • @baljinderaulakh5540
      @baljinderaulakh5540 8 днів тому

      @@Punjabkhetimachinaryilluminati ਬਿਲਕੁਲ ਸੱਚ ਸੌ ਪਰੈਸਟ

  • @JaswinderSingh-os1or
    @JaswinderSingh-os1or 8 днів тому +1

    Tusi be goood banu jiiiiii.

  • @applesamsung4531
    @applesamsung4531 8 днів тому

    Chaval

  • @BaljinderSinghMp
    @BaljinderSinghMp 8 днів тому

    ਜਥੇਦਾਰ ਸਾਹਿਬ ਜੀ ਤੁਹਾਡੇ ਸਾਢੂ ਜੀ ਨੇ ਹੀ ਇਲਜ਼ਾਮ ਲਾਏ ਐ ਤੁਹਾਡੇ ਰਿਸ਼ਤੇਦਾਰ ਦੇ ਇਲਜ਼ਾਮ ਹੀ ਤੁਹਾਨੂੰ ਕਲੈਰੀਫਾਈ ਕਰਨੇ ਚਾਹੀਦੇ ਸਨ ਜੇ ਤੁਸੀ ਸੱਚੇ ਹੁੰਦੇ ਤੁਹਾਡਾ ਕੋਈ ਵਾਲ ਵੀ ਬਾਕਾ ਨਹੀ ਕਰ ਸਕਦਾ ਪਰ ਤੁਸੀ ਸਪੱਸ਼ਟੀਕਰਨ ਨਹੀ ਦੇ ਸਕੇ ਇਹੀ ਕਮਜੋਰੀ ਐ ਤੁਹਾਡੀ ਬਾਕੀ ਸਿੱਖ ਕੌਮ ਦੀ ਦੁਸ਼ਮਣ ਆਰ ਐਸ ਐਸ ਪਾਰਟੀ ਨਾਲ ਯਾਰੀਆ ਮੁਲਾਕਾਤ ਫੋਨ ਕਰਨ ਦੀਆ ਤੁਸੀ ਸਰੇਆਮ ਸਰੇਆਮ ਹੰਕਾਰ ਨਾਲ ਗੱਲ ਕਰੇ ਰਹੇ ਓ ਓ ਵੀ ਸਭ ਵੱਡਾ ਗਦਾਰਪੁਣਾ ਤੇ ਸਿੱਖ ਕੌਮ ਨਾਲ ਧ੍ਰੋਹ ਕਰ ਰਹੇ ਓ ਤੁਸੀ ਜਥੇਦਾਰ ਸਾਹਿਬਾਨ ਸਿੱਖ ਕੌਮ ਦੇ ਓ ਨਾ ਕਿ ਆਰ ਐਸ ਐਸ ਦੇ ਤੁਹਾਡੀ ਔਕਾਤ ਈ ਸੱਕੀ ਐ ਤੁਸੀ ਅਯੋਗ ਵਿਅਕਤੀ ਓ ਜਥੇਦਾਰ ਸਾਹਿਬਾਨ ਦੀ ਸੇਵਾ ਸੰਭਾਲਣ ਲਈ

  • @Jasssk-n7x
    @Jasssk-n7x 8 днів тому

    ਗਿਆਨੀ ਹਰਪ੍ਰੀਤ ਸਿੰਘ ਮੋਦੀ ਅਤੇ ਅਮਿਤ ਸ਼ਾਹ ਦੇ ਇਸ਼ਾਰਿਆਂ ਤੇ ਸਿੱਖ ਪੰਥ ਅਤੇ ਸਿੱਖਾਂ ਦੀ ਰਾਜਨੀਤਿਕ ਹਸਤੀ ਦਾ ਨੁਕਸਾਨ ਕਰਨਾ ਚਾਹੁੰਦਾ ਹੈ।

  • @Jasssk-n7x
    @Jasssk-n7x 8 днів тому

    ਮੇਰੀ ਤੁੱਛ ਬੁੱਧੀ ਅਨੁਸਾਰ
    ਆਪਣੇ ਨਿੱਜੀ ਦੋਸ਼ਾਂ ਬਾਬਤ ਤਖ਼ਤ ਦੀ ਸਟੇਜ ਨੂੰ ਵਰਤਨਾ ਗੈਰ ਸਿਧਾਂਤਕ। ਅਗਰ ਸਫਾਈ ਦੇਣੀ ਸੀ ਤਾਂ ਨਿਮਾਣੇ ਸਿੱਖ ਵਾਂਗ ਪੰਜ ਪਿਆਰਿਆਂ ਸਮਖਸ਼ ਜੋਦੜੀ ਕਰਨੀ ਚਾਹੀਦੀ ਸੀ। ਇਸ ਤਰ੍ਹਾ ਪੰਥਕ ਫਸੀਲ ਤੋਂ ਨਿੱਜੀ ਵਿਵਾਦ ਨੂੰ ਉਭਾਰ ਕੇ ਸੰਗਤਾਂ ਦੀ ਨਿਗਾਹ ਵਿੱਚ ਪੰਥਕ ਸਫ਼ਾ ਲਿਰੋ ਲੀਰ ਨਾ ਕਰੋ ਗਿਆਨੀ ਹਰਪ੍ਰੀਤ ਸਿੰਘ ਜੀ।
    ਰੱਬ ਰਾਖਾ

  • @Jasssk-n7x
    @Jasssk-n7x 8 днів тому

    ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੀਜੇਪੀ ਦੇ ਇਸ਼ਾਰਿਆਂ ਤੇ ਚਲਾਉਣ ਵਾਲੇ ਇਹਨਾਂ ਜਥੇਦਾਰ ਹਰਪ੍ਰੀਤ ਸਿੰਘ ਵਰਗਿਆਂ ਤੋਂ ਪੰਥ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ।

  • @Jasssk-n7x
    @Jasssk-n7x 8 днів тому

    ਜਿਹੜੇ ਆਰ ਐਸ ਐਸ ਦੀ ਬੋਲੀ ਬੋਲਦੇ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਰਗੇ ਉਹ ਪੰਥ ਦੀ ਗੱਲ ਕਰਦੇ ਚੰਗੇ ਨਹੀਂ ਲੱਗਦੇ ਪਹਿਲਾਂ ਇਹ ਬੀਜੇਪੀ ਦੇ ਇਸ਼ਾਰਿਆਂ ਤੇ ਚੱਲਣਾ ਬੰਦ ਕਰਨ।

  • @Jasssk-n7x
    @Jasssk-n7x 8 днів тому

    ਹੁਣ ਰੋ ਕੇ ਦਿਖਾ ਹੁਣ ਸਫ਼ਾਈ ਨਾ ਦੇ ਤੇਰੇ ਕਹਿਣ ਨਾਲ ਕੁਝ ਨਹੀਂ ਹੋਣਾ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਅੱਜ ਤੱਕ ਇਹ ਦਿੱਨ ਨੂੰ ਕਾਲੇ ਅੱਖਰਾਂ ਵਿਚ ਲਿਖਿਆ ਗਿਆ ਹੈ ਇੱਕ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਤੇ ਇਹ ਇਲਜਾਮ ਲੱਗਣਾਂ ਕੇ ਅਪਣੀ ਸਾਲ਼ੀ ਨਾਲ ਨਜਾਇਜ਼ ਸਬੰਧ ਹਨ ਤੇ ਅਪਣੇ ਸਾਂਢੂ ਦਾ ਘਰ ਉਜਾੜ ਦਿੱਤਾ ਹੈ ਤੇ ਅਪਣੇ ਸਾਂਢੂ ਨੂੰ ਨੌਕਰੀ ਤੋਂ ਕਢਵਾਇਆ ਸੀ ਤੇ ਜੇਲ ਭੇਜਿਆ ਹੈ ਹੁਣ ਚੈਨਲਾਂ ਤੇ ਸਫ਼ਾਈ ਦੇਣ ਨਾਲ ਦਾਗ ਨਹੀਂ ਉਤਾਰਨ ਗਦਾਰਾਂ ਤੁੰ ਪੰਥ‌ ਤੇ ਕੌਮ ਦਾ ਗਦਾਰ ਹੈ ਤੁੰ ਅਕਾਲੀ ਦਲ ਨੂੰ ਖਤਮ ਕਰਨ ਲੱਗਿਆ ਹੋਇਆ ਹੈ ਤੇਰਾ ਸਾਰਾ ਕੱਚਾ ਚਿੱਠਾ ਸਾਹਮਣੇ ਆ ਗਿਆ ਹੈ ਹੁਣ ਤੁੰ ਭੱਜ ਨਹੀਂ ਸਕਦਾ

  • @Jasssk-n7x
    @Jasssk-n7x 8 днів тому

    ਲੱਗ ਗਿਆ ਪਤਾ ਗਿਆਨੀ ਜੀ
    ਅਕਾਲ ਤਖ਼ਤ ਨਾਲ ਮੱਥਾ ਲਾਉਣ ਵਾਲੇ ਦਾ ਕੀ ਹਸਰ ਹੁੰਦਾ
    ਪੂਰੇ ਦੇਸ਼ ਚ ਬੇਇਜ਼ਤੀ ਕਰਵਾਈ ਜਾਨਾ

  • @Jasssk-n7x
    @Jasssk-n7x 8 днів тому

    ਗਿਆਨੀ ਹਰਪ੍ਰੀਤ ਸਿੰਘ ਵਰਗੇ ਦਿੱਲੀ ਵਾਲਿਆਂ ਦੇ ਇਸ਼ਾਰਿਆਂ ਤੇ ਬੋਲਦੇ ਹਨ।

  • @Jasssk-n7x
    @Jasssk-n7x 8 днів тому

    ਬੀਜੇਪੀ ਚਮਚਾ ਗਿਆਨੀ ਹਰਪ੍ਰੀਤ

  • @Jasssk-n7x
    @Jasssk-n7x 8 днів тому

    ਇਹ ਬੀਜੇਪੀ ਸ਼ੋਮਣੀ ਅਕਾਲੀ ਦਲ ਨੂੰ ਕੰਮਜ਼ੋਰ ਕਰਨ ਲਈ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਕਰ ਰਹੀਆਂ ਹਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਰਗੇ ਪੰਥ ਦੇ ਗ਼ਦਾਰ ਬੰਦੇ ਹਨ‌।

    • @jagtarbrar7236
      @jagtarbrar7236 6 днів тому

      ਤੂੰ 15 ਵਾਰ ਇਕਲੇ ਨੇ ਕੌਮਟ ਕੀਤੇ ਹੇਰਾਫੇਰੀ ਉਹ ਵੀ ਅਕਾਲ ਤਖਤ ਦੇ ਵਿਰੁਧ ਭਗੌੜਿਆ ਦੀ ਚਾਪਲੂਸੀ ਕਰਨੀ ਛੇਵੇਂ ਪਾਤਸ਼ਾਹ ਦਾ ਤਖਤ ਹੈ

  • @Jasssk-n7x
    @Jasssk-n7x 8 днів тому

    ਹਰਪ੍ਰੀਤ ਨਾਲ ਤਾਂ ਉਹ ਹੋਈ ਨਾਲ ਘਰ ਦਿਆ ਰਿਹਾ ਨਾ ਘਾਟ ਦਾ 😂

  • @TajinderSandhu-eu2jy
    @TajinderSandhu-eu2jy 8 днів тому

    ਲੱਗ ਗਿਆ ਪਤਾ ਗਿਆਨੀ ਜੀ
    ਅਕਾਲ ਤਖ਼ਤ ਨਾਲ ਮੱਥਾ ਲਾਉਣ ਵਾਲੇ ਦਾ ਕੀ ਹਸਰ ਹੁੰਦਾ
    ਪੂਰੇ ਦੇਸ਼ ਚ ਬੇਇਜ਼ਤੀ ਕਰਵਾਈ ਜਾਨਾ

  • @Jasssk-n7x
    @Jasssk-n7x 8 днів тому

    ਲੱਗ ਗਿਆ ਪਤਾ ਗਿਆਨੀ ਜੀ
    ਅਕਾਲ ਤਖ਼ਤ ਨਾਲ ਮੱਥਾ ਲਾਉਣ ਵਾਲੇ ਦਾ ਕੀ ਹਸਰ ਹੁੰਦਾ
    ਪੂਰੇ ਦੇਸ਼ ਚ ਬੇਇਜ਼ਤੀ ਕਰਵਾਈ ਜਾਨਾ