4 ਆਗੂਆਂ ਨੂੰ ਮਾਰਨ ਵਾਲੇ ਬੰਦੇ ਤੋਂ ਬਾਅਦ ਡੱਲੇਵਾਲ ਦਾ ਵੱਡਾ ਐਲਾਨ, ਸੁਣ ਕੇ ਪੁਲਿਸ ਨੂੰ ਪਈਆਂ ਭਾਜੜਾਂ!

Поділитися
Вставка
  • Опубліковано 21 січ 2021
  • 4 ਆਗੂਆਂ ਨੂੰ ਮਾਰਨ ਵਾਲੇ ਬੰਦੇ ਤੋਂ ਬਾਅਦ ਡੱਲੇਵਾਲ ਦਾ ਵੱਡਾ ਐਲਾਨ, ਸੁਣ ਕੇ ਪੁਲਿਸ ਨੂੰ ਪਈਆਂ ਭਾਜੜਾਂ!

КОМЕНТАРІ • 500

  • @user-eg3iq9tn2p
    @user-eg3iq9tn2p 3 роки тому +68

    ਸਰਕਾਰ ਹਾਲੇ ਵੀ ਨੀ ਸਮਝਦੀ ਜਿੱਥੇ ਸੱਚ ਹੁੰਦਾ ਹੈ ਉੱਥੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਲਾ ਵਰਤਦੀ ਹੈ। ਇਹ ਸ਼ੰਘਰਸ਼ ਸਚਾਈ ਲਈ ਚੱਲ ਰਿਹਾ ਹੈ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀਕਲਾ ਚ ਰੱਖਣ।

  • @jagdeepbrar7894
    @jagdeepbrar7894 3 роки тому +122

    307 ,ਦੇਸ਼ਦਰੋਹੀ ਦੇ ਪਰਚੇ ਦਰਜ ਹੋਣੇ ਚਾਹੀਦੇ ਮੋਦੀ, ਖੱਚਰ,ਯੋਗੀ ਏਨਾਂ ਤੇ,,ਕਿਸਾਨ ਏਕਤਾ ਜ਼ਿੰਦਾਬਾਦ

  • @BalvirKaur_Gill
    @BalvirKaur_Gill 3 роки тому +113

    ਅੰਗਰੇਜ਼ੀ ਵਿੱਚ ਬਿਆਨ ਦਵੋ ਤਾਂ ਕਿ ਵਰਲਡ ਦੇ ਮੀਡੀਆ ਵਿੱਚ ਵੀ ਗੱਲ ਜਾਵੇ ਅਤੇ ਸਰਕਾਰ ਦਾ ਘਿਨਾਉਣਾ ਚਿਹਰਾ ਨੰਗਾ ਹੋ ਸਕੇ।

  • @user-rp2xz5xd6z
    @user-rp2xz5xd6z 3 роки тому +101

    ਸਰਦਾਰ ਜਗਜੀਤ ਸਿੰਘ ਡੱਲੇਵਾਲ ਜ਼ਿੰਦਾਬਾਦ

    • @jassidhaliwal2971
      @jassidhaliwal2971 3 роки тому +1

      ਗੰਦੀ ਸੋਚ ਬੀ ਜੇ ਪੀ ਦੀ

  • @pashminderkaur9947
    @pashminderkaur9947 3 роки тому +49

    ਵਾਹਿਗੁਰੂ ਇਸ ਅੰਦੋਲਨ ਦੇ ਅੰਗ-ਸੰਗ ਸਹਾਈ ਹੈ
    ਇਸ ਬੰਦੇ ਦਾ ਪਕੜਿਆ ਜਾਂਣਾਂ ਇਸ ਗੱਲ ਨੂੰ ਸਾਬਤ ਕਰਦਾ ਹੈ ।

  • @immortalthoughts1709
    @immortalthoughts1709 3 роки тому +65

    ਹੋਰ ਪਾਉ ਬਾਦਲਾਂ ਨੂੰ ਵੋਟਾਂ 😡 ਹੁਣ ਵੀ ਪੰਜਾਬੀ ਲੋਕ ਖ਼ਾਸ ਕਰਕੇ ਸਿੱਖ ਬਾਦਲਾਂ ਦੇ ਪੈਰ ਚੱਟਣ ਨੂੰ ਤਿਆਰ ਹਨ। ਮੁਗਲ, ਅੰਗਰੇਜ਼ ਅਤੇ ਡੋਗਰੇ ਸਾਰੇ ਮਿਲ ਕੇ ਸਿੱਖ ਕੌਮ ਅਤੇ ਪੰਜਾਬ ਦਾ ਉਨਾਂ ਨੁਕਸਾਨ ਨਹੀਂ ਕਰ ਸਕੇ ਜਿਨਾ ਬਾਦਲਾਂ ਨੇ ਆਰ. ਐਸ. ਐਸ ਨਾਲ ਮਿਲਕੇ ਪਿਛਲੇ 50-60 ਸਾਲਾਂ ਵਿੱਚ ਕਰ ਦਿੱਤਾ ਹੈ।

    • @harpreetx6059
      @harpreetx6059 3 роки тому

      Loka nu jina mrzi smja lo akl a ni skdi ehnu nu smjaun da koi faida ni

    • @MANJITSINGH-md1np
      @MANJITSINGH-md1np 3 роки тому

      Only Badals sir ?

    • @immortalthoughts1709
      @immortalthoughts1709 3 роки тому +1

      @Sidhu Gang News ਮੈਂ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਸਮਰਥਕ ਨਹੀਂ ਹਾਂ। ਪਰ ਆਹ ਸੱਚ ਹੈ ਕੇ ਕਾਂਗਰਸ ਨੇ ਅਕਾਲ ਤਖਤ ਸਾਹਬ ਢਾਹਿਆ ਸੀ ਪਰ ਪੰਥ ਰਤਨ ਬਾਦਲ ਨੇ ਤਾਂ RSS ਦਾ ਮੋਹਰਾ ਬਣ ਕੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਤੇ ਸਿੱਖ ਸੰਸਥਾਵਾਂ ਨੂੰ ਜੋ ਢਾਅ ਲਾਈ ਹੈ ਉਸ ਤੋਂ ਉੱਠਣਾ ਸਿੱਖ ਕੌਮ ਲੱਗਭਗ ਅਸੰਭਵ ਹੈ।

    • @chamkaursinghdhalio3998
      @chamkaursinghdhalio3998 3 роки тому

      Akali congras BJP murdabad murdabad

    • @immortalthoughts1709
      @immortalthoughts1709 3 роки тому

      @@chamkaursinghdhalio3998 👍🏻👏🏻

  • @parmindersinghsivia9888
    @parmindersinghsivia9888 3 роки тому +65

    ਚਾਰ ਕਿਸਾਨ ਮਾਰਨ ਦੇ ਨਾਲ ਕੀ ਕੇਂਦਰ ਸਰਕਾਰੇ ਸਾਡੇ ਕਿਸਾਨ ਖਤਮ ਹੋ ਜਾਣਗੇ ਕਦੇ ਨਹੀ ਕਿਸਾਨ ਮਜਦੂਰ ੲੇਕਤਾ ਜਿੰਦਾਬਾਦ

  • @baldevsinghbrar4335
    @baldevsinghbrar4335 3 роки тому +65

    ਵੀਰ ਜੀ ੲਿਕ ਜਵਾਨ ਅੰਗਰੇਜ਼ੀ ਬੋਲ ਕਿ ਸਾਰੀ ਖਬਰ ਦਿਓ ਜੀ ਜੋ ਕਿ ਇਟਰਨੈਸਨਲ ਪੰਹੁਚ ਜਾਵੇ ਸਰਕਾਰ ਦੀਆਂ ਨੀਤੀਆਂ ਦਾ ਪਰਦਾਫਾਸ਼ ਕੀਤਾ ਜਾਵੇ

    • @themist18
      @themist18 3 роки тому +2

      We need that so that the voice can reach internationally (ਬਿਲਕੁਲ ਬਹੁਤ ਜਰੂਰੀ ਹੈ)

    • @karamjitkaur2459
      @karamjitkaur2459 3 роки тому

      English and Hindi ch v eh news diti jave ji. Hor States de channels te v send kro ji

    • @KG-zh5bf
      @KG-zh5bf 3 роки тому

      Bilkul sahi...somebody should do it in ENGLISH..

  • @pashminderkaur9947
    @pashminderkaur9947 3 роки тому +63

    ਇਹ ਸਾਰਿਆ ਗੱਲਾਂ ਅੰਗਰੇਜ਼ੀ ਭਾਸ਼ਾ ਵਿਚ ਬਾਹਰ ਜਾਣਿਆ ਚਾਹੀ ਦਿਆਂ ਹਨ ਤਾਂਕਿ ਦੁਨੀਆਂ ਸਰਕਾਰ ਦਿਆਂ ਕੋਝਿਆਂ ਚਾਲਾਂ ਤੋਂ ਜਾਨੂੰ ਹੋ ਸਕੇ ।

    • @GurwinderSingh-im1sx
      @GurwinderSingh-im1sx 3 роки тому

      ਬਿਲਕੁਲ , ਤੁਸੀਂ ਸਹੀ ਕਹਿ ਰਹੇ ਹੋ

    • @waheguruwahegurutuheetu546
      @waheguruwahegurutuheetu546 3 роки тому +2

      ਤੁਸੀਂ ਮੇਰੀ ਸੋਚ ਵਾਲੇ ਹੀ ਹੋ
      ਧਰਨੇ ਚ ਵੀ ਮੈਂ ਬਹੁਤ ਵੀਰਾਂ ਨੂੰ ਇਹੋ ਬੇਨਤੀ ਕਰਦਾ ਰਹਿੰਦਾ ਹਾਂ ਵੀ ਜਿਹੜੀਆਂ ਅਹਿਮ ਗੱਲਾਂ ਨੇ ਉਹਨਾਂ ਨੂੰ ਹਿੰਦੀ ਤੇ english ਵਿੱਚ ਵੀ ਲਿਖ ਕੇ ਬੈਨਰ ਲਗਾਓ ਤਾਂ ਕੇ ਕੱਲਾ ਪੰਜਾਬੀਆਂ ਨੂੰ ਨਹੀਂ ਦੁਨੀਆਂ ਦੇ ਹਰੇਕ ਬੰਦੇ ਨੂੰ ਸੁਨੇਹਾ ਸਮਝ ਆਵੇ

  • @AmritpalSingh-qb5gy
    @AmritpalSingh-qb5gy 3 роки тому +64

    ਮੋਦੀ ਤੇ ਦੇਸ਼ ਧ੍ਰੋਹ ਦਾ ਪਰਚਾ ਕਰੋ ਕਨੂੰਨ ਸਭ ਲਈ ਇਕੋ ਜੇਹਾ ਹੈ ਸੁਚੇਤ ਹੋ ਜਾਓ ਸਾਵਧਾਨ ਰਹੋਂ ਪ੍ਰਮਾਤਮਾ ਮੇਹਰ ਕਰੇ ਸਭ ਜੀਆਂ ਤੇ

  • @JaswantSingh-nv2yl
    @JaswantSingh-nv2yl 3 роки тому +21

    ਡੱਲੇਵਾਲ ਸਾਹਿਬ ਸਾਰਾ ਪੰਜਾਬ ਤੁਹਾਡੇ ਹੁਕਮ ਤੇ ਫੁੱਲ ਚੜ੍ਹਾ ਰਿਹਾ, ਮਾਣ ਮਹਿਸੂਸ ਹੋ ਰਿਹਾ, ਅੰਦੋਲਨ ਦੀ ਕਮਾਨ ਸਹੀ ਹੱਥਾਂ ਵਿੱਚ ਹੋਣ ਤੇ।

  • @parminderkaurgill9000
    @parminderkaurgill9000 3 роки тому +30

    ਖਲਿਸਤਾਨ ਲਈ ਕਲਮ ਦੀ ਲੋੜ ਹੈ ਨਾ ਕਿ ਹਥਿਆਰਾ ਦੀ

  • @user-rp2xz5xd6z
    @user-rp2xz5xd6z 3 роки тому +80

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏

  • @user-rp2xz5xd6z
    @user-rp2xz5xd6z 3 роки тому +45

    ਪੰਜਾਬੀ ਬੋਲੋਂ ਪੰਜਾਬੀ ਲਿਖੋ ਪੰਜਾਬੀ ਪੜ੍ਹੋ 🌾🚜

    • @luckykalsi8782
      @luckykalsi8782 3 роки тому +1

      Dujiya country nu v pta lgna chahida jruri hai es karke sariya bhasha jruri hai

  • @balbiratwal8605
    @balbiratwal8605 3 роки тому +21

    ਪੁਲਸ ਨੇ ਕੀ ਕਰਨਾ ਉਂਨਾਂ ਨੇ ਤਾਂ ਆਪ ਛੱਡੇ ਬੰਦੇ ਤੁਸੀਂ ਆਪਣਾ ਪੂਰਾ ਖਿਆਲ ਰੱਖੋ 🙏🏻

  • @DinSeeTalk
    @DinSeeTalk 3 роки тому +48

    जित और हार आपकी सोच पर निर्भर करती हैं
    मान लो तो हार होगी और ठान लो तो जित होगी.

  • @sarojdevi649
    @sarojdevi649 3 роки тому +12

    ਮੋਦੀ ਤੋ ਵੱਡਾ ਅਤਵਾਦੀ ਕੌਣ ਹੋਸਕਦਾ ਹੈਪੰਜਾਬੀ ਵੀਰੋ ਬਾਈ ਜੀ ਦੀਆ ਗੱਲਾ ਤੇ ਅਮਲ ਕਰੋ ਵਾਹਿਗੁਰੂ ਪੰਜਾਬੀਆ ਦੀ ਹਮੇਸ਼ਾ ਰੱਖਿਆ ਕਰਦੇ ਹਨ🙏🙏🙏🙏🙏🙏

  • @lovelylovely3701
    @lovelylovely3701 3 роки тому +4

    ਸਰਕਾਰਾ ਨੂੰ ਸਮਝ ਜਾਨਾ ਚਾਹੀਦਾ ਕਿ ਅਸੀ ਗੁਰੂ ਤੇਗਬਹਾਦਰ ਜੀ ਦੀ ਬੁੱਕਲ ਵਿਚ ਬੈਠੇ ਹਾ ਇਸ ਅੰਦੋਲਨ ਦੀ ਅਗਵਾਈ ਗੁਰੂ ਤੇਗਬਹਾਦਰ ਜੀ ਆਪ ਕਰ ਰਹੇ ਹਨ

  • @parminderkaurgill9000
    @parminderkaurgill9000 3 роки тому +46

    ਅੰਗਰੇਜੀ ਵਿਚ ਭਾਸਣ ਦਿਉਤਾ ਕਿਬਾਹਰ ਤੱਕ ਪਤਾ ਲੱਗੇ

    • @sukhbir40
      @sukhbir40 3 роки тому

      Tusi v punjabi vich write karde pay...ohnu keh rahe English vich bolo

    • @parminderkaurgill9000
      @parminderkaurgill9000 3 роки тому

      @@sukhbir40 ਮੈ ਤਾ ਸੁਨੇਹਾ ਹੀ ਦਿੱਤਾ ਭਾਈ ਮੈ ਕਿਹੜਾ ਸਟੇਜ ਤੋ ਬੋਲਣਾ

  • @kaurreview2293
    @kaurreview2293 3 роки тому +4

    ਵਾਹਿਗੁਰੂ ਜੀ ਦੀ ਮਿਹਰ ਹੈ
    ਬੇਈਮਾਨ ਸਰਕਾਰਾਂ
    ਪੁਲਿਸ ਮੁਲਾਜ਼ਮਾਂ ਫੌਜੀਆਂ ਨੂੰ ਵੀ ਸਮਝ ਲੈਣਾ ਚਾਹੀਦਾ ਤੁਸੀ ਦੇਸ਼ ਦੇ ਗ਼ਦਾਰਾਂ ਦੀ ਰਾਖੀ ਕਰਦੇ ਹੋ ਇਹੀ ਗ਼ਦਾਰ ਤੁਹਾਡੀਆਂ ਜਾਨਾਂ ਦੀ ਦੁਸ਼ਮਣ ਹਨ

  • @darshansingh8324
    @darshansingh8324 3 роки тому +25

    ਬਲਬੀਰ ਸਿੰਘ ਰਾਜੇਵਾਲ ਡਲੇਵਾਲ ਜੀ ਪੂਰੀ ਕਿਸਾਨ ਯੂਨੀਅਨ ਤੇ ਬਹੁਤ ਮਾਣ ਹੈ ਵਾਹਿਗੁਰੂ ਜੀ ਚੜਦੀਕਲਾ ਬਖਸ਼ੇ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ

  • @jaspalkaur9236
    @jaspalkaur9236 3 роки тому +9

    ਘਬਰਾਓ ਨਾ , ਪਰਮਾਤਮਾ ਨਾਲ ਏ ਤੁਹਾਡੇ

  • @manjitsinghsandhu9169
    @manjitsinghsandhu9169 3 роки тому +9

    ਅੱਤ ਖ਼ੁਦਾ ਦਾ ਵੈਰ ਹੁੰਦੇ ਰੱਬ ਦੇ ਘਰ ਦਰ ਹੈ ਅੰਧੇਰ ਨਹੀ

  • @desiteybadesi8917
    @desiteybadesi8917 3 роки тому +3

    ਵਾਹਿਗੁਰੂ ਜੀ ਆਪ ਸਿੱਖ ਕੌਮ ਦੇ ਰਖਵਾਲੇ ਹਨ । ਵਾਹਿਗੁਰੂ ਜੀ ਆਪ informed ਕਰਵਾ ਦਿੰਦੇ ਹਨ । ਵਾਹਿਗੁਰੂ ਜੀ 🙏

  • @drjasvirgill2695
    @drjasvirgill2695 3 роки тому +28

    Waheguru ji don't worry please guru sahib ji ang sang ji Waheguru Waheguru Waheguru Waheguru Waheguru ji

    • @RanjitSingh-sj8ds
      @RanjitSingh-sj8ds 3 роки тому +2

      ਬਿਲਕੁਲ ਠੀਕ ਹੈ ।ਸਰਕਾਰ।ਇਨੀ।ਘਟੀਆ।ਹੈ।ਇਸਤੇ।ਕੌਈ।ਭਰੌਸਾ।ਨਹੀ।ਕਰਨਾ।ਸਾਡਾ। ਵਾਹਿਗੁਰੂ। ਰਾਖਾ। ਹੈ।

  • @GurmeetSingh-tt1yl
    @GurmeetSingh-tt1yl 3 роки тому +6

    ਬਹੁਤ ਮਾੜੀ ਗੱਲ ਹੈ ਸਰਕਾਰ ਲਈ ਇਹ ਆਵਦੇ ਬੰਦੇ ਭੇਜ ਕੇ ਅੰਦੋਲਨ ਨੂੰ ਫੇਲ ਕਰਨਾ ਚਾਹੁੰਦੀ ਹੈ ਮੋਦੀ ਸਰਕਾਰ ਮੁਰਦਾਬਾਦ

  • @gurpreetsingh-vl3km
    @gurpreetsingh-vl3km 3 роки тому +7

    ਸਤਿਗੁਰੂ ਕਿਰਪਾ ਕਰਨ ਗੁਰੂ ਨਾਨਕ ਦੇਵ ਜੀ ਸਾਡੇ ਨਾਲ ਨੇ ਕੋਈ ਕੁੱਤਾ ਬਿੱਲਾ ਸਾਡਾ ਕੁਝ ਨਹੀਂ ਵਿਗਾੜ ਸਕਦਾ

  • @gurjeetmahijotu3177
    @gurjeetmahijotu3177 3 роки тому +18

    Kisaan majdoor ekta jindabaad

  • @amarjitkaurbhinder6146
    @amarjitkaurbhinder6146 3 роки тому +5

    वीरों वीर जी जो कह न गे तुसी ओदा ही करना वीरों प्लीज आपा जितना सिखाया वा वीरो26 नू ।सोच समझ के चलना वीरों प्लीज 🙏👌❤🐅

  • @surindersingh5839
    @surindersingh5839 3 роки тому +2

    ਵਾਹਿਗੁਰੂ ਜੀ ਮਿਹਰ ਕਰੋ ਕਿਰਪਾ ਕਰੋ ਜੀ

  • @smartkid9871
    @smartkid9871 3 роки тому +5

    लोगो को शर्म आनी चाहीए जो एेसे लोगों वोट देंतें हैं

  • @aashisharma7988
    @aashisharma7988 3 роки тому +1

    🙏 Waheguru Ji Mehar Karna Ji🙏💪 Kisan Mazdur Ekta Zindabad 💪

  • @parminderkaurgill9000
    @parminderkaurgill9000 3 роки тому +6

    ਬਿਲਕੁਲ ਸਰਕਾਰ ਹੀਕਰਵਾ ਰਹੀ ਹੈ

  • @sukhsingh1354
    @sukhsingh1354 3 роки тому +8

    ਅਗਰ indian ਗੌਰਮੈਂਟ ਹੀ ਅੱਤਵਾਦੀ ਪੈਦਾ ਕਰ ਰਹੀ ਹੈ ਤਾਂ ਤੁਸੀਂ ਇਨਸਾਫ ਦੀ ਮੰਗ ਕਿਸ ਤੋਂ ਕਰ ਰਹੇ ਹੋ

  • @studypoliticalscience4418
    @studypoliticalscience4418 3 роки тому +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @mpsdhillon9
    @mpsdhillon9 3 роки тому +23

    Government agencies are responsible

  • @mpsdhillon9
    @mpsdhillon9 3 роки тому +34

    We support farmers and kissan union leaders please protect them

  • @gurjitbrar4400
    @gurjitbrar4400 3 роки тому +7

    ਕਿਸਾਨ ਮਜਦੂਰ ਏਕਤਾ ਜਿੰਦਬਾਦ

  • @chanansingh2534
    @chanansingh2534 3 роки тому +9

    ਉਸ ਬੰਦੇ ਦਾ ਮੂੰਹ ਨੰਗਾ ਕਿਉਂ ਨਹੀਂ ਕੀਤਾ।

  • @AmandeepKaur-cd9wl
    @AmandeepKaur-cd9wl 3 роки тому +2

    ਇਹ ਖਬਰ ਪੂਰੇ ਸੰਸਾਰ ਵਿੱਚ ਪਹੁੰਚ ਜਾਣੀਆਂ ਚਾਹੀਦੀਆਂ ਹੈ ਤੇ ਮੋਦੀ ਸਰਕਾਰ ਨੂੰ ਅਸਤੀਫਾ ਦੇਣ ਲਈ ਕਹੋ।ਇਹ ਲੋਕ ਦੇਸ਼ ਲਈ ਬਿਲਕੁਲ ਠੀਕ ਨਹੀਂ।ਇਹ ਸਰਕਾਰ ਲੋਕ ਹਿੱਤਾਂ ਵਿੱਚ ਨਹੀਂ

  • @manpreetsinghkhalsa1814
    @manpreetsinghkhalsa1814 3 роки тому

    ਵਾਹਿਗੁਰੂ ਜੀ ਕਿਰਪਾ ਕਰਨ ਜੀ

  • @green___apple
    @green___apple 3 роки тому +16

    Ab to army ko hi aana chaiye kisano k saath. Yahan to police, intelligence, dgp, judges sab bik chuke hai. Mla mp to bikao the hi.

  • @SurjitSingh-zb3eb
    @SurjitSingh-zb3eb 3 роки тому +3

    ਜੋ ਵੀ ਪੜੀਆਂ ਲਿਖੀਆਂ ਕੁੜੀਆਂ ਤੇ ਨੌਜਵਾਨ ਨੇ ਓਹਨਾ ਨੂੰ ਵਲੰਟੀਅਰ ਬਣਨਾ ਚਾਹੀਦਾ ਤਾ ਜੋ ਹਰ ਸ਼ੱਕੀ ਬੰਦੇ ਜਾਂ ਜਨਾਨੀ ਨੂੰ ਚੈੱਕ ਕੀਤਾ ਜਾਂ ਸਕੇ,, ਹਰ ਕੰਮ ਕਰਨ ਤੋਂ ਪਹਿਲਾਂ ਹਰ ਜਗਾ ਵਲੰਟੀਅਰ ਦੁਆਰਾ ਘੇਰਾ ਬਣਾ ਲਿਆ ਜਾਵੇ,,

  • @HarjitSingh-mi5rs
    @HarjitSingh-mi5rs 3 роки тому

    ਡੱਲੇਵਾਲ ਜੀ ਇਹ ਚਾਲਾਂ ਦਿੱਲੀ ਸਰਕਾਰ ਦੀਆਂ ਸਨਤਾਲੀ ਵਿਚ ਫਿਰ ਚਰਾਸੀ ਤੇ ਹੁਣ ਜ਼ਮੀਰ ਤੇ ਜ਼ਮੀਨ ਪੰਜਾਬ ਦਾ ਹੱਲ ਆਜ਼ਾਦੀ ਆ

  • @poojakanda8221
    @poojakanda8221 3 роки тому +2

    Kissan Ekta Zindabaad

  • @swarnsinghgurindersingh5597
    @swarnsinghgurindersingh5597 3 роки тому +11

    Kisan ekta jindabaad

  • @harindergosal7606
    @harindergosal7606 3 роки тому +4

    SHAME ON Modi, Ambani and Adani....how can they sleep at night....?

  • @majorsinghgill4725
    @majorsinghgill4725 3 роки тому +7

    God is & will be with Kissan because they are truthful and their demands r 100% justified

  • @ProGaming-yq7fe
    @ProGaming-yq7fe 3 роки тому +1

    Kisan.ekta.jindavad

  • @ritapunj3801
    @ritapunj3801 3 роки тому +6

    Jai jaban jai kissan

  • @GurmukhSingh-ub4kd
    @GurmukhSingh-ub4kd 3 роки тому +7

    Right 👍

  • @premlal2200
    @premlal2200 3 роки тому +1

    ਵਾਹਿਗੁਰੂ ਜੀ ਦੀ ਫੌਜ ਜਰੂਰ ਫਤਹਿ ਕਰੇਗੀ ਜੀ

  • @gurcharansingh3029
    @gurcharansingh3029 3 роки тому +4

    ਨਿਸ਼ਾਨ ਦੇਹੀ ਕਰਕੇ ਅੰਦੋਲਨਕਾਰੀ ਪਰੇਡ ਵਿੱਚ ਵਾਧੇ ਜਾਣ।

  • @gurlabhsingh8072
    @gurlabhsingh8072 4 місяці тому

    ਸਰਕਾਰ ਚੋਣਾਂ ਜਿੱਤਣ ਲਈ ਸੈਟਰ ਹਕੂਮਤ ਕੁੱਝ ਵੀ ਕਰ ਸਕਦੀ ਹੈ ਹਥਿਆਰ ਰੱਖ ਕੇ ਸਿੱਖਾਂ ਨੂੰ ਬਦਨਾਮ ਕਰ ਸਕਦੀ ਹੈ

  • @naturevedios31
    @naturevedios31 3 роки тому +1

    Support farmers

  • @surinderkaur7647
    @surinderkaur7647 3 роки тому

    ਜਮੀਨ ਤੇ ਜਮੀਰ ਦੀ ਲੜਾਈ ਹੈ I ਅਸੀਂ ਤੁਹਾਡੇ ਨਾਲ ਹਾਂ, ਨਹੀਂ ਤਾਂ ਅਸੀਂ ਪੂੰਜੀਪਤੀਆਂ ਦੇ ਗੁਲਾਮ ਹੋ ਜਾਵਾਂਗੇ I ਫਿਰ ਨਾ ਜਮੀਨ ਰਹਿਣੀ ਤੇ ਨਾ ਹੀ ਇੱਜ਼ਤ I

  • @Kaurk1984
    @Kaurk1984 3 роки тому +2

    Waheguru nal a apne kj v glt ni hunda bs alert raho kisan veer

  • @MalkeetSingh-mn7tf
    @MalkeetSingh-mn7tf 3 роки тому

    👌 किसान 👌 मजदूर 👌 एकता 👌 जिंदाबाद 👌🚜🚜🚜

  • @hardeepsinghcheema429
    @hardeepsinghcheema429 3 роки тому +2

    Dalleeal ਸਾਹਬ ਥਾਣੇਦਾਰ ਨੂੰ ਵੀ ਸਜਾ ਦਿਵਾਓ।

  • @Bxrrbxrr
    @Bxrrbxrr 3 роки тому +7

    Speak up everyone speak up ! Come together with farmer and pull together! Fight for your land, country and the future of coming generations. What are you waiting ? BJP became dangerous Animal !

  • @sswransinghsingh3325
    @sswransinghsingh3325 3 роки тому +1

    ਵਾਹਿਗੁਰੂ ਮੇਹਰ ਕਰੇ ਕਿਸਾਨ ਸਘੰਰਸ਼ ਨੂੰ ਸਫਲਤਾ ਮਿਲੇ

  • @bhinderpalgrewal7472
    @bhinderpalgrewal7472 3 роки тому +1

    Har ik aapne nal dia te niga rkho. Je koi shakki lgda ta onu do char jane pase lai jo , baki aapna kmm kri jan. Alert rho. Waheguru aap tuhada saath denge. Mera satguru rakhwala hoaa

  • @rajindertanejaa3151
    @rajindertanejaa3151 3 роки тому +1

    Jai jawan jai KISAN.

  • @perminderbisran3905
    @perminderbisran3905 3 роки тому

    Waheguru ji waheguru ji mehar kro ji 🙏🙏

  • @rajkumarsingh-hd5yt
    @rajkumarsingh-hd5yt 3 роки тому

    Very good suggestion Dallewal Sahib

  • @pankajkhurana9563
    @pankajkhurana9563 3 роки тому

    Waheguru Ji ka khalsa Waheguru Ji ki Fateh

  • @vadhedungar8341
    @vadhedungar8341 3 роки тому

    Allworldwithyou my farmers

  • @MandeepSingh-ew7ho
    @MandeepSingh-ew7ho 3 роки тому

    Sahi keh rhe dada ji ...
    Bhayio shaanti rakheo ....keep alert 📢

  • @charanjitsingh375
    @charanjitsingh375 3 роки тому +4

    Where can we go for justice when our Govt itself is involved in criminal acts against us.May it be UNO ?

  • @sharanjitsinghgill7181
    @sharanjitsinghgill7181 3 роки тому +1

    Bilkul shaie gall y g di kisan majdoor ekta zindabaad

  • @jogasingh4624
    @jogasingh4624 3 роки тому +1

    Very good 👍

  • @sonusingh2364
    @sonusingh2364 3 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ 🙏🙏🙏🙏🙏🙏🙏

  • @nindisahota8800
    @nindisahota8800 3 роки тому +3

    Stay together work together.Jai jawan jai kesan.

  • @sachiyangallan1972
    @sachiyangallan1972 3 роки тому

    Good sardaar ji inqlab zindabaad

  • @Gurinder631
    @Gurinder631 3 роки тому +1

    Kisan ekta zindabad

  • @outdothyself5745
    @outdothyself5745 3 роки тому +7

    1984 v aahi kita c , hindu banke sikh maare te sikh ban k hindu maare. Shameful 😡

  • @g.p.singhkhalsa9874
    @g.p.singhkhalsa9874 3 роки тому

    ਕਿਸਾਨ ਮਜਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @karmjeetkaurkarmjit7043
    @karmjeetkaurkarmjit7043 3 роки тому

    Waheguru ji kro kirpa🙏

  • @balwinderkaur-ln9wm
    @balwinderkaur-ln9wm 3 роки тому

    waheguru gi sab te mehar bharaya hath rakho ji

  • @user-to1fk6vh8s
    @user-to1fk6vh8s 3 роки тому

    ਕਿਸਾਨ ਯੂਨੀਅਨ ਏਕਤਾ ਜਿੰਦਾਬਾਦ 💪💪💪

  • @kuldipsingh5345
    @kuldipsingh5345 3 роки тому

    ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਏਕਤਾ- ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ।
    👉 ਸੰਘਰਸ਼ਸ਼ੀਲ ਸਮੂਹ ਵਰਗਾਂ ਦੇ ਸਾਥੀਓ! ਡੱਲੇਵਾਲ ਜੀ ਵਲੋਂ ਬੇਨਤੀਆਂ/ ਦਿਸ਼ਾ ਨਿਰਦੇਸ਼ਾਂ ਨੂੰ ਗੰਭੀਰਤਾ ਨਾਲ਼ ਲਿਆ ਜਾਵੇ ਤਾਂ ਜੋ ਸੰਘਰਸ਼ ਜਿੱਤ ਦੀ ਮੰਜ਼ਿਲ ਤੱਕ ਪੁੱਜ ਸਕੇ।
    👉 ਕਾਰਪੋਰੇਟ ਘਰਾਣਿਆਂ ਅਤੇ ਅੰਬਾਨੀਆਂ ਅਡਾਨੀਆਂ ਦੀ ਗੁਲਾਮ ਮੋਦੀ ਸਰਕਾਰ- -ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ।
    ✊✊✊✊✊✊✊✊✊✊✊

  • @viveksandhu9826
    @viveksandhu9826 3 роки тому +5

    God bless bless all kissans

  • @mandeepgill5876
    @mandeepgill5876 3 роки тому +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @h.s.dhaliwal1826
    @h.s.dhaliwal1826 3 роки тому +1

    ਸ਼ਾਇਦ ਹੁਣ ਸਰਕਾਰ ਸਾਡੇ ਪੁੱਤ ਮਰਵਾ ਕੇ ਸਾਹ ਲਵੇ ਚਲੇ ਕੀ ਇਹ ਚਾਲ ਫੇਲ ਹੋ ਜਾਵੇ

  • @sardariontrending4422
    @sardariontrending4422 3 роки тому

    Waheguru ji Maher kreo g 🙏🙏🙏🙏🙏

  • @kuljeetkaur6947
    @kuljeetkaur6947 3 роки тому

    Waheguru Ji mehar kro ji

  • @gillsaabupgillsaabup9249
    @gillsaabupgillsaabup9249 3 роки тому

    Kisna ekta majdur jindabad 🙏

  • @sehaj803
    @sehaj803 Рік тому

    Tuhade warge kishan jathebandiyaa chahindiyaa ne,dalewaal kishan union ekta jindabad

  • @majorsingh8520
    @majorsingh8520 3 роки тому +1

    ਪੁਲਵਾਮਾ ਹਮਲਾ ਵੀ ਸਰਕਾਰ ਨ ਹੀ ਕਰਵਾਇਆ ਸੀ

  • @SatnamSingh-hj1gl
    @SatnamSingh-hj1gl 3 роки тому

    ਗੁਡੀ ਸਰਕਾਰ ਅੱਤਵਾਦੀ ਸਰਕਾਰ ਮੇਹਨਤ ਕਸ ਲੋਕਾਂ ਤੇ ਅਤਿਆਚਾਰ ਕਰ ਰਹੀ ਹੈ । ਬਸ ਵਾਹਿਗੁਰੂ ਸਹਾਈ ਹੈ

  • @chandanverma4899
    @chandanverma4899 3 роки тому

    Kissan Veer Jindabad

  • @sukhjitsinghgarcha2935
    @sukhjitsinghgarcha2935 3 роки тому +3

    Danbad ji

  • @balbirkaur5818
    @balbirkaur5818 3 роки тому +1

    Kisan jathebandhiyan jindabad

  • @sandeepmehra366
    @sandeepmehra366 3 роки тому

    ਅੰਦੋਲਨ ਦੀ ਚੌਕਸੀ ਬਦਾਦੋ ਸਾਰਿਆਂ ਨੂੰ ਨਿਗਾਹ ਰਖਣੀ ਚਾਹੀਦੀਆਂ ਪਹਿਰਾ ਬਦਾਦੋ ਰਾਤ ਨੂੰ ਤੇ ਦਿਨੇ ਵੀ ਨਿਗਾਹ ਰਖਿਓ ਕਰੋ ਵਾਹਿਗੁਰੂ ਮਿਹਰ ਰੱਖੋ

  • @verkaasr16harpreetsinghj35
    @verkaasr16harpreetsinghj35 3 роки тому +1

    Kissan jinda baad

  • @baazhundalhundal6270
    @baazhundalhundal6270 3 роки тому

    Kisan ekta zindabaad

  • @livsharankaurbutter7111
    @livsharankaurbutter7111 3 роки тому +6

    waheguru ji mehr kryo🙏kisana te.... sarkar ta hun bhut jada digg chuki aaa ine gnde kam ohooo 🙏

  • @seemamann5547
    @seemamann5547 3 роки тому

    Waheguru ji mehar rakkna sab te
    Plz be care ful

  • @narenderpalsingh4401
    @narenderpalsingh4401 3 роки тому +4

    Very sad.Shame on Government

  • @shamsingh8572
    @shamsingh8572 3 роки тому

    KishanEktaJindabad